ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਅਖੀਰਲੇ ਦਿਨ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਹਰ ਵੱਖ-ਵੱਖ ਰੋਸ ਧਰਨੇ ਦੇ ਕੇ ਕੈਪਟਨ ਸਰਕਾਰ ਵਿਰੁੱਧ ਭੜਾਸ ਕੱਢੀ। ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਨੇ ਬੇਅਦਬੀ ਕਾਂਡ ਦੀ …
Read More »Yearly Archives: 2019
ਅਮਰਿੰਦਰ ਨੇ ਬਰਗਾੜੀ ਮਾਮਲੇ ਸਬੰਧੀ ਦਿੱਤੇ ਸਖਤ ਨਿਰਦੇਸ਼
ਐਡਵੋਕੇਟ ਜਨਰਲ ਨੂੰ ਕਲੋਜ਼ਰ ਰਿਪੋਰਟ ਦਾ ਵਿਰੋਧ ਕਰਨ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮਾਮਲੇ ‘ਤੇ ਸੀ.ਬੀ.ਆਈ. ਵਲੋਂ ਪੇਸ਼ ਕਲੋਜ਼ਰ ਰਿਪੋਰਟ ‘ਤੇ ਸਖਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ ਨੂੰ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਦਾ ਡਟ ਕੇ …
Read More »ਇਕ ਸਾਲ ਬਾਅਦ ਪੁਲਿਸ ਨੇ ਕੀਤੀ ਕਾਰਵਾਈ, ਪੀੜਤ ਦੇ ਭਰਾ ਨੇ ਪੁਲਿਸ ਨੂੰ ਦੱਸੀ ਦਾਸਤਾਨ
ਸੁਖਪ੍ਰੀਤ ਸਿੰਘ ਨਿਵਾਸੀ ਨੇ ਪਸਨ ਕਦੀਮ ਨੇ ਪੁਲਿਸ ਨੂੰ ਦਰਜ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਭਰਾ ਹਰਜਿੰਦਰ ਸਿੰਘ ਉਰਫ ਗੋਪੀ ਅਮਰੀਕਾ ਜਾਣਾ ਚਾਹੁੰਦਾ ਸੀ। ਉਸ ਨੂੰ ਕਿਸੇ ਦੋਸਤ ਨੇ ਦੱਸਿਆ ਕਿ ਸੁਰਜੀਤ ਸਿੰਘ ਉਰਫ਼ ਬੱਗਾ ਨਿਵਾਸੀ ਪਿੰਡ ਬਿਧੀਪੁਰ ਅਤੇ ਲਖਵਿੰਦਰ ਸਿੰਘ ਨਿਵਾਸੀ ਪਿੰਡ ਮਹਜੀਤਪੁਰ ਟਰੈਵਲ ਏਜੰਟ ਦਾ ਕੰਮ ਕਰਦੇ …
Read More »ਸ਼ਰਧਾ : ਟਰਬਨ ਟਰੈਵਲਰ ਟੀਮ ਦੇ ਨਾਲ 7,000 ਕਿਲੋਮੀਟਰ ਸਫ਼ਰ ਕਰਕੇ ਅੰਮ੍ਰਿਤਸਰ ਪਹੁੰਚੇ
ਜਿੱਥੇ-ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਗਏ, ਉਥੇ-ਉਥੇ ਨਤਮਸਤਕਹੋਣ ਲਈ ਨਿਕਲਿਆ ‘ਟਰਬਨ ਟਰੈਵਲਰ’ ਦਾ ਕਾਰਵਾਂ ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਮਨੁੱਖਤਾ, ਪ੍ਰੇਮ ਅਤੇ ਅਧਿਆਤਮ ਦਾ ਪਾਠ ਪੜ੍ਹਾਉਣ ਦੇ ਲਈ ਪੈਦਲ ਹੀ ਕਈ ਯਾਤਰਾਵਾਂ ਕੀਤੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉਥੇ …
Read More »ਛੇ ਗੁਆਂਢੀ ਦੇਸ਼ਾਂ ਦੀ ਵੀ ਕੀਤੀ ਜਾਵੇਗੀ ਯਾਤਰਾ
ਚਾਵਲਾ ਨੇ ਦੱਸਿਆ ਕਿ ਆਪਣੇ ਦੇਸ਼ ਤੋਂ ਇਲਾਵਾ ਗੁਆਢੀ ਦੇਸ਼ਾਂ, ਬੰਗਲਾਦੇਸ਼, ਮਿਆਂਮਾਰ, ਭੂਟਾਨ, ਨੇਪਾਲ, ਸ੍ਰੀਲੰਗਾ ਅਤੇ ਪਾਕਿਸਤਾਨ ‘ਚ ਵੀ ਉਨ੍ਹਾਂ ਦੀ ਟੀਮ ਜਾਵੇਗੀ। ਇਸ ਦੌਰਾਨ ਉਨ੍ਹਾਂ ਲੋਕਾਂ ਨੇ 50,000 ਕਿਲੋਮੀਟਰ ਦਾ ਸਫ਼ਰ ਨਿਸ਼ਚਿਤ ਕੀਤਾ ਹੈ। ਯਾਤਰਾ ਦੀ ਸਮਾਪਤੀ 7-8 ਨਵੰਬਰ ਨੂੰ ਕਰਤਾਰਪੁਰ ਸਾਹਿਬ ‘ਚ ਹੋਵੇਗੀ ਅਤੇ 12 ਨਵੰਬਰ ਨੂੰ ਹੋਣ …
Read More »ਵਾਤਾਵਰਣ ਸੰਭਾਲ : 23 ਸਾਲ ਤੋਂ ਹਰ ਸਾਲ 100 ਬੂਟੇ ਲਗਾ ਰਹੇ ਗੈਸ ਏਜੰਸੀ ਦੇ ਮਾਲਿਕ ਲਖਬੀਰ ਸਿੰਘ ਦੀ ‘ਇਕ ਪੇੜ ਇਕ ਜ਼ਿੰਦਗੀ’ ਮੁਹਿੰਮ
ਇਕ ਸਿਲੰਡਰ ਇਕ ਪੌਦਾ ਖੰਨਾ, ਗੋਬਿੰਦਗੜ੍ਹ ਤੇ ਕੁਰਾਲੀ ‘ਚ 42 ਹਜ਼ਾਰ ਉਪਭੋਗਤਾਵਾਂ ਨੂੰ ਸਿਲੰਡਰ ਦੇ ਨਾਲ ਪੌਦਾ ਮੁਫ਼ਤ ਤਿੰਨ ਸ਼ਹਿਰਾਂ ‘ਚ 50 ਡਿਲਵਰੀਮੈਨ ਘਰਾਂ ‘ਚ ਪੌਦੇ ਲਗਾਉਣ ਦੇ ਨਾਲ ਕਰਦੇ ਸੰਭਾਲ ‘ਚ ਮਦਦ ਪਟਿਆਲਾ : ਪਿਛਲੇ 23 ਸਾਲਾਂ ਤੋਂ ਹਰ ਸਾਲ 100 ਬੂਟੇ ਲਗਾ ਰਹੇ ਗੈਸ ਏਜੰਸੀ ਦੇ ਮਾਲਿਕ ਲਖਬੀਰ …
Read More »ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਬਣਿਆ ‘ਸੋਕਾ’ ਇਜਲਾਸ
ਮੰਗਾਂ ਤੇ ਉਮੀਦਾਂ ‘ਤੇ ਖ਼ਰਾ ਨਾ ਉਤਰਿਆ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਪੰਜ ਰੋਜ਼ਾ (ਅਸਲ ਵਿਚ 5 ਘੰਟੇ) ਮੌਨਸੂਨ ਸੈਸ਼ਨ ਪੰਜਾਬੀਆਂ ਦੇ ਵੱਖ-ਵੱਖ ਵਰਗਾਂ ਦੀਆਂ ਮੰਗਾਂ ਤੇ ਉਮੀਦਾਂ ਉਪਰ ਮੀਂਹ ਵਰਾਉਣ ਦੇ ਉਲਟ ਸੋਕਾ ਪਾ ਗਿਆ ਹੈ। ਲੋਕਾਂ ਦੀਆਂ ਆਸਾਂ ਦੇ ਉਲਟ ਵਿਧਾਨ ਸਭਾ …
Read More »ਪੰਜਾਬ ‘ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀ ਮੁਸ਼ਕਲਾਂ ‘ਚ ਘਿਰੇ
ਕਸ਼ਮੀਰ ਦੇ ਵਿਗੜੇ ਹਾਲਾਤ ਕਰਕੇ ਵਿਦਿਆਰਥੀਆਂ ਦਾ ਮਾਪਿਆਂ ਨਾਲ ਨਹੀਂ ਹੋ ਰਿਹਾ ਸੰਪਰਕ ਜਲੰਧਰ/ਬਿਊਰੋ ਨਿਊਜ਼ ਕਸ਼ਮੀਰ ਦੇ ਵਿਦਿਆਰਥੀਆਂ ਲਈ ਵਿਦਿਅਕ ਅਦਾਰਿਆਂ ਵਿਚ ਆਪਣੀਆਂ ਫੀਸਾਂ ਦਾ ਭੁਗਤਾਨ ਕਰਨਾ ਵੀ ਮੁਸੀਬਤ ਬਣ ਗਿਆ ਹੈ। ਕਸ਼ਮੀਰ ਦੇ ਵਿਗੜੇ ਹਾਲਾਤ ਕਾਰਨ ਉਥੇ ਵਿਦਿਆਰਥੀਆਂ ਦਾ ਆਪਣੇ ਮਾਪਿਆਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ ਅਤੇ ਬੈਂਕ …
Read More »ਡਾ. ਮਨਜੀਤ ਸਿੰਘ ਬੱਲ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਰਚਾਇਆ ਰੌਚਕ ਰੂ-ਬ-ਰੂ
ਡਾ. ਬੱਲ ਡਾਕਟਰੀ ਪੇਸ਼ੇ ਦੇ ਮਸ਼ਹੂਰ ਪਥਾਲੌਜਿਸਟ ਅਤੇ ਕਹਾਣੀਕਾਰ ਤੇ ਵਾਰਤਕ-ਲੇਖਕ ਵੀ ਹਨ ਬਰੈਂਪਟਨ/ਡਾ. ਝੰਡ ਲੰਘੇ ਮੰਗਲਵਾਰ 6 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਪੰਜਾਬ ਤੋਂ ਆਏ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਡਾ. ਮਨਜੀਤ ਸਿੰਘ ਬੱਲ ਨਾਲ ‘ਸ਼ੇਰਗਿੱਲ ਲਾਅ ਫ਼ਰਮ’ ਦੇ ਮੀਟਿੰਗ-ਹਾਲ ਵਿਚ ਬੜੇ ਹੀ ਰੌਚਕ ਰੂ-ਬ-ਰੂ …
Read More »ਗਗਨ ਸਿਕੰਦ ਨੇ ਖੋਲ੍ਹਿਆ ਚੋਣ ਦਫਤਰ
ਟੋਰਾਂਟੋ : ਫੈਡਰਲ ਚੋਣਾਂ ਵਿੱਚ 80 ਦਿਨਾਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਲਗਭਗ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਤੋਂ ਬਾਅਦ ਉਮੀਦਵਾਰ ਆਪਣੇ ਚੋਣ ਦਫ਼ਤਰ ਵੀ ਖੋਲ੍ਹ ਰਹੇ ਹਨ ਅਤੇ ਅਧਿਕਾਰਤ ਤੌਰ ‘ਤੇ ਚੋਣ ਮੁਹਿੰਮ …
Read More »