Breaking News
Home / 2018 / June / 08 (page 6)

Daily Archives: June 8, 2018

ਕੈਨੇਡਾ ਆਉਣ ਵਾਲਿਆਂ ਦੇ ਲਏ ਜਾਣਗੇ ਫਿੰਗਰ ਪ੍ਰਿੰਟ

ਟੋਰਾਂਟੋ/ਬਿਊਰੋ ਨਿਊਜ਼ ਓਟਵਾ ਨੇ ਆਪਣੇ ਬਾਇਓਮੀਟਰਿਕ ਡੈਟਾ ਕੁਲੈਕਸ਼ਨ ਪ੍ਰੋਗਰਾਮ ਦਾ ਵਿਸਥਾਰ ਕਰਦੇ ਹੋਏ ਇਸ ਵਿਚ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਦੇ ਫਿੰਗਰ ਪ੍ਰਿੰਟ ਅਤੇ ਫੋਟੋ ਲੈਣਾ ਵੀ ਸ਼ਾਮਲ ਕਰ ਲਿਆ ਹੈ। ਉਥੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੀ ਨਿੱਜਤਾ ਪ੍ਰਭਾਵਿਤ ਹੋਣ ਦੀ ਉਮੀਦ ਹੈ। ਬਾਇਓਮੀਟਰਿਕ ਪ੍ਰੋਗਰਾਮ ਨੂੰ …

Read More »

ਕੁਨੈਕਟਿਡ ਤੇ ਆਟੋਮੇਟਿਡ ਵਾਹਨਾਂ ਲਈ ਫੈਡਰਲ ਸਰਕਾਰ 2.9 ਮਿਲੀਅਨ ਡਾਲਰ ਨਿਵੇਸ਼ ਕਰੇਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੀ ਰਾਈਡਿੰਗ ਅਤੇ ਬਰੈਂਪਟਨ-ਵਾਸੀਆਂ ਨਾਲ ਇਹ ਸ਼ੁਭ-ਸੁਨੇਹਾ ਸਾਂਝਾ ਕਰਦਿਆਂ ਦੱਸਿਆ ਕਿ ਕੈਨੇਡਾ ਦਾ ਭਵਿੱਖ-ਮਈ ਟ੍ਰਾਂਸਪੋਰਟੇਸ਼ਨ ਸਿਸਟਮ ਤਿਆਰ ਕਰਨ ਲਈ ਕੁਨੈੱਕਟਿਡ ਅਤੇ ਆਟੋਮੇਟਿਡ ਵਹੀਕਲਜ਼ ਲਿਆਉਣ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਜਾ ਰਹੀ ਹੈ। ਇਨ੍ਹਾਂ ਕੁਨੈੱਕਟਿਡ ਅਤੇ ਆਟੋਮੇਟਿਡ ਵਹੀਕਲਜ਼ ਵਿਚ ਵੱਖ-ਵੱਖ …

Read More »

ਕੈਨੇਡਾ ‘ਚ ਹਾਊਸਿੰਗ ਅਤੇ ਕਾਰੋਬਾਰ ਤਣਾਅ ਨੂੰ ਲੈ ਕੇ ਜੋਖਮ ਵਧਿਆ : ਆਈਐਮਐਫ

ਜੇਕਰ ਨਾਫਟਾ ਡੀਲ ਨੂੰ ਰੀਨਿਊ ਨਹੀਂ ਕੀਤਾ ਗਿਆ ਤਾਂ ਜੀਡੀਪੀ ‘ਚ 0.4 ਫੀਸਦੀ ਦੀ ਕਮੀ ਸੰਭਵ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਆਰਥਿਕਤਾ ਕਾਫੀ ਵੱਡੇ ਜੋਖਮਾਂ ਨਾਲ ਜੁੜ ਰਹੀ ਹੈ ਅਤੇ ਅਮਰੀਕਾ ਨਾਲ ਕਾਰੋਬਾਰੀ ਸੌਦਿਆਂ ਅਤੇ ਸਮਝੌਤਿਆਂ ਨੂੰ ਲੈ ਕੇ ਵਧਦੇ ਤਣਾਅ ਨਾਲ ਹੀ ਹਾਊਸਿੰਗ ਸੈਕਟਰ ਵਿਚ ਜਾਰੀ ਗਿਰਾਵਟ ਨੇ ਸੰਪੂਰਨ …

Read More »

ਬਰੈਂਪਟਨ ਨਿਵਾਸੀ ਨੂੰ ਕੁੱਟ-ਕੁੱਟ ਮਾਰਨ ਦੇ ਮਾਮਲੇ ‘ਚ ਚੌਥੇ ਵਿਅਕਤੀ ‘ਤੇ ਆਰੋਪ ਤੈਅ

ਬਰੈਂਪਟਨ/ਬਿਊਰੋ ਨਿਊਜ਼ ਮਾਰਚ ਮਹੀਨੇ ਵਿਚ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਚੌਥੇ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। 19 ਮਾਰਚ ਨੂੰ ਸੰਡਲਵੁੱਡ ਪਾਰਕਵੇ ਵਿਚ ਜਦ ਪੁਲਿਸ ਪਹੁੰਚੀ ਤਾਂ ਇਕ ਬਰੈਂਪਟਨ ਨਿਵਾਸੀ ਨੂੰ ਬੁਰੀ ਤਰ੍ਹਾਂ ਨਾਲ …

Read More »

ਸਰੀ ‘ਚ ਦੋ ਪੰਜਾਬੀ ਨੌਜਵਾਨਾਂ ਦਾ ਹੋਇਆ ਕਤਲ

ਵੈਨਕੂਵਰ/ਬਿਊਰੋ ਨਿਊਜ਼ ਸਰੀ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ઠਦਿੱਤਾ ਗਿਆ । ਰਾਤ 9 ਕੁ ਵਜੇ ਪੁਲਿਸ ਨੂੰ ਸਾਊਥ ਸਰੀ ਦੀ 40 ਐਵੇਨਿਊ ਤੇ 188 ਸਟਰੀਟ ਵਿੱਚ ਗੋਲੀਆਂ ਚੱਲਣ ઠਦੀ ਸੂਚਨਾ ਮਿਲੀ ਤਾਂ ਮੌਕੇ ਉੱਤੇ ਦੋ ਲਾਸ਼ਾਂ ਪਈਆਂ ਸਨ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਜਸਕਰਨ ਸਿੰਘ ਭੰਗਲ (17) …

Read More »

ਸ਼ਿਲਾਂਗ ‘ਚ ਛੇੜਛਾੜ ਤਾਂ ਬਹਾਨਾ ਸੀ, ਸਿੱਖਾਂ ‘ਤੇ ਨਿਸ਼ਾਨਾ ਸੀ

ਦਹਾਕਿਆਂ ਪੁਰਾਣੀਆਂ ਹਨ ਸ਼ਿਲਾਂਗ ‘ਚ ਹੋਏ ਇਸ ਵਿਵਾਦ ਦੀਆਂ ਜੜ੍ਹਾਂ ਸ਼ਿਲਾਂਗ : ਪੂਰਬ ਉਤਰ ਦਾ ਸਕਾਟਲੈਂਡ ਕਹਾਉਣ ਵਾਲੇ ਮੇਘਾਲਿਆ ਨੂੰ ਇਲਾਕੇ ਦੇ ਸੱਤ ਸੂਬਿਆਂ ਵਿਚੋਂ ਸਭ ਤੋਂ ਸ਼ਾਂਤ ਮੰਨਿਆ ਜਾਂਦਾ ਹੈ। ਪਰ ਪਿਛਲੇ ਵੀਰਵਾਰ ਤੋਂ ਇੱਥੇ ਇਤਿਹਾਸ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਰਾਜਧਾਨੀ ਸ਼ਿਲਾਂਗ ਵਿਚ ਇਕ ਸਿੱਖ ਲੜਕੀ ਨਾਲ …

Read More »

ਬਹਾਦਰ ਬੀਬੀਆਂ ਨੇ ਛੇੜਖਾਨੀ ਕਰਨ ਵਾਲੇ ਡਰਾਈਵਰ-ਕੰਡਕਟਰ ਢਾਹ ਕੇ ਕੁੱਟੇ

ਦੋਵਾਂ ਧਿਰਾਂ ‘ਚ ਹੋਏ ਸਮਝੌਤੇ ਤੋਂ ਬਾਅਦ ਜ਼ੇਰੇ ਇਲਾਜ ਡਰਾਈਵਰ ਦੀ ਮੌਤ ਹੋਣ ਦੀ ਝੂਠੀ ਖਬਰ ਸੋਸ਼ਲ ਮੀਡੀਆ ‘ਤੇ ਫੈਲੀ ਤੇ ਸਿੱਖ ਭਾਈਚਾਰੇ ‘ਤੇ ਹਮਲੇ ਹੋ ਗਏ ਸ਼ੁਰੂ ਸ਼ਿਲਾਂਗ : ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਲਾਂਗ ਅੰਦਰ ਵਾਪਰੀ ਘਟਨਾ ਦਾ ਤਤਕਾਲੀਨ ਕਾਰਨ ਕਿ …

Read More »

ਆਰ ਐਸ ਐਸ ਦੇ ਸਮਾਗਮ ਵਿਚ ਨਾਗਪੁਰ ਪਹੁੰਚੇ ਪ੍ਰਣਬ ਮੁਖਰਜੀ

ਤਿੰਨ ਦਿਨ ਪ੍ਰਣਬ ਮੁਖਰਜੀ ਆਰ ਐਸ ਐਸ ਦੇ ਰਹਿਣਗੇ ਮਹਿਮਾਨ ਅਬਦੁਲ ਕਲਾਮ ਤੋਂ ਬਾਅਦ ਪ੍ਰਣਬ ਮੁਖਰਜੀ ਦੂਜੇ ਸਾਬਕਾ ਰਾਸ਼ਟਰਪਤੀ ਜਿਨ੍ਹਾਂ ਆਰ ਐਸ ਐਸ ਦੇ ਸੰਸਥਾਪਕ ਡਾ. ਕੇਸ਼ਵ ਰਾਵ ਨੂੰ ਦਿੱਤੀ ਸ਼ਰਧਾਂਜਲੀ ਨਾਗਪੁਰ/ਬਿਊਰੋ ਨਿਊਜ਼ : ਸਾਬਕਾ ਰਾਸ਼ਟਰਪਤੀ ਅਤੇ 43 ਸਾਲ ਤੋਂ ਕਾਂਗਰਸੀ ਨੇਤਾ ਪ੍ਰਣਬ ਮੁਖਰਜੀ ਨਾਗਪੁਰ ਵਿਚ ਆਰ ਐਸ ਐਸ ਦੇ …

Read More »

ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਹੋਈ ਖਾਰਜ

ਪੰਚਕੂਲਾ ‘ਚ ਦੰਗੇ ਭੜਕਾਉਣ ਦੀ ਮੁਲਜ਼ਮ ਹਨੀਪ੍ਰੀਤ ਅੰਬਾਲਾ ਦੀ ਜੇਲ੍ਹ ‘ਚ ਹੈ ਕੈਦ ਚੰਡੀਗੜ੍ਹ/ਬਿਊਰੋ ਨਿਊਜ਼ : ਪੰਚਕੂਲਾ ਅਦਾਲਤ ਨੇ ਗੁਰਮੀਤ ਰਾਮ ਰਹੀਮ ਦੀ ਚਹੇਤੀ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਹਨੀਪ੍ਰੀਤ 25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਨੂੰ ਭੜਕਾਉਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਕਰਾਰ ਦਿੱਤੀ …

Read More »

160 ਸਾਲ ਪਹਿਲਾਂ ਪੰਜਾਬ ਤੋਂ ਸ਼ਿਲਾਂਗ ‘ਚ ਵਸਾਏ ਸਨ ਸਿੱਖ ਪਰਿਵਾਰ

ਸ਼ਿਲਾਂਗ : ਬ੍ਰਿਟਿਸ਼ ਸ਼ਾਸਕਾਂ ਨੇ ਕੋਈ 160 ਸਾਲ ਪਹਿਲਾਂ ਪੰਜਾਬ ਤੋਂ ਕਈ ਦਲਿਤ ਸਿੱਖ ਪਰਿਵਾਰਾਂ ਨੂੰ ਨਗਰ ਪਾਲਿਕਾ ਦਾ ਕੰਮ ਕਰਨ ਲਈ ਸ਼ਿਲਾਂਗ ਲਿਆ ਕੇ ਵਸਾਇਆ ਸੀ। ਸਿੱਖ ਭਾਈਚਾਰੇ ਦਾ ਆਰੋਪ ਹੈ ਕਿ ਇੰਨੇ ਸਾਲਾਂ ਵਿਚ ਉਨ੍ਹਾਂ ਦੇ ਇੱਥੇ ਰਹਿਣ ‘ਤੇ ਕੋਈ ਸਵਾਲ ਨਹੀਂ ਉਠਿਆ ਕਿਉਂਕਿ ਸਥਾਨਕ ਲੋਕਾਂ ਨੂੰ ਉਨ੍ਹਾਂ …

Read More »