Breaking News
Home / 2018 / August / 03 (page 4)

Daily Archives: August 3, 2018

ਚੋਰੀ ਦੇ ਟ੍ਰੇਲਰ ਨਾਲ ਹੋਏ ਹਾਦਸੇ ‘ਚ ਪੁਲਿਸ ਨੇ ਮੰਗੀ ਮਦਦ

ਪੀਲ/ ਬਿਊਰੋ ਨਿਊਜ਼ : ਮੇਜਰ ਕੋਲੀਜਨ ਬਿਊਰੋ ਨੇ ਇਕ ਖ਼ਤਰਨਾਕ ਸੜਕ ਹਾਦਸੇ ‘ਚ ਆਮ ਲੋਕਾਂ ਕੋਲੋਂ ਸਹਾਇਤਾ ਮੰਗੀ ਹੈ। ਇਹ ਹਾਦਸਾ 1 ਅਗਸਤ ਨੂੰ ਸਵੇਰੇ 6 ਵਜੇ ਬਰੈਂਪਟਨ ਸਿਟੀ ‘ਚ ਹੋਇਆ, ਜਿਸ ‘ਚ ਇਕ ਸਾਈਕਲ ਸਵਾਰ ਅਤੇ ਯੂਨੀਲਿਟੀ ਟਰੇਲਰ ਦੀ ਟੱਕਰ ਹੋਈ।ਸ਼ੁਰੂਆਤੀ ਜਾਂਚ ਦੌਰਾਨ ਜਾਂਚਕਾਰਾਂ ਨੇ ਮੰਨਿਆ ਕਿ ਟਰੇਲਰ ਉਸ …

Read More »

ਸਿੱਧਵਾਂ ਕਲਾਂ ਦੀ ਸੰਗਤ ਵੱਲੋਂ ਗੁਰਬਾਣੀ ਦੇ ਅਖੰਡ ਪਾਠ ਦਾ ਭੋਗ 5 ਅਗਸਤ ਨੂੰ

ਬਰੈਂਪਟਨ/ਡਾ. ਝੰਡ : ਸੁਖਦੇਵ ਸਿੱਧਵਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਕਈ ਵਰ੍ਹਿਆਂ ਵਾਂਗ ਇਸ ਵਾਰ ਵੀ ਸਿੱਧਵਾਂ ਕਲਾਂ ਅਤੇ ਇਸ ਦੇ ਆਸ-ਪਾਸ ਦੀ ਸੰਗਤ ਵੱਲੋਂ ਛੇਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਜੀ ਦੇ ਸ਼ੁਭ ਆਗਮਨ-ਪੁਰਬ ਦੀ ਖ਼ੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ-ਪਾਠ 3 …

Read More »

ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਇੱਕ ਯਾਦਗਾਰੀ ਪਿਕਨਿਕઠਅਤੇઠਕੈਨੇਡਾ ਡੇਅ ਦਾ ਅਨੂਠਾ ਜਸ਼ਨ

ਮਿਸੀਸਾਗਾ : ਮਿਸੀਸਾਗਾ ਸੀਨੀਅਰ ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਮਠੋਨ, ਦੂਜੇ ਡਾਇਰੈਕਟਰਾਂ ਅਤੇ ਵਲੰਟੀਅਰਾਂ ਦੀ ਉੱਦਮੀ ਤੇ ਐਕਟਿਵ ਪ੍ਰਬੰਧਕੀ ਟੀਮ ਨੇ ਰਲ-ਮਿਲ ਕੇ ਇਸ ਸ਼ੁਭ ਦਿਹਾੜੇ ਨੂੰ ਮਨਾਉਣ ਦਾ ਤਰੱਦਦ ਕੀਤਾ। ਸੀਨੀਅਰ ਮੈਂਬਰਾਂ, ਭੈਣਾਂ/ਭਰਾਵਾਂ ਨੇ ਇੱਕ ਮੁੱਠ ਹੋ ਲਾਸਾਨੀ ਪਿਕਨਿੱਕ ਦੇ ਪ੍ਰਬੰਧਾਂ ਨੂੰ ਸਿਰੇ ਚਾੜ੍ਹਿਆ। ਇਹ ਪਿਕਨਿਕ ਏਰਿਨਡੇਲ ਪਾਰਕ ਜਿਹੇ …

Read More »

ਸੀਨੀਅਰਜ਼ ਐਸੋਸੀਏਸ਼ਨ ਬਰੈਂਪਟਨ ਵਲੋਂ ਸਾਲਾਨਾ ਮਲਟੀਕਲਚਰਲ ਤੇ ਕੈਨੇਡਾ ਡੇਅ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਸਾਲਾਨਾ ਮਲਟੀਕਲਚਰਲ ਅਤੇ ਕੈਨੇਡਾ ਡੇਅ ਪ੍ਰੋਗਰਾਮ 29 ਜੁਲਾਈ ਦਿਨ ਐਤਵਾਰ ਬਰੈਂਪਟਨ ਸੌਕਰ ਸੈਂਟਰ ਵਿੱਚ ਮਨਾਇਆ ਗਿਆ। ਠੀਕ ਗਿਆਰਾਂ ਵਜੇ ਚਾਹ ਪਾਣੀ ਤੋਂ ਬਾਅਦ ਸੀਨੀਅਰਜ਼ ਅਤੇ ਹੋਰ ਮਹਿਮਾਨ ਹਾਲ ਵਿੱਚ ਸਟੇਜ ਵਾਲੀ ਥਾਂ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਬਾਰਾਂ ਵਜੇ ਕੈਨੇਡਾ …

Read More »

ਬਰਨਾਲਾ ਫੈਮਿਲੀ ਪਿਕਨਿਕ ਪਰਿਵਾਰਾਂ ਦੇ ਮੇਲ-ਜੋਲ ਦਾ ਸਬੱਬ ਬਣੀ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਪਰਿਵਾਰਾਂ ਨੇ ਸਮਾਜਿਕ ਮੇਲ ਮਿਲਾਪ ਵਧਾਉਣ ਲਈ ਫੈਮਿਲੀ ਪਿਕਨਿਕ ਦਾ ਬਹੁਤ ਹੀ ਖੂਬਸੂਰਤ ਅਤੇ ਹਰਿਆਲੀ ਭਰਪੂਰ ਮੀਡੋਵਿਲ ਕੰਸਰਵੇਟਿਵ ਪਾਰਕ ਮਿਸੀਸਾਗਾ ਵਿੱਚ ਆਯੋਜਨ ਕੀਤਾ। ਪਿਕਨਿਕ ਵਾਲੇ ਦਿਨ ਬੱਦਲ ਆਪਣਾ ਪੂਰਾ ਤਾਣ ਲਾ ਕੇ ਵਰ੍ਹ ਰਹੇ ਸਨ। ਕੁੱਝ …

Read More »

ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਸਮਾਗ਼ਮ ‘ਚ ਬਲਬੀਰ ਸੋਹੀ ਨੇ ਡੈਂਟਲ ਤੇ ਪਰਸਨਲ ਹਾਈਜੀਨ ਬਾਰੇ ਸਟਾਲ ਲਗਾ ਕੇ ਜਾਣਕਾਰੀ ਦਿੱਤੀ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨੀਵਾਰ 28 ਜੁਲਾਈ ਨੂੰ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਵੱਲੋਂ ਕਰਵਾਏ ਗਏ ਸਲਾਨਾ ਸਮਾਗ਼ਮ ਵਿਚ ਜਿੱਥੇ ਕਮਿਊਨਿਟੀ ਦੇ ਪ੍ਰਮੁੱਖ ਆਗੂਆਂ ਨੇ ਆਪਣੇ ਵਿਖਿਆਨਾਂ ਰਾਹੀਂ ਆਪੋ-ਆਪਣੇ ਖ਼ਿੱਤੇ ਬਾਰੇ ਜਾਣਕਾਰੀ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਮਲ ਹੋਏ ਲੋਕਾਂ ਨਾਲ ਸਾਂਝੀ ਕੀਤੀ, ਉੱਥੇ ਇਸ ਸਮਾਗ਼ਮ ਦੇ ਵਿਸ਼ਾਲ ਹਾਲ ਦੇ ਬਾਹਰ ਸਜਾਏ …

Read More »

ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਰੌਣਕਮਈ ਹੋ ਨਿਬੜੀ

ਮਾਲਟਨ/ਬਿਊਰੋ ਨਿਊਜ਼ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਮਾਲਟਨ ਦੇ ਕੌਫੀ ਪਾਲ ਪਾਰਕ ਵਿੱਚ ਪਰਿਵਾਰਕ ਪਿਕਨਿਕ ਮਨਾਈ ਗਈ। ਇਸ ਪਿਕਨਿਕ ਵਿੱਚ ਤਰਕਸੀਲ ਸੁਸਾਇਟੀ ਨਾਲ ਸਬੰਧਤ ਮੈਂਬਰਾਂ ਦੇ ਪਰਿਵਾਰਾਂ ਨੇ ਬੜੇ ਉਤਸ਼ਾਹ ਅਤੇ ਚਾਅ ਨਾਲ ਭਾਗ ਲਿਆ। ਲੱਗਪੱਗ ਛੇ ਘੰਟੇ ਚੱਲੇ ਇਸ ਪ੍ਰੋਗਰਾਮ ਵਿੱਚ ਸਾਰਾ ਸਮਾਂ …

Read More »

ਬਰੈਂਪਟਨ ‘ਚ ਵਾਰਡ 9-10 ਤੋਂ ਸਕੂਲ-ਟਰੱਸਟੀ ਲਈ ‘ਦੋਆਬਾ ਟਰੱਕ’ ਵੱਲੋਂ ਸਤਪਾਲ ਸਿੰਘ ਜੌਹਲ ਦੀ ਹਮਾਇਤ ਦਾ ਐਲਾਨ

ਬਰੈਂਪਟਨ/ਡਾ. ਝੰਡ : ਜਿਉਂ-ਜਿਉਂ ਅਕਤੂਬਰ ਮਹੀਨਾ ਨੇੜੇ ਆ ਰਿਹਾ ਹੈ, ਇਸ ਦੀ 22 ਤਰੀਕ ਨੂੰ ਹੋਣ ਵਾਲੀਆਂ ਮਿਉਂਸਪਲ ਚੋਣਾਂ ਲਈ ਸਰਗ਼ਰਮੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਨਾਮੀਨੇਸ਼ਨ-ਪੇਪਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਵਾਲੇ ਦਿਨ 27 ਜੁਲਾਈ ਨੂੰ ਕਈ ਨਵੇਂ ਉਮੀਦਵਾਰਾਂ ਨੇ ਆਪਣੇ ਪੇਪਰ ਭਰੇ ਜਿਸ ਨਾਲ ਵੱਖ-ਵੱਖ ਪੱਧਰ ‘ਤੇ ਚੋਣ …

Read More »

ਹੰਬਰਵੁੱਡ ਸੀਨੀਅਰ ਕਲੱਬ ਨੇ 151ਵਾਂ ਕੈਨੇਡਾ ਡੇਅ ਮਨਾਇਆ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ 31 ਜੁਲਾਈ ਨੂੰ ਕੈਨੇਡਾ ਦਾ 151ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਡਾ. ਰਣਜੀਤ ਸਿੰਘ ਭੁੱਲਰ, ਪ੍ਰੀਤਮ ਸਿੰਘ ਮਾਵੀ, ਹਰਪਾਲ ਸਿੰਘ ਮੁਲਤਾਨੀ, ਗੁਰਮੀਤ ਸਿੰਘ ਬਾਸੀ, ਸਰਵਨ ਸਿੰਘ ਹੇਅਰ, ਕਾਬਲ ਸਿੰਘ, ਸੰਪੂਰਨ ਸਿੰਘ ਸ਼ਾਹੀ, ਮਸਾ ਸਿਘ ਬਦੇਸ਼ਾ …

Read More »

ਟੋਰਾਂਟੋ ਕਬੱਡੀ ਸੀਜ਼ਨ ਸ਼ਾਨੋ-ਸ਼ੌਕਤ ਨਾਲ ਚੜ੍ਹਿਆ ਨੇਪਰੇ

ਯੰਗ ਕਬੱਡੀ ਕਲੱਬ ਦਾ ਕੱਪ ਬਰੈਂਪਟਨ ਟੋਰਾਂਟੋ ਕਲੱਬ ਨੇ ਜਿੱਤਿਆ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਕਬੱਡੀ ਵਿਚ ਵੱਡਾ ਨਾਮ ਰੱਖਣ ਵਾਲੇ ਯੰਗ ਕਬੱਡੀ ਕਲੱਬ ਵੱਲੋਂ ਟੋਰਾਂਟੋ ਸੀਜ਼ਨ ਦਾ ਆਖਰੀ ਲੋਕਲ ਟੂਰਾਨਮੈਂਟ ਇੱਥੇ ਪਾਵਰੇਡ ਸੈਂਟਰ ਦੇ ਖੂਬਸੂਰਤ ਮੈਦਾਨ ‘ਚ ਕਰਵਾਇਆ ਗਿਆ। ਜਿਸ ਨੂੰ ਦਰਸ਼ਕਾਂ ਨੇ ਬੇਮਿਸਾਲ ਹੁੰਗਾਰਾ ਦਿੱਤਾ। ਇਸ ਕੱਪ ਨੂੰ …

Read More »