ਸੱਤਾ ਹੰਕਾਰ ਦੀ ਵਸਤੂ ਨਹੀਂ : ਨਰਿੰਦਰ ਮੋਦੀ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 2019 ਦੀਆਂ ਚੋਣਾਂ ਲਈ ‘ਅਜੈ ਭਾਰਤ ਅਟਲ ਭਾਜਪਾ’ ਦਾ ਨਵਾਂ ਨਾਅਰਾ ਦਿੰਦੇ ਹੋਏ ਕਿਹਾ ਕਿ ਭਾਜਪਾ 2019 ਦੀਆਂ ਲੋਕ ਸਭਾ ਚੋਣਾਂ ਆਪਣੀ ਨੀਤੀ, ਅਗਵਾਈ, ਵਿਕਾਸ ਪ੍ਰੋਗਰਾਮਾਂ ਅਤੇ ਦੇਸ਼ ਦੇ ਸਵਾ ਸੌ …
Read More »Daily Archives: September 14, 2018
ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ‘ਡੋਰ ਸਟੈਪ ਡਿਲਵਰੀ’ ਦੀ ਕੀਤੀ ਸ਼ੁਰੂਆਤ
ਘਰ ਬੈਠਿਆਂ ਹੀ ਮਿਲਣੀਆਂ 40 ਸੇਵਾਵਾਂ ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਅੱਜ ‘ਡੋਰ ਸਟੈਪ ਡਿਲਵਰੀ’ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੁਰੂਆਤ ਵਿਚ 40 ਸੇਵਾਵਾਂ ਦੀ ਡਿਲਵਰੀ ਘਰ ਤੱਕ ਪਹੁੰਚਾਈ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਦਿੱਲੀ ਦੀ ਜਨਤਾ ਨੂੰ ਨਾ …
Read More »ਹੁਣ ਆਵੇਗਾ 20 ਰੁਪਏ ਦਾ ਨਵਾਂ ਨੋਟ
ਨਵੀਂ ਦਿੱਲੀ : ਨੋਟਬੰਦੀ ਮਗਰੋਂ ਇਕ ਤੋਂ ਬਾਅਦ ਇਕ ਨਵਾਂ ਨੋਟ ਜਾਰੀ ਕਰ ਰਹੇ ਭਾਰਤੀ ਰਿਜ਼ਰਵ ਬੈਂਕ ਨੇ ਇਕ ਹੋਰ ਨਵਾਂ ਨੋਟ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ ਹਾਲ ਹੀ ਵਿਚ 100 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਤੋਂ ਬਾਅਦ ਆਰ ਬੀ ਆਈ ਛੇਤੀ ਹੀ 20 ਰੁਪਏ …
Read More »ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਖਿਲਾਫ ਵਿਰੋਧੀਆਂ ਨੇ ਘੇਰੀ ਕੇਂਦਰ ਸਰਕਾਰ
ਕਾਂਗਰਸ ਪਾਰਟੀ ਸਮੇਤ 21 ਪਾਰਟੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨੀਂ ਚੜ੍ਹ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਸੋਮਵਾਰ ਨੂੰ ਕਾਂਗਰਸ ਸਮੇਤ 21 ਪਾਰਟੀਆਂ ਨੇ ਪ੍ਰਦਰਸ਼ਨ ਕਰਦਿਆਂ ਸਰਕਾਰ ‘ਤੇ ਜ਼ੋਰ ਪਾਇਆ ਕਿ ਪੈਟਰੋਲੀਅਮ ਵਸਤਾਂ ਨੂੰ ਜੀਐਸਟੀ (ਗੁੱਡਜ਼ ਐਂਡ ਸਰਵਿਸਿਜ਼ ਟੈਕਸ) ਦੇ ਘੇਰੇ ਵਿਚ ਲਿਆਂਦਾ ਜਾਵੇ। ਕੁਝ …
Read More »ਹਾਕੀ ਟੀਮ ਦੇ ਸਟਾਰ ਖਿਡਾਰੀ ਸਰਦਾਰ ਸਿੰਘ ਨੇ ਲਿਆ ਸੰਨਿਆਸ
12 ਸਾਲਾਂ ਵਿਚ ਖੇਡੇ 350 ਤੋਂ ਜ਼ਿਆਦਾ ਮੈਚ ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਦਿੱਗਜ਼ ਖਿਡਾਰੀ ਸਰਦਾਰ ਸਿੰਘ ਨੇ ਸੰਨਿਆਸ ਲੈ ਲਿਆ ਹੈ। ਸਰਦਾਰ ਸਿੰਘ ਪਿਛਲੇ ਦਿਨੀਂ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਹਾਕੀ ਟੀਮ ਦਾ ਹਿੱਸਾ ਸਨ। ਇਨ੍ਹਾਂ ਖੇਡਾਂ ਵਿਚ ਭਾਵੇਂ ਹਾਕੀ ਟੀਮ ਫਾਈਨਲ ਵਿਚ ਨਹੀਂ ਪਹੁੰਚ ਸਕੀ ਸੀ …
Read More »ਅਕਾਲੀ ਸਿਆਸਤ ਦੇ ਬਦਲ ਰਹੇ ਰੁਝਾਨ
ਹਮੀਰ ਸਿੰਘ ਭਾਰਤ ਵਿਚ ਬਣੀ ਦੂਜੀ ਸਭ ਤੋਂ ਪੁਰਾਣੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਸਿਤਾਰੇ ਇਸ ਸਮੇਂ ਗਰਦਿਸ਼ ਵਿਚ ਦਿਖਾਈ ਦੇ ਰਹੇ ਹਨ। ਗੁਰਬਾਣੀ ਦੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਪ੍ਰਣਾਈ ਪਾਰਟੀ ਵੱਲੋਂ ਆਜ਼ਾਦੀ ਤੋਂ ਪਹਿਲਾਂ ਬਹੁ ਧਰਮੀ, ਬਹੁ ਭਾਸ਼ਾਈ, ਬਹੁ ਨਸਲੀ ਦੇਸ਼ ਨੂੰ ਸਹੀ ਰੂਪ ਵਿਚ ਫੈਡਰਲ ਬਣਾਉਣ, ਘੱਟ ਗਿਣਤੀਆਂ …
Read More »ਮਾਂ ਬੋਲੀਦਾ ਰੁਤਬਾ
ਸੁਖਪਾਲ ਸਿੰਘ ਗਿੱਲ ਰੁਤਬੇ ਨਾਲ ਕਿਸੇ ਵੀ ਚੀਜ਼ ਦੀਪਹਿਚਾਣਬਰਕਰਾਰ ਰਹਿੰਦੀ ਹੈ। ਰੁਤਬਾ ਉੱਚਾ – ਸੁੱਚਾ ਰੱਖਣਾ ਹੰਢਾਉਣ ਵਾਲਿਆਂ ਦਾਫਰਜ਼ ਹੁੰਦਾ ਹੈ। ਮਾਂ ਬੋਲੀ ਪੰਜਾਬੀ ਦਾਰੁਤਬਾਕਾਇਮ ਰੱਖਣ ਲਈ ਲੱਖਾਂ ਮਣ ਕਾਗਜ਼ ਤੇ ਸਿਹਾਈ ਖਰਚਕੀਤੀ ਜਾ ਚੁੱਕੀ ਹੈ। ਧਰਨੇ, ਮੁਜ਼ਹਾਰੇ, ਡਰਾਮੇ ਤੇ ਲਾਮਬੰਦੀਆਂ ਵੀਕੀਤੀਆਂ ਗਈਆਂ। ਸਭ ਕੁੱਝ ਰਾਜਨੀਤੀ ਵਿੱਚ ਜ਼ਜ਼ਬ ਹੋ ਕੇ …
Read More »‘ਸਟਾਰਰਾਈਟ’ ਸਕੌਟੀਆ ਬੈਂਕਨਾਲ :ਕੈਨੇਡਾਵਿਚਰਹਿਣਦੀਤਿਆਰੀ
ਟੋਰਾਂਟੋ : ਸਕੌਟੀਆਬੈਂਕ ਨੇ ‘ਸਟਾਰਰਾਈਟ’ਪ੍ਰੋਗਰਾਮਲਈਨਵੀਂ ਵੈਬਸਾਈਟ ਸ਼ੁਰੂ ਕੀਤੀ ਹੈ ਜੋ ਕੈਨੇਡਾ ਆਉਣ ਵਾਲੇ ਨਵੇਂ ਅੰਤਰਰਾਸ਼ਟਰੀਵਿਦਿਆਰਥੀਆਂ ਨੂੰ ਰਹਿਣਾ ਸੌਖਾਲਾ ਬਣਾਉਣ ਅਤੇ ਬੈਂਕ ਸੁਵਿਧਾ ਲਈ ਉਪਯੋਗੀ ਅਤੇ ਵਿਵਹਾਰਕਜਾਣਕਾਰੀਦੀਪੇਸ਼ਕਸ਼ਦਿੰਦੀਹੈ। ਇਹ ਵੈਬਸਾਈਟ ਬਲੌਗ ਪੋਸਟ, ਵਿਵਹਾਰਕ ਸੂਚੀਆਂ ਅਤੇ ਸਹਾਇਕ ਸਰੋਤਾਂ ਦੇ ਲਿੰਕ ਸਮੇਤ ਸਮੱਗਰੀ ਨਾਲਭਰਪੂਰ ਹੈ, ਜੋ ਇਸ ਨੂੰ ਕੈਨੇਡਾ ਵਿੱਚ ਵਸਣ ਜਾਂ ਇਸਦੀਤਿਆਰੀਕਰਨਵਾਲਿਆਂ ਲਈ …
Read More »ਸ਼ਖਸੀਅਤ’ਤੇ ਕਲਾਦਾ ਪ੍ਰਭਾਵ
ਬੋਲਬਾਵਾਬੋਲ ਨਿੰਦਰਘੁਗਿਆਣਵੀ, 94174-21700 ਮਿੱਤਰਾ, ਮੂਧੜੇ-ਮੂੰਹ ਪਈਤੇਰੀਕਿਤਾਬ ਵੱਲ ਝਾਕਦਾ ਹਾਂ ਤਾਂ ਕਿਤਾਬ ਪਿੱਛੇ ਛਪੀਤੇਰੀਫੋਟੂਮੈਨੂੰਘੂਰਨਲਗਦੀ ਹੈ। ਕਿਤਾਬ ਨੂੰ ਸਿੱਧੀ ਕਰ ਦੇਂਦਾ ਹਾਂ ਤਾਂ ਸਰਵਰਕ ਅੱਖਾਂ ਕੱਢਣ ਲਗਦਾ ਹੈ। ਤੇਰੇ ਵੱਲੋਂ ਮੋਹ ਭਿੱਜੇ ਸ਼ਬਦਲਿਖ ਕੇ ਭੇਟਾਕੀਤੀਕਿਤਾਬਦਾਮੂਹਰਲਾਅਧ-ਕੋਰਾਸਫਾ ਕਈ ਵਾਰੀਬਚਿਆ ਹੈ ਫਟਣ ਤੋਂ! ਤੇਰੀਕਿਤਾਬ ਨੂੰ ਕਮਰੇ ਵਿਚੋਂ ਬਾਹਰਨਹੀਂ ਕੱਢ ਸਕਦਾ ਕਿਸੇ ਅਲਮਾਰੀਵਿਚਲੁਕੋ ਸਕਦਾ ਹਾਂ। ਇਹ …
Read More »