Breaking News
Home / 2018 / November / 09 (page 5)

Daily Archives: November 9, 2018

ਟਰੰਪ ਨੇ ਸਖਤ ਕੀਤੇ ਐਚ-1ਬੀ ਵੀਜ਼ੇ ਦੇ ਨਿਯਮ

ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਬਾਏ ਅਮਰੀਕਨ, ਹਾਇਰ ਅਮੈਰਿਕਨ’ ਨੀਤੀ ਤਹਿਤ ਚੁੱਕੇ ਜਾ ਰਹੇ ਕਦਮ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਕੰਪਨੀਆਂ ਲਈ ਹੁਣ ਐੱਚ-1ਬੀ ਵੀਜ਼ੇ ‘ਤੇ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ ‘ਤੇ ਰੱਖਣਾ ਆਸਾਨ ਨਹੀਂ ਹੋਵੇਗਾ। ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪ੍ਰਕਿਰਿਆ ਨੂੰ ਸਖ਼ਤ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਨਵੀਂ ਵਿਵਸਥਾ ਤਹਿਤ ਕੰਪਨੀਆਂ …

Read More »

ਪਹਿਲੀ ਸੰਸਾਰ ਜੰਗ ਦੇ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਇੰਗਲੈਂਡ ਦੇ ਮਿਡਲੈਂਡ ‘ਚ ਬਣਾਏ 10 ਫੁੱਟ ਉਚੇ ਕਾਂਸੇ ਦੇ ਬੁੱਤ ‘ਲਾਇਨਜ਼ ਆਫ ਦ ਗਰੇਟ ਵਾਰ’ ਤੋਂ ਹਟਾਇਆ ਪਰਦਾ ਲੰਡਨ/ਬਿਊਰੋ ਨਿਊਜ਼ : ਪਹਿਲੀ ਸੰਸਾਰ ਜੰਗ ਵਿਚ ਸ਼ਹੀਦ ਹੋਣ ਵਾਲੇ ਭਾਰਤੀ ਜਵਾਨਾਂ ਦੇ ਸਨਮਾਨ ਵਿਚ ਇੰਗਲੈਂਡ ਦੇ ਮਿਡਲੈਂਡ ਖੇਤਰ ਵਿਚ ਸਥਿਤ ਸਮੈਥਵਿਕ ਕਸਬੇ ‘ਚ ਐਤਵਾਰ ਨੂੰ ਇਕ ਬੁੱਤ ਦੀ ਘੁੰਢ ਚੁਕਾਈ …

Read More »

ਅਮਰੀਕਾ ‘ਚ 50 ਭਾਰਤੀ ਉਤਪਾਦਾਂ ‘ਤੇ ਡਿਊਟੀ ਫ੍ਰੀ ਸਹੂਲਤ ਖਤਮ

ਡੋਨਾਲਡ ਟਰੰਪ ਦੇ ਇਸ ਫੈਸਲੇ ਨਾਲ ਹੈਂਡਲੂਮ ਤੇ ਖੇਤੀਬਾੜੀ ਉਤਪਾਦ ਪ੍ਰਭਾਵਿਤ ਜੀਐਸਪੀ ਤਹਿਤ ਦਿੱਤੀ ਜਾ ਰਹੀ ਸਹੂਲਤ ਇਕ ਨਵੰਬਰ ਤੋਂ ਬੰਦ ਵਾਸ਼ਿੰਗਟਨ : ਅਮਰੀਕੀ ਟਰੰਪ ਪ੍ਰਸ਼ਾਸਨ ਨੇ ਵਪਾਰਕ ਮਸਲਿਆਂ ‘ਤੇ ਸਖਤ ਰਵੱਈਆ ਵਿਖਾਇਆ ਹੈ। ਅਮਰੀਕਾ ਨੇ ਘੱਟੋ-ਘੱਟ 50 ਭਾਰਤੀ ਉਤਪਾਦਾਂ ‘ਤੇ ਦਿੱਤੀ ਜਾ ਰਹੀ ਦਰਾਮਤ ਡਿਊਟੀ ਤੋਂ ਰਿਆਇਤ ਵਾਪਸ ਲੈ …

Read More »

ਕੈਲੀਫੋਰਨੀਆ ‘ਚ ਪੰਜਾਬੀ ਡਰਾਈਵਰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ

ਕੈਲੀਫੋਰਨੀਆ : ਅਮਰੀਕਾ ਦੀ ਇੰਡੀਆਨਾ ਸਟੇਟ ਪੁਲਿਸ ਨੇ ਬੇਕਰਸਫੀਲਡ (ਕੈਲੇਫੋਰਨੀਆ) ਨਿਵਾਸੀ 22 ਸਾਲਾ ਰਵਿੰਦਰ ਸਿੰਘ ਕਲੇਰ ਨੂੰ 5 ਮਿਲੀਅਨ ਡਾਲਰ ਕੀਮਤ ਦੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਵੀਗੋ ਕਾਉਂਟੀ ਇੰਡੀਆਨਾ ਵਿਖੇ 22 ਸਾਲਾ ਰਵਿੰਦਰ ਸਿੰਘ ਕਲੇਰ ਨੂੰ ਸਵੇਰਿਓ ਇੰਡੀਆਨਾ ਪੁਲਿਸ ਵੱਲੋਂ ਰੋਕਿਆ ਗਿਆ। ਤਲਾਸ਼ੀ ਲੈਣ ਮਗਰੋਂ …

Read More »

ਮੋਦੀ ਜੀ! ਕਦੇ ਸਾਡਾ ਢਿੱਡ ਵੀ ਫਰੋਲ ਲਓ

ਬਠਿੰਡਾ : ਚਾਲ ਘੋੜੇ ਦੀ, ਨਾਮ ਪਿੰਡ ਦਾ ‘ਕੀੜੀ’। ਲੋਕ ਸ਼ੇਰਾਂ ਵਰਗੇ, ਪਿੰਡ ਦਾ ਨਾਮ ‘ਗਿੱਦੜ’। ਇਕ ਵੀ ਮੁਰਗ਼ੀ ਨਹੀਂ, ਨਾਮ ‘ਆਂਡਿਆਂ ਵਾਲੀ’। ਰੱਜੀ ਰੂਹ ਦੇ ਲੋਕ ਨੇ, ਪਿੰਡ ਦਾ ਨਾਮ ‘ਭੁੱਖਿਆਂ ਵਾਲੀ’। ਇਵੇਂ ਹੀ ‘ਕੱਟਿਆਂਵਾਲੀ’, ‘ਬੋਤਿਆਂ ਵਾਲੀ’, ‘ਝੋਟਿਆਂ ਵਾਲੀ’ ਵਗ਼ੈਰਾ ਵਗ਼ੈਰਾ..। ਇਨ੍ਹਾਂ ਪਿੰਡਾਂ ਵਾਲੇ ਆਖਦੇ ਹਨ, ”ਨਰਿੰਦਰ ਮੋਦੀ ਜੀ, …

Read More »

ਕਿਸਾਨ ਖੁਦਕੁਸ਼ੀਆਂ : ਸਰਕਾਰੀ ਝਾਕ ਛੱਡ ਕੇ ਕਬੀਲਦਾਰੀ ਤੋਰਨ ਲਈ ਨਿੱਤਰੀਆਂ ਔਰਤਾਂ

ਮਾਨਸਾ : ਖੇਤੀ ਖੇਤਰ ਵਿੱਚ ਪਿਛਲੇ 3 ਦਹਾਕਿਆਂ ਤੋਂ ਲਗਾਤਾਰ ਘਾਟਾ ਪੈਣ ਕਾਰਨ ਮਾਲਵਾ ਪੱਟੀ ਦੇ ਛੋਟੇ ਅਤੇ ਦਰਮਿਆਨੇ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ, ਪਰ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕੁਝ ਨਹੀਂ ਕਰ ਸਕੀਆਂ। ਸਰਕਾਰੀ ਦਾਅਵਿਆਂ ਦੇ ਉਲਟ ਕਿਸਾਨ …

Read More »

ਪੇਂਡੂ ਔਰਤਾਂ ਲਈ ਬਰਾਬਰੀ ਦੀ ਮੰਜ਼ਿਲ ਦੂਰ

ਜਿਨਸ਼ੀ ਸ਼ੋਸ਼ਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਨਹੀਂ ਆਉਣ ਦਿੱਤੇ ਜਾਂਦੇ ਚੰਡੀਗੜ੍ਹ : ਸਾਰੀ ਜ਼ਿੰਦਗੀ ਘਰ-ਪਰਿਵਾਰ ਦੇ ਲੇਖੇ ਲਾਉਣ ਵਾਲੀਆਂ ਗ੍ਰਹਿਣੀਆਂ ਦਾ ਕੰਮ ਅਜੇ ਵੀ ਕਿਸੇ ਲੇਖੇ-ਜੋਖ਼ੇ ਨਹੀਂ ਆਉਂਦਾ। ਸਰਕਾਰਾਂ ਦੇ ਨੀਤੀਗਤ ਭੇਦਭਾਵ ਕਾਰਨ ਅਜੇ ਵੀ ਪੇਂਡੂ ਔਰਤਾਂ ‘ਬਹੁ-ਪੱਖੀ ਗ਼ਰੀਬੀ’ ਨਾਲ ਜੂਝ ਰਹੀਆਂ ਹਨ। ਆਰਥਿਕ, ਸਮਾਜਿਕ ਤੇ ਸਿਆਸੀ ਬਰਾਬਰੀ ਦੀ …

Read More »

ਪੰਜਾਬੀ ਸੂਬੇ ਦੀ ਦਾਸਤਾਨ ਨੂੰ ਵਿਸਾਰ ਰਹੇ ਪੰਜਾਬੀ

ਪੰਜਾਬੀਆਂ ਦੇ ਲੰਬੇ ਸੰਘਰਸ਼ ਤੋਂ ਬਾਅਦ 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਂਦ ਵਿਚ ਆਇਆ ਸੀ। ਪਰ ਹੌਲੀ-ਹੌਲੀ ਪੰਜਾਬ ਵਾਸੀ ਇਸ ਮਹਾਨ ਦਿਹਾੜੇ ਨੂੰ ਭੁੱਲਦੇ ਜਾ ਰਹੇ ਹਨ। ਇਸ ਵਾਰ ਪੰਜਾਬੀ ਸੂਬੇ ਦੀ ਵਰ੍ਹੇਗੰਢ ਦੌਰਾਨ ਵੀ ਅਜਿਹਾ ਕੁਝ ਹੀ ਵੇਖਣ ਨੂੰ ਮਿਲਿਆ। ਜਿੰਨੀ ਵੱਡੀ ਤੇ ਲਾਸਾਨੀ ਇਤਿਹਾਸਕ ਸੰਘਰਸ਼ਾਂ ਦੀ ਕਹਾਣੀ …

Read More »

ਸਕੌਟੀਆਬੈਂਕ ਦਾ ਸਟਾਰਟਰਾਈਟ ਪ੍ਰੋਗਰਾਮ ਨਵੇਂ ਕੈਨੇਡੀਅਨਾਂ ਨੂੰ ਬੱਚਤ ਕਰਨ ਅਤੇ ਰਿਵਾਰਡ ਹਾਸਲ ਕਰਨ ਵਿਚ ਮੱਦਦ ਕਰਦਾ ਹੈ

ਟੋਰਾਂਟੋ : ਕਈ ਨਵੇਂ ਕੈਨੇਡੀਅਨਾਂ ਲਈ ਇੱਕ ਨਵੇਂ ਦੇਸ਼ ਵਿੱਚ ਜੀਵਨ ਸਥਾਪਿਤ ਕਰਨ ਸਮੇਂ ਉਨ੍ਹਾਂ ਦੇ ਆਪਣੇ ਬੱਚਤ ਟੀਚੇ ਅਤੇ ਯੋਜਨਾਵਾਂ ਉਨ੍ਹਾਂ ਦੀ ਤਰਜੀਹੀ ਸੂਚੀ ਵਿੱਚ ਸਭ ਤੋਂ ਹੇਠਾਂ ਹੁੰਦੀਆਂ ਹਨ। ਜਦੋਂਕਿ ਆਪਣੀਆਂ ਖਰਚ ਸਬੰਧੀ ਆਦਤਾਂ ਲਈ ਰਿਵਾਰਡ ਪੁਆਂਇੰਟਾਂ ਬਾਰੇ ਜਾਣਨ ਬਾਰੇ ਤਾਂ ਕੋਈ ਪਰਵਾਹ ਹੀ ਨਹੀਂ ਹੁੰਦੀ। ਇਸ ਲਈ …

Read More »

ਸੂਬਿਆਂ ਦੀਆਂ ਸਮੱਸਿਆਵਾਂ ਤੇ ਵੱਧ ਅਧਿਕਾਰਾਂ ਦਾ ਮਸਲਾ

ਰਾਜਿੰਦਰ ਪਾਲ ਸਿੰਘ ਬਰਾੜ ਪੰਜਾਬ ਬਹੁਤ ਸਾਰੀਆਂ ਸਮੱਸਿਆਵਾਂ ਵਿਚ ਘਿਰਿਆ ਹੋਇਆ ਹੈ। ਇਨ੍ਹਾਂ ਸਮੱਸਿਆਵਾਂ ਦਾ ਇਕ ਹੱਲ ਚੰਗਾ ਸ਼ਾਸਨ ਦੱਸਿਆ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਦਾ ਇਕ ਹੋਰ ਹੱਲ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਵਿਚ ਵੀ ਦੇਖਿਆ ਜਾਂਦਾ ਹੈ। ਬਹੁਤ ਸਾਰੇ ਸਿਆਸੀ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬੀਆਂ ਨਾਲ ਲੰਮੇ ਸਮੇਂ …

Read More »