Breaking News
Home / 2018 / August (page 13)

Monthly Archives: August 2018

ਬਲਬੀਰ ਸੋਹੀ ਨੇ ‘ਮਾਈ ਡਰੀਮ ਸਮਾਈਲ’ ਵੱਲੋਂ ਲਗਾਇਆ ਸਲਾਨਾ ਕੈਂਪ

ਬਰੈਂਪਟਨ/ਡਾ ਝੰਡ : ‘ਮਾਈ ਡਰੀਮ ਸਮਾਈਲ’ ਇਕ ਰਜਿਸਟਰਡ ਨਾਨ ਪ੍ਰਾਫ਼ਿਟ ਆਰਗੇਨਾਈਜ਼ੇਸ਼ਨ ਹੈ ਜਿਹੜੀ ਕਿ ਓਰਲ ਹੈੱਲਥ ਬਾਰੇ ਜਾਗਰੂਕਤਾ ਫੈਲਾਉਣ ਅਤੇ ਨਾ ਕੇਵਲ ਕੈਨੇਡਾ ਵਿਚ ਹੀ, ਸਗੋਂ ਤੀਸਰੀ ਦੁਨੀਆਂ ਦੇ ਦੇਸ਼ ਭਾਰਤ ਵਿਚ ਵੀ ਅਸਮਰੱਥ ਬੱਚਿਆਂ ਤੇ ਨੌਜੁਆਨਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਲਈ ਸਰਗ਼ਰਮ ਹੈ ਜੋ ਇਸ ਦੀ ਆਪਣੇ ਦਿਲਾਂ …

Read More »

ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਵਿਵਾਦ ਦਾ ਸੇਕ ਭਾਜਪਾ ਦੇ ਵਿਹੜੇ ਤੱਕ ਪਹੁੰਚਿਆ

ਵੱਡਾ ਸਵਾਲ : ਜੇ ਨਵਜੋਤ ਸਿੱਧੂ ਦੇਸ਼ਧ੍ਰੋਹੀ ਤਾਂ ਮੋਦੀ ਤੇ ਵਾਜਪਾਈ ਕੀ ਹਨ? ਸਿੱਧੂ ਬੋਲੇ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ‘ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਗੱਲ ਸੁਣ ਮੈਂ ਬਾਜਵਾ ਨੂੰ ਪਾ ਲਈ ਜੱਫੀ ਚੰਡੀਗੜ੍ਹ : ਪਾਕਿਸਤਾਨੀ ਫੌਜ ਮੁਖੀ ਨੂੰ ਇਮਰਾਨ ਖਾਨ ਦੇ ਸਹੁੰ ਚੁੱਕ …

Read More »

ਪੀਲ ਪੁਲਿਸ ਮੁਖੀ ਪਰਵਾਸੀ ਦੇ ‘ਸਟੂਡੀਓ’ ਵਿੱਚ

ਪੀਲ ਪੁਲਿਸ ਦੇ ਮੁਖੀ ਜੈਨੀਫਰ ਈਵਾਂਸ ਲੰਘੇ ਮੰਗਲਵਾਰ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਸਮੇਤ ਅਦਾਰਾ ‘ਪਰਵਾਸੀ’ ਦੇ ਮਾਲਟਨ ਸਥਿਤ ਦਫਤਰ ਵਿੱਚ ਪਹੁੰਚੇ। ਇਸ ਮੌਕੇ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਵੱਲੋਂ ਉਨ੍ਹਾਂ ਨਾਲ ਪਰਵਾਸੀ ਰੇਡੀਓ ਅਤੇ ਏਬੀਪੀ ਸਾਂਝਾ 24 ਘੰਟੇ ਪੰਜਾਬੀ ਟੀਵੀ ਨਿਊਜ਼ ਚੈਨਲ ਲਈ ਇੰਟਰਵਿਊ ਕੀਤੀ ਗਈ। ਇਸ ਇੰਟਰਵਿਊ ਦੌਰਾਨ ਪੀਲ …

Read More »

ਨਿਊਯਾਰਕ ‘ਚ ਮਨਜੀਤ ਸਿੰਘ ਜੀ.ਕੇ. ਨੂੰ ਘੇਰ ਕੇ ਕਾਰ ‘ਤੇ ਮਾਰੀਆਂ ਜੁੱਤੀਆਂ

ਨਿਊਯਾਰਕ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਨਿਊਯਾਰਕ ਵਿੱਚ ਸਖ਼ਤ ਵਿਰੋਧ ਹੋਇਆ ਹੈ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਜੀ.ਕੇ ਇੱਕ ਮੀਡੀਆ ਹਾਊਸ ਤੋਂ ਨਿਕਲੇ ਹੀ ਸਨ ਕਿ ਉਨ੍ਹਾਂ ਦੀ ਕਾਰ ਨੂੰ ਕੁਝ ਗਰਮ ਖਿਆਲੀਆਂ ਨੇ ਰੋਕ ਲਿਆ ਤੇ ਕਾਰ ‘ਤੇ ਜੁੱਤੀਆਂ ਮਾਰ ਕੇ ਰੋਸ ਪ੍ਰਗਟ …

Read More »

ਨਹੀਂ ਰਹੇ ਕੁਲਦੀਪ ਨਈਅਰ, ਸੇਜਲ ਅੱਖਾਂ ਨਾਲ ਅੰਤਿਮ ਵਿਦਾਈ

ਨਵੀਂ ਦਿੱਲੀ : ਪੰਜਾਬੀਅਤ ਦੇ ਮੁੱਦਈ, ਬਰਤਾਨੀਆ ਦੇ ਸਾਬਕਾ ਭਾਰਤੀ ਰਾਜਦੂਤ, ਸਾਬਕਾ ਰਾਜ ਸਭਾ ਮੈਂਬਰ ਤੇ ਉੱਘੇ ਕਾਲਮਨਵੀਸ ਕੁਲਦੀਪ ਨਈਅਰ ਨੂੰ ਵੀਰਵਾਰ ਨੂੰ ਸੇਜਲ ਅੱਖਾਂ ਨਾਲ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਦੇਸ਼ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਅੰਤਿਮ ਵਿਦਾਈ ਦਿੱਤੀ ਗਈ। ਮਨੁੱਖੀ ਅਧਿਕਾਰਾਂ ਦੇ ਕਾਰਕੁਨ, ਪੱਛਮੀ …

Read More »

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ‘ਤੇ ਹੋਵੇਗੀ ਉਮਰ ਕੈਦ

ਚੰਡੀਗੜ੍ਹ/ਬਿਊਰੋ ਨਿਊਜ਼ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਲਈ ਪੰਜਾਬ ਮੰਤਰੀ ਮੰਡਲ ਨੇ ਬਿੱਲ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਮਨਜੂਰੀ ਦੇ ਦਿੱਤੀ ਹੈ। 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਇਜਲਾਸ ਵਿਚ ਬਿੱਲ ‘ਤੇ ਸਦਨ ਦੀ ਪ੍ਰਵਾਨਗੀ ਲੈਣ ਪਿੱਛੋਂ ਅੰਤਿਮ …

Read More »

ਪੰਜ ਪੰਜਾਬੀਆਂ ਸਣੇ ਅੱਠ ਸ਼ਰਨਾਰਥੀ ਸ਼ੈਰੀਡਨ ਜੇਲ੍ਹ ‘ਚੋਂ ਰਿਹਾਅ

ਵਾਸ਼ਿੰਗਟਨ/ਬਿਊਰੋ ਨਿਊਜ਼ ਪੰਜ ਸਿੱਖਾਂ ਸਮੇਤ ਅੱਠ ਸ਼ਰਨਾਰਥੀਆਂ ਨੂੰ ਅਮਰੀਕਾ ਦੇ ਔਰੇਗਨ ਸੂਬੇ ਦੀ ਜੇਲ੍ਹ ‘ਚੋਂ ਇਕ ਮੁਚੱਲਕੇ ਦੇ ਆਧਾਰ ‘ਤੇ ਰਿਹਾਅ ਕੀਤਾ ਗਿਆ ਹੈ ਜੋ ਟਰੰਪ ਪ੍ਰਸ਼ਾਸਨ ਦੀ ਸਖ਼ਤ ਆਵਾਸ ਵਿਰੋਧੀ ਨੀਤੀ ਕਾਰਨ ਪਿਛਲੇ ਤਿੰਨ ਮਹੀਨੇ ਤੋਂ ਹਿਰਾਸਤ ਵਿੱਚ ਸਨ। ਔਰੇਗਨ ਵਿੱਚ ਮਈ ਮਹੀਨੇ 52 ਭਾਰਤੀਆਂ ਨੂੰ ਹਿਰਾਸਤ ਕੇਂਦਰ ਵਿੱਚ …

Read More »

ਅਮਰੀਕੀ ਰਾਸ਼ਟਰਪਤੀ ਨੇ ਮੀਡੀਆ ਨੂੰ ਦੱਸਿਆ ਦੇਸ਼ ਦਾ ਦੁਸ਼ਮਣ

343 ਅਮਰੀਕੀ ਅਖਬਾਰਾਂ ਨੇ ਟਰੰਪ ਖਿਲਾਫ ਲਿਖਿਆ ਸੰਪਾਦਕੀ ਫਲੋਰਿਡਾ : ਅਮਰੀਕਾ ਦੇ 343 ਅਖਬਾਰਾਂ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਇਕੱਠੇ ਸੰਪਾਦਕੀ ਲਿਖਿਆ। ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਮੀਡੀਆ ਦੇ ਖਿਲਾਫ਼ ਹਮਲਾਵਰ ਹੁੰਦੇ ਰਹਿੰਦੇ ਹਨ ਅਤੇ ਮੀਡੀਆ ਲਈ ‘ਫੇਕ ਮੀਡੀਆ’ ਸ਼ਬਦ ਦਾ ਇਸਤੇਮਾਲ ਕਰਦੇ ਹਨ। ਕੁਝ ਦਿਨ ਪਹਿਲਾਂ ਡੋਨਾਲਡ ਟਰੰਪ …

Read More »