Breaking News
Home / 2018 / May (page 5)

Monthly Archives: May 2018

ਸਕੂਲ ਬੋਰਡਾਂ ਦੇ ਸਿਲੇਬਸ ਦੀਆਂ ਪਾਠ ਪੁਸਤਕਾਂ ਦੀ ਜਾਂਚ ਲਈ ਐਸਜੀਪੀਸੀ ਨੇ ਬਣਾਈ ਸਬ ਕਮੇਟੀ

ਕਮੇਟੀ ਦੀ ਅਗਵਾਈ ਕਰਨਗੇ ਡਾ. ਤੇਜਿੰਦਰ ਕੌਰ ਧਾਲੀਵਾਲ ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਾਠ-ਪੁਸਤਕ ਵਿੱਚ ਸਿੱਖ ਇਤਿਹਾਸ ਮਨਫ਼ੀ ਕਰਨ ਦੀ ਘਟਨਾ ਤੋਂ ਬਾਅਦ ਚੌਕਸ ਹੋਈ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਭਰ ਦੇ ਸਿੱਖਿਆ ਬੋਰਡਾਂ ਦੀਆਂ ਪਾਠ ਪੁਸਤਕਾਂ ਵਿੱਚ ਸਿੱਖ ਇਤਿਹਾਸ ਦੀ ਪੁਣਛਾਣ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤੇ …

Read More »

ਅਮਨ ਅਰੋੜਾ ਵੱਲੋਂ ਮੋਬਾਈਲ ਕਲੀਨਿਕ ਦੀ ਸ਼ੁਰੂਆਤ

ਸੁਨਾਮ ਹਲਕੇ ਦੇ ਮਰੀਜ਼ਾਂ ਨੂੰ ਮਿਲੇਗੀ ਇਲਾਜ ਦੀ ਮੁਫਤ ਸਹੂਲਤ ਸੰਗਰੂਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਆਪਣੇ ਮਰਹੂਮ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਹਲਕੇ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਲਈ ਮੋਬਾਈਲ ਕਲੀਨਿਕ ઠ(ਚਲਦਾ ਫਿਰਦਾ ਹਸਪਤਾਲ) …

Read More »

ਵਾਦੀਆਂ ‘ਚ ਦਰਬਾਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲਾਗੜ੍ਹ ਦੇ ਰਾਜਾ ਪਰਿਵਾਰ ਨਾਲ ਪਹੁੰਚੇ ਹਨ ਮਨਾਲੀ

ਕੈਪਟਨ ਮਨਾਲੀ ਦੇ ਬੁਰੂਆ ‘ਚੋਂ ਚਲਾ ਰਹੇ ਹਨ ਸਰਕਾਰ ਕੁੱਲੂ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੂੰ ਕੈਪਟਨ ਇਨ੍ਹੀਂ ਦਿਨੀਂ ਕੁੱਲੂ ਮਨਾਲੀ ਦੀਆਂ ਹਸੀਨ ਵਾਦੀਆਂ ਵਿਚੋਂ ਚਲਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨਾਂ ਤੋਂ ਮਨਾਲੀ ਪਰਵਾਸ ‘ਤੇ ਹਨ। ਹਾਲਾਂਕਿ ਇਹ ਉਨ੍ਹਾਂ ਦਾ ਨਿੱਜੀ ਪਰਵਾਸ ਦੱਸਿਆ ਜਾ ਰਿਹਾ …

Read More »

ਅਰੂਸਾ ਦੇ ਜਨਮ ਦਿਨ ਲਈ ਪੰਜਾਬ ਤੋਂ ‘ਸਰਕਾਰ’ ਪੁੱਜੀ ਮਨਾਲੀ

ਮਨਾਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ 19 ਮਈ ਸਨਿਚਰਵਾਰ ਸਵੇਰੇ 8 ਵਜੇ ਇਥੇ ਆਪਣੇ ਕੁਝ ਸਾਥੀਆਂ ਨਾਲ ਪੁੱਜੇ ਸਨ। ਕੈਪਟਨ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦੇ ਜਨਮ ਦਿਨ ਦੀ ਪਾਰਟੀ ਮਨਾਲੀ ਦੇ ਲੋਕਾਂ ਲਈ ਵੱਡੀ ਦਿਲਚਸਪੀ ਤੇ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਪਾਰਟੀ ਲਈ ਮਨਾਲੀ …

Read More »

ਪੰਜਾਬ ਵਲੋਂ ਵੀ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਦੇ ਖਿਤਾਬ ਨਾਲ ਨਿਵਾਜ਼ੇ ਗਏ ਭਗਤ ਸਿੰਘ ਨੂੰ ਸ਼ਹੀਦ ਦਾ ਰਸਮੀ ਦਰਜਾ ਦੇਣ ਦੀ ਮੰਗ ‘ਤੇ ਪੰਜਾਬ ਸਰਕਾਰ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਪੂਰਾ ਕਰਨ ‘ਚ ਅਸਮਰੱਥਾ ਪ੍ਰਗਟ ਕਰਦਿਆਂ ਪੰਜਾਬ …

Read More »

ਟੋਰਾਂਟੋ ਵਿਖੇ ‘ਮੇਲਾ ਬੀਬੀਆਂ ਦਾ’ ਵਿੱਚ ਪਈਆਂ ਗਿੱਧੇ ਦੀਆਂ ਧਮਾਲਾਂ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਟਰੱਕ ਡਰਾਇਵਿੰਗ ਸਕੂਲ ਦੇ ਜਸਵਿੰਦਰ ਸਿੰਘ ਵੜੈਚ ਅਤੇ ਰੇਡੀਓ ਸਾਊਥ ਏਸ਼ੀਅਨ ਵਾਇਸ ਦੇ ਕੁਲਵਿੰਦਰ ਸਿੰਘ ਛੀਨਾਂ ਵੱਲੋਂ ਸਾਂਝੇ ਤੌਰ ਤੇ’ ਮਾਂ ਦਿਵਸ ਨੂੰ ਸਮਰਪਿਤ 6ਵਾਂ ਸਲਾਨਾਂ ‘ਮੇਲਾ ਬੀਬੀਆ ਦਾ’ ਟੋਰਾਂਟੋ ਵਿਖੇ ਕਰਵਾਇਆ ਗਿਆ। ਇਸ ਮੇਲੇ ਦੀ ਖਾਸਿਆਤ ਇਹ ਸੀ ਕਿ ਸਾਰੀਆਂ ਬੀਬੀਆਂ ਭੈਣਾਂ ਲਈ ਬਿਲਕੁਲ …

Read More »

ਬੈਂਸ ਨੇ ਦਿੱਤਾ ਲਿਬਰਲ ਪਾਰਟੀ ਦਾ ਸੰਦੇਸ਼

ਬਰੈਂਪਟਨ : ਗਰਮੀਆਂ ਦਾ ਪਹਿਲਾ ਲੌਂਗ ਵੀਕਐਂਡ ਹਮੇਸ਼ਾ ਹੀ ਬਿਹਤਰੀਨ ਰਿਹਾ ਹੈ ਅਤੇ ਇਸ ਦੌਰਾਨ ਤੁਹਾਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ਮੈਨੂੰ ਬਰੈਂਪਟਨ ਸਾਊਥ ਵਿਚ ਆਪਣੇ ਸਹਿਯੋਗੀਆਂ ਨਾਲ ਕੰਮ ਕਰਨ ਅਤੇ ਲੋਕਾਂ ਨਾਲ ਗੱਲਬਾਤ ਦਾ ਮੌਕਾ ਮਿਲਿਆ ਹੈ। ਉਹ ਆਉਣ ਵਾਲੀਆਂ ਚੋਣਾਂ ਲਈ ਤਿਆਰ …

Read More »

ਓਨਟਾਰੀਓ ਲਿਬਰਲ ਡਾਇਬੇਟਸ ਸੈਂਟਰ ਆਫ ਐਕਸੀਲੈਂਸ ਬਣਾਉਣਗੇ

ਬਰੈਂਪਟਨ/ਬਿਊਰੋ ਨਿਊਜ਼ : ਚੋਣ ਮੁਹਿੰਮ ਦੇ ਦੌਰਾਨ ਓਨਟਾਰੀਓ ਲਿਬਰਲਾਂ ਨੇ ਕਿਹਾ ਹੈ ਕਿ ਉਹ ਅਗਲੇ ਕਾਰਜਕਾਲ ‘ਚ ਡਾਇਬੇਟਸ ਸੈਂਟਰ ਆਫ਼ ਐਕਸੀਲੈਂਸ ਬਣਾਉਣਗੇ। ਲਿਬਰਲ ਪਾਰਟੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕਮਾਤਰ ਅਜਿਹੀ ਪਾਰਟੀ ਹੈ ਜਿਸ ਦੇ ਕੋਲ ਰਾਜ ਦੇ ਲੋਕਾਂ ਦੀ ਸਿਹਤ ਦੇ ਲਈ ਠੋਸ ਯੋਜਨਾ ਹੈ। ਓਨਟਾਰੀਓ ਲਿਬਰਲਾਂ ਦਾ …

Read More »

ਸੁਰਜੀਤ ਸਹੋਤਾ ਕਮਿਊਨਿਸਟ ਪਾਰਟੀ ਕੈਨੇਡਾ (ਉਨਟਾਰੀਓ) ਦੇ ਬਰੈਂਪਟਨ ਵੈਸਟ ਤੋਂ ਉਮੀਦਵਾਰ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਭਾਈਚਾਰੇ ਦੇ ਸਰਗਰਮ ਰਾਜਸੀ ਅਤੇ ਸਮਾਜਿਕ ਕਾਰਜ ਕਰਤਾ ਸੁਰਜੀਤ ਸਹੋਤਾ ਕਮਿਊਨਿਸਟ ਪਾਰਟੀ ਕੈਨੇਡਾ (ਉਨਟਾਰੀਓ) ਦੇ ਬਰੈਂਪਟਨ ਵੈਸਟ ਤੋਂ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੇ ਹਨ। ਸੁਰਜੀਤ ਸਹੋਤਾ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੀ ਲੰਮੇ ਸਮੇਂ ਤੋਂ ਸੈਕਟਰੀ ਦੇ ਤੌਰ ‘ਤੇ ਸੇਵਾ ਵੀ ਨਿਭਾਅ ਰਹੇ ਹਨ ਅਤੇ …

Read More »

ਬਰੈਂਪਟਨ ਸਾਊਥ ਹਲਕੇ ਤੋਂ ਪੀ ਸੀ ਪਾਰਟੀ ਦੇ ਉਮੀਦਵਾਰ ਪ੍ਰਭਮੀਤ ਸਿੰਘ ਸਰਕਾਰੀਆ

ਕੰਪੇਨ ਮੁਹਿੰਮ ਵਿਚ ਜੁੜੇ ਅਨੇਕਾਂ ਵਲੰਟੀਅਰਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਸਦਕਾ ਉਤਸ਼ਾਹਜਨਕ ਮਾਹੌਲ ਜਸਪਾਲ ਸਿੰਘ ਬੱਲ ”ਉਨਟਾਰੀਓ ਅਸੈਂਬਲੀ ਲਈ ਹੋਣ ਜਾ ਰਹੀ ਇਲਕੈਸ਼ਨ ਵਿਚ ਬਰੈਂਪਟਨ ਸਾਊਥ ਹਲਕੇ ਵਿਚ ਪੀ ਸੀ ਉਨਟਾਰੀਓ ਦੇ ਉਮੀਦਵਾਰ, ਪ੍ਰਭਮੀਤ ਸਿੰਘ ਸਰਕਾਰੀਆ ਦੇ ਕੰਪੇਨ ਵਿਚ ਇਥੋਂ ਦੀ ਨੌਜਵਾਨ ਪੀੜ੍ਹੀ ਅਤੇ ਲੰਬੇ ਅਰਸੇ ਤੋਂ ਭਾਈਚਾਰਕ ਮੁੱਦਿਆਂ …

Read More »