Breaking News
Home / 2018 / December (page 34)

Monthly Archives: December 2018

ਗੰਭੀਰ ਬਣਦੀ ਜਾ ਰਹੀ ਪੰਜਾਬ ‘ਚ ਮਿਲਾਵਟਖੋਰੀ ਦੀ ਸਮੱਸਿਆ

ਪੰਜਾਬ ‘ਚ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟਖੋਰੀ ਦਾ ਰੁਝਾਨ ਖ਼ਤਰਨਾਕ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ। ਪਿਛਲੇ ਦਿਨੀਂ ਸਰ੍ਹੋਂ ਦੇ ਤੇਲ ‘ਚ ਮਿਲਾਵਟ ਦੀਆਂ ਖ਼ਬਰਾਂ ਨੇ ਸਮਾਜ ਅਤੇ ਪ੍ਰਸ਼ਾਸਨ ਦੇ ਵੱਡੇ ਵਰਗ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਮਿਲਾਵਟ ਵਾਲੇ ਸਰ੍ਹੋਂ ਦੇ ਤੇਲ ਵਿਚ ਬਹੁਤ ਹੀ ਜ਼ਹਿਰੀਲੇ ਕੈਮੀਕਲ ਤੱਤ ਪਾਏ …

Read More »

ਤਿੰਨ ਬੱਚਿਆਂ ਦੀ ਮਾਂ 35 ਸਾਲਾ ਮੈਰੀਕਾਮ 8 ਸਾਲ ਬਾਅਦ ਫਿਰ ਬਣੀ ਵਿਸ਼ਵ ਚੈਂਪੀਅਨ, 6 ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ

ਨਵੀਂ ਦਿੱਲੀ : ਤਿੰਨ ਬੱਚਿਆਂ ਦੀ ਮਾਂ 35 ਸਾਲਾ ਮੈਰੀਕਾਮ 8 ਸਾਲ ਬਾਅਦ ਫਿਰ ਬਣੀ ਵਿਸ਼ਵ ਚੈਂਪੀਅਨ, 6 ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਮੈਰੀਕਾਮ (48 ਕਿਲੋ) ਨੇ ਸ਼ਨੀਵਾਰ ਨੂੰ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਜਿੱਤਿਆ। ਇਹ ਉਨ੍ਹਾਂ ਦਾ ਛੇਵਾਂ ਗੋਲਡ ਮੈਡਲ ਹੈ। ਮੈਰੀਕਾਮ ਨੇ ਆਪਣੇ ਤੋਂ 13 ਸਾਲ …

Read More »

ਸ਼ੰਕਾ-ਨਵਿਰਤੀ

ਮੇਘ ਰਾਜ ਮਿੱਤਰ ? ਉੱਤਲ ਲੈਂਜ ਨਾਲ ਦੇਖਣ ਤੇ ਕੋਈ ਵੀ ਚੀਜ਼ ਵੱਡੀ ਦਿਖਾਈ ਦਿੰਦੀ ਹੈ। ਪਰ ਵਸਤੂ ਤੋਂ ਲੈਂਜ ਦੀ ਦੂਰੀ ਹੋਰ ਵਧਾਉਣ ‘ਤੇ ਵਸਤੂ ਉਲਟੀ ਕਿਉਂ ਦਿਖਾਈ ਦਿੰਦੀ ਹੈ? ੲ ਇਹ ਸਾਰਾ ਕੁਝ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਦੇ ਨਿਯਮਾਂ ਕਾਰਨ ਹੁੰਦਾ ਹੈ। ਪ੍ਰਕਾਸ਼ ਜਦੋਂ ਵੀ ਵਿਰਲੇ ਮਾਧਿਅਮ …

Read More »

ਆਰ ਸੀ ਐਮਪੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਅਣਗਹਿਲੀ ਵਰਤਣ ਦੀ ਗਲਤੀ ਮੰਨੀ

ਕਿਹਾ, ਜਸਪਾਲਅਟਵਾਲਦੀਸੰਭਾਵੀਹਾਜ਼ਰੀਸਬੰਧੀਸੂਚਨਾਪਹਿਲਾਂ ਹੀ ਪ੍ਰਾਪਤ ਸੀ ਬਰੈਂਪਟਨ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਸਟਰੂਡੋ ਦੇ ਪਿਛਲੇ ਸਾਲ ਦੇ ਭਾਰਤ ਦੌਰੇ ਦੌਰਾਨ ਸਮਾਗਮਾਂ ਵਿੱਚ ਸ਼ਿਰਕਤਕਰਨਦੀਯੋਜਨਾਬਣਾਰਹੇ ਜਸਪਾਲਅਟਵਾਲਸਬੰਧੀ ਸੁਰੱਖਿਆ ਅਮਲੇ ਨੂੰ ਜਾਣਕਾਰੀਨਾਦੇਣਸਬੰਧੀਆਰ.ਸੀ.ਐੱਮ.ਪੀ. ਨੇ ਆਪਣੀ ਗਲਤੀਮੰਨੀਹੈ। ਆਰ.ਸੀ.ਐਮ.ਪੀ. ਨੇ ਮੰਨਿਆ ਕਿ ਉਸਨੇ ਪ੍ਰਧਾਨਮੰਤਰੀ ਦੇ ਸੁਰੱਖਿਆਅਮਲੇ ਨੂੰ ਇਸ ਸਬੰਧੀਜਾਣਕਾਰੀਦੇਣਵਿੱਚ ਕਈ ਗਲਤੀਆਂ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਅਟਵਾਲਦੀਪ੍ਰਧਾਨਮੰਤਰੀ ਦੇ ਸਮਾਗਮਾਂ ਵਿੱਚ ਸੰਭਾਵੀਹਾਜ਼ਰੀਸਬੰਧੀ ਉਨ੍ਹਾਂ …

Read More »

ਟੋਰਾਂਟੋ ‘ਚ ਘਰਾਂ ਦੀ ਵਿਕਰੀ ‘ਚ ਆਈ ਕਮੀ

ਨਵੰਬਰ ਮਹੀਨੇ ‘ਚ ਘਰਾਂ ਦੀਵਿਕਰੀਦਰ 15% ਘਟੀਪਰਕੀਮਤਾਂ ਵਿੱਚ 3.5 ਪ੍ਰਤੀਸ਼ਤਵਾਧਾ ਟੋਰਾਂਟੋ/ਬਿਊਰੋ ਨਿਊਜ਼ :ਪਿਛਲੇ ਸਾਲ ਦੇ ਨਵੰਬਰ ਮਹੀਨੇ ਦੇ ਮੁਕਾਬਲੇ ਇਸ ਸਾਲ ਲੰਘੇ ਨਵੰਬਰ ਮਹੀਨੇ ਘਰਾਂ ਦੀ ਵਿੱਕਰੀ ਵਿੱਚ 15% ਕਮੀ ਆਈ। ਜਦਕਿਘਰਾਂ ਦੀ ਔਸਤ ਕੀਮਤ ਵਿੱਚ ਲਗਭਗ 3.5% ਵਾਧਾ ਹੋਇਆ। ਟੋਰਾਂਟੋ ਰੀਅਲਅਸਟੇਟਬੋਰਡਦੀਰਿਪੋਰਟ ਮੁਤਾਬਕ ਨਵੰਬਰ ਮਹੀਨੇ ਕੁੱਲ 6251 ਘਰਾਂ ਦੀਖਰੀਦੋ-ਫਰੋਖਤ ਹੋਈ, …

Read More »

ਉਨਟਾਰੀਓ ਪੁਲਿਸ ਮੁਖੀ ਦੀਚੋਣ ਵਿੱਚ ਮੇਰਾ ਕੋਈ ਰੋਲਨਹੀਂ : ਡਗ ਫੋਰਡ

ਉਨਟਾਰੀਓ :ਪ੍ਰੀਮੀਅਰ ਡਗ ਫੋਰਡ ਨੇ ਇਸ ਗੱਲ ਤੋਂ ਸਪਸ਼ਟਇਨਕਾਰਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮਿੱਤਰ ਰੋਨਾਲਡਟੈਵਰਨਰ ਨੂੰ ਉਨਟਾਰੀਓ ਪੁਲਿਸ ਦੇ ਮੁਖੀ ਵਜੋਂ ਨਿਯੁਕਤਕੀਤੇ ਜਾਣ ਪਿੱਛੇ ਉਨ੍ਹਾਂ ਦਾ ਕੋਈ ਵੀ ਹੱਥ ਹੈ। ਜ਼ਿਕਰਯੋਗ ਹੈ ਕਿ ਵਿਰੋਧੀਧਿਰਐਨਡੀਪੀ ਨੇ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀਜਾਵੇ ਅਤੇ ਇਸ ਦੀਰਿਪੋਰਟ ਜਗ …

Read More »

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਪੁਲਿਸ ਕਰੇਗੀ ਸ਼ਰਮਿੰਦਾ

ਸੋਸ਼ਲਮੀਡੀਆ’ਤੇ ਹਰਸੋਮਵਾਰ ਸੂਚੀ ਹੋਵੇਗੀ ਸ਼ੇਅਰ ਬਰੈਂਪਟਨ/ਬਿਊਰੋ ਨਿਊਜ਼ : ਖਰਾਬਡਰਾਈਵਿੰਗ ਕਰਨਵਾਲਿਆਂ ਨੂੰ ਹੁਣ ਸੋਸ਼ਲਮੀਡੀਆ’ਤੇ ਸ਼ਰਮਿੰਦਾਕੀਤਾ ਜਾਏਗਾ ਤਾਂ ਕਿ ਉਹ ਆਪਣੀਡਰਾਈਵਿੰਗ ਵਿੱਚ ਸੁਧਾਰ ਕਰਨ। ਇਹ ਪਹਿਲ ਉਨਟਾਰੀਓ ਪੁਲਿਸ ਨੇ ਕੀਤੀਹੈ। ਯੌਰਕ ਰਿਜਲਨ ਪੁਲਿਸ ਮੁਖੀ ਐਰਿਕਜੋਲੀਫੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਜਿਹਾ ਕਰਨਵਾਲਿਆਂ ਦੇ ਨਾਂ, ਉਮਰ ਅਤੇ ਪਤੇ ਸਮੇਤ ਫੇਸਬੁੱਕ …

Read More »

ਡਰਾਈਵਿੰਗ ਲਾਇਸੈਂਸ ਦੇਣ ਤੋਂ ਪਹਿਲਾਂ ਗੱਡੀ ਚਲਾਉਣ ਦੀ ਸਿਖਲਾਈ ਵੀ ਲਾਜ਼ਮੀ

ਬਰੈਂਪਟਨ/ਬਿਊਰੋ ਨਿਊਜ਼ : ਸਸਕੈਚਵਾਨਸਰਕਾਰ ਨੇ ਹਮਬੋਲਡਟ ਬਰੋਨਕੌਸ ਬੱਸ ਦੁਰਘਟਨਾ ਦੇ ਲਗਪਗ ਅੱਠ ਮਹੀਨਿਆਂ ਬਾਅਦਸੈਮੀ ਟਰੱਕ ਡਰਾਈਵਰਾਂ ਲਈਸਿਖਲਾਈਲਾਜ਼ਮੀਕਰ ਦਿੱਤੀ ਹੈ।ਮਾਰਚ ਵਿੱਚ ਸ਼ੁਰੂ ਹੋ ਰਹੀ ਇਸ ਸਿਖਲਾਈ ਵਿੱਚ ਕਲਾਸ 1 ਕਮਰਸ਼ੀਅਲਲਾਇਸੈਂਸਲੈਣ ਦੇ ਚਾਹਵਾਨਾਂ ਨੂੰ ਘੱਟ ਤੋਂ ਘੱਟ 121.5 ਘੰਟਿਆਂ ਦੀਸਿਖਲਾਈਲੈਣੀਲਾਜ਼ਮੀਹੈ। ਸਸਕੈਚਵਾਨਸਰਕਾਰ ਦੇ ਮੰਤਰੀ ਜੋ ਹਰਗ੍ਰੇਵ ਨੇ ਕਿਹਾ ਕਿ ਉਪਰੋਕਤ ਬੱਸ ਦੁਰਘਟਨਾ ਵਿੱਚ …

Read More »

ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦਾ

ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਨੂੰ ਦੁਬਈ ਤੋਂ ਲਿਆਂਦਾ ਭਾਰਤ ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਕਥਿਤ ਵਿਚੋਲੀਏ ਕ੍ਰਿਸਚੀਅਨ ਜੇਮਜ਼ ਮਿਸ਼ੇਲ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਹੇਠ ਚੱਲ ਰਹੀ ਮੁਹਿੰਮ ਤਹਿਤ ਭਾਰਤ ਲਿਆਂਦਾ ਗਿਆ ਹੈ। ਸੀਬੀਆਈ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਕਾਰਵਾਈ ਉੱਚ ਪੱਧਰ ਉੱਤੇ …

Read More »

ਓਮਾ ਭਾਰਤੀ ਨੇ ਵੀ ਛੱਡਿਆ ਚੋਣ ਮੈਦਾਨ

ਕਿਹਾ – ਨਹੀਂ ਲੜਾਂਗੀ 2019 ਦੀਆਂ ਲੋਕ ਸਭਾ ਚੋਣਾਂ ਭੋਪਾਲ/ਬਿਊਰੋ ਨਿਊਜ਼ : ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਸਿਆਸਤ ਗਰਮਾ ਰਹੀ ਹੈ। ਭੋਪਾਲ ਵਿਚ ਗੱਲਬਾਤ ਕਰਦਿਆਂ ਹੁਣ ਕੇਂਦਰੀ ਮੰਤਰੀ ਓਮਾ ਭਾਰਤੀ ਨੇ ਵੀ ਰਾਮ ਮੰਦਰ ਅਤੇ ਗੰਗਾ ਲਈ ਕੰਮ ਕਰਨ ਦੀ ਗੱਲ ਕਹੀ ਹੈ। ਓਮਾ ਭਾਰਤੀ ਨੇ ਇਹ …

Read More »