ਬਰੈਂਪਟਨ : ਰੀਜ਼ਨਲ ਕਾਊਂਸਲਰ ਜੌਹਨ ਸੁਪਰੋਵਰੀ ਨੇ ਨੇਵਰਹੁੱਡ ਵਾਇਲੈਂਸ ‘ਤੇ ਕਮਿਊਨਿਟੀ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸ ਬੈਠਕ ਵਿਚ ਪੀਲ ਪੁਲਿਸ ਅਧਿਕਾਰੀ ਵੀ ਕਮਿਊਨਿਟੀ ਦੇ ਮੁੱਦਿਆਂ ‘ਤੇ ਵਿਚਾਰ ਕਰਨ ਲਈ ਹਾਜ਼ਰ ਰਹਿਣਗੇ। ਇਸ ਸਬੰਧ ਵਿਚ ਪਹਿਲੀ ਬੈਠਕ 12 ਸਤੰਬਰ ਨੂੰ ਸਪਰਿੰਗਡੇਲ ਪਬਲਿਕ ਲਾਇਬ੍ਰੇਰੀ ਵਿਚ ਸ਼ਾਮ 6 ਵਜੇ ਤੋਂ …
Read More »Monthly Archives: September 2018
ਗੁਰਪ੍ਰੀਤ ਕੌਰ ਬੈਂਸ ਨੇ ਕੰਪੇਨ ਲਾਂਚ ਦਾ ਸਫਲ ਆਯੋਜਨ ਕੀਤਾ
ਬਰੈਂਪਟਨ : ਵਾਰਡ ਨੰਬਰ 2 ਅਤੇ 6 ਤੋਂ ਰੀਜ਼ਨਲ ਕਾਊਂਸਲਰ ਪਦ ਲਈ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਇਕ ਸਫਲ ਕੰਪੇਨ ਲਾਂਚ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਵੋਟਰਾਂ ਦਾ ਵੀ ਸਵਾਗਤ ਕੀਤਾ ਅਤੇ ਸਮਰਥਨ ਕਰਨ ਲਈ ਅਪੀਲ ਕੀਤੀ। ਇਸ ਮੌਕੇ ‘ਤੇ ਵੱਡੀ ਸੰਖਿਆ ਵਿਚ ਉਨ੍ਹਾਂ ਦੇ ਸਮਰਥਕ, …
Read More »ਖੇਤਰੀ ਕੌਂਸਲਰ ਦੀ ਚੋਣ ਲੜ ਰਹੇ ਜੋਅ ਲੀ ਦੇ ਪੱਖ ਵਿੱਚ ਪ੍ਰਚਾਰ
ਬਰੈਂਪਟਨ : ਖੇਤਰੀ ਕੌਂਸਲਰ ਦੀ ਚੋਣ ਲੜ ਰਹੇ ਜੋਅ ਲੀ ਨੇ ਇੱਥੇ ਇੱਕ ਸਮਾਗਮ ਕੀਤਾ। ਉਨ੍ਹਾਂ ਦੇ ਸਮਰਥਨ ਵਿੱਚ ਪ੍ਰਚਾਰ ਕਰਨ ਲਈ ਸਾਬਕਾ ਮੰਤਰੀ ਪੀਟਰ ਮੈਕੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੈਕੇ ਨੇ ਜੋਅ ਲੀ ਦੀਆਂ ਉਪਲੱਬਧੀਆਂ ‘ਤੇ ਰੌਸ਼ਨੀ ਪਾਈ। ਜੋਅ ਲੀ ਮਾਰਖਾਮ ਅਤੇ ਯੌਰਕ ਰੀਜ਼ਨ ਤੋਂ ਦੋ ਵਾਰ ਖੇਤਰੀ …
Read More »ਮਾਰਟਿਨ ਮੈਡੀਰੋਸ ਨੇ ਮੁੜ ਸਮਰਥਨ ਮੰਗਿਆ
ਬਰੈਂਪਟਨ : ਬਰੈਂਪਟਨ ਅਤੇ ਪੀਲ ਰੀਜਨ ਦੇ ਵਾਰਡ ਨੰਬਰ 3 ਅਤੇ 4 ਤੋਂ ਖੇਤਰੀ ਕੌਂਸਲਰ ਮਾਰਟਿਨ ਮੈਡੀਰੋਸ ਇਸ ਖੇਤਰ ਤੋਂ ਮੁੜ ਚੋਣ ਲੜ ਰਹੇ ਹਨ। ਖੇਤਰੀ ਕੌਂਸਲਰ ਦੀ ਆਗਾਮੀ ਚੋਣ ਲਈ ਉਨ੍ਹਾਂ ਵੋਟਰਾਂ ਤੋਂ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਖੇਤਰ ਦੇ ਵਿਕਾਸ ਲਈ ਵਚਨਬੱਧ ਹਨ, ਪਰ ਇਸ ਲਈ …
Read More »ਪੱਤੋ ਹੀਰਾ ਸਿੰਘ ਪਿਕਨਿਕ ‘ਚ ਸਤਪਾਲ ਸਿੰਘ ਜੌਹਲ ਦਾ ਸਨਮਾਨ
ਬਰੈਂਪਟਨ/ਡਾ. ਝੰਡ : ਪੱਤੋ ਹੀਰਾ ਸਿੰਘ (ਮੋਗਾ) ਦੇ ਬਰੈਂਪਟਨ ਏਰੀਆ ਨਿਵਾਸੀਆਂ ਨੇ ਪਿਛਲੇ ਐਤਵਾਰ ਨੂੰ ਹਾਰਟਲੇਕ ਕੰਜ਼ਰਵੇਸ਼ਨ ਏਰੀਆ ਵਿੱਚ ਸਲਾਨਾ ਪਿਕਨਿਕ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਦੇਰ ਸ਼ਾਮ ਤੱਕ ਰੌਣਕ ਲੱਗੀ ਰਹੀ ਅਤੇ ਪਰਿਵਾਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਸ਼ਮੂਲੀਅਤ ਕੀਤੀ। ਖਾਣ ਅਤੇ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ …
Read More »ਲੇਖਿਕਾ ਦਲਵੀਰ ਕੌਰ ਯੂ.ਕੇ. ਨਾਲ ਸਾਹਿਤਕ ਮਿਲਣੀ
ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਰੂੜ੍ਹੀਵਾਦੀ ਰੀਤਾਂ ਵਿਚ ਤਬਦੀਲੀ ਪਸੰਦ ਲੇਖਿਕਾ ਅਤੇ ਸਮਾਜਿਕ ਸਮੱਸਿਆਵਾਂ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਪਰਤਾਂ ਨੂੰ ਫਰੋਲਣ ਵਾਲੀ ਗੰਭੀਰ ਕਵਿੱਤਰੀ ਦਲਵੀਰ ਕੌਰ ਵੁਲਵਰਹੈਂਪਟਨ (ਯੂ.ਕੇ.) ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੈਲਗਰੀ ਦੇ ਇੰਡੀਆ ਪੈਲੇਸ ਰੈਸਟੋਰੈਂਟ ‘ਤੇ ਕੀਤਾ ਗਿਆ। ਲੇਖਿਕਾ ਨੇ ਆਪਣੇ ਜੀਵਨ ਅਤੇ ਲੇਖਣੀ …
Read More »ਸ਼ੇਖ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ 23 ਸਤੰਬਰ ਨੂੰ ਮਨਾਇਆ ਜਾਵੇਗਾ
ਮਾਲਟਨ : ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ 16 ਸਤੰਬਰ ਨੂੰ
ਅੰਮ੍ਰਿਤਾ ਪ੍ਰੀਤਮ ਤੇ ਸੋਹਣ ਸਿੰਘ ਸੀਤਲ ਦੇ ਜੀਵਨ ਤੇ ਰਚਨਾਵਾਂ ਬਾਰੇ ਗੱਲਬਾਤ ਹੋਵੇਗੀ ਅਤੇ ਕਵੀ-ਦਰਬਾਰ ਵੀ ਹੋਵੇਗਾ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ 16 ਸਤੰਬਰ ਦਿਨ ਐਤਵਾਰ ਨੂੰ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ 21 ਕੋਵੈਂਟਰੀ ਰੋਡ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ …
Read More »2019 ‘ਚ ਫੈਡਰਲ ਸਰਕਾਰ ਅਧੀਨ ਛੋਟੇ ਕਾਰੋਬਾਰਾਂ ਦੇ ਟੈਕਸ ਦੀ ਦਰ ਹੋਰ ਘਟ ਜਾਵੇਗੀ : ਸੋਨੀਆ ਸਿੱਧੂ
ਬਰੈਂਪਟਨ : ਇਸ ਸਾਲ ਜਨਵਰੀ 2018 ਦੇ ਸ਼ੁਰੂ ਵਿਚ ਹੀ ਫ਼ੈੱਡਰਲ ਸਰਕਾਰ ਅਧੀਨ ਆਉਣ ਵਾਲੇ ਛੋਟੇ ਕਾਰੋਬਾਰਾਂ ਦਾ ਟੈਕਸ ਦਰ 11% ਤੋਂ ਘਟਾ ਕੇ 10% ਕਰ ਦਿੱਤਾ ਗਿਆ ਸੀ। ਛੋਟੇ ਉਦਯੋਗਾਂ ਦੀ ਸਫ਼ਲਤਾ ਅਤੇ ਉਨ੍ਹਾਂ ਦੇ ਮਿਹਨਤੀ ਮਾਲਕਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਇਸ ਟੈਕਸ ਦਰ ਨੂੰ ਹੋਰ ਘਟਾ ਕੇ …
Read More »ਪੰਜਾਬੀ ਨਾਟਕ ‘ਨਿਰਲੱਜ’ 30 ਸਤੰਬਰ ਨੂੰ ਬਰੈਂਪਟਨ ਵਿੱਚ ਖੇਡਿਆ ਜਾਵੇਗਾ
ਟਰਾਂਟੋ : ‘ਛਿਪਣ ਤੋਂ ਪਹਿਲਾਂ’, ‘ਹਿੰਦ ਦੀ ਚਾਦਰ’, ‘ਤੂਤਾਂ ਵਾਲ਼ਾ ਖੂਹ’, ‘ਰਾਂਝੇ ਦਾ ਪੀ ਆਰ ਕਾਰਡ’, ਅਤੇ ‘ਮਿਰਚ ਮਸਾਲਾ’ ਵਰਗੇ ਕਾਮਯਾਬ ਨਾਟਕ ਕਰਨ ਤੋਂ ਬਾਅਦ ‘ਉਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ’ ਤੇ ‘ਫ਼ੁਲਕਾਰੀ ਮੀਡੀਆ’ ਇੱਕ ਵਾਰ ਫਿਰ ਮਿਲ਼ ਕੇ ਨਵਾਂ ਨਾਟਕ ‘ਨਿਰਲੱਜ’ ਕਰਨ ਜਾ ਰਹੇ ਹਨ। ਇਹ ਨਾਟਕ 30 ਸਤੰਬਰ ਨੂੰ …
Read More »