ਵਾਸ਼ਿੰਗਟਨ : ਅਮਰੀਕਾ ਦੇ ਇਕ ਏਅਰਮੈਨ ਨੂੰ ਦੋ ਸਾਲ ਪੁਰਾਣੇ ਨਫ਼ਰਤੀ ਹਿੰਸਾ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੇ ਦੋ ਸਾਲ ਪਹਿਲਾਂ ਇਕ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਸੀ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਤੋਂ ਸਾਹਮਣੇ ਆਈ। ਜਾਣਕਾਰੀ ਅਦਾਲਤ ਦੇ ਰਿਕਾਰਡ ਅਨੁਸਾਰ ਪੀੜਤ ਮਹਿਤਾਬ ਸਿੰਘ ਬਖ਼ਸ਼ੀ 21 ਅਗਸਤ …
Read More »Monthly Archives: September 2018
ਯੂ ਕੇ ਗਤਕਾ ਫੈਡਰੇਸ਼ਨ ਵੱਲੋਂ 6ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ
ਬਾਬਾ ਫਤਿਹ ਸਿੰਘ ਗਤਕਾ ਅਖਾੜਾ ਗਰੇਵਜੈਂਡ ਜੇਤੂ ਰਿਹਾ ਸਲੋਹ (ਚੰਡੀਗੜ੍ਹ) : ਯੂ ਕੇ. ਗਤਕਾ ਫੈਡਰੇਸ਼ਨ ਵੱਲੋਂ ਸਥਾਨਕ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ ਸਿੱਖ ਸਪੋਰਟਸ ਸੈਂਟਰ ਸਲੋਹ ਵਿਖੇ 6ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ-2018 ਕਰਵਾਈ ਗਈ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਪ੍ਰਧਾਨ ਯੂ.ਕੇ. ਗਤਕਾ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਹੋਈ ਇਸ …
Read More »ਅੱਤਵਾਦ ਖ਼ਿਲਾਫ਼ ਪਾਕਿਸਤਾਨ ਦੀ ਅਸਫਲਤਾ
ਹੁਣੇ ਹੁਣੇ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣਵਾਲੀ 30 ਕਰੋੜਡਾਲਰਦੀ ਵਿੱਤੀ ਫ਼ੌਜੀ ਮਦਦ ਇਸ ਕਰਕੇ ਰੋਕ ਦਿੱਤੀ ਹੈ ਕਿ ਪਾਕਿਸਤਾਨ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ਕਾਰਵਾਈਕਰਨ ‘ਚ ਅਸਫਲਸਾਬਤ ਹੋਇਆ ਹੈ।ਪਿਛਲੇ ਦਿਨੀਂ ਪੈਂਟਾਗਨ ਦੇ ਬੁਲਾਰੇ ਲੈਫਟੀਨੈਂਟਕਰਨਲਕੋਨੀ ਨੇ ਖੁਲਾਸਾ ਕੀਤਾ ਸੀ ਕਿ ਪਾਕਿਸਤਾਨ ਅੱਤਵਾਦੀ ਜਥੇਬੰਦੀਆਂ ਹੱਕਾਨੀ ਨੈੱਟਵਰਕ, ਤਾਲਿਬਾਨ ਤੇ ਲਸ਼ਕਰ-ਏ-ਤਇਬਾਖ਼ਿਲਾਫ਼’ਫ਼ੈਸਲਾਕੁਨਕਾਰਵਾਈ’ਕਰਨ ‘ਚ ਨਾਕਾਮਰਿਹਾ ਹੈ ਅਤੇ ਨਾ …
Read More »ਸ਼ਬਦਾਂ ਦੇ ਵਣਜਾਰੇ
ਕਵੀਕਰਨਅਜਾਇਬ ਸਿੰਘ ਸੰਘਾ ਸੂਰਤਅਤੇ ਸੀਰਤਵਲੋਂ ਮਿਕਨਾਤੀਸੀ ਖਿੱਚ ਵਾਲੀਸਖ਼ਸੀਅਤ ਹੈ। ਲੰਬਾਸਮਾਂ ਸਿਆਸਤ ਦੇ ਲੇਖੇ ਲਾੳਣ ਤੋਂ ਬਾਅਦ ਪ੍ਰੌੜ ਉਮਰ ਵਿੱਚ ਇੱਕਲੌਤੇ ਜਵਾਨ ਪੁੱਤਰ ਦੇ ਬੇਵਕਤਵਿਛੋੜੇ ਤੋਂ ਬਾਅਦ ਉਸ ਨੇ ਵਿਯੋਗੀ ਰੂਪ ਵਿੱਚ ਕਵਿਤਾਲਿਖਣਦਾਉਦਮਕੀਤਾ ਹੈ। ਸੰਘਾ ਦੀ ਕਵਿੱਤਾ ਵਿੱਚ ਜੀਵਨਦੀਆਂ ਤਲਖ਼ਹਕੀਕਤਾਂ ਅਤੇ ਸਚਾਈਆਂ ਛੁਪੀਆਂ ਪਈਆਂ ਹਨ। ਉਹ ਨਸੀਹਤ ਦੇ ਰੂਪ ਵਿੱਚ ਆਪਣੀਕਵਿਤਾਕਹਿਦਾ …
Read More »ਹਾਦਸੇ
-ਕਰਨਅਜਾਇਬ ਸਿੰਘ ਸੰਘਾ ਹਾਦਸੇ ਕੀਤੇ ਨਹੀਂ ਜਾਂਦੇ, ਹਾਦਸੇ ਅਕਸਰ ਹੋ ਜਾਂਦੇ। ਹਾਦਸਿਆਂ ਦਾ ਕੀ ਰਹਸ ? ਜ਼ਿੰਦਗੀਹਾਦਸਿਆਂ ਵੱਸ। ਜਨਮਦਾਹਾਦਸਾਵੀ ਤਾਂ, ਮਰਜੀਨਾਲਨਹੀਂ ਹੁੰਦਾ। ਮੌਤ ਦੇ ਹਾਦਸੇ ਨੂੰ ਮਨੁੱਖ, ਰੋਕਿਆਂ ਰੋਕਨਹੀਂ ਸਕਦਾ। ਬਚਪਨ ਦੇ ਕਈ ਹਾਦਸੇ, ਗੁੰਮ ਹੋ ਜਾਇਆ ਕਰਦੇ । ਪਰਅੱਲੜ੍ਹ ਉਮਰਹਾਦਸੇ, ਉਮਰਭਰਪਿੱਛਾਕਰਦੇ। ਜਾਣੇ ਅਣਜਾਣੇ ਕੀਤੀਆਂ, ਗਲਤੀਆਂ ਦੇ ਹਾਦਸੇ । ਸੁਭਾਓਆਦਤਾਂ …
Read More »ਡੋਨਾਲਡ ਟਰੰਪ ਹਮੇਸ਼ਾ ਨਿਯਮਾਂ ਦਾ ਪਾਲਣ ਨਹੀਂ ਕਰਦੇ : ਟਰੂਡੋ
ਟੋਰਾਂਟੋ : ਚੈਪਟਰ 19 ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਉੱਤਰ ਅਮਰੀਕਾ ਮੁਕਤ ਵਪਾਰ ਸਮਝੌਤੇ (ਨਾਫਟਾ) ‘ਤੇ ਮੁੜ ਗੱਲਬਾਤ ਕਰਨ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਨ ਲਈ ਦੋ ਟੀਮਾਂ ਬੁੱਧਵਾਰ ਨੂੰ ਮੁੜ ਇਕੱਠੀਆਂ ਹੋਈਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਤਰੀ ਅਮਰੀਕੀ ਮੁਫਤ ਵਪਾਰ …
Read More »ਅਮਰੀਕਾ ਕੈਨੇਡੀਆਈ ਮੀਡੀਆ ਕੰਪਨੀਆਂ ਨੂੰ ਖਰੀਦ ਨਹੀਂ ਸਕਦਾ
ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ੋਰ ਦੇ ਕਿਹਾ ਕਿ , ‘ਇਹ ਅਸੰਭਵ ਹੈ ਕਿ ਇੱਕ ਅਮਰੀਕੀ ਨੈਟਵਰਕ ਕੈਨੈਡਾ ਦੇ ਮੀਡੀਆ ਨਾਲ ਸਬੰਧਤ ਕੰਪਨੀਆਂ ਚਾਹੇ ਉਹ ਅਖ਼ਬਾਰ, ਟੀਵੀ ਚੈਨਲ ਜਾਂ ਟੀਵੀ ਨੈਟਵਰਕ ਹੋਵੇ, ਨੂੰ ਖਰੀਦ ਸਕਦਾ ਹੈ। ਇਹ ਸਾਡੀ ਪ੍ਰਭੂਸੱਤਾ ਅਤੇ ਸਾਡੀ ਪਛਾਣ ਨੂੰ ਖੋਰਾ …
Read More »ਕੈਨੇਡਾ ਵਿਚ ਪਹਿਲੀ ਵਾਰ ਤਰਜੀਹੀ ਵੋਟਾਂ ਦੇ ਆਧਾਰ ‘ਤੇ ਚੁਣਿਆ ਜਾਵੇਗਾ ਮੇਅਰ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ‘ਚ ਪਹਿਲੀ ਵਾਰ ਮਿਊਂਸੀਪਲ ਚੋਣਾਂ ਦੌਰਾਨ ਲੋਕਾਂ ਨੂੰ ਤਰਜੀਹੀ ਆਧਾਰ ‘ਤੇ ਵੋਟਾਂ ਪਾਉਣ ਦਾ ਮੌਕਾ ਮਿਲ ਰਿਹਾ ਹੈ। ਓਨਟਾਰੀਓ ਇਹ ਪ੍ਰਕਿਰਿਆ ਅਪਣਾਉਣ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿਥੇ ਮੇਅਰ ਤੇ ਕੌਂਸਲਰਾਂ ਦੀ ਚੋਣ ਤਰਜੀਹੀ ਵੋਟਾਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਮੌਜੂਦਾ ਪ੍ਰਣਾਲੀ ਤਹਿਤ ਮਿਊਂਸੀਪਲ ਚੋਣਾਂ …
Read More »‘ਭਾਰੀ ਸਕੂਲ ਬੈਗ ਕਾਰਨ ਬੱਚਿਆਂ ਦੀ ਪਿੱਠ ‘ਚ ਦਰਦ ਹੋਣ ਦਾ ਖਤਰਾ ਨਹੀਂ’
ਟੋਰਾਂਟੋ : ਜੇਕਰ ਤੁਸੀਂ ਆਪਣੇ ਬੱਚੇ ਦੇ ਸਕੂਲ ਬੈਗ ਦੇ ਬੋਝ ਨੂੰ ਲੈ ਕੇ ਚਿੰਤਤ ਹੋ ਤਾਂ ਹੁਣ ਫਿਕਰਮੰਦ ਹੋਣਾ ਛੱਡ ਦਿਓ ਕਿਉਂਕਿ ਇਕ ਨਵੇਂ ਅਧਿਐਨ ‘ਚ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਪਿੱਠ ‘ਤੇ ਲੱਦੇ ਜਾਣ ਵਾਲੇ ਬੈਗ ‘ਚ ਭਾਰ ਠੀਕ ਹੋਵੇ ਤਾਂ ਬੱਚੇ ਦੀ ਪਿੱਠ ਨੂੰ ਨੁਕਸਾਨ ਹੋਣ …
Read More »ਸ਼ਿਮਲਾ ਦੀ ਅਦਾਲਤ ਦਾ ਇਤਿਹਾਸਕ ਫੈਸਲਾ
ਚਾਰ ਸਾਲਾ ਮਾਸੂਮ ਬੱਚੇ ਦੀ ਹੱਤਿਆ ਦੇ ਤਿੰਨ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸ਼ਿਮਲਾ : ਸ਼ਿਮਲਾ ਦੀ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਚਾਰ ਸਾਲ ਦੇ ਮਾਸੂਮ ਬੱਚੇ ‘ਯੁੱਗ’ ਦੀ ਹੱਤਿਆ ਦੇ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਚਾਰ ਜੂਨ 2014 ਨੂੰ ਸ਼ਿਮਲਾ ਦੇ …
Read More »