ਡੋਕਲਾਮ ਜਿਹੇ ਹਾਲਾਤ ਮੁੜ ਪੈਦਾ ਨਾ ਹੋਣ ਦਾ ਦਿੱਤਾ ਭਰੋਸਾ ਵੂਹਾਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੋਵਾਂ ਦੇਸ਼ਾਂ ਦਰਮਿਆਨ ਭਰੋਸਾ ਤੇ ਸੂਝ ਬੂਝ ਵਧਾਉਣ ਲਈ ਆਪੋ ਆਪਣੀਆਂ ਫ਼ੌਜਾਂ ਨੂੰ ਆਪਸੀ ਸੰਚਾਰ ਵਧਾਉਣ ਲਈ ‘ਰਣਨੀਤਕ ਸੇਧ’ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਦਾ ਮੰਤਵ …
Read More »Daily Archives: May 4, 2018
ਕੈਨੇਡਾ ਦੇ ਕੌਂਸਲੇਟ ਜਨਰਲ ਗਿਬਨਸ ਨਾਲ ਕੈਪਟਨ ਨੇ ਕੀਤੀ ਮੁਲਾਕਾਤ
ਆਪਸੀ ਸਹਿਯੋਗ ਦੇ ਮੁੱਦਿਆਂ ‘ਤੇ ਕੀਤੀ ਚਰਚਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਰਤ ਤੇ ਕੈਨੇਡਾ ਵਿਚਕਾਰ ਵਪਾਰ ਨੂੰ ਵਧਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਪੀ ਐਚ ਡੀ ਚੈਂਬਰ ਆਫ ਕਾਮਰਸ ਅਤੇ ਇੰਡੋ-ਕੈਨੇਡੀਅਨ ਬਿਜ਼ਨਸ ਚੈਂਬਰ ਵਿਚ ਰਣਨੀਤਕ ਸਮਝੌਤੇ ਸਬੰਧੀ ਗੱਲਬਾਤ ਕੀਤੀ …
Read More »ਕਲਪਨਾ ਚਾਵਲਾ ਅਮਰੀਕਾ ਦੀ ‘ਹੀਰੋ’ : ਡੋਨਾਲਡ ਟਰੰਪ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਲਾੜ ਪ੍ਰੋਗਰਾਮਾਂ ਵਿਚ ਜੀਵਨ ਸਮਰਪਿਤ ਕਰਨ ਤੇ ਲੱਖਾਂ ਕੁੜੀਆਂ ਨੂੰ ਪੁਲਾੜ ਯਾਤਰੀ ਬਣਨ ਦਾ ਸੁਪਨਾ ਦਿਖਾਉਣ ਵਾਲੀ ਭਾਰਤੀ ਮੂਲ ਦੀ ਕਲਪਨਾ ਚਾਵਲਾ ਨੂੰ ਅਮਰੀਕਾ ਦਾ ‘ਹੀਰੋ’ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਲਪਨਾ ਚਾਵਲਾ ਸਾਡੀ ਹੀਰੋ ਹੈ। ਟਰੰਪ ਨੇ ਮਈ ਮਹੀਨੇ ਨੂੰ …
Read More »ਭਾਰਤ ਦੇ ਹਿੱਤ ਵਿਚ ਨਹੀਂ ਆਏ ਦਿਨ ਦੰਗੇ-ਫ਼ਸਾਦ
ਪਿਛਲੇ ਦਿਨੀਂ ਪੰਜਾਬ ਦੇ ਫਗਵਾੜਾ ‘ਚ ਦੋ ਭਾਈਚਾਰਿਆਂ ਵਿਚਾਲੇ ਮਾਮੂਲੀ ਤਕਰਾਰ ਤੋਂ ਬਾਅਦ ਪੈਦਾ ਹੋਇਆ ਤਣਾਅ ਪੂਰੇ ਸੂਬੇ ਲਈ ਚਿੰਤਾ ਦਾ ਸਬੱਬ ਬਣਿਆ ਰਿਹਾ। ਨਿੱਕੇ-ਮੋਟੇ ਝਗੜਿਆਂ ਨੂੰ ਵੀ ਫ਼ਿਰਕੂ ਦੰਗਿਆਂ ਦਾ ਰੂਪ ਦੇਣਾ ਭਾਰਤ ਦੇ ਕਿਸੇ ਸੂਬੇ ਵਿਚ ਕੋਈ ਨਵੀਂ ਗੱਲ ਨਹੀਂ ਹੈ। ਬਲਕਿ ਇੱਕੀਵੀਂ ਸਦੀ ਦੇ ਆਧੁਨਿਕ ਵਿਕਾਸ ਦੀ …
Read More »ਮਾਲਟਨ ਵਿਸ਼ਾਲ ਨਗਰ ਕੀਰਤਨ 6 ਮਈ ਨੂੰ
ਮਾਲਟਨ ਗੁਰੂਘਰ ਅਤੇ ਰੈਕਸਡੇਲ ਗੁਰਦੁਆਰਾ ਸਾਹਿਬ ਵੱਲੋਂ ਹਰ ਵਰ੍ਹੇ ਵਾਂਗ ਇਸ ਵਾਰ ਵੀ ਮਹਾਨ ਨਗਰ ਕੀਰਤਨ ਆਉਂਦੀ 6 ਮਈ ਨੂੰ ਸਜਾਇਆ ਜਾਵੇਗਾ, ਜਿਸ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਮਾਲਟਨ ਗੁਰਦੁਆਰਾ ਸਾਹਿਬ ਵਿਖੇ 4 ਮਈ ਨੂੰ ਢਾਡੀ ਦਰਬਾਰ ਸਜੇਗਾ, ਇਸੇ …
Read More »ਟੋਰਾਂਟੋ ਡਾਊਨ ਟਾਊਨ ਨੂੰ ਫਿਰ ਚੜ੍ਹਿਆ ਖਾਲਸਾਈ ਰੰਗ
ਸਜਾਏ ਗਏ ਨਗਰ-ਕੀਰਤਨ ਵਿਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਐਤਵਾਰ 29 ਅਪਰੈਲ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਊਂਸਲ ਵੱਲੋਂ ਵਿਸ਼ਾਲ ਨਗਰ-ਕੀਰਤਨ ਆਯੋਜਿਤ ਕੀਤਾ ਗਿਆ ਜਿਸ ਵਿਚ ਦੂਰ ਨੇੜੇ ਤੋਂ ਪਹੁੰਚੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਅਜਿਹੇ ਮੌਕੇ ਸੰਗਤਾਂ …
Read More »ਬਰੈਂਪਟਨ ‘ਚ ਫਤਿਹ ਸਿੰਘ ਸਮੇਤ ਤਿੰਨ ਸਿੱਖ ਸਨਮਾਨਿਤ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ-ਓਨਟਾਰੀਓ ਸੂਬੇ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਪੂਰਾ ਮਹੀਨਾ ਸਿੱਖ ਵਿਰਸੇ ਨਾਲ ਸੰਬੰਧਤ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹਨ। ਸਿੱਖ ਸੰਗੀਤ, ਸਿੱਖ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਤਸਵੀਰਾਂ ਵਿਖਾ ਕੇ ਸਿੱਖ ਵਿਰਸੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ …
Read More »ਟੋਰਾਂਟੋ ਪੁਲਿਸ ਦਾ ਮੰਨਣਾ : ਕਾਰ ਨੂੰ ਜਾਣ ਬੁਝ ਕੇ ਪੁਲ ਤੋਂ ਲਟਕਾਇਆ ਗਿਆ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਨੇ ਬੁੱਧਵਾਰ ਸਵੇਰੇ ਗਸ਼ਤ ਦੌਰਾਨ ਇਕ ਰਾਜ ਮਾਰਗ ਕੋਲ ਪੁਲ ਤੋਂ ਲਟਕ ਰਹੀ ਸੜੀ ਹੋਈ ਕਾਰ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਹੋ ਸਕਦਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੋਵੇ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ …
Read More »ਐਮ.ਪੀ. ਗੋਰਡ ਬਰਾਊਨ ਦੀ ਪਾਰਲੀਮੈਂਟ ਹਿਲ ਆਫਿਸ ‘ਚ ਹਾਰਟ ਅਟੈਕ ਨਾਲ ਮੌਤ
ਅਚਾਨਕ ਦਿਲ ਦਾ ਦੌਰਾ ਪਿਆ, ਸਾਥੀ ਐਮ.ਪੀਜ਼ ਨੇ ਸ਼ੋਕ ਸਭਾ ‘ਚ ਕੀਤਾ ਬਰਾਊਨ ਨੂੰ ਯਾਦ ਓਟਵਾ/ ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਐਮ.ਪੀ. ਗੋਰਡ ਬਰਾਊਨ ਦੀ ਲੰਘੇ ਬੁੱਧਵਾਰ ਨੂੰ ਪਾਰਲੀਮੈਂਟ ਹਿਲ ਆਫਿਸ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। 57 ਸਾਲਾ ਬਰਾਊਨ ਸਾਲ 2004 ਤੋਂ ਹੀ ਐਮ.ਪੀ. …
Read More »ਲਿਬਰਲ ਓਨਟਾਰੀਓ ਦੀ ਗਰੀਨਬੈਲਟ ਦਾ ਵਿਸਥਾਰ ਕਰਨਗੇ
ਗਰੀਨਬੈਲਟ ‘ਚ ਬਦਲਾਅ ਓਨਟਾਰੀਓ ਵਾਸੀਆਂ ਲਈ ਚੰਗਾ ਨਹੀਂ : ਕੈਥਲੀਨ ਵਿੰਨ ਟੋਰਾਂਟੋ/ ਬਿਊਰੋ ਨਿਊਜ਼ : ਪੀਸੀ ਪਾਰਟੀ ਦੀ ਵਿਰੋਧੀ ਲਾਈਨ ਦਿੰਦਿਆਂ ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਨੇ ਕਿਹਾ ਕਿ ਉਹ ਗਰੀਨਬੈਲਟ ਦਾ ਵਿਸਥਾਰ ਕਰੇਗੀ। ਹੰਬਰ ਰਿਵਰ, ਟੋਰਾਂਟੋ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਥਲੀਨ ਨੈ ਕਿਹਾ ਕਿ ਓਨਟਾਰੀਓ ਦੀ ਗਰੀਨਬੈਲਟ ਗਰੇਟਰ …
Read More »