Breaking News
Home / 2018 / April / 13 (page 3)

Daily Archives: April 13, 2018

ਕੈਪਟਨ ਸਰਕਾਰ ਵੱਲੋਂ ਨਵਜੋਤ ਸਿੱਧੂ ਦੀ ਸਜ਼ਾ ਤਿੰਨ ਸਾਲ ਹੀ ਬਰਕਰਾਰ ਰੱਖਣ ਦੀ ਅਪੀਲ

ਨਵੀਂ ਦਿੱਲੀ : 1988 ਦੇ ਇੱਕ ਸੜਕੀ ਝਗੜੇ ਦੇ ਮਾਮਲੇ ਵਿਚ ਪੀੜਿਤ ਪਰਿਵਾਰ ਨੇ ਸੁਪਰੀਮ ਕੋਰਟ ਕੋਲੋਂ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੂੰ ਹਾਈਕੋਰਟ ਵੱਲੋਂ ਸੁਣਾਈ ਗਈ ਤਿੰਨ ਸਾਲ ਦੀ ਸਜ਼ਾ ਵਧਾਉਣ ਦੀ ਅਪੀਲ ਕੀਤੀ ਹੈ। ਜਦਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਨਵਜੋਤ ਸਿੱਧੂ ਦੀ ਤਿੰਨ ਸਾਲ ਦੀ …

Read More »

ਸਲਮਾਨ ਖਾਨ ਨੂੰ ਮਿਲੀ ਜ਼ਮਾਨਤ

ਪ੍ਰਸ਼ੰਸਕਾਂ ਨੇ ਮਨਾਈ ਖੁਸ਼ੀ, ਪਾਇਆ ਭੰਗੜਾ ਅਤੇ ਚਲਾਏ ਪਟਾਕੇ ਜੋਧਪੁਰ : ਅਦਾਕਾਰ ਸਲਮਾਨ ਖ਼ਾਨ ਜ਼ਿਲ੍ਹਾ ਸੈਸ਼ਨ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਜੋਧਪੁਰ ਜੇਲ੍ਹ ਵਿਚੋਂ ਰਿਹਾਅ ਹੋ ਗਏ ਹਨ। ਇਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਰਿਹਾਈ ਤੋਂ ਬਾਅਦ 52 ਸਾਲਾ ਅਦਾਕਾਰ ਨੂੰ ਪੁਲਿਸ ਪਹਿਰੇ ਹੇਠ ਇੱਥੇ ਹਵਾਈ ਅੱਡੇ ‘ਤੇ ਲਿਜਾਇਆ …

Read More »

ਹਿਮਾਚਲ ‘ਚ ਸਕੂਲ ਬੱਸ ਖੱਡ ‘ਚ ਡਿੱਗੀ, 29 ਬੱਚਿਆਂ ਸਮੇਤ 32 ਮੌਤਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਦੁੱਖ ਦਾ ਪ੍ਰਗਟਾਵਾ ਊਨਾ/ਬਿਊਰੋ ਨਿਊਜ਼ : ਜ਼ਿਲ੍ਹਾ ਸਦਰ ਮੁਕਾਮ ਧਰਮਸ਼ਾਲਾ ਤੋਂ ਲਗਪਗ 100 ਕਿਲੋਮੀਟਰ ਦੂਰ ਨੂਰਪੁਰ-ਚੰਬਾ ਰਾਜਮਾਰਗ ਉਪਰ ਪਿੰਡ ਗੁਰਚਲ ਨੇੜੇ ਸੋਮਵਾਰ ਨੂੰ ਇਕ ਸਕੂਲ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ ਜਿਸ ਕਾਰਨ 29 ਬੱਚਿਆਂ ਸਮੇਤ …

Read More »

ਸਾਊਦੀ ਅਰਬ ਤੇ ਯੂਏਈ ‘ਚ 27 ਪੰਜਾਬੀ ਨੌਜਵਾਨ ਫਸੇ, ਇਕ ਲਾਪਤਾ

ਚੰਡੀਗੜ੍ਹ : ਵਰਕ ਵੀਜ਼ਾ ਦਿਵਾਉਣ ਦੇ ਨਾਂ ‘ਤੇ ਠੱਗ ਬਣੇ ਟਰੈਵਲ ਏਜੰਟਾਂ ਕਾਰਨ ਭੁਲੱਥ ਦਾ ਇਕ ਨੌਜਵਾਨ ਦੁਬਈ ਵਿੱਚ ਲਾਪਤਾ ਹੋ ਗਿਆ ਹੈ ਜਦੋਂ ਕਿ 27 ਪੰਜਾਬੀ ਨੌਜਵਾਨ ਯੂਏਈ ਅਤੇ ਸਾਊਦੀ ਅਰਬ ਵਿੱਚ ਕਈ ਹਫ਼ਤਿਆਂ ਤੋਂ ਫਸੇ ਹੋਏ ਹਨ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ ਨੇ ਇਸ …

Read More »

ਅਲਜੀਰੀਆ ‘ਚ ਫੌਜ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, 257 ਮੌਤਾਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਉਤਰੀ ਅਲਜੀਰੀਆ ਵਿਚ ਫੌਜ ਦਾ ਇਕ ਜਹਾਜ਼ ਉਡਾਨ ਭਰਨ ਤੋਂ ਤੁਰੰਤ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਕਰੀਬ 257 ਸੁਰੱਖਿਆ ਕਰਮੀਆਂ ਦੇ ਮਾਰੇ ਜਾਣ ਦੀ ਖਬਰ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਅਤੇ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚ …

Read More »

ਸਾਂਝੀ ਖੁਸ਼ੀਆਂ ਦਾ ਨਾਂ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ ‘ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ,ઠ”ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ ਜਿਸ …

Read More »

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਖੁਸ਼ੀਆਂ,ਖੇੜਿਆਂ ਦੇ ਰਾਸ਼ਟਰੀ ਤਿਉਹਾਰ ਵਿਸਾਖੀ ਦੀਆਂ ‘ਪਰਵਾਸੀ’ ਅਖ਼ਬਾਰ ਦੇ ਸਮੂਹ ਪਾਠਕਾਂ, ਸਹਿਯੋਗੀਆਂ ਤੇ ਸ਼ੁਭਚਿੰਤਕਾਂ ਨੂੰ ਲੱਖ-ਲੱਖ ਵਧਾਈਆਂ।

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਖੁਸ਼ੀਆਂ,ਖੇੜਿਆਂ ਦੇ ਰਾਸ਼ਟਰੀ ਤਿਉਹਾਰ ਵਿਸਾਖੀ ਦੀਆਂ ‘ਪਰਵਾਸੀ’ ਅਖ਼ਬਾਰ ਦੇ ਸਮੂਹ ਪਾਠਕਾਂ, ਸਹਿਯੋਗੀਆਂ ਤੇ ਸ਼ੁਭਚਿੰਤਕਾਂ ਨੂੰ ਲੱਖ-ਲੱਖ ਵਧਾਈਆਂ। -ਮੁੱਖ ਸੰਪਾਦਕ ਰਜਿੰਦਰ ਸੈਣੀ

Read More »

‘ਨਾਨਕ ਸ਼ਾਹ ਫਕੀਰ’ ਫ਼ਿਲਮ ਦਾ ਵਿਵਾਦ

‘ਸਿੱਕਾ’ ਖੋਟਾ ਨਿਕਲਿਆ ਫ਼ਿਲਮ ਨਿਰਮਾਤਾ ਸਿੱਕਾ ਨੂੰ ਪੰਥ ‘ਚੋਂ ਛੇਕਿਆ ਫ਼ਿਲਮ ਦਾ ਪੋਸਟਰ ਜਾਰੀ ਕਰਨ ਵਾਲੀ ਬੀਬੀ ਜਗੀਰ ਕੌਰ ਬਾਰੇ ਜਥੇਦਾਰ ਚੁੱਪ ਅੰਮ੍ਰਿਤਸਰ/ਬਿਊਰੋ ਨਿਊਜ਼ : ‘ਨਾਨਕ ਸ਼ਾਹ ਫਕੀਰ’ ਫ਼ਿਲਮ ਮਾਮਲੇ ‘ਤੇ ਜਿੱਥੇ ਸਖਤ ਫੈਸਲਾ ਲੈਂਦਿਆਂ ਪੰਜ ਸਿੰਘ ਸਾਹਿਬਾਨਾਂ ਨੇ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਪੰਥ ‘ਚੋਂ ਛੇਕਣ ਦਾ …

Read More »

60 ਸੰਸਦ ਮੈਂਬਰਾਂ ਦਾ ਮਤਾ, ਚਾਰ ਸਾਹਿਬਜ਼ਾਦਿਆਂ ਦੇ ਨਾਂ ‘ਤੇ ਮਨਾਇਆ ਜਾਵੇ ਬਾਲ ਦਿਵਸ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਛੇ ਸੰਸਦ ਮੈਂਬਰਾਂ ਸਮੇਤ ਦੇਸ਼ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਤ 60 ਸੰਸਦ ਮੈਂਬਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂ ‘ਤੇ ਦੇਸ਼ ਭਰ ‘ਚ ਬਾਲ ਦਿਵਸ ਮਨਾਉਣ ਦੇ ਮਤੇ ‘ਤੇ ਦਸਤਖ਼ਤ ਕਰਕੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਹੈ। …

Read More »

ਕੈਪਟਨ ਦੇ ਦਰਬਾਰ ‘ਚੋਂ ‘ਬੇਆਬਰੂ’ ਹੋ ਕੇ ਪਰਤੇ ਜਾਖੜ

ਪਹਿਲਾਂ ਫੋਨ ਬਾਹਰ ਰਖਵਾਇਆ, ਫਿਰ ਮਿਲਣ ਲਈ ਵੀ ਨਹੀਂ ਬੁਲਾਇਆ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰਨ ਬੁੱਧਵਾਰ ਨੂੰ ਸਕੱਤਰੇਤ ਵਿਚ ਉਨ੍ਹਾਂ ਦੇ ਦਫਤਰ ਪਹੁੰਚੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਬੜੇ ‘ਬੇਆਬਰੂ’ ਹੋ ਕੇ ਪਰਤੇ। ਇੱਥੇ ਪਹਿਲਾਂ ਤਾਂ ਸੁਰੱਖਿਆ ਮੁਲਾਜ਼ਮਾਂ …

Read More »