Breaking News
Home / 2018 / June (page 50)

Monthly Archives: June 2018

ਸ੍ਰੀ ਗੁਰੂ ਗ੍ਰੰਥ ਸਾਹਿਬ ਗਰਮੀ ਤੇ ਸਰਦੀ ਤੋਂ ਰਹਿਤ, ਏ.ਸੀ.-ਹੀਟਰ ਦੀ ਨਹੀਂ ਜ਼ਰੂਰਤ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਿਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਲਾਈਟ ਜਾਂ ਪਲਾਸਟਿਕ ਦੇ ਪੱਖੇ ਨਾ ਲਗਾਉਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਰਮੀ ਅਤੇ ਸਰਦੀ ਤੋਂ ਰਹਿਤ ਹਨ, …

Read More »

ਸਿੱਧੂ ਦਾ ਸਿਆਸੀ ਤਿਆਗ

ਪਤਨੀ ਤੇ ਬੇਟਾ ਨਹੀਂ ਸੰਭਾਲਣਗੇ ਅਹੁਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਪੁੱਤਰ ਕਰਨ ਸਿੱਧੂ ਨੂੰ ਕੈਪਟਨ ਸਰਕਾਰ ਵੱਲੋਂ ਦਿੱਤੇ ਅਹੁਦਿਆਂ ਦਾ ਕੰਮ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ। ਮੰਤਰੀ ਨੇ ਦੱਸਿਆ ਕਿ ਡਾ. ਸਿੱਧੂ ਨੂੰ ਮੁੱਖ …

Read More »

ਸਟੀਫ਼ਨ ਹਾਕਿੰਗ ਦਾ ਸਿਰਨਾਵੀਆਂ – ਅਮੋਲਕ ਸਿੰਘ ਜੰਮੂ

ਡਾ. ਗੁਰਬਖ਼ਸ਼ ਸਿੰਘ ਭੰਡਾਲ 5 ਮਈ ਦਾ ਦਿਨ। ਸ਼ਿਕਾਗੋ ਦੇ ਸਬਅਰਬ ਦਾ ਬੈਂਕੁਟ ਹਾਲ। ਸਲੀਕੇ ਅਤੇ ਸਹਿਜਮਈ ਢੰਗ ਨਾਲ ਸ਼ਿੰਗਾਰਿਆ। ਪੰਜਾਬ ਟਾਈਮਜ਼ ਦੀ ਨਾਈਟ ਦੀਆਂ ਤਿਆਰੀਆਂ ਜੋਰਾਂ ‘ਤੇ। ਇਸ ਪ੍ਰੋਗਰਾਮ ਦੀ ਤਿਆਰੀ ਲਈ ਨਫ਼ਾਸਤ, ਪ੍ਰਬੰਧਕਾਂ ਵਿਚ ਸਪੱਸ਼ਟ ਝਲਕਦੀ। ਸ਼ਾਮ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਸਮੇਂ ਤੋਂ ਪਹਿਲਾਂ ਪਹੁੰਚਣਾ, ਮੇਰੇ …

Read More »

ਦੇਰ ਨਾਲ ਚੱਲਿਆ ਪਰਮਜੀਤ ਗਿੱਲ ਹੁਣ ਦੌੜ ਕੇ ਬਾਕੀ ਦੋਹਾਂ ਉਮੀਦਵਾਰਾਂ ਨੂੰ ਪਛਾੜਨ ਦੀ ਕੋਸ਼ਿਸ਼ ‘ਚ

ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਬਰੈਂਪਟਨ ਦੀ ਅਜਿਹੀ ਰਾਈਡਿੰਗ ਹੈ ਜਿੱਥੋਂ ਐੱਨ.ਡੀ.ਪੀ. ਵੱਲੋਂ ਆਪਣੇ ਉਮੀਦਵਾਰ ਪਰਮਜੀਤ ਗਿੱਲ ਦੇ ਨਾਂ ਦਾ ਐਲਾਨ ਬਹੁਤ ਦੇਰ ਨਾਲ ਗਿਆ। ਇਸ ਦੇਰੀ ਦੇ ਕਾਰਨ ਦਾ ਪੂਰਾ ਪਤਾ ਤਾਂ ਇਹ ਐਲਾਨ ਕਰਨ ਵਾਲਿਆਂ ਨੂੰ ਹੀ ਹੋਵੇਗਾ। ਅਲਬੱਤਾ, ਇਹ ਦੱਸਣਾ ਜ਼ਰੂਰੀ ਹੈ ਕਿ ਓਦੋਂ ਤੱਕ ਇਸ ਰਾਈਡਿੰਗ …

Read More »

ਪ੍ਰਭਮੀਤ ਸਿੰਘ ਸਰਕਾਰੀਆ ਦੀ ਯੋਗਤਾ, ਲੋਕ-ਪੱਖੀ ਸੁਭਾਅ ਤੇ ਸਹਿਣਸ਼ੀਲਤਾ ਸਦਕਾ ਹਲਕੇ ਦੇ ਵੋਟਰਾਂ ‘ਚ ਉਸ ਦੇ ਹੱਕ ਵਿਚ ਹਾਂ-ਪੱਖੀ ਹੁਲਾਰਾ

ਜਸਪਾਲ ਸਿੰਘ ਬੱਲ ਉਨਟਾਰੀਓ ਅਸੈਂਬਲੀ ਦੀ ਇਲੈਕਸ਼ਨ ਵਿਚ ਬਰੈਂਪਟਨ ਸਾਊਥ ਹਲਕੇ ਵਿਚ ਹੋ ਰਹੀਆਂ ਚੋਣ ਗਤੀਵਿਧੀਆਂ ਨੇ ਇਲਾਕੇ ਦੇ ਲੋਕਾਂ ਦਾ ਧਿਆਨ ਖਿੱਚਣ ਤੋਂ ਇਲਾਵਾ ਸਮੁੱਚੇ ਰਾਜਸੀ ਘਟਨਾਕ੍ਰਮ ਉਪਰ ਨਿਗ੍ਹਾ ਰੱਖਣ ਵਾਲੇ ਅਨੇਕਾਂ ਲੋਕਾਂ ਨੂੰ ਇਸ ਹਲਕੇ ਵਿਚ ਪ੍ਰਚਾਰ ਲਈ ਕੁੱਦੇ ਫੈਡਰਲ ਪਾਰਲੀਮੈਂਟ ਮੈਂਬਰਾਂ ਦੀ ਮੌਜੂਦਗੀ ਅਤੇ ਪ੍ਰਭਮੀਤ ਸਿੰਘ ਸਰਕਾਰੀਆ …

Read More »

ਜੇਲ੍ਹ ਮੰਤਰੀ ਵਲੋਂ ਛਾਪੇ : ਨਵੀਂ ਬਹੂ ਕੰਮ ਘੱਟ ਕਰਦੀ ਹੈ ਚੂੜਾ ਵੱਧ ਛਣਕਾਉਂਦੀ ਹੈ!

ਦੀਪਕ ਸ਼ਰਮਾ ਚਨਾਰਥਲ, 98152-52959 ਪੰਜਾਬ ਦੀਆਂ ਜੇਲ੍ਹਾਂ ਵੀ ਦੇਸ਼ ਦੀਆਂ ਹੋਰਨਾਂ ਜੇਲ੍ਹਾਂ ਵਾਂਗ ਹਨ, ਪਰ ਪੰਜਾਬ ‘ਚ ਵਧ ਰਹੇ ਗੈਂਗਵਾਰ ਨੇ ਜੇਲ੍ਹ ਦੇ ਅਕਸ ਨੂੰ ਵੱਡੀ ਢਾਹ ਲਗਾਈ ਹੈ। ਜੇਲ੍ਹ ਅੰਦਰ ਕੈਦੀਆਂ ਨੂੰ ਖਾਣ-ਪੀਣ ਦਾ ਸਮਾਨ ਗੈਰਕਾਨੂੰਨੀ ਢੰਗ ਨਾਲ ਪਹੁੰਚਾਉਣ ਵਾਲੇ ਹੁਣ ਇਸ ਕਦਰ ਤੱਕ ਦਲਾਲੀ ਵਿਚ ਡੁੱਬ ਗਏ ਹਨ …

Read More »

ਇਹੋ ਜਿਹਾ ਸੀ ਮੇਰਾ ਬਚਪਨ-3

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ, 94174-21700 ਸਾਡੇ ਖੂਹ ਵਾਲੇ ਖੇਤ, ਪਿੜ ਦੀ ਖੱਬੀ ਨੁੱਕਰੇ ਇੱਕ ਮੋਈ ਜਿਹੀ ਬੇਰੀ ਝਾੜ ਕਰੇਲਿਆਂ ਦੀ ਵਾੜ ਵਿਚ ਲਿਪਟੀ ਹੋਈ ਸੀ। ਇੱਕ ਪਾਸੇ ਵੱਡਾ ਖੂਹ ਸੀ। ਮੈਂ ਖੂਹ ਵਿਚ ਖਾਜਕਦਾ ਤਾਂ ਡਰ ਆਉਂਦਾ ਤੇ ਪਿਛਾਂਹ ਭੱਜ ਪੈਂਦਾ। ਖੂਹ ਦੀਆਂ ਟਿੰਡਾਂ ਲੁੜਕ ਚੁੱਕੀਆਂ ਸਨ। ਹੁਣ ਖੂਹ …

Read More »

ਭਾਰਤ ਤੇ ਕੈਨੇਡਾ ਵਿਚਕਾਰ ਸਮਾਜਿਕ ਸੁਰੱਖਿਆ ਪੈਨਸ਼ਨ ਬਾਰੇ ਨਵਾਂ ਸਮਝੌਤਾ

ਚਰਨ ਸਿੰਘ ਰਾਏ416-400-9997 ਇਹ ਸਮਝੌਤਾ ਇਕ ਅਗਸਤ 2015 ਤੋਂ ਲਾਗੂ ਹੋ ਚੁਕਿਆ ਹੈ, ਜਿਸ ਰਾਹੀਂ ਬੁਢਾਪਾ ਪੈਨਸ਼ਨ ਅਤੇ ਕਨੇਡਾ ਪੈਨਸ਼ਨ ਪਲਾਨ ਰਾਹੀਂ ਪੈਨਸ਼ਨ ਲੈਣ ਦੀਆਂ ਸਰਤਾਂ ਪੂਰੀਆਂ ਕਰਨੀਆਂ ਸੌਖੀਆਂ ਹੋ ਗਈਆਂ ਹਨ।ਜਿਹੜੇ ਵਿਅੱਕਤੀ ਭਾਰਤ ਵਿਚ ਇੰਪਲਾਈਜ’ ਪੈਨਸ਼ਨ ਪਲਾਨ ਵਿਚ ਪੈਸੇ ਜਮਾਂ ਕਰਵਾਉਂਦੇ ਸੀ,ਉਹ ਸਮਾਂ ਹੁਣ ਕਨੇਡਾ ਵਿਚ ਬੁਢਾਪਾ ਪੈਨਸ਼ਨ ਲੈਣ …

Read More »

ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁੱਢਲੀ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ …

Read More »