Breaking News
Home / 2018 / April (page 34)

Monthly Archives: April 2018

ਦੁਬਈ ‘ਚ ਪਾਕਿਸਤਾਨੀਆਂ ‘ਤੇ ਭਰੋਸਾ ਕਰਨ ਤੋਂ ਪੁਲਿਸ ਅਫਸਰ ਨੇ ਕੀਤਾ ਇਨਕਾਰ

ਸਿਰਫ ਭਾਰਤੀਆਂ ਨੂੰ ਨੌਕਰੀ ਦੇਣ ਦੀ ਕਹੀ ਗੱਲ ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਬਈ ਜਨਰਲ ਸਕਿਉਰਿਟੀ ਦੇ ਮੁਖੀ ਫਾਹੀ ਖਲਫਾਨ ਨੇ ਟਵੀਟ ਕੀਤਾ ਕਿ ਭਾਰਤੀਆਂ ਵਿਚ ਅਨੁਸ਼ਾਸਨ ਹੈ, ਜਦਕਿ ਪਾਕਿ ਨਾਗਰਿਕਾਂ ਵਿਚ ਦੇਸ਼ ਧ੍ਰੋਹ, ਅਪਰਾਧ ਅਤੇ ਤਸਕਰੀ ਚਰਮ ਸੀਮਾ ‘ਤੇ ਹੈ। ਉਨ•ਾਂ ਲਿਖਿਆ ਕਿ ਖਾੜੀ ਦੇਸ਼ਾਂ ਲਈ ਪਾਕਿਸਤਾਨ ਦੇ ਲੋਕ ਗੰਭੀਰ ਖਤਰਾ …

Read More »

ਅਮਰੀਕਾ ‘ਚ ਐੱਚ-1ਬੀ ਵੀਜ਼ਾ ਲਈ ਬਿਨੈ ਪ੍ਰਕਿਰਿਆ ਸ਼ੁਰੂ

ਟਰੰਪ ਪ੍ਰਸ਼ਾਸਨ ਸਖ਼ਤੀ ਨਾਲ ਕਰੇਗਾ ਜਾਂਚ, ਮਾਮੂਲੀ ਗ਼ਲਤੀ ਵੀ ਨਹੀਂ ਹੋਵੇਗੀ ਸਵੀਕਾਰ ਵਾਸ਼ਿੰਗਟਨ : ਅਮਰੀਕਾ ‘ਚ ਐੱਚ-1ਬੀ ਵੀਜ਼ਾ ਲਈ ਬਿਨੈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰਤੀ ਪੇਸ਼ੇਵਰਾਂ ਵਿਚ ਹਰਮਨ ਪਿਆਰੇ ਇਸ ਵਰਕ ਵੀਜ਼ਾ ਦੀਆਂ ਅਰਜ਼ੀਆਂ ਦੀ ਇਸ ਵਾਰ ਟਰੰਪ ਪ੍ਰਸ਼ਾਸਨ ਸਖ਼ਤ ਜਾਂਚ ਕਰੇਗਾ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਨੇ …

Read More »

ਚੱਪੜਚਿੜੀ ਜੰਗੀ ਯਾਦਗਾਰ ਨੂੰ ਹਾਲੇ ਤੱਕ ਨਹੀਂ ਜੁੜੀਆਂ ਲਿਫਟਾਂ 328 ਫੁੱਟ ਉਚਾ ਹੈ ਫਤਹਿ ਮੀਨਾਰ

ਮੁਹਾਲੀ : ਇੱਥੋਂ ਨੇੜਲੇ ਇਤਿਹਾਸਕ ਨਗਰ ਚੱਪੜਚਿੜੀ (ਸੈਕਟਰ-91) ਵਿੱਚ ਉਸਾਰੀ ਗਈ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ (ਫਤਹਿ ਮੀਨਾਰ) ਦੇ ਉਦਘਾਟਨ ਮਗਰੋਂ ਸੱਤ ਸਾਲ  ਲੰਘ ਜਾਣ ਦੇ ਬਾਵਜੂਦ ਅਜੇ ਤਾਈਂ 328 ਫੁੱਟ ਉੱਚੇ ਫਤਹਿ ਮੀਨਾਰ ਨੂੰ ਲਿਫ਼ਟ ਨਹੀਂ ਜੁੜੀ। ਇਸ ਕਾਰਨ ਇੱਥੇ ਨਤਮਸਤਕ ਹੋਣ ਆਉਂਦੇ …

Read More »

ਪਹਿਲੇ ਸਿੱਖ ਹੈਰੀਟੇਜ ਮੰਥ ਗੀਤ ‘ਵਿਸਾਖੀ’ ਦਾ ਪੋਸਟਰ ਕੈਨੇਡਾ ਦੇ ਬੱਚਿਆਂ ਵਲੋਂ ਰਿਲੀਜ਼

ਮਿਸੀਸਾਗਾ/ਬਿਊਰੋ ਨਿਊਜ਼ ਪਹਿਲੇ ਸਿੱਖ ਹੈਰੀਟੇਜ ਮੰਥ ਗੀਤ ‘ਵਿਸਾਖੀ’ ਦਾ ਪੋਸਟਰ ਕੈਨੇਡਾ ਵਿੱਚ ਜਨਮੇ ਬੱਚਿਆਂ ਵੱਲੋਂ 02 ਅਪ੍ਰੈਲ ਨੂੰ ਟੋਰਾਟੋ ਵਿੱਚ  ਰਿਲੀਜ ਕੀਤਾ ਗਿਆ। ਬਿਨਾ ਕਿਸੇ ਵਿਸ਼ੇਸ਼ ਸਮਾਗਮ ਦੇ ਕੈਨੇਡਾ ਵਿੱਚ ਜਨਮੇ ਛੋਟੇ ਬੱਚਿਆਂ ਵਲੋ ਪਹਿਲੇ ਸਿੱਖ ਹੈਰੀਟੇਜ ਮੰਥ ਵਿਸਾਖੀ ਦਾ ਮਿਊਜ਼ਿਕ ਵੀਡੀਓ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਇਸ …

Read More »

ਸੇਵਾ ਕਿਚਨ ਵੱਲੋਂ ਸਮਾਗਮ 8 ਅਪ੍ਰੈਲ ਨੂੰ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਸਮਾਜ ਸੇਵੀ ਸੰਸਥਾ ‘ਸੇਵਾ ਕਿਚਨ’ ਟੋਰਾਂਟੋ ਵੱਲੋਂ  ਬੇ- ਘਰ ਲੋਕਾਂ ਦੀ ਮਦਦ ਕਰਨ ਲਈ ਇੱਕ ਫੰਡ ਰੇਜ਼ਿੰਗ ਸਮਾਗਮ 8 ਅਪ੍ਰੈਲ ਐਤਵਾਰ  ਸ਼ਾਮ ਨੂੰ ਮਿਸੀਸਾਗਾ ਦੇ ਨਟਰਾਜ ਬੈਕੁੰਟ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਮਹਿਫਲ ਮੀਡੀਆ ਗਰੁੱਪ ਦੇ ਜਸਵਿੰਦਰ ਸਿੱਘ ਖੋਸਾ ਅਤੇ ਰੰਗਕਰਮੀ ਗੁਰਬੀਰ …

Read More »

‘ਸਿੱਖ ਹੈਰੀਟੇਜ ਮੰਥ’ ਮੌਕੇ ਸੋਨੀਆ ਸਿੱਧੂ ਨੇ ਕੈਨੇਡੀਅਨ ਸਿੱਖਾਂ ਦੇ ਯੋਗਦਾਨ ਬਾਰੇ ਬਰੈਂਪਟਨ-ਵਾਸੀਆਂ ਨੂੰ ਦਿੱਤਾ ਸ਼ੁਭ-ਸੰਦੇਸ਼

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ‘ਸਿੱਖ ਹੈਰੀਟੇਜ ਮੰਥ’ ਦੀ ਸ਼ੁਰੂਆਤ ਦੇ ਮੌਕੇ ਕੈਨੇਡੀਅਨ ਸਿੱਖਾਂ ਵੱਲੋਂ ਕੈਨੇਡੀਅਨ ਸਮਾਜ ਵਿਚ ਹੁਣ ਤੱਕ ਪਾਏ ਗਏ ਅਹਿਮ ਯੋਗਦਾਨ ਨੂੰ ਯਾਦ ਕਰਦਿਆਂ ਹੋਇਆਂ ਬਰੈਂਪਟਨ-ਵਾਸੀਆਂ ਨੂੰ ਸ਼ੁਭ-ਸੰਦੇਸ਼ ਦਿੱਤਾ ਹੈ। ਉਨ•ਾਂ ਕਿਹਾ ਕਿ ਕੈਨੇਡਾ ਦੀ ਬੇਹਤਰੀ ਲਈ ਕੈਨੇਡੀਅਨ ਸਿੱਖਾਂ ਵੱਲੋਂ ਪਾਇਆ ਜਾ …

Read More »

ਓਨਟਾਰੀਓ ਦੇ ਬਜਟ ਦੀ ਸੁਖਵੰਤ ਠੇਠੀ ਵਲੋਂ ਸ਼ਲਾਘਾ

ਬਰੈਂਪਟਨ/ਬਿਊਰੋ ਨਿਊਜ਼  : ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਵੱਲੋਂ ਪਿਛਲੇ ਹਫਤੇ ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਪੇਸ਼ ਕੀਤੇ ਓਨਟਾਰੀਓ ਦੇ ਬਜਟ ਦੀ ਸਿਫਤ ਕੀਤੀ ਗਈ। ਉਨ•ਾਂ ਨਵੀਆਂ ਆਰਥਿਕ ਪਹਿਲਕਦਮੀਆਂ ਦਾ ਵੀ ਸਵਾਗਤ ਕੀਤਾ। ਥੇਟੀ ਨੇ ਆਖਿਆ ਕਿ ਸਾਡਾ ਅਰਥਚਾਰਾ ਇਸ ਲਈ ਵਧੀਆ ਕਾਰਗੁਜ਼ਾਰੀ ਵਿਖਾ ਰਿਹਾ ਹੈ ਕਿਉਂਕਿ ਕਈ …

Read More »

ਪੀਲ ਪੁਲਿਸ ਨੇ ਇਕ ਪੰਜਾਬੀ ‘ਤੇ ਲਾਏ ਕਾਰ ਚੋਰੀ ਦੇ ਇਲਜ਼ਾਮ

ਬਰੈਂਪਟਨ : ਪੀਲ ਰੀਜ਼ਨਲ ਪੁਲਿਸ ਨੇ ਬਰੈਂਪਟਨ ਦੇ ਯਾਦਵਿੰਦਰ ਸਿੰਘ ਵਿਰੁੱਧ ਕਾਰ ਚੋਰੀ ਦੇ ਇਲਜ਼ਾਮ ਲਾਏ ਹਨ, ਜੋ ਚੋਰੀ ਦੀ ਕਾਰ ਵਿਚ ਫਰਾਰ ਹੋਣ ਦੀ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਯਾਦਵਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਅਫਸਰਾਂ …

Read More »

ਫ਼ਾਇਰ ਫਾਈਟਰਾਂ, ਪੁਲਿਸ ਅਫ਼ਸਰਾਂ ਤੇ ਪੈਰਾਮੀਡਿਕਸ ਲਈ ‘ਨਵਾਂ ਮੈਨੋਰੀਅਲ ਗਰਾਂਟ ਪ੍ਰੋਗਰਾਮ’ ਸ਼ੁਰੂ ਕੀਤਾ ਗਿਆ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਜਦੋਂ ਫ਼ਾਇਰ ਫਾਈਟਰ, ਪੁਲਿਸ ਅਫ਼ਸਰ ਅਤੇ ਪੈਰਾਮੀਡਕਸ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਆਪਣੀ ਡਿਊਟੀ ਨਿਭਾਅ ਰਹੇ ਹੁੰਦੇ ਹਨ ਤਾਂ ਉਹ ਕੈਨੇਡਾ-ਵਾਸੀਆਂ ਲਈ ਬਹੁ-ਮੁੱਲੀ ਸੇਵਾ ਕਰ ਰਹੇ ਹੁੰਦੇ ਹਨ। ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਇਨ•ਾਂ ਦੇ ਪਹਿਲੇ ਰੈੱਸਪੌਂਡਰਾਂ ਲਈ ਨਵੀਂ ਮੈਮੋਰੀਅਲ ਗਰਾਂਟ ਦੀ ਖ਼ਬਰ …

Read More »