Breaking News
Home / 2019 (page 407)

Yearly Archives: 2019

ਪੰਜਾਬ ‘ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਡੀ.ਜੀ.ਪੀ. ਨੇ ਲਗਾਏ ਨੋਡਲ ਅਫਸਰ

181 ਹੈਲਪ ਲਾਈਨ ਨੰਬਰ ਕੀਤਾ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਪੁਲਵਾਮਾ ‘ਚ ਹੋਏ ਫਿਦਾਈਨ ਹਮਲੇ ਤੋਂ ਬਾਅਦ ਪੰਜਾਬ ਵਿਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਦਾ ਵਿਰੋਧ ਹੋਣ ਲੱਗ ਪਿਆ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸੂਬੇ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰ ‘ਤੇ ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ …

Read More »

ਬਜਟ ਸੈਸ਼ਨ ਦੇ ਆਖਰੀ ਦਿਨ ਵਿਧਾਇਕ ਆਸ਼ੂ ਦੇ ਮੁੱਦੇ ‘ਤੇ ਵਿਧਾਨ ਸਭਾ ਵਿਚ ਹੰਗਾਮਾ

ਭ੍ਰਿਸ਼ਟਾਚਾਰ ਦਾ ਮਾਮਲਾ ਪੜਤਾਲੀਆ ਰਿਪੋਰਟ ਮਿਲਣ ਮਗਰੋਂ ਦੋਸ਼ੀਆਂ ਵਿਰੁੱਧ ਹੋਵੇਗੀ ਕਾਰਵਾਈ : ਕੈਪਟਨ ਅਮਰਿੰਦਰ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਸੋਮਵਾਰ ਨੂੰ ਵਿਧਾਨ ਸਭਾ ਦੇ ਅਖੀਰਲੇ ਦਿਨ ਦਾ ਸੈਸ਼ਨ ਸ਼ੁਰੂ ਹੁੰਦਿਆਂ ਸਾਰ ਹੀ ਲੁਧਿਆਣਾ ਦੇ ‘ਗ੍ਰੈਂਡ ਮੈਨਰ ਹੋਮਸ’ ਫਲੈਟਾਂ ਦੇ ਪ੍ਰਾਜੈਕਟ ਵਿਚ ਹੋਏ ਘਪਲੇ ਦਾ ਮਾਮਲਾ ਉਠਾਉਂਦਿਆਂ …

Read More »

ਸਪੀਕਰ ਦੇ ਵਤੀਰੇ ਵਿਰੁੱਧ ‘ਆਪ’ ਵਿਧਾਇਕਾਂ ਵੱਲੋਂ ਵਾਕਆਊਟ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿੱਚ ਕਟੌਤੀ ਪ੍ਰਸਤਾਵ (ਕੱਟ ਮੋਸ਼ਨ) ਦੌਰਾਨ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਲਈ ਕਥਿਤ ਤੌਰ ‘ਤੇ ਵਰਤੇ ਇਤਰਾਜ਼ਯੋਗ ਲਫ਼ਜ਼ਾਂ ਵਿਰੁੱਧ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿਚੋਂ …

Read More »

ਵਿਧਾਨ ਸਭਾ ‘ਚ ਮਨਪ੍ਰੀਤ ਤੇ ਸੁਖਬੀਰ ਹੋਏ ਮਿਹਣੋ-ਮਿਹਣੀ

ਚਚੇਰੇ ਭਰਾਵਾਂ ਵਲੋਂ ਇਕ ਦੂਜੇ ‘ਤੇ ਤਿੱਖੇ ਸਿਆਸੀ ਹਮਲੇ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਅੰਤਿਮ ਦਿਨ ਸੂਬੇ ਦੇ ਵੱਡੇ ਰਾਜਸੀ ਘਰਾਣੇ ਨਾਲ ਸਬੰਧਤ ਦੋ ਸਿਆਸਤਦਾਨਾਂ ਅਤੇ ਚਚੇਰੇ ਭਰਾਵਾਂ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਰਮਿਆਨ ਤਿੱਖੇ ਸ਼ਬਦੀ ਤੀਰ ਚੱਲੇ। ਦੋਹਾਂ ਚਚੇਰੇ ਭਰਾਵਾਂ ਵਿਚਾਲੇ ਬਹਿਸ ਤਲਖ਼ਕਲਾਮੀ …

Read More »

ਸਿੱਧੂ ਤੇ ਰੰਧਾਵੇ ਨੇ ਮਜੀਠੀਆ ਦੇ ਫਰੋਲੇ ਪੋਤੜੇ

ਕਿਹਾ – ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਖ਼ਿਲਾਫ਼ ਕਾਰਵਾਈਆਂ ਕਰਦਾ ਸੀ ਮਜੀਠੀਆ ਦਾ ਦਾਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰੰਧਾਵਾ ਅਤੇ ਕੁਲਜੀਤ ਸਿੰਘ ਨਾਗਰਾ ਨੇ ਮਜੀਠੀਆ ਦੇ ਸਬੂਤਾਂ ਸਾਹਿਤ ਪੋਤੜੇ ਫਰੋਲੇ। ਇਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ …

Read More »

ਬੈਲ ਗੱਡੀਆਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਸਮੇਤ 5 ਬਿੱਲ ਪਾਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਪੰਜ ਬਿੱਲ ਪਾਸ ਕਰ ਦਿੱਤੇ ਹਨ। ਇਨ੍ਹਾਂ ਬਿੱਲਾਂ ਵਿੱਚ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਦੇਣ ਦਾ ਬਿੱਲ ਵੀ ਸ਼ਾਮਲ ਹੈ। ਸਰਕਾਰ ਵੱਲੋਂ ਜਾਨਵਰਾਂ ‘ਤੇ ਅੱਤਿਆਚਾਰ ਉੱਪਰ ਰੋਕ (ਸੋਧਨਾ ਬਿਲ) 2019 ਪੇਸ਼ ਕਰਦਿਆਂ ਕਿਹਾ ਗਿਆ ਕਿ ਪੰਜਾਬ ਦੀਆਂ ਰਵਾਇਤੀ …

Read More »

ਆਪਣੀ ਹੀ ਸਰਕਾਰ ਵਿਰੁੱਧ ਭੁਗਤ ਗਏ ਨਵਜੋਤ ਸਿੱਧੂ

‘ਆਪ’ ਵਲੋਂ ਲਿਆਂਦੀ ਸੋਧ ਦੇ ਹੱਕ ਵਿਚ ਖੜ੍ਹੇ ਹੋ ਗਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਚੰਡੀਗੜ੍ਹ : ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਆਪਣੀ ਹੀ ਸਰਕਾਰ ਦੇ ਖਿਲਾਫ ਭੁਗਤ ਗਏ। ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪੰਜਾਬ ਵਿਧਾਨ ਸਭਾ (ਮੈਂਬਰਾਂ ਦੀਆਂ ਤਨਖਾਹਾਂ ਤੇ ਭੱਤੇ) …

Read More »

ਬੈਂਸ ਭਰਾਵਾਂ ਨੇ ਗੰਨੇ ਦੀ ਅਦਾਇਗੀ ਨਾ ਕਰਨ ‘ਤੇ ਵਾਕਆਊਟ ਕੀਤਾ

ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸਰਕਾਰ ਨੂੰ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਨਾ ਕਰਨ ਦੇ ਮੁੱਦੇ ਉਪਰ ਘੇਰਿਆ। ਪਹਿਲਾਂ ਵਿਧਾਇਕ ਫਤਿਹਜੰਗ ਬਾਜਵਾ ਦੇ ਇਸੇ ਮੁੱਦੇ ਉਪਰ ਮੁੱਖ ਮੰਤਰੀ ਦੀ ਗੈਰ-ਹਾਜ਼ਰੀ ਵਿਚ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਦਿੱਤੇ ਜਵਾਬ ਤੋਂ ਸੰਤੁਸ਼ਟ ਨਾ ਹੋਏ ਬੈਂਸ …

Read More »

‘ਸੱਤਾ ਦਾ ਅੰਮ੍ਰਿਤ’

ਦੀਪਕਸ਼ਰਮਾਚਨਾਰਥਲ ਮੈਂ ਭਾਰਤੀ ਫੌਜ ਦੇ ਨਾਲ ਹਾਂ, ਪਰਸਿਆਸਤ ਦੇ ਨਾਲਨਹੀਂ।ਮੈਂ ਅੱਤਵਾਦ ਦੇ ਖਿਲਾਫ ਹਾਂ, ਪਰ ਕਿਸੇ ਵੀਅਵਾਮ ਦੇ ਖਿਲਾਫਨਹੀਂ। ਜੰਗ ਦੇਸ਼ ਦੇ ਫੌਜੀ ਜਵਾਨਲੜਦੇ ਹਨ, ਜੰਗ ਮਾਵਾਂ ਦੇ ਲਾਲਲੜਦੇ ਹਨ, ਜੰਗ ਭਾਰਤ ਦੇ ਦਲੇਰ ਧੀਆਂ-ਪੁੱਤ ਲੜਦੇ ਹਨ, ਪਰਫਿਰਹਾਕਮਆਪਣੀ ਪਿੱਠ ਆਪੇ ਕਿਉਂ ਥਾਪੜਰਹੇ ਹਨ। ਚਾਹੇ ਪੁਲਵਾਮਾ ‘ਚ ਸ਼ਹੀਦਹੋਣਵਾਲੇ 40 ਜਵਾਨਹੋਣ ਜਾਂ …

Read More »

ਪੁਲਵਾਮਾ ਹਮਲੇ ਤੋਂ ਬਾਅਦਭਾਰਤਨੇ ਕੀਤਾਹਵਾਈਹਮਲਾ, ਪਾਕਿਨੇ ਫੜਿਆਭਾਰਤਦਾ ਇਕਪਾਇਲਟ, ਸਥਿਤੀਤਣਾਅਪੂਰਨ

ਸਿਆਸਤ ਜੰਗ ਮੰਗਦੀ, ਅਵਾਮ ਮੰਗੇ ਅਮਨ ਪਾਕਿਸਤਾਨ ਨੂੰ ਘਰ ‘ਚ ਵੜ੍ਹ ਕੇ ਝੰਬਿਆਭਾਰਤੀਹਵਾਈ ਫੌਜ ਨੇ ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਵੱਡੀ ਜਵਾਬੀਕਾਰਵਾਈਕਰਦਿਆਂ ਭਾਰਤੀਹਵਾਈ ਫੌਜ ਨੇ ਏਅਰਚੀਫਮਾਰਸ਼ਲਬੀ ਐਸ ਧਨੋਆਦੀਅਗਵਾਈਹੇਠਪਾਕਿਸਤਾਨ ਨੂੰ ਉਸ ਦੇ ਘਰਅੰਦਰਵੜ੍ਹ ਕੇ ਹੀ ਅਜਿਹਾ ਝੰਬਿਆ ਕਿ ਉਹ ਦੁਨੀਆ ਵਿਚ ਮੂੰਹ ਦਿਖਾਉਣ ਦੇ ਕਾਬਲਨਹੀਂ ਰਿਹਾ।ਭਾਰਤੀਹਵਾਈ ਫੌਜ ਨੇ ਪਾਕਿਸਤਾਨ …

Read More »