Breaking News
Home / 2018 / April / 13 (page 4)

Daily Archives: April 13, 2018

ਆਸਟਰੇਲੀਆ ‘ਚ ਮਲੂਕਾ ਦਾ ਸਵਾਗਤ ਬੋਤਲਾਂ ਤੇ ਜੁੱਤੀਆਂ ਨਾਲ ਹੋਇਆ

ਮੈਲਬਰਨ ‘ਚ ਚੱਲ ਰਹੇ ਕਬੱਡੀ ਕੱਪ ‘ਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਿਕੰਦਰ ਸਿੰਘ ਮਲੂਕਾ ਵੱਲ ਸੁੱਟੀਆਂ ਗਈਆਂ ਜੁੱਤੀਆਂ, ਸਟੇਜ ਦੇ ਪਿੱਛੋਂ ਉਤਰ ਕੇ ਪਿਆ ਭੱਜਣਾ ਬਠਿੰਡਾ/ਬਿਊਰੋ ਨਿਊਜ਼ ਆਸਟਰੇਲੀਆ ਦੇ ਮੈਲਬਰਨ ਵਿਚ ਐਤਵਾਰ ਨੂੰ ਇਕ ਸੰਸਥਾ ਵਲੋਂ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਚੀਫ ਗੈਸਟ ਦੇ ਤੌਰ ‘ਤੇ ਪਹੁੰਚੇ ਸਾਬਕਾ ਅਕਾਲੀ …

Read More »

ਭਗਵੰਤ ਮਾਨ ਹੁਣ ਬਠਿੰਡਾ ਤੋਂ ਪਾਉਣਗੇ ਸਿਆਸੀ ਕਿੱਕਲੀ

ਹਰਸਿਮਰਤ ਬਾਦਲ ਖਿਲਾਫ਼ ਲੋਕ ਸਭਾ ਚੋਣ ਲੜਨ ਦਾ ਭਗਵੰਤ ਮਾਨ ਨੇ ਬਣਾਇਆ ਮਨ ਬਠਿੰਡਾ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ 2019 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੇ ਹਨ ਅਤੇ ਉਨ੍ਹਾਂ ਚੋਣ ਲੜਨ ਲਈ ਤਿਆਰੀ ਵੀ ਖਿੱਚ ਲਈ ਹੈ। …

Read More »

ਡਾ. ਅੰਬੇਡਕਰ ਦੇ ਭਗਵੇ ਵਾਲੇ ਬੁੱਤ ਨੂੰ ਫਿਰ ਨੀਲਾ ਕੀਤਾ

ਬਦਾਯੂੰ : ਉਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿਚ ਡਾ. ਭੀਮ ਰਾਓ ਅੰਬੇਡਕਰ ਦੇ ਨਵੇਂ ਬੁੱਤ ‘ਤੇ ਭਗਵਾਂ ਰੰਗ ਕੀਤੇ ਜਾਣ ਪਿੱਛੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਇਸ ਨੂੰ ਮੁੜ ਤੋਂ ਨੀਲੇ ਰੰਗ ਵਿਚ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੁੰਵਰਗਾਂਵ ਥਾਣਾ ਖੇਤਰ ਦੇ ਪਿੰਡ ਦੁਗਰਈਆ ਵਿਖੇ ਸਥਿਤ ਡਾ. …

Read More »

ਦਸਤਾਰ ਸਿੱਖ ਦੀ ਪਹਿਚਾਣ

ਭਗਵਾਨ ਸਿੰਘ ਜੌਹਲ ਸਿੱਖ ਧਰਮ ਸੰਸਾਰ ਦਾ ਵਿਲੱਖਣ ਅਤੇ ਵੱਖਰੀ ਪਹਿਚਾਣ ਰੱਖਣ ਵਾਲਾ ਧਰਮ ਹੈ। ਸਿੱਖਾਂ ਦੇ ਪਹਿਰਾਵੇ ਵਿਚ ਦਸਤਾਰ ਦਾ ਵਿਸ਼ੇਸ਼ ਸਥਾਨ ਹੈ। ਅੱਜ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਦਰਪੇਸ਼ ਵੱਖ-ਵੱਖ ਚੁਣੌਤੀਆਂ ਵਿਚ ਸਾਡੀ ਦਸਤਾਰ ਲਈ ਪੈਦਾ ਹੋ ਰਹੀਆਂ ਸਮੱਸਿਆਵਾਂ ਕਰਕੇ ਮੀਡੀਆ ਵਿਚ ਸਮੇਂ-ਸਮੇਂ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਸਾਡੇ …

Read More »

ਕਿਸਾਨ, ਕਣਕ ਅਤੇ ਵਿਸਾਖੀ

ਸੁਖਪਾਲ ਸਿੰਘ ਗਿੱਲ ਅਤੀਤ ਤੋਂ ਵਰਤਮਾਨ ਤੱਕ ਕਿਸਾਨ, ਕਣਕ ਅਤੇ ਵਿਸਾਖੀ ਦਾ ਗੁੜ੍ਹਾ ਸਬੰਧ ਹੈ। ਵਿਸਾਖੀ ਕਣਕ ਦੇ ਜਰੀਏ ਪੰਜਾਬੀਆਂ ਦੀ ਮਾਣਮੱਤੀ ਵਿਰਾਸਤ ਹੈ।ਕਣਕ ਦੀ ਫਸਲ ਦੀ ਆਮਦ ਵਿੱਚ ਖੁਸ਼ੀ ਹੋਇਆ ਕਿਸਾਨ ਵਿਸਾਖੀ ਦੇ ਮੇਲੇ ਜਾਣ ਲਈ ਤੱਤਪਰ ਹੁੰਦਾ ਹੈ।ਕਣਕ ਪਰਿਵਾਰ ਨੂੰ ਛੇ ਮਹੀਨੇ ਦੀ ਉਡੀਕ ਤੋਂ ਬਾਅਦ ਗੁਰਬਤ ਵਿੱਚੋਂ …

Read More »

ਵੈਸਾਖ ਮਹੀਨੇ ਦਾ ਸਿੱਖ ਧਰਮ ਨਾਲ ਸਬੰਧ

ਗੁਰਸ਼ਰਨ ਸਿੰਘ ਕਸੇਲ ਵੈਸਾਖ ਮਹੀਨੇ ਦਾ ਧਾਰਮਿਕ ਪੱਖ ਦੇ ਨਾਲ-ਨਾਲ ਸੱਭਿਆਚਾਰਿਕ ਖੇਡ ਮੇਲਿਆਂ ਦਾ ਸੰਬੰਧ ਵੀ ਮੁੱਢ ਤੋਂ ਹੀ ਰਿਹਾ ਹੈ। ਇਥੋਂ ਤੀਕ ਕਿ ਕੁਦਰਤ ਵੱਲੋਂ ਵੀ ਇਸ ਮਹੀਨੇ ਰੁੱਖਾਂ ਆਦਿ ਦੇ ਨਵੇ ਪੱਤੇ ਆਉਣ ਦਾ ਸਮਾਂ ਹੈ। ਜਿਵੇਂ ਗੁਰੂ ਸਾਹਿਬ ਬਾਰਾਂ ਮਾਹ ਵਿੱਚ ਫੁਰਮਾਉਂਦੇ ਹਨ: ਵੈਸਾਖੁ ਭਲਾ, ਸਾਖਾ ਵੇਸ …

Read More »

ਵਿਸਾਖੀ ਦਮਦਮੇ ਦੀ

ਜਗਜੀਤ ਸਿੰਘ ਸਿੱਧੂ ਮਾਲਵੇ ਵਿਖੇ ਸਿੱਖ ਕੌਮ ਦਾ ਪ੍ਰਸਿੱਧ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ 28 ਕਿਲੋਮੀਟਰ ਦੂਰ ਦੱਖਣ ਦਿਸ਼ਾ ਵੱਲ ਸਥਿਤ ਹੈ। ਸਾਖੀ ਪੋਥੀ ਅਨੁਸਾਰ ਵੈਦਿਕ ਕਾਲ ਸਮੇਂ ਇੱਥੇ ਸਰਸਵਤੀ ਨਦੀ ਵਹਿੰਦੀ ਸੀ ਜਿਸਦੇ ਕਿਨਾਰੇ ਮਾਰਕੰਡੇ, ਵਿਆਸ, ਪਰਾਸ਼ਰ, ਵੈਸਪਾਈਨ, ਅਗਰਵੈਸ ਅਤੇ ਪੀਲੀ ਰਿਸ਼ੀ ਰਹਿੰਦੇ ਸਨ। …

Read More »

ਸੰਵਿਧਾਨ ਨਿਰਮਾਤਾ ਭਾਰਤ ਰਤਨ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਪਵਨ ਕੁਮਾਰ ਹੰਸ ਵੀਹਵੀਂ ਸਦੀ ਦੇ ਮਨੁੱਖੀ ਅਧਿਕਾਰਾਂ ਦੇ ਨਾਇਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ, 1891 ਨੂੰ ਮਹਾਰਾਸ਼ਟਰ ਦੇ ਮਹੂ ਪਿੰਡ ਵਿਚ ਮਾਤਾ ਭੀਮਾ ਬਾਈ ਅਤੇ ਪਿਤਾ ਰਾਮ ਜੀ ਰਾਵ ਸਕਪਾਲ ਦੇ ਘਰ ਹੋਇਆ। ਸੂਰਜ ਦੀ ਰੌਸ਼ਨੀ ਲੈ ਕੇ …

Read More »

‘ਨਾਨਕ ਸ਼ਾਹ ਫਕੀਰ’-ਬਾਬਾ ਨਾਨਕ ਸਭ ਦਾ ਪਰ ਉਸ ਅਨੁਸਾਰ ਚੱਲਦਾ ਕੋਈ ਨਹੀਂ

ਦੀਪਕ ਸ਼ਰਮਾ ਚਨਾਰਥਲ, 98152-52959 ‘ਨਾਨਕ ਸ਼ਾਹ ਫਕੀਰ’ ਸੱਚ ਮੁੱਚ ਫਕੀਰ ਹੀ ਸਨ ਸ੍ਰੀ ਗੁਰੂ ਨਾਨਕ ਦੇਵ ਜੀ। ਆਪਣੇ ਲਈ ਕੁਝ ਸੋਚਿਆ ਹੀ ਨਹੀਂ, ਆਪਣੇ ਲਈ ਕੁਝ ਸਾਂਭਿਆ ਹੀ ਨਹੀਂ, ਆਪਣੇ ਲਈ ਕੁਝ ਰੱਖਿਆ ਹੀ ਨਹੀਂ, ਸਭ ਕੁਝ ਵੰਡ ਦਿੱਤਾ ਲੋਕਾਈ ਨੂੰ, ਸਭ ਕੁਝ ਬਿਖੇਰ ਦਿੱਤਾ ਕਾਇਨਾਤ ਵਿਚ ਤਾਂ ਜੋ ਪਿਆਰ, …

Read More »

ਮੇਰੀ ਆਸਟਰੇਲੀਆ ਫੇਰੀ-3

ਬੋਲ ਬਾਵਾ ਬੋਲ ਅੱਜ ਮੈਂ ਦੂਜੀ ਵਾਰੀ ਪਾਣੀ ਵਿੱਚ ਗਿਆ ਸੀ ਨਿੰਦਰ ਘੁਗਿਆਣਵੀ 94174-21700 ਵੰਨ-ਸੁਵੰਨੇ ਸਮੁੰਦਰੀ ਪੰਛੀ ਖੰਭ ਫੜਫੜਾਉਂਦੇ, ਖੜਮਸਤੀਆਂ ਕਰਦੇ। ਜਹਾਜ਼ ਪਾਣੀ ਦੀਆਂ ਛੱਲਾਂ ਪਿਛਾਂਹ ਛਡਦਾ ਤੇ ਆਪਣੇ ਮੂੰਹ ਅਗਲੇ ਪਾਣੀ ਨੂੰ ਚੀਰਦਾ ਰੀਂਘਣ ਲਗਦਾ। ਕਦੇ-ਕਦੇ ਉਡਦੇ ਪੰਛੀ ਜਹਾਜ਼ ਦੇ ਅਗਲੇ ਹਿੱਸੇ ਉੱਤੇ ਉੱਡਣ ਲਗਦੇ…ਜਿਵੇਂ ਜਹਾਜ਼ ਨੂੰ ਹੱਲਾਸ਼ੇਰੀ ਦੇ …

Read More »