ਪਾਲਕੀ ਸਾਹਿਬ ਦੀ ਕੀਤੀ ਸੇਵਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵ-ਨਿਯੁਕਤ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਉਨ੍ਹਾਂ ਦੀ ਪਤਨੀ ਰੂਪਮ ਸ੍ਰੀਵਾਸਤਵ ਐਤਵਾਰ ਨੂੰ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਪਾਲਕੀ ਸਾਹਿਬ ਦੀ ਸੇਵਾ ਵੀ ਕੀਤੀ ਤੇ ਸੰਗਤ ਨਾਲ ਬੈਠ ਕੇ ਹੁਕਮਨਾਮਾ ਸਰਵਣ ਕੀਤਾ। ਪਾਲਕੀ ਸਾਹਿਬ ਦੀ ਸੇਵਾ ਵੇਲੇ …
Read More »Monthly Archives: July 2018
ਕ੍ਰਿਕਟਰ ਹਰਮਨਪ੍ਰੀਤ ਕੋਲੋਂ ਖੁੱਸ ਸਕਦਾ ਡੀਐਸਪੀ ਦਾ ਅਹੁਦਾ
ਜਾਅਲੀ ਨਿਕਲੀ ਗ੍ਰੈਜੂਏਸ਼ਨ ਦੀ ਡਿਗਰੀ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਹਰਮਨਪ੍ਰੀਤ ਕੌਰ ਨੂੰ ਡੀ. ਐੱਸ. ਪੀ. ਦੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ। ਪੁਲਿਸ ਜਾਂਚ ਵਿਚ ਉਸ ਦੀ ਗ੍ਰੈਜੂਏਸ਼ਨ ਦੀ ਡਿਗਰੀ ਫਰਜ਼ੀ ਪਾਈ ਗਈ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੀ …
Read More »ਬਠਿੰਡਾ ਵਿਚ ਕਤਲ ਦੀ ਦਿਲ ਦਹਿਲਾਉਣ ਵਾਲੀ ਵਾਰਦਾਤ
ਨਹਾਉਣ ਤੋਂ ਨਾਂਹ ਕੀਤੀ ਤਾਂ ਮਾਂ ਨੇ 6 ਸਾਲ ਦੇ ਬੱਚੇ ਦੇ ਮੂੰਹ ‘ਚ ਤੌਲੀਆ ਤੁੰਨਿਆ, 24 ਵਾਰ ਮਾਰੀ ਕਿਰਚ ਬਠਿੰਡਾ/ਬਿਊਰੋ ਨਿਊਜ਼ : ਭਾਈ ਮਤੀਦਾਸ ਨਗਰ ਵਿਚ ਐਤਵਾਰ ਸਵੇਰੇ ਇਕ ਮਹਿਲਾ ਨੇ ਆਪਣੇ 6 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਨਹਾਉਣ ਤੋਂ ਮਨਾ ਕਰ ਰਹੇ ਬੱਚੇ ‘ਤੇ …
Read More »ਕਦੀ ਵਿਕਾਸ ‘ਚ ਨੰਬਰ ਵਨ ਪੰਜਾਬ, ਹੁਣ ਡਰੱਗ ‘ਚ ਅੱਵਲ : ਹਾਈਕੋਰਟ
ਮੁੱਖ ਮੰਤਰੀ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਐਨਡੀਪੀਐਸ ਨਾਲ ਜੁੜੇ ਮਾਮਲਿਆਂ ‘ਜ ਤੇਜ਼ੀ ਨਾਲ ਕਾਰਵਾਈ ਕਰੇਗੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸਨ ਚੋਣਾਂ ਦੇ ਮਾਮਲਿਆਂ ਵਿਚ ਬਿਆਨ ਦਰਜ ਕਰਵਾਉਣ, ਚਰਚਾ ਨਸ਼ੇ ‘ਤੇ ਛਿੜ ਗਈ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਨਸ਼ੇ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਬੁੱਧਵਾਰ ਨੂੰ ਮੁੱਖ …
Read More »ਨਸ਼ਾ ਤਸਕਰ ਨੂੰ ਰਿਸ਼ਵਤ ਲੈ ਕੇ ਛੱਡਣ ਦੇ ਦੋਸ਼ਾਂ ਤਹਿਤ ਦੋ ਪੁਲਿਸ ਕਰਮੀ ਮੁਅੱਤਲ
50 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਛੱਡਿਆ ਸੀ ਨਸ਼ਾ ਤਸਕਰ ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦੇ ਰਾਮਪੁਰਾ ਫੂਲ ਦੇ ਥਾਣੇ ਵਿਚ ਤਾਇਨਾਤ ਐੱਸ. ਐੱਚ. ਓ. ਬਿੱਕਰ ਸਿੰਘ ਅਤੇ ਮੁਣਸ਼ੀ ਜਸਪਾਲ ਸਿੰਘ ਨੂੰ ਨਸ਼ਾ ਤਸਕਰ ਨੂੰ ਰਿਸ਼ਵਤ ਲੈ ਕੇ ਨੂੰ ਛੱਡਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ …
Read More »ਨਸ਼ਿਆਂ ਖਿਲਾਫ ਜਾਗੀ ਪੰਜਾਬ ਸਰਕਾਰ, ਮੰਤਰੀ ਮੰਡਲ ‘ਚ ਕੀਤਾ ਮਤਾ ਪਾਸ
ਨਸ਼ਾ ਸਮੱਗਲਰਾਂ ਨੂੰ ਮਿਲੇ ਸਜ਼ਾ-ਏ-ਮੌਤ ਚੰਡੀਗੜ੍ਹ/ਬਿਊਰੋ ਨਿਊਜ਼ : ਨਸ਼ੇ ਖਿਲਾਫ ‘ਮਰੋ ਜਾਂ ਵਿਰੋਧ ਕਰੋ’ ਅਤੇ ‘ਚਿੱਟੇ ਖਿਲਾਫ ਕਾਲਾ ਹਫਤਾ’ ਮੁਹਿੰਮ ਦਾ ਅਸਰ ਹੈ ਕਿ ਚੱਕਰਵਿਊ ਵਿਚ ਫਸੀ ਪੰਜਾਬ ਸਰਕਾਰ ਹੁਣ ਕੇਂਦਰ ਤੋਂ ਨਸ਼ਾ ਸਮੱਗਲਿੰਗ ਮਾਮਲੇ ਵਿਚ ਮੌਤ ਦੀ ਸਜ਼ਾ ਦੀ ਵਿਵਸਥਾ ਚਾਹੁੰਦੀ ਹੈ। ਸੋਮਵਾਰ ਨੂੰ ਪੰਜਾਬ ਕੈਬਨਿਟ ਨੇ ਮਤਾ ਪਾਸ …
Read More »ਨਸ਼ਿਆਂ ਦੀ ਦਲਦਲ ‘ਚ ਔਰਤਾਂ ਵੀ ਫਸੀਆਂ
ਨਸ਼ਾ ਛੁਡਾਊ ਕੇਂਦਰਾਂ ‘ਚ ਔਰਤਾਂ ਦੀ ਗਿਣਤੀ ਲੱਗੀ ਵਧਣ ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਵਿੱਚ ਜਿੱਥੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ, ਉਥੇ ਔਰਤਾਂ ਵੀ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਨਸ਼ਾ ਛੁਡਾਊ ਕੇਂਦਰਾਂ ਵਿੱਚ ਹੁਣ ਔਰਤਾਂ ਦੀ ਗਿਣਤੀ ਵਧ ਰਹੀ ਹੈ। ਤਖ਼ਤ ਦਮਦਮਾ ਸਾਹਿਬ ਵਿਖੇ ਚੱਲਦੇ ਨਸ਼ਾ ਛੁਡਾਊ …
Read More »ਪ੍ਰਤਾਪ ਸਿੰਘ ਬਾਜਵਾ ਦਾ ਕੈਨੇਡਾ ‘ਚ ਹੋਇਆ ਸਵਾਗਤ
ਬਰੈਂਪਟਨ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਲੰਘੇ ਦਿਨੀਂ ਇੱਥੇ ਆਏ ਸੀਨੀਅਰ ਕਾਂਗਰਸੀ ਆਗੂ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਲਾਗਲੇ ਸ਼ਹਿਰ ਬਰੈਂਪਟਨ ਵਿਖੇ ਡਾ. ਜਿੰਦ ਧਾਲੀਵਾਲ (ਡਡਵਾਂ) ਦੇ ਘਰ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਭਾਵੇਂ ਇਹ ਉਹਨਾਂ …
Read More »ਮੀਂਹ ਦੇ ਬਾਵਜੂਦ ਮਨਦੀਪ ਚੀਮਾ ਦੀ ਯਾਦ ਵਿਚ ਛੇਵੀਂ ਸਲਾਨਾ ‘ਰਾਈਡ ਫ਼ਾਰ ਰਾਜਾ’ ਬੇਹੱਦ ਸਫ਼ਲ ਰਹੀ
ਬਰੈਂਪਟਨ/ਡਾ.ਝੰਡ ਮਨਦੀਪ ਚੀਮਾ ਦੀ ਨਿੱਘੀ ਯਾਦ ਨੂੰ ਸਮੱਰਪਿਤ ‘ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ’ ਵੱਲੋਂ ਲੰਘੇ ਐਤਵਾਰ 24 ਜੂਨ ਨੂੰ ਬਰੈਂਪਟਨ ਸੌਕਰ ਸੈਂਟਰ ਵਿਖੇ ਆਯੋਜਿਤ ਕੀਤੀ ਗਈ ‘ਛੇਵੀਂ ਸਲਾਨਾ ਰਾਈਡ ਫ਼ਾਰ ਰਾਜਾ’ ਬੇਹੱਦ ਸਫ਼ਲ ਰਹੀ। ਸਵੇਰ ਤੋਂ ਹੀ ਲਗਾਤਾਰ ਚੱਲ ਰਹੀ ਲਗਾਤਾਰ ਬਾਰਸ਼ ਦੇ ਬਾਵਜੂਦ ਲੱਗਭੱਗ ਤਿੰਨ ਦਰਜਨ ਮੋਟਰਸਾਈਕਲ ਸਵਾਰਾਂ ਨਾਲ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਪੀਟਰਬਰੋਅ ਫੈਰੀ ‘ਚ ਕੀਤੀ ਸੈਰ
ਬਰੈਂਪਟਨ/ਡਾ. ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਸਰਗ਼ਰਮ ਮੈਂਬਰ ਬੰਤ ਸਿੰਘ ਰਾਓ ਅਨੁਸਾਰ 16 ਜੂਨ ਸ਼ਨੀਵਾਰ ਦਾ ਦਿਨ ਕਲੱਬ ਦੇ ਮੈਂਬਰਾਂ ਲਈ ਬੜਾ ਮਨਮੋਹਕ ਅਤੇ ਖ਼ੁਸ਼ੀਆਂ ਭਰਪੂਰ ਸੀ ਜਦੋਂ ਉਹ ਇਸ ਦੇ ਪ੍ਰਧਾਨ ਨਿਰਮਲ ਸਿੰਘ ਢੱਡਵਾਲ ਦੀ ਅਗਵਾਈ ਵਿਚ ਪੀਟਰਬਰੋਅ ਸ਼ਹਿਰ ਦੇ ਟੂਰ ਲਈ ਦੋ ਬੱਸਾਂ ਵਿਚ ਸਵਾਰ ਹੋ …
Read More »