ਪਹਿਲਾਂ ਮਾਲਿਆ ਨੂੰ ਰੱਖਣ ਵਾਲੀ ਬੈਰਕ ਤਾਂ ਵਿਖਾਓ ਲੰਡਨ : ਯੂਕੇ ਦੀ ਇਕ ਅਦਾਲਤ ਨੇ ਭਾਰਤੀ ਅਧਿਕਾਰੀਆਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਉਸ ਸੈੱਲ ਦੀ ਇਕ ਵੀਡੀਓ ਤਿੰਨ ਹਫ਼ਤਿਆਂ ਵਿੱਚ ਪੇਸ਼ ਕਰਨ ਲਈ ਕਿਹਾ ਹੈ ਜਿੱਥੇ ਉਨ੍ਹਾਂ ਹਵਾਲਗੀ ਤੋਂ ਬਾਅਦ ਵਿਜੈ ਮਾਲਿਆ ਨੂੰ ਰੱਖਣ ਦੀ ਵਿਉਂਤ ਬਣਾਈ ਹੈ। …
Read More »Monthly Archives: August 2018
18 ਸਾਲਾ ਭਾਰਤੀ ਅਮਰੀਕੀ ਆਸੀਮ ਵਾਹੀਆ ਬਣਨਾ ਚਾਹੁੰਦਾ ਹੈ ਕੈਲੀਫੋਰਨੀਆ ਸਟੇਟ ਅਸੈਂਬਲੀ ਦਾ ਮੈਂਬਰ
ਕੈਲੀਫੋਰਨੀਆ : 2018 ਦਾ ਨੈਸ਼ਨਲ ਕੋਕਾ ਕੋਲਾ ਵਿਦਵਾਨ (ਅਮਰੀਕਾ ਦੇ ਚੋਟੀ ਦੇ 150 ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਸਨਮਾਨ) 18 ਸਾਲਾ ਆਸੀਮ ਵਾਹੀਆ ਕੈਲੀਫੋਰਨੀਆ ਸਟੇਟ ਅਸੈਂਬਲੀ ਦਾ ਅਗਲਾ ਮੈਂਬਰ ਬਣਨਾ ਚਾਹੁੰਦਾ ਹੈ। ਭਾਰਤੀ ਅਮਰੀਕੀ ਆਸਿਮ ਦੀ ਨਿਗਾਹ ਹੁਣ ਸਟੇਟ ਅਸੈਂਬਲੀ ਮੈਂਬਰ ਬਣਕੇ ਨੌਜਵਾਨਾਂ ਲਈ ਮਿਸਾਲ ਕਾਇਮ ਕਰਨ ਦੀ ਹੈ। ਇਸ …
Read More »ਪਾਕਿ ‘ਚ ਸਿੱਖ ਨੌਜਵਾਨ ਵਿਧਾਇਕ ਬਣਿਆ
ਮੈਂ ਜਲਦੀ ਹੀ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਹੋਵਾਂਗਾ ਨਤਮਸਤਕ : ਮਹਿੰਦਰ ਸਿੰਘ ਇਸਲਾਮਾਬਾਦ : ਪਾਕਿਸਤਾਨ ‘ਚ ਹੋਈਆਂ ਆਮ ਚੋਣਾਂ ‘ਚ ਲਹਿੰਦੇ ਪੰਜਾਬ ਵਿਚੋਂ ਪਹਿਲਾ ਗੁਰਸਿੱਖ ਨੌਜਵਾਨ ਮੁਲਤਾਨ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦਾ ਵਿਧਾਇਕ ਚੁਣਿਆ ਗਿਆ। ਮਹਿੰਦਰ ਸਿੰਘ ਦੇ ਦੱਖਣੀ ਪੰਜਾਬ ਵਿਚੋਂ ਇਕਲੌਤਾ ਸਿੱਖ ਵਿਧਾਇਕ ਚੁਣੇ ਜਾਣ ‘ਤੇ ਸਿੱਖ …
Read More »ਪਾਕਿ ਦੀ ਸੰਸਦ ‘ਚ ਹਿੰਦੂਆਂ ਨੇ ਵੀ ਦਿੱਤੀ ਦਸਤਕ
ਕਰਾਚੀ : ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਯਾਨੀ ਸੰਸਦ ‘ਚ ਇਕ ਹਿੰਦੂ ਨੇ ਵੀ ਦਸਤਕ ਦਿੱਤੀ ਹੈ। ਮਹੇਸ਼ ਕੁਮਾਰ ਮਲਾਨੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਟਿਕਟ ‘ਤੇ ਦੱਖਣ ਸਿੰਧ ਸੂਬੇ ਦੀ ਥਾਰਪਰਕਰ ਸੀਟ ਤੋਂ ਜਿੱਤਣ ਵਾਲੇ ਪਹਿਲੇ ਹਿੰਦੂ ਹਨ। ਸਾਲ 2013 ਦੀਆਂ ਆਮ ਚੋਣਾਂ ‘ਚ ਮਲਾਨੀ ਸਿੰਧ ਸੂਬੇ ਦੀ ਵਿਧਾਨ ਸਭਾ …
Read More »ਦੋ ਰੇਡੀਓ ਹੋਸਟਾਂ ਨੇ ਗੁਰਬੀਰ ਸਿੰਘ ਗਰੇਵਾਲ ਨੂੰ ਕਿਹਾ ‘ਟਰਬਨਮੈਨ’
ਨਸਲੀ ਟਿੱਪਣੀ ਕਰਨ ਵਾਲੇ ਦੋਵੇਂ ਹੋਸਟ ਮੁਅੱਤਲ ਅਮਰੀਕਾ/ਬਿਊਰੋ ਨਿਊਜ਼ : ਦੇ ਨਿਊਜਰਸੀ ਦੇ ਸਿੱਖ ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ। ਦੋ ਰੇਡੀਓ ਹੋਸਟਾਂ ਨੇ ਉਨ੍ਹਾਂ ਦੀ ਦਸਤਾਰ ‘ਤੇ ਨਸਲੀ ਟਿੱਪਣੀ ਕੀਤੀ ਹੈ। ਇਸ ਘਟਨਾ ਦੇ ਬਾਅਦ ਦੋਵੇਂ ਹੋਸਟਾਂ ਡੈਨਿਸ ਮੋਲੋਏ ਤੇ ਜੂਡੀ ਫਰੈਂਕੋ ਦੀ ਕਾਫੀ …
Read More »ਭਾਰਤ ‘ਚ ਚਿੰਤਾਜਨਕਭੀੜਤੰਤਰਦੀ ਹਿੰਸਾ!
ਉਂਜ ਭਾਰਤ ‘ਚ ਫ਼ਿਰਕੂ ਦੰਗੇ, ਫਸਾਦਹੋਣੇ ਕੋਈ ਵਿਕੋਲਿਤਰੀ ਗੱਲ ਨਹੀਂ ਹੈ, ਪਰਪਿਛਲੇ ਸਮੇਂ ਦੌਰਾਨ ਭਾਰਤ ‘ਚ ਅਫਵਾਹਾਂ ਤੋਂ ਬਾਅਦਭੀੜਤੰਤਰ ਦੁਆਰਾ ਖੂਨੀ ਹਿੰਸਾ ਦਾਖੇਡਿਆ ਜਾ ਰਿਹਾਖੇਡ ਬੇਹੱਦ ਚਿੰਤਾਜਨਕਬਣਿਆ ਹੋਇਆ ਹੈ।ਸੋਸ਼ਲਮੀਡੀਆ ਦੇ ਫੇਸਬੁਕ ਅਤੇ ਵਟਸਐਪਵਰਗੇ ਸਾਧਨਭਾਵੇਂ ਦੁਨੀਆ ਵਿਚਜਾਣਕਾਰੀਅਤੇ ਸਮਾਜਿਕਦਾਇਰਾ ਵਧਾਉਣ ਦੇ ਕੰਮਆਉਂਦੇ ਹੋਣਪਰਭਾਰਤ ‘ਚ ਇਹ ਸੂਚਨਾਤਕਨੀਕਾਂ ਨਫ਼ਰਤਅਤੇ ਹਿੰਸਾ ਨੂੰ ਭੜਕਾਉਣ ਦਾਕਾਰਨਬਣਰਹੀਆਂ ਹਨ।ਵਟਸਐਪ …
Read More »‘ਹੇ ਰੇ ਸਖ਼ੀ’ਸੂਫ਼ੀ ਗੀਤ ਤੋਂ ਬੇਹੱਦ ਆਸਾਂ :ਸੁਖਬੀਰਰਾਣਾ
ਅੱਜ ਸੰਗੀਤ ਦੇ ਖੇਤਰਵਿਚਇੰਨੇ ਕੁ ਕਲਾਕਾਰ ਹੋ ਗਏ ਹਨ ਕਿ ਬਿਨਾਂ ਮਿਹਨਤ, ਰਿਆਜਕੀਤਿਆਂ ਹੀ ਰਾਤੋ-ਰਾਤਸਟਾਰਬਣਨਾ ਚਾਹੁੰਦੇ ਹਨ। ਅਜਿਹੇ ਕਲਾਕਾਰ ਨ੍ਹੇਰੀ ਵਾਂਗ ਆਉਂਦੇ ਤੇ ਵਾਵਰੋਲੇ ਵਾਂਗ ਚਲੇ ਜਾਂਦੇ ਹਨ। ਜਿਹੜੇ ਕਲਾਕਾਰ ਗਾਇਕੀ ਨੂੰ ਆਪਣੀਇਬਾਦਤਮੰਨਦੇ ਹਨ, ਉਹ ਕੁਦਰਤੀਸਫਲਤਾਦੀਆਂ ਪੌੜੀਆਂ ਚੜ੍ਹਦੇ ਹੀ ਹਨ। ਸੋ ਇਸੇ ਤਰ੍ਹਾਂ ਆਪਣੀਸਖਤਮਿਹਨਤਨਾਲਸਰੋਤਿਆਂ ਵਿਚਵੱਖਰੀਪਛਾਣਬਣਾਉਣ ‘ਚ ਕਾਮਯਾਬ ਹੋਇਆ ਗਾਇਕ ਸੁਖਬੀਰਰਾਣਾ। …
Read More »ਨਿਮਰਤਾ
ਪਰਮਪਾਲਸੰਧੂ ਹਵਾਵਾਂ ਸੁੱਟ ਲਿਆ ਹੈ ਜੋ, ਓਹ ਬਾਲਣਬਣ ਕੇ ਬਲਦਾ ਹੈ ਜੀਹਦੀਧਰਤੀ ਦੇ ਅੰਦਰਜੜ੍ਹ , ਰੁੱਖ ਓਹੀਤਾਂ ਫਲਦਾ ਹੈ। ਕਦੋਂ ਨੀਵੇਂ ਕਿਸੇ ਰੁੱਖ ਨੂੰ ਹੈ ਸੁੱਟਿਆ ਤੇਜ਼ ‘ਵਾਵਾਂ ਨੇ ਜੋ ਉੱਚਾ ਹੋ -ਹੋ ਆਕੜਦਾ ਓਹੀਤਾਂ ਜੜ੍ਹ ਤੋਂ ਹਲਦਾ ਹੈ । ਓਹੀਝੜਦਾਹਨੇਰੀ’ਨਾ ਜੋ ਲੱਗਿਆਫਲ ਹੈ ਟੀਸੀ’ਤੇ ਜੋ ਨੀਵਾਂ ਹੋ ਕੇ ਲੁਕਿਆ …
Read More »ਰੰਗ ਬਰੰਗੇ ਨਸ਼ੇ
ਹਰਜੀਤਬੇਦੀ ਅੱਜ ਜਿੱਥੇ ਵੀਚਾਰ ਬੰਦੇ ਜੁੜਦੇ ਹਨਨਸ਼ਿਆਂ ਦੀ ਗੱਲ ਜ਼ਰੂਰਤੁਰਦੀ ਹੈ। ਇੱਥੋਂ ਤੱਕ ਕਿ ਸ਼ਰਾਬਦੀਮਹਿਫਲ ਵਿੱਚ ਵੀ ਨੌਜਵਾਨ ਪੀੜ੍ਹੀ ਵਿੱਚ ਮਹਾਂਮਾਰੀ ਵਾਂਗ ਫੈਲਰਹੇ ਨਸ਼ਿਆਂ ਤੇ ਚਿੰਤਾ ਪਰਗਟਕੀਤੀਜਾਂਦੀ ਹੈ। ਬਹੁਤ ਹੀ ਖਤਰਨਾਲਹੈਰੋਇਨ, ਸਮੈਕਅਤੇ ਕੈਮੀਕਲਨਸ਼ਿਆਂ ਦੀ ਵਗ ਰਹੀਹਨੇਰੀ ਨੇ ਮਾਪਿਆਂ ਨੂੰ ਸੱਚਮੁੱਚ ਹੀ ਚਿੰਤਾ ਵਿੱਚ ਪਾਇਆ ਹੋਇਆ। ਨਸ਼ੇ ਤਨ, ਮਨਅਤੇ ਧਨਸਭ ਕੁੱਝ …
Read More »ਸ਼ਬਦਾਂ ਦੇ ਵਣਜਾਰੇ
ਕੁਲਵਿੰਦਰ ਖਹਿਰਾਜਵਾਨੀਦੀਦਹਿਲੀਜ਼ ਉਪਰਪੈਰਧਰਦਿਆਂ ਹੀ ਕੈਨੇਡਾਦੀਧਰਤੀ’ਤੇ ਆ ਵਸਿਆ ਸੀ। ਇਥੇ ਆ ਕੇ ਉਸ ਨੇ ਆਪਣੀ ਪੰਜਾਬੀ ਭਾਸ਼ਾਅਤੇ ਸੰਸਕ੍ਰਿਤੀ ਨੂੰ ਬਰਕਰਾਰ ਹੀ ਨਹੀਂ ਰੱਖਿਆ ਸਗੋਂ ਇਸ ਨੂੰ ਇਥੇ ਬਹਾਲਕਰਨਲਈਆਪਣੀਯਥਾ-ਸ਼ਕਤੀਨਾਲਕੋਸ਼ਿਸ਼ਵੀਕੀਤੀ। ਉਸ ਨੇ ਟੀਨ-ਏਜ ਵਿਚੋਂ ਗੁਜ਼ਰਦਿਆਂ ਹੋਇਆਂ ਵੀ ਪੱਛਮੀਂ ਕਲਚਰ ਨੂੰ ਆਪਣੇ ਉਪਰਭਾਰੂਨਹੀਂ ਹੋਣ ਦਿੱਤਾ। ਇਹੀ ਵਜ੍ਹਾ ਹੈ ਕਿ ਉਹ ਅੱਜ ਵੀ ਪੰਜਾਬੀ ਭਾਸ਼ਾਂ …
Read More »