ਦਲਿਤ ਭਾਈਚਾਰੇ ਦੇ ਵਫਦ ਨਾਲ ਮੀਟਿੰਗ ‘ਚ ਬਣੀ ਸਹਿਮਤੀ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿੱਚ 13 ਅਪਰੈਲ ਨੂੰ ਹੋਏ ਝਗੜੇ ਦੇ ਪੀੜਤਾਂ ਨੂੰ ਬਿਹਤਰ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰਦਿਆਂ ਸ਼ਹਿਰ ਦੇ ਲਾਲ ਚੌਕ ਦਾ ਨਾਂ ਮੁੜ ਸੰਵਿਧਾਨ ਚੌਕ ਰੱਖਣ ਲਈ …
Read More »Monthly Archives: April 2018
ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਪਰਚਾ ਦਰਜ
ਪਾਸਪੋਰਟ ਸੇਵਾ ਕੇਂਦਰ ‘ਚ ਜਬਰਨ ਦਾਖਲ ਹੋਣ ਦਾ ਲੱਗਾ ਆਰੋਪ ਲੁਧਿਆਣਾ : ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਪਾਸਪੋਰਟ ਸੇਵਾ ਕੇਂਦਰ ਵਿੱਚ ਹਥਿਆਰਬੰਦ ਗਾਰਡਾਂ ਸਮੇਤ ਜ਼ਬਰਨ ਦਾਖ਼ਲ ਹੋਣ ਅਤੇ ਅੰਦਰ ਵੀਡੀਓਗ੍ਰਾਫੀ ਕਰਨ ਦੇ ਇਲਜ਼ਾਮ ਹੇਠ ਕੇਸ ਦਰਜ ਹੋ ਗਿਆ ਹੈ। ਬੈਂਸ ਵਿਰੁੱਧ 456, 383, 186 …
Read More »ਪੰਜਾਬੀ ਗਾਇਕਾਂ ‘ਤੇ ਹਮਲਾ : ਪਰਮੀਸ਼ ਤੋਂ ਬਾਅਦ ਇਕ ਹੋਰ ਗਾਇਕ ਤੋਂ ਮੰਗੀ ਫਿਰੌਤੀ
ਬਲਕਾਰ ਸਿੱਧੂ ਦੀ ਫੇਸਬੁੱਕ ਆਈਡੀ ਹੈਕ, ਲਿਖਿਆ 1 ਲੱਖ ਰੁਪਏ ਨਹੀਂ ਦਿੱਤੇ ਤਾਂ ਅਸ਼ਲੀਲ ਵੀਡੀਓ ਪਾ ਦਿਆਂਗਾ ਫੋਨ ਕਰਕੇ ਧਮਕਾਇਆ-ਪੈਸੇ ਨਹੀਂ ਦਿੱਤੇ ਤਾਂ ਇਸ ਤਰ੍ਹਾਂ ਬਦਨਾਮ ਕਰਾਂਗਾ ਕਿ ਸਾਰੀ ਗਾਇਕੀ ਨਿਕਲ ਜਾਵੇਗੀ ਮੋਹਾਲੀ/ਬਿਊਰੋ ਨਿਊਜ਼ : ਪੰਜਾਬੀ ਗਾਇਕ ਇਕ ਵਾਰ ਫਿਰ ਤੋਂ ਪੈਸੇ ਠੱਗਣ ਵਾਲੇ ਗੈਂਗਸਟਰਾਂ ਅਤੇ ਅਪਰਾਧੀਆਂ ਦਾ ਨਿਸ਼ਾਨਾ ਬਣਨਾ …
Read More »ਰਾਮਗੜ੍ਹੀਆ ਭਾਈਚਾਰੇ ਦੀਆਂ ਕੁਰਬਾਨੀਆਂ ਨੂੰ ਦਰਸਾਏਗਾ ਖੰਨਾ ਦਾ ਅਜਾਇਬ ਘਰ
ਖੰਨਾ/ਬਿਊਰੋ ਨਿਊਜ਼ : ਸਿੱਖ ਇਤਿਹਾਸ ‘ਚ ਅਹਿਮ ਸਥਾਨ ਰੱਖਣ ਵਾਲੇ ਰਾਮਗੜ੍ਹੀਆ ਭਾਈਚਾਰੇ ਦਾ ਪੰਜਾਬ ‘ਚ ਪਹਿਲਾ ਅਜਾਇਬ ਘਰ ਖੰਨਾ ਦੇ ਜੀਟੀ ਰੋਡ ‘ਤੇ ਭੱਟੀਆਂ ਸਥਿਤ ਰਾਮਗੜ੍ਹੀਆ ਭਵਨ ‘ਚ ਬਣਾਇਆ ਗਿਆ ਹੈ। ਰਾਮਗੜ੍ਹੀਆ ਭਾਈਚਾਰਾ ਆਪਣੇ ਇਤਿਹਾਸ ਨੂੰ ਜਿਊਂਦਾ ਰੱਖਣ ਅਤੇ ਭਾਈਚਾਰੇ ਦੀ ਨੌਜਵਾਨ ਪੀੜ੍ਹੀਆ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਇਹ …
Read More »ਅਦਾਰਾ ਪਰਵਾਸੀ ਦੇ ਮੁਖੀ ਰਜਿੰਦਰ ਸੈਣੀ ਦੀ ਭਾਰਤ ਫੇਰੀ ਦੀਆਂ ਕੁਝ ਤਸਵੀਰਾਂ
ਸ: ਮਿਲਖਾ ਸਿੰਘ ਅਤੇ ਉਹਨਾਂ ਦੀ ਪਤਨੀ ਨਿਰਮਲ ਸੈਣੀ ਦੇ ਨਾਲ ਉਹਨਾਂ ਦੀ ਚੰਡੀਗੜ੍ਹ ਰਿਹਾਇਸ਼ ਵਿਚ ਪੰਜਾਬੀ ਜਾਗਰਣ ਦੇ ਸੰਪਾਦਕ ਸ: ਵਰਿੰਦਰ ਵਾਲੀਆ ਉਪ ਸੰਪਾਦਕ ਮਹਿਤਾਬ-ਉਦ-ਦੀਨ ਅਤੇ ਜਨਰਲ ਮੈਨੇਜਰ ਸ਼੍ਰੀ ਨੀਰਜ ਕੁਮਾਰ ਦੇ ਨਾਲ ਕੁਰਾਲੀ ਨੇੜੇ ਪ੍ਰਭ ਆਸਰਾ ਦੇ ਸੰਚਾਲਕ ਸ: ਸ਼ਮਸ਼ੇਰ ਸਿੰਘ ਅਤੇ ਅਤੇ ਉਹਨਾਂ ਦੀ ਧਰਮ ਪਤਨੀ ਦੇ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਾਸਿਕ ਸਮਾਗ਼ਮ
ਸਹਿਜਪ੍ਰੀਤ ਮਾਂਗਟ ਨਾਲ ਕਰਵਾਇਆ ਰੂਬਰੂ, ਹਰਭਜਨ ਸਿੰਘ ਬਰਾੜ ਦੀ ਪੁਸਤਕ ‘ਸਾਂਝਾਂ ਦਾ ਵਗਦਾ ਦਰਿਆ’ ਲੋਕ-ਅਰਪਿਤ ਬਰੈਂਪਟਨ/ਡਾ.ਝੰਡ : ਲੰਘੇ ਸ਼ਨੀਵਾਰ 21 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਮਾਸਿਕ ਸਮਾਗ਼ਮ 470 ਕਰਾਈਸਲਰ ਰੋਡ ਵਿਖੇ ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮ 4.30 ਵਜੇ ਤੱਕ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬ …
Read More »ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਰਪ੍ਰੀਤ ਰੰਧਾਵਾ ਦਾ ਗੀਤ ਲੋਕ ਅਰਪਣ ਹੋਇਆ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਨਾਮਵਰ ਨੌਜਵਾਨ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਜੋ ਕਿ ਅਨੇਕਾਂ ਹੀ ਕੈਸਟਾਂ/ਸੀਡੀਜ਼ ਪੰਜਾਬੀ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ ਦਾ ਸਿੰਗਲ ਟਰੈਕ (ਇਕਹਿਰਾ ਗੀਤ) ‘ਅੱਤਵਾਦੀ’ ਲਾਗਲੇ ਸ਼ਹਿਰ ਮਿਸੀਸਾਗਾ ਵਿਖੇ ਨਿਉਵੇਅ ਟਰੱਕ ਡਰਾਇੰਵਿੰਗ ਸਕੂਲ ਦੇ ਮੀਟਿੰਗ ਹਾਲ ਵਿੱਚ ਕਰਵਾਏ ਸੰਗੀਤਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ‘ਜਿਹੜਾ ਹੱਕਾਂ …
Read More »ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵਲੋਂ ਰੋਸ ਦਾ ਪ੍ਰਗਟਾਵਾ
ਬਰੈਂਪਟਨ : ਇੱਕ ਜਨੂਨੀ ਵਿਅਕਤੀ ਵਲੋਂ ਟੋਰਾਂਟੋ ‘ਚ, ਫੁੱਟਪਾਥ ਉਤੇ ਖੜ੍ਹੇ ਬੇਕਸੂਰ ਲੋਕਾਂ ਉਤੇ ਅੰਨੇਵਾਹ, ਜਾਣਬੁੱਝ ਕੇ ਗੱਡੀ ਚੜ੍ਹਾ ਕੇ ਕਈਆਂ ਨੂੰ ਮਾਰ ਦਿੱਤਾ ਗਿਆ। ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵਲੋਂ ਇੱਕਤਰਤਾ ਕਰਕੇ, ਇਸ ਦਰਦਨਾਕ ਘਟਨਾ ਦੀ ਨਿਖੇਧੀ ਕੀਤੀ ਗਈ ਅਤੇ ਸਬੰਧਤ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕੀਤੀ ਗਈ। ਮੀਟਿੰਗ ‘ਚ 8 …
Read More »ਪੀਸੀ ਪਾਰਟੀ ਦੇ ਬਰੈਂਪਟਨ ਈਸਟ ਤੋਂ ਉਮੀਦਵਾਰ ਸਮਰ ਸੰਧੂ ਵਲੋਂ ਆਪਣੇ ਦਫਤਰ ਦਾ ਉਦਘਾਟਨ
ਬਰੈਂਪਟਨ/ਬਿਊਰੋ ਨਿਊਜ਼ ਉਨਟਾਰੀਓ ਸੂਬੇ ਦੀਆਂ ਆ ਰਹੀਆਂ ਚੋਣਾਂ ਵਿੱਚ ਪੀਸੀ ਪਾਰਟੀ ਵਲੋਂ ਬਰੈਂਪਟਨ ਈਸਟ ਤੋਂ ਥਾਪੇ ਗਏ ਉਮੀਦਵਾਰ ਸਮਰ ਸੰਧੂ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਰਸਮ ਨੂੰ ਸੂਬੇ ਦੀ ਪੀਸੀ ਪਾਰਟੀ ਦੇ ਲੀਡਰ ਅਤੇ ਪ੍ਰੀਮੀਅਰ ਦੇ ਅਹੁੱਦੇ ਦੇ ਦਾਅਵੇਦਾਰ ਡੱਗ ਫੋਰਡ ਵਲੋਂ ਰੀਬਨ ਕੱਟ ਕੇ ਅਦਾ …
Read More »ਉਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਵੱਲੋਂ ਕੁਈਨਜ਼ ਪਾਰਕ ਵਿਖੇ ‘ਵਤਨੋਂ ਪਾਰ ਪੰਜਾਬੀ ਡਾਇਰੈਕਟਰੀ’ ਦਾ 17ਵਾਂ ਐਡੀਸ਼ਨ ਰਿਲੀਜ਼
ਟੋਰਾਂਟੋ/ਬਿਊਰੋ ਨਿਊਜ਼ ਓਨਟਾਰੀਓ ਸੂਬੇ ‘ਚ ਲੰਘੇ 17 ਸਾਲ ਤੋਂ ਸਫਲਤਾ ਪੂਰਵਕ ਪੰਜਾਬੀ ਭਾਈਚਾਰੇ ਨੂੰ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਡਾਇਰੈਕਟਰੀ ”ਵਤਨੋਂ ਪਾਰ ਪੰਜਾਬੀ” ਦੇ 17ਵੇਂ ਐਡੀਸ਼ਨ ਨੂੰ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲਿਨ ਵਿੰਨ ਵੱਲੋਂ ਕੂਈਨਜ਼ ਪਾਰਕ (ਸੂਬੇ ਦੀ ਵਿਧਾਨ ਸਭਾ) ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਤਨੋਂ ਪਾਰ ਪੰਜਾਬੀ …
Read More »