ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਲੰਘੇ ਦਿਨੀ ਗੁਰੂ ਨਾਨਕ ਕਮਿਊਨਿਟੀ ਸਰਵਸਿਸ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਬਰੈਂਪਟਨ ਦੇ ਸ਼ਿੰਗਾਰ ਬੈਕੁੰਟ ਹਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਫੰਡ ਰੇਜ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਸ੍ਰੀ ਗੁਰੂ …
Read More »Yearly Archives: 2019
ਗੋਰਡਨ ਰੈਂਡਲ ਸੀਨੀਅਰ ਕਲੱਬ ਨੇ ਕੈਨੇਡਾ ਦਾ 152ਵਾਂ ਜਨਮ ਦਿਵਸ ਮਨਾਇਆ
ਬਰੈਂਪਟਨ : ਗੋਰਡਨ ਰੈਂਡਲ ਸੀਨੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਮਿਲ ਕੇ ਕੈਨੇਡਾ ਦਾ 152ਵਾਂ ਜਨਮ ਦਿਵਸ ਗੋਰਡਨ ਰੈਂਡਲ ਡਰਾਈਵ ‘ਤੇ ਸਥਿਤ ਪਾਰਕ ਵਿਚ 4 ਅਗਸਤ ਦਿਨ ਐਤਵਾਰ ਨੂੰ ਮਨਾਇਆ ਗਿਆ। ਇਸ ਸਮਾਗਮ ਵਿਚ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਸਵੇਰੇ 11 ਵਜੇ ਕੈਨੇਡਾ ਦੇ …
Read More »ਆਰਥਿਕ ਤੰਗੀ ਦਾ ਸ਼ਿਕਾਰ ਪੰਜਾਬ ਦੀਆਂ ਉਚ ਵਿੱਦਿਅਕ ਸੰਸਥਾਵਾਂ
ਕੁੜੀਆਂ ਨੂੰ ਪੀਐਚਡੀ ਤੱਕ ਮੁਫਤ ਸਿੱਖਿਆ ਕੇਵਲ ਵਿਧਾਨ ਸਭਾ ਦੀਆਂ ਤਾੜੀਆਂ ਤੱਕ ਸੀਮਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਉੱਚ ਵਿਦਿਅਕ ਸੰਸਥਾਵਾਂ ਆਰਥਿਕ ਤੰਗੀ ਦਾ ਸ਼ਿਕਾਰ ਹਨ। ਵਿਦਿਆਰਥੀਆਂ ਨੂੰ ਕਾਲਜ ਚਲਾਉਣ ਅਤੇ ਪ੍ਰੋਫੈਸਰਾਂ ਦੀਆਂ ਤਨਖ਼ਾਹਾਂ ਦਾ ਬੋਝ ਉਠਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਰਕਾਰੀ ਅਣਦੇਖੀ ਇਸ ਹੱਦ ਤਕ ਹੈ ਕਿ …
Read More »ਕਸ਼ਮੀਰ ‘ਚ ਧਾਰਾ 370 ਨੂੰ ਲੈ ਕੇ ਭਾਰਤ ਦੇ ਫੈਸਲੇ ‘ਤੇ ਸਾਹਮਣੇ ਆਈ ਪਾਕਿ ਦੀ ਬੁਖਲਾਹਟ
ਭਾਰਤੀ ਰਾਜਦੂਤ ਅਜੇ ਬਿਸਾੜੀਆਂ ਨੂੰ ਵਾਪਸ ਵਤਨ ਭੇਜਿਆ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ‘ਕਾਲੇ ਦਿਨ’ ਵਜੋਂ ਮਨਾਉਣ ਦਾ ਐਲਾਨ ਇਸਲਾਮਾਬਾਦ/ਬਿਊਰੋ ਨਿਊਜ਼ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਰੱਦ ਕਰਨ ਦੇ ਫ਼ੈਸਲੇ ਤੋਂ ਰੋਹ ਵਿੱਚ ਆਏ ਪਾਕਿਸਤਾਨ ਨੇ ਨਵੀਂ ਦਿੱਲੀ ਦੀ ਇਸ ਪੇਸ਼ਕਦਮੀ ਨੂੰ ‘ਇਕਤਰਫ਼ਾ ਤੇ ਗ਼ੈਰਕਾਨੂੰਨੀ’ …
Read More »ਕਮਸ਼ੀਰ ਮਸਲੇ ‘ਤੇ ਵਿਚੋਲਗੀ ਦਾ ਫੈਸਲਾ ਮੋਦੀ ਦੇ ਹੱਥ : ਟਰੰਪ
ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਬੋਲੇ – ਇਸ ਮਾਮਲੇ ਬਾਰੇ ਸਿਰਫ ਪਾਕਿ ਨਾਲ ਹੋਵੇਗੀ ਗੱਲਬਾਤ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਕਸ਼ਮੀਰ ਮਾਮਲੇ ‘ਤੇ ਵਿਚੋਲਗੀ ਨੂੰ ਲੈ ਕੇ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਵਿਚੋਲਗੀ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ‘ਚ ਹੈ। ਉਨ੍ਹਾਂ ਕਿਹਾ ਕਿ …
Read More »ਅਮਰੀਕਾ ‘ਚ ਅੱਤਵਾਦੀ ਹਮਲਾ 30 ਵਿਅਕਤੀਆਂ ਦੀ ਹੱਤਿਆ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ 24 ਘੰਟਿਆਂ ਵਿਚ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਕਰੀਬ 30 ਵਿਅਕਤੀ ਮਾਰੇ ਗਏ ਹਨ। ਓਹਾਇਓ ਦੇ ਡੇਅਟਨ ਨੇੜਲੇ ਓਰੇਗਨ ਜ਼ਿਲ੍ਹੇ ਵਿਚ ਐਤਵਾਰ ਸੁਵੱਖਤੇ ਵਾਪਰੀ ਘਟਨਾ ਵਿਚ ਹਮਲਾਵਰ ਸਣੇ ਕਰੀਬ ਦਸ ਵਿਅਕਤੀ ਮਾਰੇ ਗਏ ਹਨ। ਇਸ ਤੋਂ ਇਲਾਵਾ 16 ਵਿਅਕਤੀ ਫੱਟੜ ਹੋ ਗਏ ਹਨ। ਇਹ ਥਾਂ …
Read More »ਪਾਕਿਸਤਾਨ ਦੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤਾ ਦੋਸ਼ੀ ਕਰਾਰ
ਇਸਲਾਮਾਬਾਦ : ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੀ ਗੁਜਰਾਂਵਾਲਾ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਨਾਲ ਹੀ ਇਸ ਮਾਮਲੇ ਨੂੰ ਪਾਕਿਸਤਾਨ ਦੇ ਗੁਜਰਾਤ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੀ 18 ਜੁਲਾਈ ਨੂੰ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਵਿਭਾਗ …
Read More »ਆਸਟਰੇਲੀਆ ਵਿਚ ਫਰਜ਼ੀ ਵਿਆਹਾਂ ਦੀ ਭਰਮਾਰ
164 ਫ਼ਰਜ਼ੀ ਵਿਆਹਾਂ ਦਾ ਪਰਦਾਫ਼ਾਸ਼, ਪੰਜਾਬੀਆਂ ਦਾ ਗਿਣਤੀ ਜ਼ਿਆਦਾ ਸਿਡਨੀ : ਆਸਟਰੇਲੀਆ ਵਿਚ ਕੇਂਦਰੀ ਪੁਲਿਸ ਨੇ 164 ਨਕਲੀ ਵਿਆਹਾਂ ਦਾ ਪਰਦਾਫ਼ਾਸ਼ ਕੀਤਾ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਪੰਜਾਬੀਆਂ ਦੀ ਹੈ। ਇਸ ਸਬੰਧੀ ਦੋਸ਼ ਹਨ ਕਿ ਪੱਕੇ ਹੋਣ ਲਈ ਆਸਟਰੇਲੀਆ ਦੇ ਨਾਗਰਿਕਾਂ ਨਾਲ ਕਾਗਜ਼ੀ ਵਿਆਹ ਕਰਵਾਏ ਗਏ ਅਤੇ ਹਰ ਵਿਆਹ …
Read More »ਪਾਕਿਸਤਾਨੀ ਮਹਿਲਾ ਪੁਲਿਸ ਮੁਲਾਜ਼ਮ ਜਬਰ-ਜਨਾਹ ਦੇ 200 ਕੇਸਾਂ ਦੀ ਕਰ ਰਹੀ ਹੈ ਪੜਤਾਲ
ਇਸਲਾਮਾਬਾਦ : ਇੱਕ ਪਾਕਿਸਤਾਨੀ ਮਹਿਲਾ ਐੱਸਐੱਚਓ ਆਪਣੇ ਨੌਕਰੀ ਜੁਆਇਨ ਕਰਨ ਦੇ ਦੋ ਮਹੀਨੇ ਦੇ ਅੰਦਰ ਜਬਰ-ਜਨਾਹ ਅਤੇ ਜਿਨਸੀ ਸੋਸ਼ਣ ਦੇ 200 ਕੇਸਾਂ ਦੀ ਜਾਂਚ ਪੜਤਾਲ ਕਰ ਰਹੀ ਹੈ। ਇੱਕ ਅੰਤਰਰਾਸ਼ਟਰੀ ਮੀਡੀਆ ਰਿਪੋਰਟ ਦੇ ਹਵਾਲੇ ਅਨੁਸਾਰ ਕੁਲਸੁਮ ਫਾਤਿਮਾ ਪਾਕਿਸਤਾਨੀ ਪੰਜਾਬ ਦੇ ਪਾਕਿਪਟਨ ਜ਼ਿਲ੍ਹੇ ਵਿੱਚ ਪਹਿਲੀ ਮਹਿਲਾ ਵਜੋਂ ਨਿਯੁਕਤ ਕੀਤੀ ਗਈ ਅਤੇ …
Read More »ਮੈਂ ਚਾਹੁੰਦੀ ਹਾਂ ਅਪਰਾਧੀ ਡਰ ਮਹਿਸੂਸ ਕਰਨ : ਪ੍ਰੀਤੀ ਪਟੇਲ
ਲੰਡਨ : ਯੂ. ਕੇ. ਦੀ ਨਵੀਂ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਉਹ ਚਾਹੁੰਦੀ ਹੈ ਕਿ ਅਪਰਾਧੀ ਡਰ ਮਹਿਸੂਸ ਕਰਨ। ਉਨ੍ਹਾਂ ਆਪਣੀ ਪਹਿਲੀ ਮੁਲਾਕਾਤ ਵਿਚ ਕਿਹਾ ਕਿ ਸੜਕਾਂ ‘ਤੇ ਵੱਧ ਪੁਲਿਸ ਅਧਿਕਾਰੀ ਅਪਰਾਧੀਆਂ ਵਿਚ ਡਰ ਪੈਦਾ ਕਰਨਗੇ, ਪਰ ਉਨ੍ਹਾਂ ਮੌਤ ਦੀ ਸਜ਼ਾ ਦੇ ਵਿਚਾਰ ਤੋਂ ਖੁਦ ਨੂੰ ਵੱਖ …
Read More »