Breaking News
Home / 2018 / November / 30 (page 5)

Daily Archives: November 30, 2018

ਅਮਰੀਕਾ ਨੇ 26/11 ਦੇ ਗੁਨਾਹਗਾਰਾਂ ‘ਤੇ ਰੱਖਿਆ 35 ਕਰੋੜ ਰੁਪਏ ਦਾ ਇਨਾਮ

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪਾਕਿ ਨੂੰ 2008 ਦੇ ਮੁੰਬਈ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਆਖਦਿਆਂ ਇਸ ਖੌਫ਼ਨਾਕ ਹਮਲੇ ‘ਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਜਾਂ ਉਨ੍ਹਾਂ ਨੂੰ ਕਿਸੇ ਵੀ ਮੁਲਕ ‘ਚ ਸਜ਼ਾ ਦਿਵਾਉਣ ਵਿਚ ਸਹਾਇਕ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਪੰਜਾਹ ਲੱਖ ਅਮਰੀਕੀ …

Read More »

ਕਸਾਬ ਨਾਲ ਟ੍ਰੇਨਿੰਗ ਲੈ ਚੁੱਕਾ ਮੋਸਟ ਵਾਂਟਿਡ ਅੱਤਵਾਦੀ ਨਵੀਦ ਵੀ ਮਾਰਿਆ ਗਿਆ

ਇਕ ਹਫਤੇ ਵਿਚ ਸੁਰੱਖਿਆ ਬਲਾਂ ਨੇ 20 ਤੋਂ ਜ਼ਿਆਦਾ ਅੱਤਵਾਦੀ ਮਾਰੇ ਸ੍ਰੀਨਗਰ : ਜੰਮੂ ਕਸ਼ਮੀਰ ਦੇ ਬਡਗਾਮ ਵਿਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿਚੋਂ ਇਕ ਮੋਸਟ ਵਾਂਟਿਡ ਲਸ਼ਕਰ ਏ ਤੋਇਬਾ ਦਾ ਕਮਾਂਡਰ ਨਵੀਦ ਜਟ ਵੀ ਸ਼ਾਮਲ ਹੈ। ਨਵੀਦ ਇਸੇ ਸਾਲ ਫਰਵਰੀ ਵਿਚ ਸ੍ਰੀਨਗਰ ਦੇ ਹਰਿ ਸਿੰਘ …

Read More »

ਭਾਰਤ ‘ਚ ਦਾਜ ਕਾਰਨ ਵੱਡੀ ਗਿਣਤੀ ‘ਚ ਹੋ ਰਹੇ ਹਨ ਔਰਤਾਂ ਦੇ ਕਤਲ

ਯੂਐਨ ਦੀ ਇਕ ਰਿਪੋਰਟ ‘ਚ ਹੋਇਆ ਖੁਲਾਸਾ ਸੰਯੁਕਤ ਰਾਸ਼ਟਰ : ਯੂਐੱਨ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤ ਵਿਚ ਦਾਜ ਖਿਲਾਫ਼ ਕਾਨੂੰਨ ਹੋਣ ਦੇ ਬਾਵਜੂਦ ਦਾਜ ਕਾਰਨ ਵੱਡੀ ਗਿਣਤੀ ਵਿਚ ਔਰਤਾਂ ਦੇ ਕਤਲ ਹੋ ਰਹੇ ਹਨ। ਅਧਿਐਨ ਮੁਤਾਬਕ ਵਿਸ਼ਵ ਭਰ ਵਿਚ ਔਰਤਾਂ ਲਈ ਉਨ੍ਹਾਂ ਦੇ ਘਰ ਸਭ ਤੋਂ ਵੱਧ ਖਤਰਨਾਕ ਥਾਵਾਂ …

Read More »

ਅਮਨ-ਸ਼ਾਂਤੀ ਵੱਲ ਇਤਿਹਾਸਕ ਕਦਮ

ਇਹ ਕੋਈ ਕਰਤਾਰੀ ਕਰਾਮਾਤ ਤੋਂ ਘੱਟ ਨਹੀਂ ਹੈ ਕਿ ਪੰਦਰ੍ਹਵੀਂ ਸਦੀ ‘ਚ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰੀ ਜਾਮੇ ‘ਚ ‘ਜਗਤ ਜਲੰਦੇ’ ਨੂੰ ਠਾਰਨ ਲਈ ‘ਅਮਨ ਦੇ ਦੂਤ’ ਬਣ ਕੇ ਆਏ ਸਨ ਅਤੇ ਉਨ੍ਹਾਂ ਨੇ ਬਾਬਰ ਵਰਗੇ ਹਾਕਮਾਂ ਨੂੰ ਰਾਜ-ਭਾਗ ਦੇ ਵਿਸਥਾਰ ਲਈ ਆਮ ਲੋਕਾਂ ਦਾ ਖੂਨ ਡੋਲ੍ਹਣ ਤੋਂ …

Read More »

ਤਿੰਨ ਬੱਚਿਆਂ ਦੀ ਮਾਂ 35 ਸਾਲਾ ਮੈਰੀਕਾਮ 8 ਸਾਲ ਬਾਅਦ ਫਿਰ ਬਣੀ ਵਿਸ਼ਵ ਚੈਂਪੀਅਨ, 6 ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ

ਨਵੀਂ ਦਿੱਲੀ : ਤਿੰਨ ਬੱਚਿਆਂ ਦੀ ਮਾਂ 35 ਸਾਲਾ ਮੈਰੀਕਾਮ 8 ਸਾਲ ਬਾਅਦ ਫਿਰ ਬਣੀ ਵਿਸ਼ਵ ਚੈਂਪੀਅਨ, 6 ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਮੈਰੀਕਾਮ (48 ਕਿਲੋ) ਨੇ ਸ਼ਨੀਵਾਰ ਨੂੰ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਜਿੱਤਿਆ। ਇਹ ਉਨ੍ਹਾਂ ਦਾ ਛੇਵਾਂ ਗੋਲਡ ਮੈਡਲ ਹੈ। ਮੈਰੀਕਾਮ ਨੇ ਆਪਣੇ ਤੋਂ 13 ਸਾਲ …

Read More »

ਗੁਰੂ ਨਾਨਕ ਦੇਵ ਜੀ ਦਾ 549 ਵਾਂ ਪ੍ਰਕਾਸ਼ ਦਿਹਾੜਾ ਟੋਰਾਂਟੋ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ

ਟੋਰਾਂਟੋ : ਸ਼੍ਰੀ ਗੁਰੂਨਾਨਕਦੇਵ ਜੀ ਦਾ549ਵਾਂ ਪ੍ਰਕਾਸ਼ ਪੁਰਬ ਟੋਰਾਂਟੋ ਦੇ ਵੱਖ-ਵੱਖ ਗੁਰੂਘਰਾਂ ਵਿੱਚ ਬੜੀਸ਼ਰਧਾਨਾਲਮਨਾਇਆ ਗਿਆ। ਸ਼ੁਕਰਵਾਰ ਨੂੰ ਰੱਖੇ ਆਖੰਡ ਪਾਠਸਾਹਿਬ ਦੇ ਭੋਗ ਐਤਵਾਰ ਨੂੰ ਪਾਏ ਗਏ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਕੀਰਤਨਸਰਵਣਕੀਤਾ।ਡਿਕਸੀ ਗੁਰੂ ਘਰਵਿਖੇ ਸਿੱਖ ਜਗਤ ਦੇ ਪ੍ਰਸਿੱਧ ਕੀਰਤਨੀਆਂ ਅਤੇ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀਅਤੇ ਸਾਖੀਆਂ …

Read More »

1320 ਏਐਮ ਦੇ ਰੇਡੀਓਹੋਸਟਾਂ ਨੇ ਸੇਵਾਫੂਡਬੈਂਕਲਈਕੀਤਾ 1 ਲੱਖ 80 ਹਜ਼ਾਰਡਾਲਰਦਾਦਾਨ ਤੇ 40,000 ਪੌਂਡ ਫੂਡਕੀਤਾ ਇਕੱਠਾ

ਟੋਰਾਂਟੋ/ਬਿਊਰੋ ਨਿਊਜ਼ : ਪਿਛਲੇ 7 ਸਾਲਾਂ ਦੀਤਰ੍ਹਾਂ ਇਸ ਸਾਲਵੀ ਲੰਘੇ ਸ਼ੁੱਕਰਵਾਰ ਨੂੰ ਸ਼੍ਰੀ ਗੁਰੂਨਾਨਕਦੇਵ ਜੀ ਦੇ ਪ੍ਰਕਾਸ਼ਦਿਹਾੜੇ ਦੇ ਮੌਕੇ ‘ਤੇ 1320 ਏਐਮ ਦੇ ਰੇਡੀਓਹੋਸਟਾਂ ਵੱਲੋਂ ਮਿਲ ਕੇ ਸੇਵਾਫੂਡਬੈਂਕਲਈਕੀਤੇ ਫੰਡ ਰੇਜ਼ਿੰਗ ਦੌਰਾਨ ਇਕ ਦਿਨ ਵਿੱਚ 1,80,000 ਡਾਲਰ ਇਕੱਠੇ ਕਰਕੇ ਇਕ ਨਵਾਂ ਰਿਕਾਰਡਕਾਇਮਕੀਤਾ ਗਿਆ। ਇਸ ਤੋਂ ਇਲਾਵਾਅਗਲੇ ਹੀ ਦਿਨ, ਸ਼ਨੀਵਾਰ ਨੂੰ ਜੀਟੀਏ …

Read More »

2600 ਚੁੱਲ੍ਹਿਆਂ ਦੀ ਬੁਝ ਜਾਵੇਗੀ ਅੱਗ

ਜਰਨਲਮੋਟਰਜ਼ ਵਲੋਂ ਓਸ਼ਾਵਾਸਥਿਤਕਾਰਖਾਨਾਬੰਦਕਰਨਨਾਲ 2600 ਕਾਮੇ ਹੋਣਗੇ ਬੇਰੁਜ਼ਗਾਰ ਟਰੂਡੋ ਅਤੇ ਟਰੰਪ ਨੇ ਜਰਨਲਮੋਟਰਜ਼ ਦੇ ਫੈਸਲੇ ਦੀਕੀਤੀਨਿੰਦਾ ਓਟਾਵਾ/ਬਿਊਰੋ ਨਿਊਜ਼ ਜਰਨਲਮੋਟਰਜ਼ ਵਲੋਂ ਓਸ਼ਾਵਾਸਥਿਤਕਾਰਖਾਨਾਬੰਦਕਰਨਦਾਫੈਸਲਾਲਿਆ ਗਿਆ ਹੈ। ਇਸ ਫੈਸਲੇ ਨਾਲ 2600 ਦੇ ਕਰੀਬਕਾਮੇ ਬੇਰੁਜ਼ਗਾਰ ਹੋ ਜਾਣਗੇ, ਜਿਸ ਨਾਲ 2600 ਘਰਾਂ ‘ਚ ਦਸੰਬਰਮਹੀਨੇ ਚੁੱਲ੍ਹਿਆਂ ਦੀ ਅੱਗ ਠੰਢੀ ਹੋ ਜਾਵੇਗੀ। ਇਸ ਕਾਰਖਾਨੇ ਤੋਂ ਦਸੰਬਰਮਹੀਨੇ ਤੋਂ ਸਾਰੇ ਉਤਪਾਦਨ …

Read More »

ਸਾਡੇ ਕੋਲੋਂ ਜੋ ਬਣ ਸਕਿਆ ਕਾਮਿਆਂ ਦੇ ਹਿਤ ‘ਚ ਉਹ ਕਰਾਂਗੇ : ਡਗ ਫੋਰਡ

ਓਨਟਾਰੀਓ/ਬਿਊਰੋ ਨਿਊਜ : ਇਕ ਪਾਸੇ ਕਾਮਿਆਂ ਦੇ ਹੱਕਾਂ ਲਈਸੰਘਰਸ਼ ਵਿੱਢਣ ਤੋਂ ਕਿਨਾਰਾਕਰਨਕਾਰਨਵਰਕਰਜ਼ ਦੇ ਨਿਸ਼ਾਨੇ ‘ਤੇ ਹਨਦੂਜੇ ਪਾਸੇ ਪ੍ਰੀਮੀਅਰ ਡਗ ਫੋਰਡਦਾਆਖਣਾ ਹੈ ਕਿ ਸਾਡੇ ਕੋਲੋਂ ਕਾਮਿਆਂ ਦੇ ਹਿਤਲਈ ਜੋ ਬਣ ਸਕਿਆ ਉਹ ਅਸੀਂ ਜ਼ਰੂਰਕਰਾਂਗੇ। ਜਨਰਲਮੋਟਰਜ਼ ਵੱਲੋਂ ਓਸ਼ਵਾਵਿਚਲਾਪਲਾਂਟਬੰਦਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦਪ੍ਰੀਮੀਅਰ ਡੱਗ ਫੋਰਡਵੱਲੋਂ ਵਰਕਰਜ਼ ਲਈਸੰਘਰਸ਼ਕਰਨਦੀ ਥਾਂ ਉਨ੍ਹਾਂ ਦੇ ਇੰਪਲਾਈਮੈਂਟਇੰਸੋਰੈਂਸਵਿੱਚਵਾਧਾਕੀਤੇ …

Read More »

ਬ੍ਰਿਟਿਸ਼ ਕੋਲੰਬੀਆ ਤੋਂ ਚੋਣਲੜਨਲਈਤਿਆਰਜਗਮੀਤ ਸਿੰਘ

ਬਰਨਬੀਦੱਖਣੀ ਨੂੰ ਸਿਆਸਤਦਾ ਗੜ੍ਹ ਬਣਾਉਣ ਲਈਕੀਤੀਚੋਣ ਓਟਾਵਾ/ਬਿਊਰੋ ਨਿਊਜ਼ : ਐੱਨਡੀਪੀਲੀਡਰਜਗਮੀਤ ਸਿੰਘ ਦਾਕਹਿਣਾ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆਵਿੱਚ ਸੰਘੀ ਚੋਣਲੜੇਗਾ। ਭਾਵੇਂ ਕਿ ਉਸਦੇ ਰਿਹਾਇਸ਼ੀਬਰੈਂਪਟਨਸ਼ਹਿਰਵਿੱਚਵੀਸੀਟਖਾਲੀ ਹੋ ਗਈ ਹੈ, ਪਰ ਉਹ ਤਾਂ ਵੀਬ੍ਰਿਟ੍ਰਿਸ਼ਕੋਲੰਬੀਆ ਤੋਂ ਹੀ ਚੋਣਲੜਨੀ ਚਾਹੁੰਦਾ ਹੈ। ਇੱਥੋਂ ਉਸਨੇ ਬਰਨਬੀਦੱਖਣੀ ਨੂੰ ਆਪਣਾਸਿਆਸਤਦਾ ਗੜ੍ਹ ਬਣਾਉਣਲਈਚੋਣਕੀਤੀ ਹੈ। 2016 ਵਿੱਚਐੱਨਡੀਪੀ ਨੇ ਬਰਨਬੀਦੱਖਣੀਦੀਸੀਟਸਿਰਫ਼ 500 ਵੋਟਾਂ ਦੇ …

Read More »