Breaking News
Home / 2018 / November (page 4)

Monthly Archives: November 2018

ਬਾਬਾ ਨਾਨਕ ਕੌਤਕ ਰਚਾਇਆ, 71 ਸਾਲਾਂ ਤੋਂ ਬੰਦ ਲਾਂਘਾ ਖੋਲ੍ਹ ਵਿਖਾਇਆ

ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿਸਤਾਨ ‘ਚ ਰੱਖਿਆ ਗਿਆ ਨੀਂਹ ਪੱਥਰ ਖੁੱਲ੍ਹੇ ਦਰਸ਼ਨ ਦੀਦਾਰ…ਅਰਦਾਸ ਪੂਰੀ ਡੇਰਾ ਬਾਬਾ ਨਾਨਕ ਵਿਖੇ ਵੈਂਕਈਆ ਨਾਇਡੂ ਤੇ ਕੈਪਟਨ ਅਮਰਿੰਦਰ ਸਿੰਘ ਨੇ 26 ਨਵੰਬਰ ਨੂੰ ਕੋਰੀਡੋਰ ਦਾ ਰੱਖਿਆ ਨੀਂਹ ਪੱਥਰ, ਵੀਜ਼ੇ ਦੀ ਕੋਈ ਲੋੜ ਨਹੀਂ ਕਰਤਾਰਪੁਰ ਸਾਹਿਬ ਵਿਖੇ ਇਮਰਾਨ ਖਾਨ ਨੇ ਰੱਖਿਆ ਨੀਂਹ …

Read More »

ਰਾਜ ਗਰੇਵਾਲ ਵੱਲੋਂ ਅਸਤੀਫਾ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਬਰੈਂਪਟਨ ਈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। 33 ਸਾਲ ਦੇ ਨੌਜਵਾਨ ਗਰੇਵਾਲ 2015 ਵਿਚ ਹੋਈ ਚੋਣ ‘ਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਕੇ ਪਹਿਲੀ ਵਾਰੀ ਕੈਨੇਡਾ ਦੀ ਪਾਰਲੀਮੈਂਟ ਵਿਚ ਮੈਂਬਰ ਵਜੋਂ ਪੁੱਜੇ ਸਨ ਅਤੇ ਲੋਕ …

Read More »

ਗੋਪਾਲ ਚਾਵਲਾ ਨਾਲ ਸਿੱਧੂ ਦੀਆਂ ਤਸਵੀਰਾਂ ਨੇ ਨਵਾਂ ਵਿਵਾਦ ਸਹੇੜਿਆ

ਹਰਸਿਮਰਤ ਬਾਦਲ ਅਤੇ ਗੋਬਿੰਦ ਸਿੰਘ ਲੌਂਗੋਵਾਲ ਸਣੇ ਸਿੱਧੂ ਤੇ ਇਮਰਾਨ ਖਾਨ ਨਾਲ ਸਾਂਝੀ ਤਸਵੀਰ ‘ਚ ਵੀ ਨਜ਼ਰ ਆਇਆ ਚਾਵਲਾ ਚੰਡੀਗੜ੍ਹ : ਪਹਿਲੀ ਪਾਕਿਸਤਾਨ ਫੇਰੀ ਮੌਕੇ ਫੌਜ ਮੁਖੀ ਨਾਲ ਜੱਫੀ ਪਾਉਣ ਦੇ ਵਿਵਾਦ ਤੋਂ ਬਾਅਦ ਦੂਜੀ ਫੇਰੀ ਮੌਕੇ ਨਵਜੋਤ ਸਿੱਧੂ ਫਿਰ ਵਿਵਾਦਾਂ ‘ਚ ਘਿਰ ਗਏ ਹਨ ਤੇ ਵਿਵਾਦ ਬਣਿਆ ਹੈ ਗੋਪਾਲ …

Read More »

ਇਕ-ਇਕ ਸ਼ਬਦ ‘ਚ ਅਰਥ ਹੈ…

ਇਕ ਓਂਕਾਰ ਸਤਿਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰਗ ਗੁਰ ਪ੍ਰਸਾਦਿ ਇਕ ਓਂਕਾਰ : ‘ਪਰਮਾਤਮਾ ਇਕ ਹੈ, ਹਰ ਜਗ੍ਹਾ ਮੌਜੂਦ ਹੈ। ਸਤਿਨਾਮ : ਪਰਮਾਤਮਾ ਦਾ ਨਾਮ ਸੱਚਾ। ਹਮੇਸ਼ਾ ਰਹਿਣ ਵਾਲਾ। ਕਰਤਾ ਪੁਰਖ : ਇਹ ਸਭ ਕੁਝ ਬਣਾਉਣ ਵਾਲਾ ਏ। ਨਿਰਭਉ : ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ। ਨਿਰਵੈਰ …

Read More »

ਡੋਨਾਲਡ ਟਰੰਪ ਦੀ ਜਿੱਤ ‘ਚ ਫੇਸਬੁੱਕ ਮੁਹਿੰਮਾਂ ਦਾ ਵੀ ਸੀ ਵੱਡਾ ਯੋਗਦਾਨ

ਭੰਬਲਭੂਸੇ ਵਿਚ ਫਸੇ ਵੋਟਰਾਂ ਨੂੰ ਲੁਭਾਉਣ ਵਿਚ ਮਿਲੀ ਮਦਦ, ਫੇਸਬੁੱਕ ਮੁਹਿੰਮਾਂ ‘ਤੇ ਟਰੰਪ ਨੇ ਖ਼ਰਚ ਕੀਤੇ 311 ਕਰੋੜ ਰੁਪਏ ਲੰਡਨ/ਬਿਊਰੋ ਨਿਊਜ਼ : 2016 ਵਿਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਵਿਚ ਡੋਨਾਲਡ ਟਰੰਪ ਨੂੰ ਫੇਸਬੁੱਕ ਤੋਂ ਵੱਡੀ ਮਦਦ ਮਿਲੀ ਸੀ। ਫੇਸਬੁੱਕ ਦੇ ਹਰ ਯੂਜ਼ਰ ਨੂੰ ਧਿਆਨ ਵਿਚ ਰੱਖ ਕੇ ਚਲਾਈਆਂ …

Read More »

ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਲਈ ਜਰਮਨੀ ਤੋਂ ਮੰਗਵਾਈ ਜਾਵੇਗੀ ਮਸ਼ੀਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਲਈ ਜਰਮਨੀ ਤੋਂ ਅਤਿ ਅਧੁਨਿਕ ਪ੍ਰਿੰਟਿੰਗ ਮਸ਼ੀਨ ਮੰਗਵਾ ਰਹੀ ਹੈ। ਇਹ ਪੂਰੀ ਤਰ੍ਹਾਂ ਕੰਪਿਊਟਰੀਕ੍ਰਿਤ ਹੋਵੇਗੀ। ਮਸ਼ੀਨ ਮਈ 2019 ਤੋਂ ਕਾਰਜ ਸ਼ੁਰੂ ਕਰ ਦੇਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ …

Read More »

ਪਰਵਾਸੀ ਭਾਰਤੀਆਂ ਨੂੰ 48 ਘੰਟਿਆਂ ‘ਚ ਜਾਰੀ ਹੋਵੇਗਾ ਪਾਸਪੋਰਟ

ਵਿਦੇਸ਼ ਰਾਜ ਮੰਤਰੀ ਨੇ ਵਾਸ਼ਿੰਗਟਨ ‘ਚ ਕੀਤਾ ‘ਪਾਸਪੋਰਟ ਸੇਵਾ’ ਦਾ ਸ਼ੁਭ ਆਰੰਭ ਵਾਸ਼ਿੰਗਟਨ : ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਨੂੰ ਪਾਸਪੋਰਟ ਲਈ ਹੁਣ ਲੰਬੀ ਉਡੀਕ ਨਹੀਂ ਕਰਨੀ ਪਾਵੇਗੀ। ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਇਥੇ ਕਿਹਾ ਕਿ ਜਲਦੀ ਹੀ ਦੁਨੀਆ ਭਰ ਵਿਚ ਮੌਜੂਦ ਭਾਰਤੀ ਦੂਤਘਰ 48 ਘੰਟਿਆਂ ਤੋਂ ਵੀ …

Read More »

ਗੁਰਦੁਆਰਾ ઠਸਾਹਿਬ ਫਰੀਮਾਂਟ ਵਿੱਚ ਗੁਰਪੁਰਬ ਮੌਕੇ ਕਿਰਪਾਨ ਨਾਲ ਹਮਲਾ ਇਕ ਜ਼ਖ਼ਮੀ

ਫਰੀਮਾਂਟ : ਜਦੋਂ ਦੁਨੀਆਂ ਦੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਸਨ ਤਾਂ ਫਰੀਮਾਂਟ ਗੁਰਦੂਆਰਾ ਸਾਹਿਬ ਵਿੱਚ ਦਰਸ਼ਨ ਸੰਧੂ ਜੋ ਆਪਦੇ ਆਪ ਨੂੰ ਸਾਬਕਾ ਖਾੜਕੂ ਦੱਸਦਾ ਹੈ ਨੇ ਮਾਮੂਲੀ ਜਿਹੀ ਬਹਿਸ ਨੂੰ ਲੈਕੇ ਕਮੇਟੀ ਮੈਂਬਰ ਕੰਵਲਜੀਤ ਸਿੰਘ ਤੇ ਸਿਰੀ ਸਾਹਿਬ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘੱਟਨਾ …

Read More »

ਮੁੰਬਈ ਹਮਲੇ ਦੀ 10ਵੀਂ ਬਰਸੀ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਮੁੰਬਈ : 26/11 ਮੁੰਬਈ ਦਹਿਸ਼ਤੀ ਹਮਲੇ ਦੀ ਦਸਵੀਂ ਬਰਸੀ ਮੌਕੇ ਪੁਲਿਸ ਕਰਮੀਆਂ ਨੇ ਹਮਲੇ ਵਿੱਚ ਸ਼ਹੀਦ ਹੋਏ ਆਪਣੇ ਸਾਥੀਆਂ ਅਤੇ ਘਰ ਦੇ ਜੀਅ ਗੁਆਉਣ ਵਾਲੇ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਦਸ ਸਾਲ ਪਹਿਲਾਂ ਹੋਏ ਇਸ ਹਮਲੇ ਨੂੰ ਭਾਰਤੀ ਇਤਿਹਾਸ ਵਿੱਚ ਹੁਣ ਤਕ ਦਾ ਸਭ …

Read More »