ਚੇਨੱਈ : ਡੀਐਮਕੇ ਦੇ ਮੁਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦਾ ਮੰਗਲਵਾਰ ਨੂੰ ਇਥੇ ਦੇਹਾਂਤ ਹੋ ਗਿਆ। ਉਹ 94 ਵਰ੍ਹਿਆਂ ਦੇ ਸਨ। ਚੇਨੱਈ ਦੇ ਇਕ ਹਸਪਤਾਲ ਵਿੱਚ ਉਹ ਪਿਛਲੇ 11 ਦਿਨਾਂ ਤੋਂ ਦਾਖ਼ਲ ਸਨ। ਮੰਗਲਵਾਰ ਸ਼ਾਮ 6:10 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਤਾਮਿਲਨਾਡੂ ਸਰਕਾਰ ਨੇ ਕਰੁਣਾਨਿਧੀ ਦੀ …
Read More »Daily Archives: August 10, 2018
ਗੁਰਮੀਤ ਰਾਮ ਰਹੀਮ ਦੀਆਂ ਮੁਸਕਲਾਂ ਵਧੀਆਂ
ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ‘ਚ ਵੀ ਦੋਸ਼ ਤੈਅ ਪੰਚਕੂਲਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਰਹੇ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਣ ਵਾਲਾ ਹੈ। ਡੇਰੇ ਦੇ ਕਈ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਹਰਿਆਣਾ ਦੀ ਸੀਬੀਆਈ ਅਦਾਲਤ ਵੱਲੋਂ ਪੰਚਕੂਲਾ ਵਿੱਚ ਤਿੰਨ …
Read More »ਆਨਰ ਕਿਲਿੰਗ : ਰੋਹਤਕ ‘ਚ ਮਿੰਨੀ ਸਕੱਤਰੇਤ ਦੇ ਬਾਹਰ ਦੁਪਹਿਰ 2.30 ਵਜੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ
ਅੰਤਰਜਾਤੀ ਪ੍ਰੇਮ ਵਿਆਹ ਕਰਨ ਵਾਲੀ ਲੜਕੀ ਤੇ ਉਸ ਨੂੰ ਬਚਾਉਣ ਆਏ ਏਐਸਆਈ ਦੀ ਹੱਤਿਆ ਰੋਹਤਕ/ਬਿਊਰੋ ਨਿਊਜ਼ : ਮਿੰਨੀ ਸਕੱਤਰੇਤ ਦੇ ਗੇਟ ਨੰਬਰ 2 ਦੇ ਬਾਹਰ ਦਿੱਲੀ ਰੋਡ ‘ਤੇ ਬੁੱਧਵਾਰ ਦੁਪਹਿਰ ਕਰੀਬ 2.30 ਵਜੇ ਕਰਨਾਲ ਦੇ ਨਾਰੀ ਨਿਕੇਤਨ ਤੋਂ ਜੁਵੇਨਾਈਲ ਅਦਾਲਤ ਵਿਚ ਗਵਾਹੀ ਦੇਣ ਆਈ ਲੜਕੀ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ। …
Read More »ਪੰਜਾਬਦੀ ਸਿਆਸੀ ਸੋਚ ਤੇ ਆਮਆਦਮੀਪਾਰਟੀ
ਰਾਜਪਾਲ ਸਿੰਘ ਪੰਜਾਬਦੀ ਸਿਆਸੀ ਸੋਚ ਵਿੱਚਤਿੰਨ ਮੁੱਖ ਧਾਰਾਵਾਂ ਚੱਲਰਹੀਆਂ ਹਨ। ਪਹਿਲੀਆਰਥਿਕ-ਸਮਾਜਿਕਮਸਲਿਆਂ ਦੇ ਹੱਲਲਈ ਜੋ ਸਿਆਸਤਕਰਦੀ ਹੈ, ਉਸ ਲਈਸਿਧਾਂਤਕ ਤੌਰ ‘ਤੇ ਉਹ ਸਿੱਖੀ ਦੀਰਵਾਇਤੀ ਸੋਚ ਨੂੰ ਆਧਾਰਵਜੋਂ ਪੇਸ਼ਕਰਦੀ ਹੈ। ਇਹ ਧਾਰਾਅਤੀਤਵੱਲਝਾਕਦੀ ਹੈ, ਸਿੱਖ ਵਿਰਸੇ ਨੂੰ ਪ੍ਰੇਰਨਾਸਰੋਤਮੰਨਦੀ ਹੈ, ਮਹਾਰਾਜਾਰਣਜੀਤ ਸਿੰਘ ਦੇ ਰਾਜ ਨੂੰ ਆਦਰਸ਼ਬਣਾਉਂਦੀ ਹੈ ਅਤੇ ਸਿੱਖ ਇਤਿਹਾਸਕਨਾਇਕਾਂ ਦੀਆਂ ਯਾਦਗਾਰਾਂ ਸਥਾਪਿਤਕਰਦੀ ਹੈ। …
Read More »ਅਮਰੀਕਾ ‘ਚ ਇਕ ਹਫ਼ਤੇ ਦੇ ਅੰਦਰ ਦੋ ਨਸਲੀ ਹਮਲੇ
ਕੈਲੀਫੋਰਨੀਆ ਤੇ ਨਿਊਯਾਰਕ ‘ਚ ਦਸਤਾਰਧਾਰੀ ਸਿੱਖ ਬਜ਼ੁਰਗਾਂ ਨਾਲ ਹੋਈ ਕੁੱਟਮਾਰ ਸੁਰਜੀਤ ਸਿੰਘ ਮੱਲ੍ਹੀ ‘ਤੇ ਜਾਨ ਲੇਵਾ ਹਮਲਾ ਮੋਡੈਸਟੋ ਕੈਲੀਫੋਰਨੀਆ : ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਅਮਰੀਕਨ ਕਮਿਊਨਿਟੀ ਵਿੱਚ ਜਾਣੇ ਪਹਿਚਾਣੇ ਸੁਰਜੀਤ ਸਿੰਘ ਮੱਲ੍ਹੀ ਉਪਰ ਕੁਝ ਅਣ-ਪਛਾਤੇ ਲੋਕਾਂ ਨੇ ਬੁਜਦਿਲਾਨਾ ਅਤੇ ਕਾਇਰਾਨਾ ਮਾਰੂ ਹਮਲਾ ਕੀਤਾ ਜਿਸ ਵਿੱਚ ਸੁਰਜੀਤ ਸਿੰਘ ਮੱਲ੍ਹੀ …
Read More »ਸੌਂਕਣਾਂ ਵਾਂਗ ਲੜੇ ਭਗਵੰਤ ਤੇ ਖਹਿਰਾ
ਪੰਜਾਬ ਦੇ ਦੋਵੇਂ ਆਗੂਆਂ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਨੂੰ ਆਹਮੋ-ਸਾਹਮਣੇ ਕਰਾ ਕੇ ਹੁਣ ਕੇਜਰੀਵਾਲ ਆਖ ਰਹੇ ਇਹ ਤਾਂ ਸਾਡਾ ਪਰਿਵਾਰਕ ਮਸਲਾ ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਖੇਰੂੰ-ਖੇਰੂੰ ਹੁੰਦੀ ਨਜ਼ਰ ਆ ਰਹੀ ਹੈ। ਖਹਿਰਾ ਧੜੇ ਅਤੇ ਭਗਵੰਤ ਧੜੇ ‘ਚ ਵੰਡੀ ਗਈ ਪੰਜਾਬ ਇਕਾਈ ਦੀਆਂ ਦੋਵੇਂ ਧਿਰਾਂ ਖੁਦ ਨੂੰ …
Read More »ਰਾਜ ਸਭਾ ‘ਚ ਉਪ ਸਭਾਪਤੀ ਦੀ ਚੋਣ ਐਨਡੀਏ ਨੇ ਜਿੱਤੀ
ਨਵੀਂ ਦਿੱਲੀ : ਅਗਲੇ ਸਾਲ ਆ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣ ਵੀ ਸੱਤਾਧਾਰੀ ਭਾਜਪਾ ਨੇ 25 ਵੋਟਾਂ ਦੇ ਫਰਕ ਨਾਲ ਜਿੱਤ ਲਈ ਹੈ। ਅੱਜ ਪਈਆਂ ਵੋਟਾਂ ਵਿਚ ਐਨਡੀਏ ਦੇ ਉਮੀਦਵਾਰ ਹਰਿਵੰਸ਼ ਨਾਰਾਇਣ ਨੂੰ 125 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਉਮੀਦਵਾਰ ਬੀਕੇ ਹਰਿਪ੍ਰਸਾਦ …
Read More »3.1 ਕਰੋੜ ਪਰਵਾਸੀ ਭਾਰਤੀਆਂ ਨੂੰ ਮਿਲੇਗਾ ਪ੍ਰੌਕਸੀ ਵੋਟ ਦਾ ਹੱਕ
ਨਵੀਂ ਦਿੱਲੀ/ਬਿਊਰੋ ਨਿਊਜ਼ ਫ਼ੌਜੀਆਂ ਦੀ ਤਰਜ਼ ‘ਤੇ ਪਰਵਾਸੀ ਭਾਰਤੀਆਂ ਨੂੰ ‘ਪ੍ਰੌਕਸੀ ਵੋਟ’ ਦਾ ਹੱਕ ਦੇਣ ਬਾਰੇ ਇਕ ਬਿੱਲ ਵੀਰਵਾਰ ਨੂੰ ਲੋਕ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਲੋਕ ਪ੍ਰਤੀਨਿਧਤਾ (ਸੋਧ) ਬਿਲ 2017 ਬਹਿਸ ਤੇ ਪਾਸ ਕਰਨ ਲਈ ਪੇਸ਼ ਕਰਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਇਸ ਵਿਵਸਥਾ …
Read More »ਪਰਵਾਸੀ ਲਾੜਿਆਂ ਵੱਲੋਂ ਸਤਾਈਆਂ ਔਰਤਾਂ ਦੀ ਵਿੱਤੀ ਮਦਦ ਵਿੱਚ ਵਾਧਾ
ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਪਰਵਾਸੀ ਲਾੜਿਆਂ ਵੱਲੋਂ ਸਤਾਈਆਂ ਭਾਰਤੀ ਔਰਤਾਂ ਨੂੰ ਵਿੱਤੀ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਾਉਣ ਲਈ ਦਿੱਤੀ ਜਾਂਦੀ ਰਕਮ ਵਿੱਚ ਵਾਧਾ ਕੀਤਾ ਹੈ। ਅਜਿਹੀਆਂ ਔਰਤਾਂ ਨੂੰ ਕਾਨੂੰਨੀ ਲੜਾਈ ਲੜਨ ਲਈ ਇਹ ਵਾਧਾ 4 ਹਜ਼ਾਰ ਅਮਰੀਕੀ ਡਾਲਰ ਪ੍ਰਤੀ ਕੇਸ ਕੀਤਾ ਗਿਆ ਹੈ ਜੋ 13 ਦੇਸ਼ਾਂ ਵਿੱਚ ਲਾਗੂ ਹੋਵੇਗਾ। …
Read More »ਬੰਨ੍ਹੀ ਹੋਈ ਦਸਤਾਰ ਕਿਸੇ ਦੇ ਵੀ ਸਿਰ ‘ਤੇ ਰੱਖਣ ਦੀ ਪਰੰਪਰਾ ਬੰਦ ਕਰਨ ਦੀ ਮੰਗ
ਦਸਤਾਰ ਦਾ ਸਿਆਸੀ ਅਪਮਾਨ ਕਦੋਂ ਰੁਕੇਗਾ? ਮੋਦੀ ਵੱਲੋਂ ਮਲੋਟ ਰੈਲੀ ‘ਚ ਦਸਤਾਰ ਤੁਰੰਤ ਉਤਾਰਨਾ ਬਣਿਆ ਮੁੱਦਾ, ਰਾਹੁਲ ਗਾਂਧੀ ਵੀ ਕਰ ਚੁੱਕੇ ਹਨ ਅਜਿਹਾ ਹੀ ਚੰਡੀਗੜ੍ਹ/ਬਿਊਰੋ ਨਿਊਜ਼ : ਦਸਤਾਰ ਦਾ ਸਿਆਸੀ ਅਪਮਾਨ ਬੰਦ ਕਰਨ ਦੀ ਮੰਗ ਹੁਣ ਜ਼ੋਰ ਫੜਨ ਲੱਗੀ ਹੈ, ਪੰਜਾਬ ਆਉਣ ਵਾਲੇ ਬਾਹਰੀ ਸਿਆਸਤਦਾਨਾਂ ਨੂੰ ਸਿੱਖੀ ਦੀ ਸ਼ਾਨ ਦਸਤਾਰ …
Read More »