ਟਰਾਂਸਪੋਰਟ ਮੰਤਰੀ ਨੇ ਕਿਹਾ, ਪੰਜਾਬ ‘ਚ 600 ਨਵੀਆਂ ਬੱਸਾਂ ਚਲਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਨੇ ਸੂਬੇ ਵਿਚ 600 ਨਵੀਆਂ ਬੱਸਾਂ ਚਲਾਉਣ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ …
Read More »Monthly Archives: May 2018
ਆਦਮਪੁਰ ਤੋਂ ਉਡਾਣਾਂ ਹੋਈਆਂ ਸ਼ੁਰੂ, ਭੰਗੜੇ ਨਾਲ ਪਹਿਲੀ ਉਡਾਣ ਦਾ ਸਵਾਗਤ
ਮਹਿਮਾਨ ਨਿਵਾਜ਼ੀ ਤੇ ਸਵਾਗਤ ਤੋਂ ਮੁਸਾਫਰ ਬਾਗੋਬਾਗ ਆਦਮਪੁਰ : ਸਪਾਈਸ ਜੈਟ ਕੰਪਨੀ ਦਾ 78 ਸੀਟਰ ਜਹਾਜ਼ ਮੰਗਲਵਾਰ ਨੂੰ ਆਪਣੇ ਤੈਅ ਸਮੇਂ ਤੋਂ 11 ਮਿੰਟ ਪਹਿਲਾਂ ਜਿਵੇਂ ਹੀ ਆਦਮਪੁਰ ਏਅਰਪੋਰਟ ਦੀ ਧਰਤੀ ‘ਤੇ ਉਤਰਿਆ, ਦੋਆਬੇ ਦਾ ਪੁਰਾਣਾ ਸੁਪਨਾ ਸਾਕਾਰ ਹੋ ਗਿਆ। ਪਹਿਲੀ ਉਡਾਣ ‘ਚ ਆਏ ਮੁਸਾਫਰਾਂ ਦਾ ਸਵਾਗਤ ਢੋਲ ਦੇ ਡਗੇ …
Read More »ਅੰਮ੍ਰਿਤਸਰ-ਕੁਆਲਾਲੰਪੁਰ ਉਡਾਣ 16 ਅਗਸਤ ਤੋਂ
ਅੰਮ੍ਰਿਤਸਰ : ਏਅਰ ਏਸ਼ੀਆ ਐਕਸ ਨੇ ਇਸ ਸਾਲ ਭਾਰਤ ਵਿਚ ਆਪਣੀਆਂ ਵਿਸਥਾਰ ਯੋਜਨਾਵਾਂ ਤਹਿਤ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਨਵੀਂ ਸਿੱਧੀ ਉਡਾਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸੇ ਸਾਲ 16 ਅਗਸਤ ਤੋਂ ਹਫ਼ਤੇ ਵਿਚ ਚਾਰ ਵਾਰ ਚੱਲਣ ਵਾਲੀ ਇਹ ਸੇਵਾ ਇੱਕ ਧਾਰਮਿਕ, ਸੈਰ ਸਪਾਟਾ, ਉਦਯੋਗ ਤੇ ਕਾਰੋਬਾਰ ਦੇ ਕੇਂਦਰ ਵਜੋਂ …
Read More »ਕਾਂਗਰਸੀ ਵਿਧਾਇਕ ਆਦੀਆ ਨੇ ਲਾਇਆ ਧਰਨਾ
ਦਿੱਲੀ ਤੋਂ ਆਈ ਉਡਾਣ ਦਾ ਸਵਾਗਤ ਕਰਨ ਪੁੱਜੇ ਸ਼ਾਮਚੁਰਾਸੀ ਤੋਂ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਨੇ ਪੰਜਾਬ ਪੁਲਿਸ ‘ਤੇ ਦੁਰਵਿਵਹਾਰ ਦੇ ਦੋਸ਼ ਲਾਉਂਦੇ ਹੋਏ ਹਵਾਈ ਅੱਡੇ ਦੇ ਗੇਟ ਮੂਹਰੇ ਧਰਨਾ ਦਿੱਤਾ। ਵਿਧਾਇਕ ਨੇ ਦੋਸ਼ ਲਾਇਆ ਕਿ ਪੁਲਿਸ ਭਾਜਪਾ ਦੇ ਹਾਰੇ ਹੋਏ ਆਗੂ, ਸਾਬਕਾ ਮੇਅਰ ਤੇ ਹੋਰਾਂ ਨੂੰ ਤਾਂ ਸਵਾਗਤ ਵਾਲੀ …
Read More »‘ਮੈਂ ਲਿਖਦਾ ਨਹੀਂ, ਮੈਥੋਂ ਲਿਖਿਆ ਜਾਂਦਾ ਏ’ : ਡਾ. ਭੰਡਾਲ
ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕਾਇਆ ਦੀ ਕੈਨਵਸ’ ਅਦੀਬਾਂ ਤੇ ਸਾਹਿਤ-ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਵਿਚ ਲੋਕ-ਅਰਪਿਤ ਬਰੈਂਪਟਨ/ਡਾ.ਝੰਡ ਲੰਘੇ ਐਤਵਾਰ 29 ਅਪ੍ਰੈਲ ਨੂੰ ਸਥਾਨਕ ਰਾਮਗੜ੍ਹੀਆ ਭਵਨ ਵਿਚ ਬਾਅਦ ਦੁਪਹਿਰ 2.00 ਵਜੇ ਆਯੋਜਿਤ ਕੀਤੇ ਗਏ ਇਕ ਅਦਬੀ ਸਮਾਗ਼ਮ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਵ-ਪ੍ਰਕਾਸ਼ਿਤ ਵਾਰਤਕ ਪੁਸਤਕ ‘ਕਾਇਆ ਦੀ ਕੈਨਵਸ’ ਪੰਜਾਬੀ ਸਾਹਿਤਕਾਰਾਂ …
Read More »ਸਤਪਾਲ ਸਿੰਘ ਜੌਹਲ ਬਰੈਂਪਟਨ ‘ਚ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ
ਬਰੈਂਪਟਨ : ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਸਤਪਾਲ ਸਿੰਘ ਜੌਹਲ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਬੋਰਡ ਟਰੱਸਟੀ ਲਈ ਹੁਣ ਉਮੀਦਵਾਰ ਬਕਾਇਦਾ ਹਨ। ਪਿਛਲੇ ਦਿਨੀਂ ਜੌਹਲ ਨੇ ਉਮੀਦਵਾਰੀ ਦਾ ਐਲਾਨ ਕੀਤਾ ਸੀ। ਬਰੈਂਪਟਨ ਸਿਟੀ ਕਲੱਰਕ ਵਲੋਂ ਉਨ੍ਹਾਂ ਦੀ ਨਾਮੀਨੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਸਕੂਲ ਬੋਰਡ ਟਰੱਸਟੀ ਦੀ …
Read More »‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਰੈਕਸਡੇਲ ਗੁਰੂਘਰ ਵੱਲੋਂ 66 ਵਿਦਿਆਰਥੀਆਂ ਨੂੰ ਕੀਤਾ ਗਿਆ ਸਪਾਂਸਰ
ਬਰੈਂਪਟਨ/ਡਾ. ਝੰਡ : 20 ਮਈ ਨੂੰ ਹੋਣ ਜਾ ਰਹੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਲਈ ਚਾਹਵਾਨ ਦੌੜਾਕਾਂ ਦੇ ਨਾਲ ਨਾਲ ਇਸ ਵਾਰ ਵਿਦਿਆਰਥੀਆਂ ਵਿਚ ਵੀ ਬੜਾ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ। ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਦੇ 50 ਵਿਦਿਆਰਥੀਆਂ ਨੇ ਇਸ ਵਿਚ 5 ਕਿਲੋ ਮੀਟਰ ਦੌੜਨ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ …
Read More »ਉਨਟਾਰੀਓ ਸਰਕਾਰ ਮਿਸੀਸਾਗਾ ਵਿਚ ਨਵਾਂ ਡ੍ਰਾਈਟ ਟੈਸਟ ਸੈਂਟਰ ਬਣਾਵੇਗੀ : ਵਿੱਕ ਢਿੱਲੋਂ
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਨੇ ਪੀਲ ਰੀਜਨ ਦੇ ਲੋਕਾਂ ਦਾ ਜੀਵਨ ਆਸਾਨ ਅਤੇ ਸੁਵਿਧਾਜਨਕ ਬਣਾਉਣ ਲਈ ਮਿਸੀਸਾਗਾ ਵਿਚ ਨਵੇਂ ਡ੍ਰਾਈਵ ਟੈਸਟ ਸੈਂਟਰ ਦਾ ਐਲਾਨ ਕੀਤਾ ਹੈ। ਡੈਰੀ ਰੋਡ ਅਤੇ ਹਾਈਵੇ 10 ਦੇ ਲਾਗੇ ਇਸ ਨਵੀਂ …
Read More »ਗੁਰਮੀਤ ਸਿੰਘ ਬਾਜਵਾ ਤੇ ਉਨ੍ਹਾਂ ਦੀ ਨੂੰਹ ਪ੍ਰੀਤਪਾਲ ਬਾਜਵਾ ‘ਤੇ ਕੀਤਾ ਗਿਆ ਕਾਤਲਾਨਾ ਹਮਲਾ
ਦੋਸ਼ੀ ਗੁਰਪ੍ਰੀਤ ਸਿੰਘ ਅੜੈਚ ਗ੍ਰਿਫ਼ਤਾਰ ਬਰੈਂਪਟਨ/ਡਾ.ਝੰਡ : ਲੰਘੀ 12 ਅਪ੍ਰੈਲ ਨੂੰ ਗੁਰਮੀਤ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਨੂੰਹ ਪ੍ਰੀਤਪਾਲ ਬਾਜਵਾ ਉੱਪਰ ਬਰੈਂਪਟਨ (ਵੈੱਸਟ) ਉਨ੍ਹਾਂ ਦੇ ਘਰ 38 ਪਰਗੋਲਾ ਵੇਅ ਵਿਚ ਦਾਖ਼ ਹੋ ਕੇ ਗੁਰਪ੍ਰੀਤ ਸਿੰਘ ਅੜੈਚ ਨੇ ਅਚਾਨਕ ਰਿਵਾਲਵਰ ਨਾਲ ਹਮਲਾ ਕਰ ਦਿੱਤਾ। ਦੋਸ਼ੀ ਗੁਰਪ੍ਰੀਤ ਅੜੈਚ ਵੱਲੋਂ ਚਲਾਈ ਗਈ ਗੋਲੀ …
Read More »ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦੀ ਤੀਸਰੀ ਜਨਮ ਸ਼ਤਾਬਦੀ ਜੀ.ਟੀ.ਏ. ਵਿਚ 6 ਮਈ ਨੂੰ ਮਨਾਈ ਜਾਏਗੀ
ਬਰੈਂਪਟਨ/ਡਾ. ਝੰਡ : ਸੁਲਤਾਨ-ਉਲ ਕੌਮ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦਾ ਜਨਮ 3 ਮਈ 1718 ਨੂੰ ਹੋਇਆ ਸੀ ਅਤੇ ਉਨ੍ਹਾਂ ਦੀ ਤੀਸਰੀ ਜਨਮ-ਸ਼ਤਾਬਦੀ ‘ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ’ ਵੱਲੋਂ 6 ਮਈ 2018 ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਅਜਿਹੇ ਬਹਾਦਰ ਤੇ ਨਿੱਡਰ ਜਰਨੈਲ ਬਾਬਾ ਜੱਸਾ …
Read More »