ਬਰੈਂਪਟਨ : ਪੀਲ ਪੁਲਿਸ ਨੂੰ ਸੋਮਵਾਰ ਨੂੰ ਬਰੈਂਪਟਨ ਦਾ ਕਰਿਆਨਾ ਸਟੋਰ ਲੁੱਟਣ ਵਾਲੇ ਬੰਦੂਕਧਾਰੀ ਲੁਟੇਰੇ ਦੀ ਤਲਾਸ਼ ਹੈ। ਪੁਲਿਸ ਅਨੁਸਾਰ ਲੁਟੇਰੇ ਕੋਲ ਬੰਦੂਕ ਦੇਖੀ ਗਈ। ਜਾਣਕਾਰੀ ਅਨੁਸਾਰ 10 ਸਤੰਬਰ ਨੂੰ ਬਰੈਂਪਟਨ ਦੇ ਪਾਪੂਲਰ ਗਰੌਸਰੀ ਸਟੋਰ ਵਿੱਚ ਇੱਕ ਬੰਦੂਕਧਾਰੀ ਦਾਖਲ ਹੋਇਆ ਜਿਸਨੇ ਮੂੰਹ ‘ਤੇ ਮਾਸਕ ਪਾਇਆ ਹੋਇਆ ਸੀ। ਉਸਨੇ ਸਟੋਰ ਵਿੱਚੋਂ …
Read More »Daily Archives: September 14, 2018
ਦੋ ਘਟਨਾਵਾਂ ਵਿੱਚ ਇੱਕ ਮੌਤ, ਇੱਕ ਜ਼ਖਮੀ
ਬਰੈਂਪਟਨ : ਦੋ ਵੱਖ ਵੱਖ ਘਟਨਾਵਾਂ ਵਿੱਚ ਇੱਕ ਵਿਅਕਤੀ (50) ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲਿਸ ਮੁਤਾਬਿਕ ਇਲੰਗਟਨ ਐਵੇਨਿਊ ਵੈਸਟ ਨਜ਼ਦੀਕ ਮਾਰਟਿਨ ਗਰੋਵ ਅਤੇ ਰੈੱਡਗਰੇਵ ਮਾਰਗ ਨਜ਼ਦੀਕ ਹੋਈ ਘਟਨਾ ਵਿੱਚ ਇੱਕ ਵਿਅਕਤੀ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ …
Read More »ਜਗਮੀਤ ਸਿੰਘ ਨੇ ਐਮਪੀ ਵੇਅਰ ਨੂੰ ਬਹਾਲ ਕਰਨ ਦੀ ਮੰਗ ਖਾਰਜ ਕੀਤੀ
ਟੋਰਾਂਟੋ : ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਫੈਡਰਲ ਐੱਮਪੀ ਏਰਿਨ ਵੇਅਰ ਨੂੰ ਉਤਪੀੜਨ ਦੇ ਦੋਸ਼ਾਂ ‘ਤੇ ਪਾਰਟੀ ਦੇ ਕਾਕਸ ਤੋਂ ਬਾਹਰ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਨਹੀਂ ਲੈਣਗੇ। ਉਨ੍ਹਾਂ ਕਿਹਾ, ‘ਮੈਂ ਇਸਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਫੈਸਲਾ ਅੰਤਿਮ ਹੈ। ਮੈਂ ਇੱਕ ਸੁਰੱਖਿਅਤ ਕੰਮਕਾਜੀ ਸਥਾਨ …
Read More »ਮੈਕਸਿਮ ਬਰਨੀਅਰ ਦੀ ਪਾਰਟੀ ਦੇ ਸਮਰਥਨ ਦਾ ਐਲਾਨ
ਬਰੈਂਪਟਨ : ਡਰੈਗਨ, ਮਰੀਜੁਆਨਾ ਕਾਰਜਕਰਤਾ ਅਤੇ ਟੋਰੀ ਤੋਂ ਸਾਬਕਾ ਐੱਮਪੀ ਨੇ ਮੈਵਰਿਕ ਤੋਂ ਐੱਮਪੀ ਮੈਕਸਿਮ ਬਰਨੀਅਰ ਦੀ ਨਵੀਂ ਪਾਰਟੀ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਸਾਬਕਾ ਡਰੈਗਨ ਡੈਨ ਅਤੇ ਬੈਂਕਰ ਮਾਈਕਲ ਵੇਕਰਲੇ, ਉੱਘੇ ਕਾਰਜਕਰਤਾ ਮਾਰਕ ਐਮਰੀ ਅਤੇ ਸਾਬਕਾ ਬ੍ਰਿਟਿਸ਼ ਕੰਲੋਬੀਆ ਕੰਸਰਵੇਟਿਵ ਐੱਮਪੀ ਗੁਰਮੰਤ ਗਰੇਵਾਲ ਨੇ ਕੈਨੇਡੀਅਨ ਪ੍ਰੈਸ ਅੱਗੇ ਬਰਨੀਅਰ …
Read More »ਟਕਸਾਲੀ ਅਕਾਲੀ ਨੇਤਾ ਅਵਤਾਰ ਸਿੰਘ ਬੈਂਸ ਇਸ ਦੁਨੀਆਂ ਵਿਚ ਨਹੀਂ ਰਹੇ
ਬਰੈਂਪਟਨ/ਡਾ. ਝੰਡ : ਬੜੇ ਦੁੱਖ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਅਵਤਾਰ ਸਿੰਘ ਬੈਂਸ ਇਸ ਫ਼ਾਨੀ ਦੁਨੀਆਂ ਤੋਂ ਚਲੇ ਗਏ ਹਨ। ਉਹ 93 ਵਰ੍ਹਿਆਂ ਦੇ ਸਨ ਅਤੇ 6 ਸਤੰਬਰ ਨੂੰ ਆਪਣੇ ਪਿੱਛੇ ਪਤਨੀ, ਦੋ ਸਪੁੱਤਰ, ਸਪੁੱਤਰੀ, ਦੋਹਤਰਿਆਂ ਪੋਤਰਿਆਂ ਅਤੇ ਪੜਪੋਤਰਿਆਂ ਨਾਲ ਹੱਸਦਾ-ਵੱਸਦਾ ਪਰਿਵਾਰ ਛੱਡ ਕੇ ਗਏ ਹਨ। …
Read More »ਚੇਤਨਾ ਪ੍ਰਕਾਸ਼ਨ ਵਲੋਂ ਲਗਾਏ ਪੁਸਤਕ ਮੇਲੇ ‘ਚ ਪੰਜਾਬੀਆਂ ਨੇ ਸਦੀਵੀ ਸਾਂਝ ਬਣਾਈ
ਮਿਸੀਸਾਗਾ : ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨਾਲੋਂ ਦੂਰ ਹੋਏ ਪੰਜਾਬੀਆਂ ਲਈ ਚੇਤਨਾ ਪ੍ਰਕਾਸ਼ਨ ਵੱਲੋਂ ਲਗਾਏ ਗਏ ਵੱਖ ਵੱਖ ਭਾਸ਼ਾਵਾਂ ਦੇ ਪੁਸਤਕ ਮੇਲੇ ਦੌਰਾਨ ਇਸ ਵਾਰ ਪੰਜਾਬੀਆਂ ਨੇ ਕਿਤਾਬਾਂ ਦੇ ਨਾਲ ਇਕ ਵੱਖਰੀ ਤਰ੍ਹਾਂ ਦੀ ਸਦੀਵੀ ਸਾਂਝ ਬਣਾਈ। ਪੰਜਾਬੀਆਂ ਨੇ ਸਾਹਿਤ ਦੇ ਵੱਖ-ਵੱਖ ਰੂਪਾਂ ਨਾਲ ਸੰਬੰਧਤ ਕਿਤਾਬਾਂ …
Read More »ਬਰੈਂਪਟਨ ਐਕਸ਼ਨ ਕਮੇਟੀ ਵਲੋਂ ਕਰਵਾਈ ਗਈ ਪਿਕਨਿਕ ਨੂੰ ਵਲੰਟੀਅਰਾਂ ਵਲੋਂ ਭਰਵਾਂ ਹੁੰਗਾਰਾ
ਬਰੈਂਪਟਨ : ਬਰੈਂਪਟਨ ਐਕਸ਼ਨ ਕਮੇਟੀ ਵਲੋਂ 9 ਸਤੰਬਰ ਦਿਨ ਐਤਵਾਰ ਨੂੰ ਐਲਡਰੈਡੋ ਪਾਰਕ ‘ਚ ਕਰਵਾਈ ਗਈ ਪਿਕਨਿਕ ਨੂੰ ਮੈਂਬਰਾਂ, ਵਲੰਟੀਅਰਜ਼ ਤੇ ਕਮਿਊਨਿਟੀ ਐਕਟੇਵਿਸਟਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਹ ਇੱਕ ਨਿਵੇਕਲੀ ਕਿਸਮ ਦੀ ਪਿਕਨਿਕ ਹੈ ਜੋ ਲੋਕਾਂ ਨੂੰ ਵਰਕਰਾਂ ਦੇ ਮਸਲਿਆਂ ਬਾਰੇ ਚੇਤੰਨ ਕਰਨ ਲਈ ਕੀਤੀ ਜਾਂਦੀ ਹੈ। ਇਸ ਮੌਕੇ ‘ਤੇ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ
ਬਰੈਂਪਟਨ : ਬਲੂ ਓਕ ਸੀਨੀਅਰਜ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ, 8 ਸਤੰਬਰ 2018 ਦਿਨ ਸ਼ਨੀਵਾਰ ਨੂੰ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਕਾਰਵਾਈ ਸੁਰੂ ਕਰਦਿਆਂ ਮਹਿੰਦਰ ਪਾਲ ਵਰਮਾ ਸੇੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਅਜ਼ਾਦੀ ਦੀਆਂ ਵਧਾਈਆਂ ਦਿੱਤੀਆਂ। ਸਭ …
Read More »ਸਕੂਲ ਸਿਸਟਮ ਬਾਰੇ ਮਾਪਿਆਂ ਦੀ ਨਿਰਾਸ਼ਾ ਖਤਮ ਕਰਨਾ ਜ਼ਰੂਰੀ : ਸਤਪਾਲ ਜੌਹਲ
ਬਰੈਂਪਟਨ/ਹਰਜੀਤ ਸਿੰਘ ਬਾਜਵਾ : 22 ਅਕਤੂਬਰ ਦੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਇਕ ਮੁਲਾਕਾਤ ਕਰਦਿਆਂ ਦੱਸਿਆ ਹੈ ਕਿ ਸਕੂਲਾਂ ਦੇ ਸਿਸਟਮ ਪ੍ਰਤੀ ਮਾਪਿਆਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੀਆਂ ਸ਼ਿਕਾਇਤਾਂ ਹਨ ਜਿਨ੍ਹਾਂ ਬਾਰੇ ਕੰਪੇਨ ਦੌਰਾਨ ਵਿਸਥਾਰ ਵਿੱਚ ਪਤਾ ਲੱਗ ਰਿਹਾ …
Read More »ਸ਼ਾਨ ਨਾਲ ਚੱਲ ਰਹੀ ਹੈ ਸੀਨੀਅਰ ਏਸ਼ੀਅਨ ਕਲੱਬ ਮਾਲਟਨ
ਮਾਲਟਨ : ਪਿਛਲੇ ਦਿਨੀਂ ਦੀਪਕ ਆਨੰਦ ਐਮਪੀਪੀ, ਸ੍ਰੀਮਤੀ ਕੈਰੋਲੀਨ ਪੈਰਿਸ ਸਿਟੀ ਕੌਂਸਲਰ ਅਤੇ ਪੈਟ ਮੈਕਨੌਗਟਨ ਕਮਿਊਨਿਟੀ ਸੈਂਟਰ ਦੀ ਮੈਨੇਜਰ ਇਕੱਠੇ ਹੀ ਕਲੱਬ ਵਿਚ ਆ ਸ਼ਾਮਲ ਹੋਏ। ਦੀਪਕ ਆਨੰਦ ਨੇ ਸਭਾ ਦੇ ਉਨ੍ਹਾਂ ਦੀ ਮੱਦਦ ਲਈ ਧੰਨਵਾਦ ਕੀਤਾ। ਸ੍ਰੀਮਤੀ ਆਨੰਦ ਉਨ੍ਹਾਂ ਨਾਲ ਹਾਜ਼ਰ ਸਨ। ਸ੍ਰੀਮਤੀ ਕੈਰੋਲੀਨ ਪੈਰਿਸ ਨੇ ਸਭਾ ਦੀ ਵਡਿਆਈ …
Read More »