ਕਿਹਾ – ਪਾਕਿ ਵਲੋਂ ਇਕ ਸਾਲ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ ਨਿਰਮਾਣ ਦਾ ਕੰਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਉਹ ਇਕ ਨਿਮਾਣੇ ਸਿੱਖ ਵਜੋਂ ਫਰਜ਼ ਨਿਭਾਅ ਰਹੇ ਹਨ ਅਤੇ ਆਪਣੇ ਸਿਰਫ ਕੋਈ ਵੀ ਸਿਹਰਾ ਨਹੀਂ ਲੈਣਾ …
Read More »Monthly Archives: December 2018
ਬੁੱਢੇ ਨਾਲੇ ਨੂੰ ‘ਜਵਾਨ’ ਬਣਾਉਣ ਦੀ ਕਵਾਇਦ ਸ਼ੁਰੂ
ਨਾਲੇ ਦੀ ਸਫਾਈ ਲਈ ਸਤਿਗੁਰੂ ਉਦੈ ਸਿੰਘ ਨੂੰ ਬਣਾਇਆ ਗਿਆ ਹੈ ਟਾਸਕ ਫੋਰਸ ਦਾ ਮੁਖੀ ਲੁਧਿਆਣਾ/ਬਿਊਰੋ ਨਿਊਜ਼ : ਬੁੱਢੇ ਨਾਲੇ ਨੂੰ ਫੇਰ ਤੋਂ ਬੁੱਢਾ ਦਰਿਆ ਬਣਾਉਣ ਦੇ ਮੰਤਵ ਨਾਲ ਐਤਵਾਰ ਤੋਂ ਸਨਅਤੀ ਸ਼ਹਿਰ ਵਿੱਚ ਨਾਮਧਾਰੀ ਸੰਪਰਦਾ ਤੇ ਨਗਰ ਨਿਗਮ ਨੇ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਐਤਵਾਰ ਸਵੇਰ ਠੰਢ ਤੇ …
Read More »ਸਰਪੰਚੀ ਤੋਂ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸਿਆਸਤਦਾਨ
ਕਈ ਆਗੂ ਵਿਧਾਨ ਸਭਾ ਤੱਕ ਅਤੇ ਕਈਆਂ ਨੇ ਕੌਮੀ ਪੱਧਰ ‘ਤੇ ਕਮਾਇਆ ਨਾਮ ਪਟਿਆਲਾ/ਬਿਊਰੋ ਨਿਊਜ਼ : ਪੰਚਾਇਤੀ ਚੋਣਾਂ ਬਦੌਲਤ ਸਿਆਸਤ ਦੀ ਪੌੜੀ ਚੜ੍ਹਨ ਵਾਲੇ ਕਈ ਸਿਆਸੀ ਆਗੂ ਵਿਧਾਨ ਸਭਾ ਤੱਕ ਪੁੱਜੇ ਹਨ ਤੇ ਕੌਮੀ ਪੱਧਰ ਤੱਕ ਨਾਮ ਬਣਾਇਆ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ …
Read More »ਸੰਤ ਸੀਚੇਵਾਲ ਨੇ ਸ਼ਾਹਕੋਟ ‘ਚ 100, ਸੁਲਤਾਨਪੁਰ ਲੋਧੀ ‘ਚ 90 ਪੰਚਾਇਤਾਂ ਸਰਬਸੰਮਤੀਆਂ ਨਾਲ ਬਣਵਾਈਆਂ, ਨਾਂ ਦਿੱਤਾ-ਹਰੀ ਪੰਚਾਇਤਾਂ
ਪੰਚ-ਸਰਪੰਚ ਬਣਾਏ ਗਏ ਨੌਜਵਾਨਾਂ ਨੂੰ ਵਾਤਾਵਰਣ ਬਚਾਉਣ ਤੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦੀ ਚੁਕਾਈ ਸਹੁੰ ਕਪੂਰਥਲਾ/ਬਿਊਰੋ ਨਿਊਜ਼ : ਇਕ ਪਾਸੇ ਜਿੱਥੇ ਪੰਚਾਇਤ ਚੋਣਾਂ ‘ਚ ਜਿੱਤ ਦੇ ਲਈ ਹਿੰਸਾ ਹੋ ਰਹੀ ਹੈ, ਉਥੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਇਸ ਦੇ ਉਲਟ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਸਰਵਸੰਮਤੀ ਨਾਲ …
Read More »ਸਾਲ 2018 ਦੌਰਾਨ ਭਾਰਤ ਤੇ ਵਿਦੇਸ਼ਾਂ ਤੋਂ ਲਗਭਗ 6 ਕਰੋੜ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਜਸਟਿਨ ਟਰੂਡੋ, ਐਂਟੋਨੀਓ ਗੁਟਰੇਸ, ਹਾਮਿਦ ਕਰਜ਼ਈ, ਡਾ. ਮਨਮੋਹਨ ਸਿੰਘ, ਐਂਡਰਿਊ ਸ਼ੀਰ ਅਤੇ ਸਚਿਨ ਤੇਂਦੂਲਕਰ ਨੇ ਵੀ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਇਕ ਲੱਖ ਅਤੇ ਸਨਿੱਚਰਵਾਰ, ਐਤਵਾਰ ਤੇ ਵਿਸ਼ੇਸ਼ ਦਿਨ ਤਿਉਹਾਰਾਂ ‘ਤੇ ਤਿੰਨ ਲੱਖ ਦੇ ਕਰੀਬ ਸ਼ਰਧਾਲੂ ਦਰਸ਼ਨ ਕਰਨ ਪੁੱਜਦੇ ਹਨ। …
Read More »ਪਤਨੀਆਂ ਨੂੰ ਛੱਡ ਕੇ ਵਿਦੇਸ਼ ਭੱਜੇ ਲਾੜਿਆਂ ਦੀ ਹੁਣ ਖੈਰ ਨਹੀਂ
ਦੋਸ਼ੀਆਂ ਨੂੰ ਵਿਦੇਸ਼ ਤੋਂ ਡੀਪੋਰਟ ਕਰਵਾਉਣ ਲਈ ਅੰਮ੍ਰਿਤਸਰ ’ਚ ਵੱਖਰਾ ਯੂਨਿਟ ਕਾਇਮ ਜਲੰਧਰ/ਬਿਊਰੋ ਨਿਊਜ਼ : ਭਾਰਤ ਵਿਚ ਵਿਆਹ ਕਰਵਾ ਕੇ ਅਤੇ ਆਪਣੀਆਂ ਪਤਨੀਆਂ ਨੂੰ ਛੱਡ ਕੇ ਵਿਦੇਸ਼ ਦੌੜ ਗਏ ਲਾੜੇ ਹੁਣ ਜੇਲ੍ਹਾਂ ਦੀਆਂ ਸਲਾਖ਼ਾਂ ਤੋਂ ਬਚ ਨਹੀਂ ਸਕਣਗੇ, ਚਾਹੇ ਉਹ ਵਿਦੇਸ਼ ਵਿਚ ਪੱਕੇ ਹੋਣ ਜਾਂ ਕੱਚੇ। ਅਜਿਹੇ ਕਥਿਤ ਦੋਸ਼ੀਆਂ ਨੂੰ …
Read More »ਬਾਦਲਾਂ ਨੇ ਦਸ ਸਾਲਾਂ ਦੇ ਰਾਜ ਦੌਰਾਨ ਹੈਲੀਕਾਪਟਰ ਦੇ ਝੂਟਿਆਂ ‘ਤੇ ਖਰਚੇ 157 ਕਰੋੜ ਰੁਪਏ
ਕੈਗ ਨੇ ਇਨ੍ਹਾਂ ਖਰਚਿਆਂ ‘ਤੇ ਸਹੀ ਪਾਉਣ ਤੋਂ ਕੀਤਾ ਇਨਕਾਰ ਚੰਡੀਗੜ੍ਹ/ਬਿਊਰੋ ਨਿਊਜ਼ : ਬਾਦਲਾਂ ਨੂੰ ਸੱਤਾ ਤੋਂ ਲਾਂਭੇ ਹੋਇਆਂ ਦੋ ਸਾਲ ਹੋਣ ਵਾਲੇ ਹਨ, ਪਰ ਉਨ੍ਹਾਂ ਦੇ ਬਾਲਾਸਰ ਫਾਰਮ ਅਤੇ ਬਾਬਿਆਂ ਦੇ ਡੇਰਿਆਂ ਦੇ ਹਵਾਈ ਗੇੜਿਆਂ ਦਾ ਖਰਚਾ ਅਜੇ ਤੱਕ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ। ਪੰਜਾਬ ਦੇ ਸ਼ਹਿਰੀ ਹਵਾਬਾਜ਼ੀ …
Read More »ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਦੇ ਵੱਖ-ਵੱਖ ਗੁਰੂਦੁਆਰਾ ਸਾਹਿਬਾਨ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਸ਼ਹੀਦੀ ਜੋੜ ਮੇਲਿਆਂ ਦੇ ਸਬੰਧ ਵਿੱਚ ਕਰਵਾਏ ਗਏ ਇਹਨਾਂ ਸਮਾਗਮਾਂ ਵਿੱਚ ਜਿੱਥੇ ਵੱਖ-ਵੱਖ ਥਾਈਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ …
Read More »ਪੰਜਾਬੀਆਂ ਨੇ ਸੰਗੀਤਕ ਸਮਾਗਮ ਦੌਰਾਨ 1100 ਡਾਲਰ ਦੀ ਰਾਸ਼ੀ ਕੀਤੀ ਦਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਦੇਸੀ ਰੰਗ, ਸੈਚੁੰਰੀ 21 ਪ੍ਰੈਜ਼ੀਡੈਂਟ ਰਿਆਲਟੀ ਅਤੇ ਐਮ ਐਫ ਐਚ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਕ੍ਰਿਸਮਿਸ ਨੂੰ ਸਮਰਪਿਤ ਇੱਕ ਪੰਜਾਬੀ ਸੰਗੀਤਕ ਸਮਾਗਮ ਮਿਸੀਸਾਗਾ ਦੇ ਈਰੋਸ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ ਜਿੱਥੇ ਪੰਜਾਬੀਆਂ ਨੇ ਪੰਜਾਬੀ ਸਟਾਇਲ ਨਾਲ ਨਾਲ ਕ੍ਰਿਸਮਿਸ ਦੇ ਤਿਉਹਾਰ ਨੂੰ ਜੀ ਆਇਆ ਕਿਹਾ …
Read More »ਸਕਿਓਰਲਾਈਫ ਇੰਸੋਰੈਂਸ ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਪਾਰਟੀ ਦਾ ਕੀਤਾ ਆਯੋਜਨ
ਟੋਰਾਂਟੋ/ਬਿਊਰੋ ਨਿਊਜ਼ : ਸਕਿਓਰਲਾਈਫ ਇੰਸੋਰੈਂਸ ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ, ਜੋ ਕਿ ਪਿਛਲੇ ਦਿਨੀਂ ਵਰਸਾਏਲ ਕਨਵੈਨਸ਼ਨ ਸੈਂਟਰ ਵਿਚ ਹੋਈ। ਇਸ ਪਾਰਟੀ ਵਿਚ ਕੰਪਨੀ ਨਾਲ ਕੰਮ ਕਰਦੇ ਵੱਡੀ ਗਿਣਤੀਵਿਚ ਅਡਵਾਈਜ਼ਰ ਅਤੇ ਸਟਾਫ ਮੈਂਬਰ ਸ਼ਾਮਲ ਹੋਏ। ਮੀਡੀਆ ਨਾਲ ਸਬੰਧਤ ਸੱਜਣ ਅਤੇ ਕੁਝ …
Read More »