ਦੋਵਾਂ ਦੇਸ਼ਾਂ ਨੇ ਵੀਜ਼ਾ ਸਹੂਲਤ ਸਮੇਤ ਚਾਰ ਸਮਝੌਤਿਆਂ ‘ਤੇ ਕੀਤੇ ਦਸਤਖਤ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਨੂੰ 1.4 ਅਰਬ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਇਥੇ ਵਿਸਥਾਰਪੂਰਬਕ ਗੱਲਬਾਤ ਕੀਤੀ ਅਤੇ ਅਹਿਦ ਲਿਆ ਕੇ ਦੋਵੇਂ ਮੁਲਕ …
Read More »Daily Archives: December 21, 2018
ਪਾਕਿ ਹਾਈ ਕਮਿਸ਼ਨ ‘ਚੋਂ 23 ਸਿੱਖਾਂ ਦੇ ਪਾਸਪੋਰਟ ਗਾਇਬ
ਵਿਦੇਸ਼ ਮੰਤਰਾਲੇ ਨੇ ਮਾਮਲੇ ਦਾ ਲਿਆ ਗੰਭੀਰ ਨੋਟਿਸ ਨਵੀਂ ਦਿੱਲੀ : ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਜ਼ੀਆਂ ਦੇਣ ਵਾਲੇ 23 ਸਿੱਖਾਂ ਦੇ ਪਾਸਪੋਰਟ ਇਥੇ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਵਿਚੋਂ ਗੁੰਮ ਹੋ ਗਏ ਹਨ। ਵਿਦੇਸ਼ ਮੰਤਰਾਲੇ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਗੁੰਮ ਹੋਏ ਪਾਸਪੋਰਟਾਂ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ …
Read More »8 ਸਾਲ ਦੀ ਬੱਚੀ ਸਕੂਲ ਚੋਣਾਂ ‘ਚ ਇਕ ਵੋਟ ਨਾਲ ਹਾਰੀ ਤਾਂ ਹਿਲੇਰੀ ਕਲਿੰਟਨ ਨੇ ਪੱਤਰ ਲਿਖ ਕੇ ਵਧਾਇਆ ਹੌਸਲਾ
ਪੱਤਰ ‘ਚ ਲਿਖਿਆ : ਬਹੁਤ ਮਿਹਨਤ ਤੋਂ ਬਾਅਦ ਮਿਲੀ ਹਾਰ ਦਿਲ ਤੋੜਨ ਵਾਲੀ ਹੁੰਦੀ ਹੈ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ 8 ਸਾਲ ਦੀ ਬੱਚੀ ਮਾਰਥਾ ਕੈਨੇਡੀ ਮੋਰਾਲਸ ਆਪਣੇ ਸਕੂਲ ‘ਚ ਹੋਈ ਪ੍ਰਧਾਨ ਦੀ ਚੋਣ ‘ਚ ਮਹਿਜ ਇਕ ਵੋਟ ਨਾਲ ਹਾਰ ਗਈ। ਇਸ ‘ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਹਾਰ ਚੁੱਕੀ …
Read More »ਬ੍ਰੇਨ ਕੈਂਸਰ ਦੀ ਬਿਮਾਰੀ ਦਾ ਬਹਾਨਾ ਲਾ ਕੇ ਠੱਗਣ ਵਾਲੀ ਪਰਵਾਸੀ ਭਾਰਤੀ ਔਰਤ ਨੂੰ ਕੈਦ
ਲੰਡਨ : ਬ੍ਰੇਨ ਕੈਂਸਰ ਦੀ ਬਿਮਾਰੀ ਦਾ ਬਹਾਨਾ ਲਾ ਕੇ ਆਪਣੇ ਪਰਿਵਾਰ ਤੇ ਸਨੇਹੀਆਂ ਤੋਂ 2.5 ਲੱਖ ਪੌਂਡ ਠੱਗਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਨੂੰ ਇੱਥੋਂ ਦੀ ਇਕ ਅਦਾਲਤ ਨੇ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸੰਨ੍ਹ 2013 ਵਿਚ ਜੈਸਮੀਨ ਮਿਸਤਰੀ ਨੇ ਆਪਣੇ ਤਤਕਾਲੀ ਪਤੀ ਵਿਜੈ ਕਟੇਚੀਆ …
Read More »ਸੱਜਣ ਕੁਮਾਰ ਨੂੰ ਸਜ਼ਾ ਨਾਲਪੀੜਤਾਂ ਨੂੰ 34 ਸਾਲਬਾਅਦਇਨਸਾਫ਼ਦੀ ਆਸ ਜਾਗੀ
ਇਨਸਾਫ਼ਵਿਚਦੇਰੀਦਾਅਰਥਇਨਸਾਫ਼ਦੇਣ ਤੋਂ ਇਨਕਾਰੀਹੋਣਾ ਹੁੰਦਾ ਹੈ।ਦੇਰਨਾਲਮਿਲਿਆਇਨਸਾਫ਼ਭਾਵੇਂ ਕਹਿਣ ਨੂੰ ਤਾਂ ਇਨਸਾਫ਼ ਹੁੰਦਾ ਹੈ ਪਰ ਇਸ ਵਿਚੋਂ ਇਨਸਾਫ਼ਦੀਭਾਵਨਾਲਗਭਗ ਮਰ ਚੁੱਕੀ ਹੁੰਦੀ ਹੈ।ਨਵੰਬਰ 1984 ‘ਚ ਭਾਰਤਦੀਪ੍ਰਧਾਨਮੰਤਰੀਇੰਦਰਾ ਗਾਂਧੀਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤਭਾਰਤ ਦੇ 18 ਸੂਬਿਆਂ ਦੇ 110 ਸ਼ਹਿਰਾਂ ਵਿਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਨਾਲਕਤਲੇਆਮ ਹੋਇਆ ਸੀ। ਅਮੂਮਨ ਇਸ ਕਤਲੇਆਮਵਿਚ 7000 ਤੋਂ ਜ਼ਿਆਦਾ ਨਿਹੱਥੇ ਸਿੱਖਾਂ …
Read More »ਕੰਜੂਸੀ ਬੁਰਾਈ ਹੈ ਇਸ ਤੋਂ ਕਿਵੇਂ ਛੁਟਕਾਰਾ ਪਾਈਏ
ਮਹਿੰਦਰ ਸਿੰਘ ਵਾਲੀਆ ਜਿਵੇਂ ਸਰੀਰ ਨੂੰ ਹਵਾ, ਪਾਣੀ, ਭੋਜਨ ਆਦਿ ਦੀ ਲੋੜ ਹੈ। ਉਸੇ ਤਰ੍ਹਾਂ ਧਨ ਤੋਂ ਬਿਨਾ ਜੀਵਨ ਦਾ ਨਿਰਵਾਹ ਨਹੀਂ ਹੋ ਸਕਦਾ। ਹਾਰਵਰਡ ਯੂਨੀਵਰਸਿਟੀ ਦੇ ਮਾਹਰਾਂ ਅਨੁਸਾਰ ਲੋੜ ਤੋਂ ਵਧ ਪੈਸਾ ਖੁਸ਼ੀ ਪ੍ਰਦਾਨ ਨਹੀਂ ਕਰਦਾ। ਵਾਧੂ ਪੈਸਾ, ਸਿਹਤ, ਰਿਸ਼ਤੇ, ਖੁਸ਼ੀ ਅਤੇ ਸ਼ਾਂਤੀ ਵਿਚ ਖਲਲ ਪੈਂਦਾ ਹੈ। ਮਨੁੱਖੀ ਮਾਨਸਿਕਤਾ …
Read More »ਕੈਨੇਡਾ ‘ਚ ਸਰਕਾਰ ਦੀ ਰਿਪੋਰਟ ਤੇ ਸੰਸਦ ਮੈਂਬਰਾਂ ਤੋਂ ਸਿੱਖ ਨਿਰਾਸ਼
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਡੇਢ ਦਰਜਨ ਦੇ ਕਰੀਬ ਸਿੱਖ ਮੈਂਬਰ ਪਾਰਲੀਮੈਂਟ ਹਨ ਜਿਨ੍ਹਾਂ ਵਿਚੋਂ ਚਾਰ ਕੈਬਨਿਟ ਮੰਤਰੀ ਹਨ ਪਰ ਲੰਘੀ 11 ਦਸੰਬਰ ਨੂੰ ਦੇਸ਼ ਦੀ ਸੁਰੱਖਿਆ ਨੂੰ ਖਤਰੇ ਬਾਰੇ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਵਿਚ (ਪਹਿਲੀ ਵਾਰੀ) ਸਿੱਖਾਂ ਨੂੰ ਸ਼ਾਮਿਲ ਕੀਤੇ ਜਾਣ ਤੋਂ ਕੈਨੇਡੀਅਨ ਸਿੱਖ ਨਿਰਾਸ਼ ਹੋਏ ਹਨ। ਹੈਰਾਨੀ …
Read More »ਐੱਮ.ਪੀ.ਪੀ. ਗੁਰਰਤਨ ਸਿੰਘ ਨੇ ‘ਪਬਲਿਕ ਸੇਫ਼ਟੀ ਰਿਪੋਰਟ’ ਵਿਚ ਸਿੱਖਾਂ ਨੂੰ ‘ਅੱਤਵਾਦੀ’ ਕਹਿਣ ਦਾ ਮੁੱਦਾ ਓਨਟਾਰੀਓ ਅਸੈਂਬਲੀ ਵਿਚ ਉਠਾਇਆ
ਫ਼ੈੱਡਰਲ ਸਰਕਾਰ ਨੂੰ ਕਿਹਾ, ”ਇਸ ਨੂੰ ਸਾਬਤ ਕਰੋ ਜਾਂ ਰਿਪੋਰਟ ‘ਚੋਂ ਹਟਾਓ” ਕੁਈਨਜ਼ ਪਾਰਕ : ਬਰੈਂਪਟਨ ਈਸਟ ਤੋਂ ਐੱਨ.ਡੀ.ਪੀ. ਦੇ ਐੱਮ.ਪੀ.ਪੀ. ਗੁਰਰਤਨ ਸਿੰਘ ਨੇ ਓਨਟਾਰੀਓ ਲੈਜਿਸਲੇਟਿਵ ਅਸੈਂਬਲੀ ਵਿਚ ਫ਼ੈੱਡਰਲ ਸਰਕਾਰ ਵੱਲੋਂ ਪਿਛਲੇ ਹਫ਼ਤੇ ਔਟਵਾ ਤੋਂ ਜਾਰੀ ਕੀਤੀ ਗਈ ‘ਪਬਲਿਕ ਸੇਫ਼ਟੀ ਰਿਪੋਰਟ’ ਵਿਚ ਸਿੱਖਾਂ ਨੂੰ ਕੈਨੇਡਾ ਲਈ ਅੱਤਵਾਦੀ ਧਮਕੀ ਗਰਦਾਨਣ ‘ਤੇ …
Read More »ਕੈਨੇਡਾ ‘ਚ ਟੁੱਟ ਸਕਦਾ ਹੈ ਠੰਢ ਦਾ ਰਿਕਾਰਡ, ਬਰਫੀਲੇ ਤੂਫਾਨ ਦਾ ਖਦਸ਼ਾ
ਓਟਵਾ/ਬਿਊਰੋ ਨਿਊਜ਼ : ਠੰਢ ਨਾਲ ਸਿਰਫ਼ ਤੁਸੀਂ ਹੀ ਪ੍ਰੇਸ਼ਾਨ ਨਹੀਂ ਹੋ ਬਲਕਿ ਕੁਦਰਤ ‘ਤੇ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੀ ਸਰਹੱਦ ‘ਤੇ ਸਥਿਤ ਦੁਨੀਆ ਦਾ ਪ੍ਰਸਿੱਧ ਝਰਨਾ ਨਿਆਗਰਾ ਫਾਲ ਜਮਣ ਲੱਗ ਗਿਆ ਹੈ। ਪੋਲਰ ਵੋਰਟੇਕਸ ਨੂੰ ਇਸ ਦੇ ਪਿੱਛੇ ਦੇ ਕਾਰਨ ਮੰਨਿਆ ਜਾ ਰਿਹਾ ਹੈ। …
Read More »ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਦੇਣਾ ਪਏਗਾ ਭਾਰੀ ਜੁਰਮਾਨਾ
ਓਟਵਾ/ਬਿਊਰੋ ਨਿਊਜ਼ ਕੈਨੇਡਾ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ, ਜੇਕਰ ਹੁਣ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਹੁਣ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ‘ਤੇ ਜੁਰਮਾਨੇ ਵਿੱਚ ਵਾਧਾ ਕਰਨ ਵਾਲੇ ਨਵੇਂ ਨਿਯਮ ਮੰਗਲਵਾਰ ਤੋਂ ਕੈਨੇਡਾ ਭਰ …
Read More »