Breaking News
Home / 2018 / July / 27 (page 6)

Daily Archives: July 27, 2018

ਕੈਨੇਡਾ ਵਿਚ ਨਜਾਇਜ਼ ਹਥਿਆਰਾਂ ਦੀ ਵਿਕਰੀ ਵਧੀ

ਲੋਕਾਂ ਨੂੰ ਬਿਨਾਂ ਦਸਤਾਵੇਜ਼ਾਂ ਤੋਂ ਵੇਚੀਆਂ ਜਾ ਰਹੀਆਂ ਨੇ ਬੰਦੂਕਾਂ ਟੋਰਾਂਟੋ/ ਬਿਊਰੋ ਨਿਊਜ਼ ਕੈਨੇਡਾ ‘ਚ ਵੱਡੀ ਗਿਣਤੀ ‘ਚ ਨਜਾਇਜ਼ ਹਥਿਆਰਾਂ ਨੂੰ ਲਿਆਂਦਾ ਜਾ ਰਿਹਾ ਹੈ ਅਤੇ ਉਹ ਲਗਾਤਾਰਅਪਰਾਧੀਆਂ ਦੇ ਕੋਲ ਪਹੁੰਚ ਰਹੀਆਂ ਹਨ।ਬੀਤੇ ਸਾਲਾਂ ‘ਚ ਅਮਰੀਕਾ ਤੋਂ ਤਸਕਰੀਕਰਕੇ ਲਿਆਂਦੇ ਗਏ ਹਥਿਆਰ ਵੱਖ-ਵੱਖ ਅਪਰਾਧਾਂ ‘ਚ ਵਰਤੇ ਗਏ ਹਨ।ਇਨ੍ਹਾਂ ਵਿਚਹਰਤਰ੍ਹਾਂ ਦੀਆਂ ਬੰਦੂਕਾਂ, …

Read More »

ਕੈਨੇਡੀਅਨ ਮੁਸਲਿਮ ਕਮਿਊਨਿਟੀਵਲੋਂ ਟੋਰਾਂਟੋ ਗੋਲੀਬਾਰੀਦੀਨਿੰਦਾ

ਅਹਿਮਦੀਆ ਮੁਸਲਿਮ ਜਮਾਤ ਨੇ ਪੀੜਤਾਂ ਲਈਕੀਤੀਅਰਦਾਸ ਟੋਰਾਂਟੋ/ ਬਿਊਰੋ ਨਿਊਜ਼ : ਅਹਿਮਦੀਆ ਮੁਸਲਿਮ ਜਮਾਤ ਨੇ ਕੈਨੇਡਾ ‘ਚ ਬੀਤੇ ਦਿਨੀਂ 22 ਜੁਲਾਈ ਨੂੰ ਟੋਰਾਂਟੋ ‘ਚ ਹੋਈ ਗੋਲੀਬਾਰੀਦੀਘਟਨਾਦੀਨਿੰਦਾਕੀਤੀਹੈ। ਇਸ ਘਟਨਾ ‘ਚ 29 ਸਾਲ ਦੇ ਇਕ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ ਸਨਅਤੇ ਕੈਫੇ, ਰੈਸਟੋਰੈਂਟਾਂ ਅਤੇ ਬਾਰਆਦਿ ‘ਚ ਬੈਠੇ ਲੋਕਾਂ ਨੂੰ ਨਿਸ਼ਾਨਾਬਣਾਇਆ ਸੀ। ਗ੍ਰੀਕਟਾਊਨ ‘ਚ …

Read More »

ਵਿਆਹ ਦੇ ਬੰਧਨ ‘ਚ ਬੱਝੇ ਰਾਜ ਗਰੇਵਾਲ

ਬਰੈਂਪਟਨ : ਕੈਨੇਡਾ ਦੇ ਐੱਮ. ਪੀ. ਰਾਜ ਗਰੇਵਾਲ (ਰਵਿੰਦਰ ਗਰੇਵਾਲ) ਵਿਆਹ ਦੇ ਬੰਧਨਵਿਚਬੱਝ ਗਏ ਹਨ। ਇਸ ਗੱਲ ਦੀਜਾਣਕਾਰੀਉਨ੍ਹਾਂ ਨੇ ਖੁਦਸੋਸ਼ਲਮੀਡੀਆ’ਤੇ ਦਿੱਤੀ ਹੈ। ਉਨ੍ਹਾਂ ਨੇ ਸਿੱਖ ਮਰਿਆਦਾ ਅਨੁਸਾਰ ਆਪਣੀ ਮੰਗੇਤਰਸ਼ਿਖਾਨਾਲਵਿਆਹਕਰਵਾਇਆ। ਇਸ ਤੋਂ ਪਹਿਲਾਂ ਗਰੇਵਾਲ ਨੇ ਅਪ੍ਰੈਲਮਹੀਨੇ ਆਪਣੇ ਰਿਸ਼ਤੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਟਵੀਟਕਰਦਿਆਂ ਕਿਹਾ, ”ਸਾਡੇ ਪਰਿਵਾਰਵਿਚ ਅੱਜ ਨਵਾਂ …

Read More »

ਮੋਦੀ ਸਰਕਾਰ ਨੇ ਜਿੱਤੀ ਭਰੋਸੇ ਦੀ ਵੋਟ

12 ਘੰਟੇ ਤੱਕ ਚੱਲੀ ਬਹਿਸ, ਸ਼ਿਵ ਸੈਨਾ ਨੇ ਕੀਤਾ ਬਾਈਕਾਟ ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਏਕਤਾ ਦੀ ਆਖਰੀ ਪ੍ਰੀਖਿਆ ਵਿਚ ਵਿਰੋਧੀ ਧਿਰ ਖਿੰਡਰੀ ਹੋਈ ਨਜ਼ਰ ਆਈ। ਆਂਧਰਾ ਪ੍ਰਦੇਸ਼ ਵਿਚ ਵਿਸ਼ੇਸ਼ ਸੂਬੇ ਦਾ ਦਰਜਾ ਦਿਵਾਉਣ ਲਈ ਟੀਡੀਪੀ ਵਲੋਂ ਲਿਆਂਦੇ ਗਏ ਬੇਭਰੋਗੀ ਮਤੇ ‘ਚ ਵਿਰੋਧੀ ਧਿਰ ਦੇ ਸਾਰੇ ਦਲ …

Read More »

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪਾਈ ਜੱਫੀ

ਸੰਸਦ ਵਿਚ ਅਜਿਹਾ ਪਹਿਲੀ ਵਾਰ ਹੋਇਆ ਬੇਭਰੋਸਗੀ ਮਤੇ ‘ਤੇ ਭਾਸ਼ਣ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾ ਲਈ। ਇਸ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਤੁਸੀਂ ਮੈਨੂੰ ਪੱਪੂ ਕਹਿ ਸਕਦੇ ਹੋ ਅਤੇ ਗਾਲੀਆਂ ਦੇ ਸਕਦੇ ਹੋ, ਪਰ ਮੇਰੇ ਮਨ ਵਿਚ ਤੁਹਾਡੇ ਖਿਲਾਫ ਨਫਰਤ ਨਹੀਂ …

Read More »

ਹਾਂ, ਅਸੀਂ ਹਿੱਸੇਦਾਰ ਹਾਂ, ਸੌਦਾਗਰ ਨਹੀਂ : ਮੋਦੀ

ਬੇਭਰੋਸਗੀ ਮਤਾ ਸਰਕਾਰ ਦਾ ਨਹੀਂ, ਕਾਂਗਰਸ ਦਾ ਫੋਰਸ ਟੈਸਟ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਦੇਸ਼ ਵਿਚ ਐਨਡੀਏ ਸਰਕਾਰ ਦੇ ਵਿਕਾਸ ਕਾਰਜਾਂ ਦੇ ਬਾਵਜੂਦ ਹੰਕਾਰ ਦੇ ਕਾਰਨ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਮੋਦੀ ਨੇ 2014 ਵਿਚ ਵਿਰੋਧੀ ਧਿਰ ਨੂੰ ਬੇਭਰੋਸਗੀ ਮਤਾ ਲਿਆਉਣ …

Read More »

ਮੋਦੀ ਚੌਕੀਦਾਰ ਨਹੀਂ, ਹਿੱਸੇਦਾਰ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ‘ਤੇ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਅਤੇ ਰਾਫੇਲ ਲੜਾਕੂ ਜਹਾਜ਼ ਸੌਦੇ ਵਿਚ ਘਪਲੇ ਦਾ ਦੋਸ਼ ਲਾਉਂਦੇ ਹੋਏ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੌਕੀਦਾਰ ਨਹੀਂ ਸਗੋਂ ਹਿੱਸੇਦਾਰ ਹਨ। ਕੇਂਦਰ …

Read More »

ਲੋਕ ਸਭਾ ਚੋਣਾਂ ਲਈ ਕਾਂਗਰਸ ਗਠਜੋੜ ਦੇ ਨੇਤਾ ਹੋਣਗੇ ਰਾਹੁਲ ਗਾਂਧੀ

ਕਾਂਗਰਸ ਵਰਕਿੰਗ ਕਮੇਟੀ ਨੇ ਹਮਖਿਆਲ ਪਾਰਟੀਆਂ ਨਾਲ ਗਠਜੋੜ ਦੇ ਅਧਿਕਾਰ ਰਾਹੁਲ ਨੂੰ ਦਿੱਤੇ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਟਾਕਰੇ ਲਈ ਹਮਖਿਆਲ ਪਾਰਟੀਆਂ ਨਾਲ ਗੱਠਜੋੜ ਕਰਨ ਦਾ ਅਧਿਕਾਰ ਦੇ ਦਿੱਤਾ ਹੈ। ਇਸ ਦੇ ਨਾਲ ਕਾਂਗਰਸ ਨੇ …

Read More »