ਗੁਰਮੀਤ ਸਿੰਘ ਪਲਾਹੀ ਇਹ ਜਾਣਦਿਆਂ ਹੋਇਆ ਕਿ ਭਾਰਤ ਡੂੰਘੇ ਖੇਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਖੇਤੀ ਸੰਕਟ ਦੀ ਮਾਰ ਸਾਡੇ ਸਾਰਿਆਂ ਉਤੇ ਪਵੇਗੀ, ਦੇਸ਼ ਦੇ ਸ਼ਹਿਰੀ ਮੱਧ ਵਰਗ ਦੇ ਬਹੁਤ ਘੱਟ ਲੋਕ ਇਸ ਪ੍ਰਤੀ ਫਿਕਰਮੰਦ ਹਨ। ਖੇਤੀ ਉਤਪਾਦਨ ਬਿਨ੍ਹਾਂ ਸ਼ੱਕ ਵੱਧ ਰਿਹਾ ਹੈ, ਪਰ ਛੋਟੇ ਅਤੇ ਵਿਚਕਾਰਲੇ ਕਿਸਾਨਾਂ ਦੀ …
Read More »Daily Archives: December 14, 2018
ਭਾਜਪਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ, 15 ਸਾਲਾਂ ਬਾਅਦ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੀ ਸੱਤਾ ਤੋਂ ਹੋਈ ਬਾਹਰ, ਰਾਜਸਥਾਨ ‘ਚ ਵੀ ਹਾਰੀ
ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ‘ਚ ਕਾਂਗਰਸ ਨੇ ਭਾਜਪਾ ਤੋਂ ਖੋਹੀ ਸੱਤਾ ਪੰਜੇ ਨੇ ਕਮਲ ਪੁੱਟਿਆ ‘ਪੱਪੂ ਪਾਸ ਹੋ ਗਿਆ’ ਨਰਿੰਦਰ ਮੋਦੀ ਨੇ 27 ਰੈਲੀਆਂ ਕਰਕੇ 213 ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕੀਤਾ ਜਿਨ੍ਹਾਂ ‘ਚੋਂ 147 ਹਾਰ ਗਏ, ਰਾਹੁਲ ਗਾਂਧੀ ਨੇ 59 ਰੈਲੀਆਂ ਕਰਕੇ 148 ਉਮੀਦਵਾਰ ਜਿਤਾਏ ਆਪਣੇ ਲੱਛੇਦਾਰ ਭਾਸ਼ਣ …
Read More »ਵੱਡਾ ਸਵਾਲ :ਭੁੱਲਾਂ ਤਾਂ ਬਖਸ਼ਣਯੋਗ ਹੋ ਸਕਦੀਆਂ ਹਨ ਪਰ ਪਾਪ…
ਬਾਦਲ ਪਰਿਵਾਰ ਤੇ ਅਕਾਲੀ ਦਲ ਨੇ ਦਰਬਾਰ ਸਾਹਿਬ ‘ਚ ਪੇਸ਼ ਹੋ ਕੇ ਭੁੱਲਾਂ ਦੀ ਖਿਮਾ ਮੰਗ ਖੁਦ ਹੀ ਆਪ ਨੂੰ ਸੇਵਾ ਲਾਈ ਤੇ ਮੰਨ ਲਿਆ ਕਿ ਸਾਨੂੰ ਮੁਆਫ਼ੀ ਮਿਲ ਗਈ ਡੇਰਾਮੁਖੀ ਨੂੰ ਮੁਆਫੀ, ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਕਾਰਨ ਸੰਗਤ ‘ਚ ਅਜੇ ਵੀ ਅਕਾਲੀਆਂ ਖਿਲਾਫ਼ ਗੁੱਸਾ ੲ ਸਰਕਾਰ …
Read More »ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੇ ਹੁਕਮ
ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਘਿਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਦਿੱਲੀ/ਬਿਊਰੋ ਨਿਊਜ਼ : ਪਟਿਆਲਾ ਹਾਊਸ ਅਦਾਲਤ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਦਿੱਲੀ ਪੁਲਿਸ ਨੂੰ ਕੇਸ ਦਰਜ ਕਰਨ ਲਈ ਕਿਹਾ ਹੈ। ਮਨਜੀਤ …
Read More »ਧਰਤੀ ਹੇਠਲਾ ਪਾਣੀ ਪਿੰਡਾਂ ਦੇ ਲੋਕਾਂ ਦੀਆਂ ਹੱਡੀਆਂ ਨੂੰ ਲਾਉਣ ਲੱਗਾ ਖੋਰਾ
ਗਰਭਵਤੀ ਔਰਤਾਂ ਤੇ ਬੱਚੇ ਬਣਨ ਲੱਗੇ ਸਭ ਤੋਂ ਵੱਧ ਨਿਸ਼ਾਨਾ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿਚ ਪਿੰਡਾਂ ਦੇ ਲੋਕਾਂ ਦੇ ਜੋੜਾਂ ਵਿਚ ਧਰਤੀ ਹੇਠਲਾ ਪਾਣੀ ਬੈਠਣ ਲੱਗਾ ਹੈ। ਗਰਭਵਤੀ ਔਰਤਾਂ ਤੇ ਬੱਚੇ ਸਭ ਤੋਂ ਵੱਧ ਨਿਸ਼ਾਨਾ ਬਣਨ ਲੱਗੇ ਹਨ। ਧਰਤੀ ਹੇਠਲੇ ਪਾਣੀ ਵਿਚ ਫਲੋਰਾਈਡ ਦੀ ਵਧੇਰੇ ਮਾਤਰਾ ਹੱਡੀਆਂ ਨੂੰ ਖੋਰਾ ਲਾ …
Read More »ਪੰਜਾਬ ਵਿਚ ਪੰਚਾਇਤੀ ਚੋਣਾਂ 30 ਦਸੰਬਰ ਨੂੰ
ਚੋਣ ਜ਼ਾਬਤਾ ਲਾਗੂ, 15 ਦਸੰਬਰ ਨੂੰ ਸ਼ੁਰੂ ਹੋਣਗੀਆਂ ਨਾਮਜ਼ਦਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ 13,276 ਗਰਾਮ ਪੰਚਾਇਤਾਂ ਦੀ ਚੋਣ ਲਈ 30 ਦਸੰਬਰ ਨੂੰ ਵੋਟਾਂ ਪੈਣਗੀਆਂ। ਸੂਬਾਈ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਇਨ੍ਹਾਂ ਚੋਣਾਂ ਦਾ ਐਲਾਨ ਇੱਥੇ ਕੀਤਾ। ਇਨ੍ਹਾਂ ਚੋਣਾਂ ਵਿੱਚ 1.27 ਕਰੋੜ ਦਿਹਾਤੀ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ …
Read More »PayPal ਨੇ ਕੈਨੇਡੀਅਨ ਇੰਮੀਗ੍ਰੈਂਟਾਂ ਲਈ ਘਰ ਪੈਸਾ ਭੇਜਣਾ ਸੌਖਾ ਬਣਾਉਣ ਲਈ ਇੱਕ ਤੇਜ਼ ਅਤੇ ਸੁਰੱਖਿਅਤ ਅੰਤਰ-ਰਾਸ਼ਟਰੀ ਮਨੀ ਟ੍ਰਾਂਸਫਰ ਸੇਵਾ, Xoom ਦੀ ਸ਼ੁਰੂਆਤ ਕੀਤੀ
Xoom ਮੋਬਾਈਲ ਐਪ ਜਾਂ ਵੈੱਬਸਾਈਟ ‘ਤੇ ਕੁਝ ਸਰਲ ਕਲਿੱਕ, ਅਤੇ ਭਾਰਤ ਅਤੇ ਪਾਕਿਸਤਾਨ ਵਿੱਚ ਪਰਿਵਾਰ ਮੁਕਾਬਲੇ ਦੀਆਂ ਦਰਾਂ ‘ਤੇ ਤੁਰੰਤ ਆਪਣੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸਾ ਪ੍ਰਾਪਤ ਕਰ ਸਕਦੇ ਹਨ – ਟੋਰਾਂਟੋ : PayPal ਨੇ ਕੈਨੇਡਾ ਵਿੱਚ ਆਪਣੀ ਅੰਤਰ-ਰਾਸ਼ਟਰੀ ਮਨੀ ਟ੍ਰਾਂਸਫਰ ਸੇਵਾ, Xoom ਦੀ ਸ਼ੁਰੂਆਤ ਕੀਤੀ। ਕੈਨੇਡੀਅਨ ਇੰਮੀਗ੍ਰੈਂਟ ਹੁਣ ਭਾਰਤ …
Read More »ਚੋਣਾਂ ਦੇ ਦਿਨ ਦੇਖਦਿਆਂ
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਚੋਣਾਂ ਦੇ ਦਿਨ ਚੱਲ ਰਹੇ ਹਨ।ਨਤੀਜੇ ਵੀ ਆ ਚੁੱਕੇ ਹਨ। ਕਈ ਥਾਈਂ ਹਸਾ ਗਏ ਨਤੀਜੇ ਤੇ ਕਈ ਥਾਈਂ ਰੁਵਾ ਗਏ ਨਤੀਜੇ।ਕੈਨੇਡਾ ਤੋਂ ਆਇਆ ਇੱਕ ਮਿੱਤਰ ਅਖਬਾਰਪੜ੍ਹਦਾ ਹੱਸ ਰਿਹਾ ਸੀ, ਆਖਣ ਲੱਗਿਆ,”ਇੰਡੀਆ ‘ਚ ਹੋਰ ਕੁਛ ਚਾਹੇ ਹੋਵੇ ਨਾਹੋਵੇ, ਚੋਣਾਂ ਤਾਂ ਹੁੰਦੀਆਂ ਹੀ ਰਹਿੰਦੀਆਂ …
Read More »