ਬਰੈਂਪਟਨ : ਮੰਨੇ-ਪ੍ਰਮੰਨੇ ਲਾਇਰ ਅਤੇ ਫੈਡਰਲ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੂੰ ਐਨ.ਡੀ.ਪੀ. ਨੇ ਬਰੈਂਪਟਨ ਈਸਟ ਤੋਂ ਪਾਰਟੀ ਉਮੀਦਵਾਰ ਵਜੋਂ ਚੁਣਿਆ ਹੈ। ਓਨਟਾਰੀਓ ਐਨ.ਡੀ.ਪੀ. ਆਗੂ ਐਂਡ੍ਰਾ ਹਾਰਵਾਥ ਨੇ ਗੁਰਰਤਨ ਸਿੰਘ ਦੇ ਸੈਂਕੜੇ ਸਮਰਥਕਾਂ ਦੇ ਵਿਚਾਲੇ ਉਨ•ਾਂ ਦੀ ਉਮੀਦਵਾਰੀ ਦਾ ਐਲਾਨ ਕੀਤਾ। ਹਾਰਵਾਥ ਨੇ ਕਿਹਾ ਕਿ ਗੁਰਰਤਨ ਇਸ …
Read More »Monthly Archives: April 2018
ਡਿਜ਼ਨੀਲੈਂਡ ਥੀਮ ਪਾਰਕ ਬਣਨ ਨਾਲ ਟੋਰਾਂਟੋ ਬਣੇਗਾ ਦੁਨੀਆ ‘ਚ ਮਨੋਰੰਜਨ ਦਾ ਬਾਦਸ਼ਾਹ
6.5 ਅਰਬ ਡਾਲਰ ਖਰਚਿਆ ਜਾਵੇਗਾ ਡਿਜ਼ਨੀਲੈਂਡ ਥੀਮ ਪਾਰਕ ਦੇ ਨਿਰਮਾਣ ‘ਤੇ ਟੋਰਾਂਟੋ/ਬਿਊਰੋ ਨਿਊਜ਼ ਟੋਰਾਂਟੋ ਨੂੰ ਦੁਨੀਆ ਭਰ ਵਿਚ ਮਨੋਰੰਜਨ ਦਾ ਬਾਦਸ਼ਾਹ ਬਣਾਉਣ ਦੀ ਇੱਛਾ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗਾ ਹੈ, ਜਿਸ ਦਾ ਅਧਾਰ ਹੋਵੇਗਾ ਡਿਜ਼ਨੀਲੈਂਡ ਥੀਮ ਪਾਰਕ ਦੀ ਸਥਾਪਨਾ। ਵਾਲਟ ਡਿਜ਼ਨੀ ਨੇ ਟੋਰਾਂਟੋ ਨੂੰ ਮਨੋਰੰਜਨ ਦਾ ਅੰਤਰਰਾਸ਼ਟਰੀ ਧੁਰਾ ਬਣਾਉਣ …
Read More »ਓਨਟਾਰੀਓ ਨੇ ਮਿਸੀਸਾਗਾ ‘ਚ ਨਵਾਂ ਕਾਰਪੂਲ ਲਾਟ ਖੋਲਿ•ਆ
ਮਿਸੀਸਾਗਾ : ਓਨਟਾਰੀਓ ਨੇ ਇਕ ਨਵਾਂ ਕਾਰਪੂਲ, ਕੰਟ੍ਰੀ ਡਰਾਈਵ, ਹਾਈਵੇਅ 410 ਇੰਟਰਚੇਂਜ਼, ਮਿਸੀਸਾਗਾ ‘ਚ ਖੋਲਿ•ਆ ਹੈ ਤਾਂ ਜੋ ਕਾਰਪੂਲਿੰਗ ਨੂੰ ਵਧਾਇਆ ਜਾ ਸਕੇ ਅਤੇ ਲੋਕਾਂ ਲਈ ਆਉਣਾ-ਜਾਣਾ ਵਧੇਰੇ ਆਸਾਨ ਬਣਾਇਆ ਜਾ ਸਕੇ। ਨਵੇਂ ਕਾਰਪੂਲ ਲਾਟ ‘ਚ 275 ਪਾਰਕਿੰਗ ਸਪੇਸੇਜ਼ ਹਨ ਅਤੇ ਇਹ ਪੂਰੀ ਤਰ•ਾਂ ਸੁਰੱਖਿਅਤ ਹਨ। ਇਹ ਮਿਸੀਸਾਗਾ ਤੋਂ ਬਾਹਰ …
Read More »ਤੇਜ਼ ਹਵਾਵਾਂ ਨੇ ਓਨਟਾਰੀਓ ਦੀਆਂ ਲਵਾਈਆਂ ਬਰੇਕਾਂ
90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੁੱਲੇ ਝੱਖੜ ਕਾਰਨ ਕਈ ਹਾਦਸੇ ਵਾਪਰੇ, ਗੱਡੀਆਂ ਤੱਕ ਟਕਰਾਈਆਂ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਚ ਚੱਲੀਆਂ ਤੇਜ਼ ਹਵਾਵਾਂ ਨੇ ਇਕ ਵਾਰ ਪੂਰੇ ਜਨ ਜੀਵਨ ਨੂੰ ਹੀ ਰੋਕ ਕੇ ਰੱਖ ਦਿੱਤਾ। ਲੰਘੇ ਦਿਨ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੁੱਲੇ ਝੱਖੜ ਕਾਰਨ ਜਿੱਥੇ ਕਈ …
Read More »ਯੂ.ਕੇ. ਵਿਚ ਜਾਸੂਸ ਤੇ ਉਸਦੀ ਧੀ ਨੂੰ ਜ਼ਹਿਰ ਦੇਣ ਦੇ ਮਾਮਲੇ ਨੇ ਫੜਿਆ ਤੂਲ
ਪਹਿਲਾਂ ਕੈਨੇਡਾ ਨੇ ਕੱਢੇ ਸਨ ਰੂਸ ਦੇ 4 ਡਿਪਲੋਮੇਟ ਹੁਣ ਰੂਸ ਨੇ ਵੀ ਕੈਨੇਡਾ ਦੇ ਚਾਰ ਡਿਪਲੋਮੇਟਾਂ ਨੂੰ ਦਿੱਤਾ ਦੇਸ਼ ਨਿਕਾਲਾ ਕੈਨੇਡਾ, ਅਮਰੀਕਾ ਤੇ ਰੂਸ ਵਿਚਾਲੇ ਤਣਾਅ ਪਹੁੰਚਿਆ ਸਿਖਰ ‘ਤੇ, ਨਾਗਰਿਕ ਚਿੰਤਾ ਵਿਚ ਟੋਰਾਂਟੋ/ਬਿਊਰੋ ਨਿਊਜ਼ : ਯੂ.ਕੇ ਵਿਚ ਸਾਬਕਾ ਜਾਸੂਸ ਅਤੇ ਉਸ ਦੀ ਧੀ ਨੂੰ ਕਥਿਤ ਤੌਰ ‘ਤੇ ਜ਼ਹਿਰ ਦੇਣ …
Read More »ਭਾਰਤ ਦੀ ਕਿਸਾਨੀ ਦਾ ਸੰਕਟ
ਪਿਛਲੇ ਦਿਨੀਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਨੇ ਲੋਕ ਸਭਾ ‘ਚ ਦਿੱਤੀ ਜਾਣਕਾਰੀ ਦੌਰਾਨ ਦੱਸਿਆ ਕਿ ਦੇਸ਼ ‘ਚ ਸਾਲ 2014 ਤੋਂ 2016 ਤੱਕ ਤਿੰਨ ਸਾਲਾਂ ਦੌਰਾਨ ਕਰਜ਼ੇ, ਦੀਵਾਲੀਆਪਨ ਤੇ ਹੋਰ ਕਾਰਨਾਂ ਨਾਲ ਕਰੀਬ 36 ਹਜ਼ਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਆਤਮ-ਹੱਤਿਆ ਕੀਤੀ ਹੈ। ਇਹ ਅੰਕੜੇ ਸਾਲ 2014, 2015 …
Read More »ਯਾਦਾਂ ਨਾਲ ਲੈ ਕੇ ਲੰਡਨ ਪਰਤੀ ਮਲਾਲਾ
ਇਸਲਾਮਾਬਾਦ/ਬਿਊਰੋ ਨਿਊਜ਼ : ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਪਾਕਿਸਤਾਨ ਤੋਂ ਯਾਦਾਂ ਨਾਲ ਲੈ ਕੇ ਸੋਮਵਾਰ ਨੂੰ ਲੰਡਨ ਪਰਤ ਗਈ। ਕਰੀਬ ਪੰਜ ਸਾਲ ਪਹਿਲਾਂ ਤਾਲਿਬਾਨ ਅੱਤਵਾਦੀਆਂ ਵੱਲੋਂ ਗੋਲ਼ੀ ਮਾਰੇ ਜਾਣ ਤੋਂ ਬਾਅਦ ਉਹ ਪਹਿਲੀ ਵਾਰ ਪਾਕਿਸਤਾਨ ਦੌਰੇ ‘ਤੇ 29 ਮਾਰਚ ਨੂੰ ਪਹੁੰਚੀ ਸੀ। ਸਿਵਲ ਏਵੀਏਸ਼ਨ ਅਧਿਕਾਰੀ ਅਕਮਲ ਕਿਆਨੀ ਨੇ ਦੱਸਿਆ ਕਿ …
Read More »ਐਲਬਰਟਾ ‘ਚ ਬਿਨਾ ਹੈਲਮਟ ਡਰਾਈਵਿੰਗ ਕਰ ਸਕਦੇ ਹਨ ਸਿੱਖ
ਦਸਤਾਰਧਾਰੀ ਸਿੱਖਾਂ ਨੂੰ ਬਿਨਾ ਹੈਲਮਟ ਮੋਟਰਸਾਈਕਲ ਚਲਾਉਣ ਦੀ ਮਿਲੀ ਆਗਿਆ ਟੋਰਾਂਟੋ : ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਤੋਂ ਬਾਅਦ ਕੈਨੇਡਾ ਦੇ ਐਲਬਰਟਾ ‘ਚ ਸਿੱਖ ਭਾਈਚਾਰਾ ਵੱਡੀ ਗਿਣਤੀ ‘ਚ ਰਹਿੰਦਾ ਹੈ। ਹੁਣ ਇਥੇ ਦਸਤਾਰਧਾਰੀ ਸਿੱਖਾਂ ਨੂੰ ਬਿਨਾ ਹੈਲਮਟ ਮੋਟਰਸਾਈਕਲ ਚਲਾਉਣ ਦੀ ਆਗਿਆ ਮਿਲ ਗਈ ਹੈ। ਇਹ ਕਾਨੂੰਨ ਅਪ੍ਰੈਲ ਤੋਂ ਲਾਗੂ ਹੋ ਗਿਆ …
Read More »ਵਾਸ਼ਿੰਗਟਨ ਵਿਖੇ ਨੈਸ਼ਨਲ ਸਿੱਖ ਡੇ ਪਰੇਡ 7 ਅਪ੍ਰੈਲ ਨੂੰ
ਨਿਊਯਾਰਕ : ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਬਣਾਈ ਸਾਂਝੀ ਸੰਸਥਾ, ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.) ਵੱਲੋਂ 7 ਅਪ੍ਰੈਲ, 2018, ਦਿਨ ਸ਼ਨਿੱਚਰਵਾਰ ਨੂੰ ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਕੱਢਣਾ ਉਲੀਕੀਆ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ., ਪਾਰਲੀਮੈਂਟ ਦੇ ਸਾਹਮਣੇ ਵਿਸਾਖੀ ਨੂੰ ਸਮਰਪਿਤ ਸਿੱਖ ਡੇਅ ਪਰੇਡ ਗੁਰੂ ਗ੍ਰੰਥ …
Read More »ਗੁਰੂ ਨਾਨਕ ਗੁਰਦੁਆਰਾ 10 ਅਹਿਮ ਧਾਰਮਿਕ ਸਥਾਨਾਂ ‘ਚ ਸ਼ਾਮਲ
ਲੰਡਨ : ਇੰਗਲੈਂਡ ਦੇ ਸਿਖਰਲੇ ਦਸ ਮਹੱਤਵਪੂਰਨ ਧਾਰਮਿਕ ਸਥਾਨਾਂ ਦੀ ਲਿਸਟ ਵਿੱਚ ਯੂਕੇ ਵਿੱਚ ਸਥਿਤ ਸਭ ਤੋਂ ਵੱਡੇ ਗੁਰਦੁਆਰੇ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ। ਬਰਮਿੰਘਮ ਮੇਲ ਦੀ ਰਿਪੋਰਟ ਅਨੁਸਾਰ ਸਮਿਥਵਿਕ ਵਿੱਚ ਸਥਿਤ ਗੁਰੂ ਨਾਨਕ ਗੁਰਦੁਆਰੇ ਨੂੰ ਸਟੋਨਹੈਂਜ ਅਤੇ ਕੈਂਟਰਬਰੀ ਕੈਥੇਡਰਲ ਜਿਹੇ ਸਥਲਾਂ …
Read More »