Breaking News
Home / 2018 / October (page 5)

Monthly Archives: October 2018

‘ਆਪ’ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਜਾਣ ਲਈ ਮਿਲੀ ਆਗਿਆ

ਲੰਘੇ ਜੁਲਾਈ ਮਹੀਨੇ ਇਨ੍ਹਾਂ ਵਿਧਾਇਕਾਂ ਨੂੰ ਓਟਵਾ ਹਵਾਈ ਅੱਡੇ ‘ਚ ਨਹੀਂ ਹੋਣ ਦਿੱਤਾ ਸੀ ਦਾਖਲ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨਾਲ ਸਬੰਧਤ ਦੋ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਲੰਘੇ ਜੁਲਾਈ ਮਹੀਨੇ ਕੈਨੇਡੀਅਨ ਅਧਿਕਾਰੀਆਂ ਨੇ ਓਟਵਾ ਹਵਾਈ ਅੱਡੇ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ। ਹੁਣ …

Read More »

ਆਮ ਆਦਮੀ ਪਾਰਟੀ ਦੇ ਧੜਿਆਂ ‘ਚ ਏਕੇ ਦੇ ਆਸਾਰ ਮੱਧਮ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਦੋਵਾਂ ਧੜਿਆਂ ਵਿਚਾਲੇ ਏਕੇ ਜਾਂ ਰਲੇਵਾਂ ਹੋਣ ਦੇ ਆਸਾਰ ਹਾਲ ਦੀ ਘੜੀ ਮੱਧਮ ਨਜ਼ਰ ਆ ਰਹੇ ਹਨ। ਦੋਵਾਂ ਧੜਿਆਂ ਨੇ ਮੀਟਿੰਗ ਕਰਕੇ ਏਕਤਾ ਦੀ ਦਿਸ਼ਾ ਵਿਚ ਅੱਗੇ ਵਧਣ ਦੀਆਂ ਗੱਲਾਂ ਕੀਤੀਆਂ ਸਨ ਪਰ ਮੀਟਿੰਗ ਤੋਂ ਕੁਝ ਸਮਾਂ ਬਾਅਦ ਹੀ ਅਜਿਹੇ ਮਾਮਲੇ ਸਾਹਮਣੇ ਆਉਣੇ …

Read More »

ਗੁਰੂ ਗ੍ਰੰਥ ਸਾਹਿਬ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਜਾਰੀ

ਜਪੁਜੀ ਸਾਹਿਬ ਦਾ ਪਹਿਲਾਂ ਹੀ ਚੀਨੀ ਭਾਸ਼ਾ ਵਿਚ ਕੀਤਾ ਜਾ ਚੁੱਕਾ ਹੈ ਅਨੁਵਾਦ ਅੰਮ੍ਰਿਤਸਰ : ਅਮਰੀਕਾ ਵਿਚ ਸਿੱਖਾਂ ਦੀ ਸਰਗਰਮ ਜਥੇਬੰਦੀ, ‘ਸਿੱਖ ਧਰਮਾ ਇੰਟਰਨੈਸ਼ਨਲ’ ਵਲੋਂ ਸਿੱਖੀ ਦੇ ਕੀਤੇ ਜਾ ਰਹੇ ਪ੍ਰਚਾਰ-ਪ੍ਰਸਾਰ ਦੌਰਾਨ ਹੁਣ ਚੀਨ ਵਿਚ ਵੀ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਉਥੇ ਸ੍ਰੀ ਗੁਰੂ ਗ੍ਰੰਥ …

Read More »

ਪੰਥਕ ਅਸੈਂਬਲੀ ਦਾ ਦੋ ਰੋਜ਼ਾ ਇਜਲਾਸ 12 ਮਤਿਆਂ ਨਾਲ ਸਮਾਪਤ

ਬਾਦਲ ਪਿਉ-ਪੁੱਤ ਦੇ ਬਾਈਕਾਟ ਦਾ ਸੱਦਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਖ ਮਸਲਿਆਂ ਅਤੇ ਬਰਗਾੜੀ ਮੋਰਚੇ ਬਾਰੇ ਵਿਚਾਰ ਕਰਨ ਲਈ ਬੁਲਾਈ ਪੰਥਕ ਅਸੈਂਬਲੀ ਦਾ ਇਜਲਾਸ ਬਰਗਾੜੀ ਮੋਰਚੇ ਦੀ ਪੂਰਨ ਹਮਾਇਤ ਕਰਨ, ਬਾਦਲ ਪਿਉ-ਪੁੱਤਰ ਦੇ ਸਿਆਸੀ ਬਾਈਕਾਟ ਕਰਨ ਤੇ ਅਕਾਲੀ ਕਾਰਕੁਨਾਂ ਨੂੰ ਪੰਥ ਵਿਰੋਧੀ ਪਿਉ-ਪੁੱਤਰ ਦਾ ਸਾਥ ਛੱਡਣ, ਪੰਥ ਨੂੰ ਭਰੋਸੇ ਵਿਚ ਲਏ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗਮ ਵਿਚ ਕੈਨੇਡਾ ‘ਚ ਲਿਖੀ ਜਾ ਰਹੀ ਕਹਾਣੀ ਬਾਰੇ ਹੋਈ ਚਰਚਾ

ਕਵੀ-ਦਰਬਾਰ ਵੀ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 21 ਅਕਤੂਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਐੱਫ਼.ਬੀ.ਆਈ. ਸਕੂਲ ਵਿਖੇ ਹੋਏ ਮਾਸਿਕ ਸਮਾਗ਼ਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਪ੍ਰੋ. ਬਲਦੇਵ ਸਿੰਘ ਧਾਲੀਵਾਲ ਵੱਲੋਂ ਕੈਨੇਡਾ ਵਿਚ ਲਿਖੀ ਜਾ ਰਹੀ ਕਹਾਣੀ ਬਾਰੇ ਵੱਡਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ …

Read More »

ਦੀਵਾਲੀ ਮੌਕੇ ਸੀ ਆਈ ਬੀ ਸੀ ਵੱਲੋਂ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਸਿੱਕੇ

ਟੋਰਾਂਟੋ :CIBC (TSX: CM) (NYSE: CM) ਂ ਇਸ ਵਾਰ ਦੀਵਾਲੀ ਦੇ ਮੌਕੇ ‘ਤੇ ਇਕ ਵਾਰ ਫੇਰ ਸੀ ਆਈ ਬੀ ਸੀ ਦੁਆਰਾ ਕੈਨੇਡੀਅਨਾਂ ਨੂੰ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਦੀਵਾਲੀ ਦੇ ਸਿੱਕੇ ਪੇਸ਼ ਕੀਤੇ ਜਾ ਰਹੇ ਹਨ। ਸੀਮਤ ਐਡੀਸ਼ਨ ਵਾਲੇ ਇਹ ਸਿੱਕੇ ਜਾਰੀ ਕਰਨ ਵਾਲਾ ਸੀ ਆਈ ਬੀ ਸੀ ਇੱਕੋ ਇੱਕ …

Read More »

ਡਰਾਈਵਿੰਗ ਸਕੂਲ ਇੰਸਟਰੱਕਟਰ ਐਸੋਸੀਏਸ਼ਨ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਟੋਰਾਂਟੋ : ਜੀਟੀਏ ਦੀ ਡਰਾਈਵਿੰਗ ਸਕੂਲ ਇੰਸਟਰੱਕਟਰ ਐਸੋਸੀਏਸ਼ਨ ਨੇ ਲੰਘੇ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਇਸ ਸਮਾਗਮ ਵਿਚ ਬਹੁਤ ਸਾਰੇ ਪਰਿਵਾਰਾਂ ਨੇ ਹਾਜ਼ਰੀ ਲਗਵਾਈ। ਰਾਗੀ ਸਿੰਘਾਂ ਵਲੋਂ ਰਸਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਇਸ ਮੌਕੇ ਬਲਕਾਰ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ ਅਟਵਾਲ, ਇੰਦਰਜੀਤ ਸਿੰਘ ਲਾਲੀ, ਜਸਵੰਤ ਸਿੰਘ …

Read More »

ਪੀਲ ਰਿਜਨਲ ਪੁਲਿਸ ਨੇ ਪੈਦਲ ਰਾਹਗੀਰਾਂ ਨੂੰ ਸੁਰੱਖਿਆ ਟਿਪਸ ਦਿੱਤੇ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰਿਜਨਲ ਪੁਲਿਸ ਨੇ ਪੈਦਲ ਰਾਹਗੀਰਾਂ ਨੂੰ ਸੜਕਾਂ ‘ਤੇ ਸੁਰੱਖਿਅਤ ਰਹਿਣ ਲਈ ਸੁਚੇਤ ਹੋ ਕੇ ਚੱਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਪਰ ਪੈਦਲ ਰਾਹਗੀਰਾਂ ਨੂੰ ਸੱਟ ਫੇਟ ਲੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਉਨ੍ਹਾਂ ਨੂੰ …

Read More »

ਕੈਨੇਡਾ ਦੀ ਨੈਸ਼ਨਲ ਸ਼ੌਕਰ ਟੀਮ ਵਿਚ ਬਰੈਂਪਟਨ ਦੇ 6 ਖਿਡਾਰੀਆਂ  ਦੀ ਸੋਨੀਆ ਸਿੱਧੂ ਵੱਲੋਂ ਹਾਊਸ ਆਫ਼ ਕਾਮਨਜ਼ ‘ਚ ਸ਼ਲਾਘਾ

ਬਰੈਂਪਟਨ : ਕੈਨੇਡਾ ਦੀ ਸ਼ੌਕਰ ਦੀ ਨੈਸ਼ਨਲ ਸ਼ੌਕਰ ਟੀਮ ਦੇ ਡੁਮੀਨਿਕਾ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਇਸ ਸਬੰਧੀ ਹਾਊਸ ਆਫ਼ ਕਾਮਨਜ਼ ਵਿਚ ਬਿਆਨ ਦਿੰਦਿਆਂ ਹੋਇਆਂ ਕਿਹਾ ਕਿ ਇਸ ਟੀਮ ਨੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਇਸ ਦੇ ਬਾਰੇ …

Read More »

ਡਾਊਨ ਟਾਊਨ ਟੋਰਾਂਟੋ ‘ਚ ਹੋਈ ਸਕੋਸੀਆਬੈਂਕ ਵਾਟਰ ਫ਼ਰੰਟ ਮੈਰਾਥਨ ਦੌੜ ਵਿਚ ਦੌੜਾਕਾਂ ਦਾ ਆਇਆ ਹੜ੍ਹ

ਟੀ.ਪੀ.ਏ.ਆਰ. ਕਲੱਬ ਦੇ 65 ਮੈਂਬਰਾਂ ਨੇ ਲਿਆ ਇਸ ਵਿਚ ਉਤਸ਼ਾਹ ਨਾਲ ਹਿੱਸਾ ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ ਫੁੱਲ ਮੈਰਾਥਨ 3 ਘੰਟੇ 48 ਮਿੰਟ 21 ਸਕਿੰਟ ਵਿਚ ਲਗਾ ਕੇ ਬੋਸਟਨ ਮੈਰਾਥਨ ਲਈ ਕੁਆਲੀਫ਼ਾਈ ਕੀਤਾ ਬਰੈਂਪਟਨ/ਡਾ. ਝੰਡ : ਹਰ ਸਾਲ ਅਕਤੂਬਰ ਮਹੀਨੇ ਹੋਣ ਵਾਲੀ ਟੋਰਾਂਟੋ ਡਾਊਨ ਟਾਊਨ ਵਿਚ ਹੋਣ ਵਾਲੀ …

Read More »