ਬਰੈਂਪਟਨ/ਡਾ. ਝੰਡ : ‘ਯੂਥ ਕਮਿਊਨਿਟੀ’ ਵੱਲੋਂ ਸਥਾਨਕ ਚਿੰਗੂਆਕੂਜ਼ੀ ਪਾਰਕ ਦੀ ਲੋਕੇਸ਼ਨ ਨੰਬਰ 3 ਦੇ ਨੇੜਿਉਂ ਲੰਘਣ ਵਾਲੀ ਟਰੇਲ ਦੇ ਨਾਲ ਨਾਲ ਚਾਰ ਕਿਲੋ ਮੀਟਰ ‘ਰੱਨ-ਕਮ-ਵਾਕ’ ਦਾ ਸਫ਼ਲਤਾ ਪੂਰਵਕ ਆਯੋਜਨ ਕੀਤਾ ਗਿਆ। ਫ਼ਾਊਡੇਸ਼ਨ ਦੇ ਵਾਲੰਟੀਅਰ ਸਵੇਰੇ ਨੌਂ ਵਜੇ ਤੱਕ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਚੁੱਕੇ ਸਨ ਅਤੇ ਇਸ ਦੇ ਨਾਲ …
Read More »Monthly Archives: July 2018
ਬਰੈਂਪਟਨ ਵੁਮੈਨ ਸੀਨੀਅਰ ਕਲੱਬ ਵੱਲੋਂ ਤੀਆਂ ਦਾ ਮੇਲਾ 4 ਅਗਸਤ ਨੂੰ
ਬਰੈਂਪਟਨ : ਸ਼ਨੀਵਾਰ 4 ਅਗਸਤ 2018 ਨੂੰ ਬਰੈਂਪਟਨ ਵੁਮੈਨਸ ਸੀਨੀਅਰ ਕਲੱਬ ਵੱਲੋਂ ਮੇਰੀਕੀਨਾ ਫਰੈਂਡਸ਼ਿਪ ਪਾਰਕ ਵਿਖੇ ਤੀਆਂ ਦਾ ਮੇਲਾ ਲਾਇਆ ਜਾ ਰਿਹਾ ਹੈ ਜਿਸ ਵਿਚ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਹ ਸਥਾਨ ਸ਼ੁਗਰਕੇਨ ਅਤੇ ਵੈਂਡਰਬਰਿੰਕ ਡਰਾਈਵ ਦੇ ਇੰਟਰਸੈਕਸ਼ਨ ਦੇ ਨਾਲ ਹੈ। ਸਮੂਹ ਬੀਬੀਆਂ ਨੂੰ ਅਪੀਲ ਹੈ ਕਿ ਇਸ …
Read More »ਰੈੱਡ ਵਿੱਲੋ ਕਲੱਬ ਮੈਂਬਰਜ਼ 29 ਜੁਲਾਈ ਦੇ ਸੀਨੀਅਰਜ ਸਮਾਗਮ ਵਿੱਚ ਕਾਫਲੇ ਦੇ ਰੂਪ ਵਿੱਚ ਸ਼ਾਮਲ ਹੋਣਗੇ
ਬਰੈਂਪਟਨ/ਬਿਊਰੋ ਨਿਊਜ਼ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀ ਕਾਜਕਾਰਨੀ ਦੀ ਮੀਟਿੰਗ ਗੁਰਨਾਮ ਸਿੰਘ ਗਿੱਲ ਦੀ ਪਰਧਾਨਗੀ ਹੇਠ ਹੋਈ ਜਿਸ ਵਿੱਚ ਆਉਣ ਵਾਲੇ ਦਿਨਾਂ ਲਈ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਹਨਾਂ ਪਰੋਗਰਾਮਾਂ ਸਬੰਧੀ ਅਮਰਜੀਤ ਸਿੰਘ, ਪਰਮਜੀਤ ਬੜਿੰਗ, ਸ਼ਿਵਦੇਵ ਸਿੰਘ ਰਾਏ, ਮਹਿੰਦਰ ਕੌਰ , ਨਿਰਮਲਾ ਪਰਾਸ਼ਰ ਅਤੇ ਹੋਰਨਾਂ ਨੇ ਆਪਣੇ …
Read More »ਉਨਟਾਰੀਓ ਸਰਕਾਰ ਵਲੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਪਹਿਲ, ਸੈਕਸ ਸਿਲੇਬਸ ਖਤਮ ਕਰਨ ਦੀ ਸ਼ਲਾਘਾ
ਬਰੈਂਟਪਨ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਕਾਰਕੁੰਨ ਜੋਤਵਿੰਦਰ ਸਿੰਘ ਸੋਢੀ ਨੇ ਉਨਟਾਰੀਓ ਸਰਕਾਰ ਵਲੋਂ ਵਿਵਾਦਤ ਸੈਕਸ ਸਲੇਬਸ ਖਤਮ ਕਰਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਲਿਬਰਲ ਸਰਕਾਰ ਨੇ ਇਤਰਾਜ਼ਯੋਗ ਸਿਲੇਬਸ ਬੱਚਿਆਂ ਉਪਰ ਠੋਸ ਦਿੱਤਾ ਸੀ ਜਿਸ ਦਾ ਉਹ ਵਿਰੋਧ ਕਰਦੇ ਰਹੇ ਹਨ ਅਤੇ ਰੋਸ ਪ੍ਰਦਰਸ਼ਨ ਕੀਤੇ। ਸਰਕਾਰ ਨੇ …
Read More »ਅਫਗਾਨਿਸਤਾਨ ਦੇ ਸਿੱਖਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾਵੇ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ
ਟੋਰਾਂਟੋ : ਕੈਨੇਡਾ ਦੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖਾਂ ਅਤੇ ਹਿੰਦੂਆਂ ਨੂੰ ਤੁਰੰਤ ਕੈਨੇਡਾ ਵਿੱਚ ਪਨਾਹ ਦੇਣ ਦਾ ਐਲਾਨ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕੈਨੇਡਾ ਲਿਆਉਣ ਦਾ ਪ੍ਰਬੰਧ ਕੀਤਾ ਜਾ ਸਕੇ। ਇਹ ਮੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਪ੍ਰਧਾਨ ਮੰਤਰੀ ਜਸਟਿਨ …
Read More »ਮਾਊਂਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਨੇ ਟ੍ਰਿਪ ਕੀਤਾ ਆਯੋਜਿਤ
ਬਰੈਂਪਟਨ : ਮਾਊਂਟੇਨਐਸ਼ ਸੀਨੀਅਰਜ਼ ਕਲੱਬ ਬਰੈਂਪਟਨ ਨੇ ਪਿਛਲੇ ਦਿਨੀਂ 15 ਜੁਲਾਈ ਨੂੰ ਸੈਂਟਰਲ ਆਈਲੈਂਡ ਲਈ ਇਕ ਸਪੈਸ਼ਲ ਟ੍ਰਿਪ ਦਾ ਆਯੋਜਨ ਕੀਤਾ। ਇਸ ਵਿਚ ਕਲੱਬ 94 ਮੈਂਬਰਾਂ ਨੇ ਹਿੱਸਾ ਲਿਆ। ਦੋ ਬੱਸਾਂ ਵਿਚ ਮੈਂਬਰ ਪੂਰੀ ਤਰ੍ਹਾਂ ਭਰ ਕੇ ਗਏ ਅਤੇ ਮੈਂਬਰ ਸਵੇਰੇ 9.15 ਵਜੇ ਹੀ ਬੱਸਾਂ ਵਿਚ ਸਵਾਰ ਹੋ ਗਏ ਸਨ। …
Read More »ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਤਾਸ਼ ਦੇ ਮੁਕਾਬਲੇ 4 ਅਗਸਤ ਨੂੰ
ਬਰੈਂਪਟਨ : ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 4 ਅਗਸਤ 2018, ਦਿਨ ਸ਼ਨਿਚਰਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੂਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ, ਵਿਖੇ ਸਵੇਰੇ 11 ਵਜੇ ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆ 11 ਵਜੇ ਸਵੇਰੇ ਤੋਂ 11:30 ਵਜੇ ਤੱਕ …
Read More »ਬਰੇਅਡਨ ਕਲੱਬ ਨੇ ‘ਫੈਸਟੀਵਲ ਆਫ ਇੰਡੀਆ’ ਦਾ ਟੂਰ ਲਾਇਆ
ਬਰੈਂਪਟਨ : ਬਰੇਅਡਨ ਸੀਨੀਅਰ ਕਲੱਬ ਨੇ ਹਰੇ ਕ੍ਰਿਸ਼ਨਾ ਸੈਂਟਰ ਦੁਆਰਾ ਆਯੋਜਿਤ ਸੈਂਟਰ ਆਈਲੈਂਡ ਵਿਖੇ ‘ਫੈਸਟੀਵਲ ਆਫ ਇੰਡੀਆ’ ਦਾ ਬੜਾ ਮਨੋਰੰਜਕ ਟੂਰ ਲਾਇਆ। ਗੁਰਦੇਵ ਸਿੰਘ ਸਿੱਧੂ, ਤਾਰਾ ਸਿੰਘ ਗਰਚਾ ਅਤੇ ਬਲਬੀਰ ਸਿੰਘ ਸੈਣੀ ਦੇ ਯੋਗ ਪ੍ਰਬੰਧ ਹੇਠ ਇਸ ਟੂਰ ਲਈ ਦੋ ਬੱਸਾਂ ਕੀਤੀਆਂ ਗਈਆਂ। ਟ੍ਰੀਲਾਈਨ ਸਕੂਲ ਤੋਂ 9.45 ਤੇ ਚੱਲਣ ਉਪਰੰਤ …
Read More »ਕ੍ਰਾਂਤੀਕਾਰੀ ਕਵੀ ਬਾਬਾ ਨਾਜ਼ਮੀ 23 ਜੁਲਾਈ ਤੋਂ ਟੋਰਾਂਟੋ ਵਿੱਚ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਕਵੀ ਬਾਬਾ ਨਾਜ਼ਮੀ ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਸੱਦੇ 23 ਜੁਲਾਈ ਰਾਤ ਨੂੰ ਟੋਰਾਂਟੋ ਪਹੁੰਚ ਰਹੇ ਹਨ। ਜਿੱਥੇ ਉਹ ਮਿੱਤਰਾਂ ਦੋਸਤਾਂ ਅਤੇ ਸਾਹਿਤ ਪ੍ਰੇਮੀਆਂ ਨਾਲ ਮੁਲਾਕਾਤਾਂ ਕਰਨਗੇ। ਇਸ ਉਪਰੰਤ 28 ਜੁਲਾਈ ਦਿਨ ਸ਼ਨੀਵਾਰ …
Read More »ਘੁਡਾਣੀ ਨਗਰ ਨਿਵਾਸੀਆਂ ਵੱਲੋ ਸਲਾਨਾ ਪਿਕਨਿਕ 29 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਛੇਵੇ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਲੁਧਿਆਣਾ ਜ਼ਿਲ੍ਹਾ ਦੇ ਨਾਮਵਾਰ ਪਿੰਡ ਘੁਡਾਣੀ ਨਿਵਾਸੀਆਂ ਵੱਲੋਂ ਗਰਮੀਆਂ ਦੇ ਮੌਸਮ ਦੌਰਾਨ ਇਕ ਦਿਨਾ ਪਿਕਨਿਕ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਘੁਡਾਣੀ ਨਿਵਾਸੀਆਂ ਵੱਲੋਂ ਸੰਨ 2018 ਪਿਕਨਿਕ ਦਾ ਅਯੋਜਨ 29 ਜੁਲਾਈ ਦਿਨ ਐਤਵਾਰ ਨੂੰ ਕੀਤਾ ਗਿਆ ਹੈ। ਇਹ ਪਿਕਨਿਕ …
Read More »