ਬਰੈਂਪਟਨ : ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਸ਼ਹਿਰ ‘ਚ ਕੁਦਰਤੀ ਆਫ਼ਤਾਂ ਸਮੇਂ ਆਮਲੋਕਾਂ ਨੂੰ ਬਿਹਤਰਰਿਸਪਾਂਸ, ਸੇਵਾਵਾਂ ਅਤੇ ਸੰਚਾਰਸਹੂਲਤਾਂ ਪ੍ਰਦਾਨਕਰਨਲਈਤਿਆਰੀ ਨੂੰ ਹੋਰਬਿਹਤਰ ਬਣਾਉਣ ਲਈਨਵੀਂ ਤਜਵੀਜ਼ ਪੇਸ਼ਕੀਤੀਹੈ। ਉਨ੍ਹਾਂ ਨੇ ਕਿਹਾ ਕਿ ਆਫ਼ਤਾਂ ਰਿਸਪਾਂਸਸਰਵਿਸਜ਼ ਨੂੰ ਹੋਰਬਿਹਤਰਕਰਨਦੀਲੋੜਹੈ।ਸਾਲ 2013 ‘ਚ ਆਈ ਸਟ੍ਰਾਮ ਦੌਰਾਨ 80 ਮਿਲੀਅਨਡਾਲਰਦਾ ਨੁਕਸਾਨ ਇਕੱਲੇ ਬਰੈਂਪਟਨ ‘ਚ ਹੋਇਆ ਸੀ ਅਤੇ ਜੇਕਰਪਹਿਲਾਂ ਤੋਂ ਤਿਆਰੀ ਹੁੰਦੀ …
Read More »Monthly Archives: April 2018
ਓਨਟਾਰੀਓਸੂਬਾਈਪਾਰਲੀਮੈਂਟਚੋਣਾਂ ਹੋਣਗੀਆਂ ਕਾਫ਼ੀਦਿਲਚਸਪ
ਡੱਗ ਫ਼ੋਰਡ ਤੇ ਐਂਡਰੀਆ ਵੱਲੋਂ ਕਮਰਕੱਸੇ, ਕੈਥਲਿਨਵਿੰਨਵੀਹੈਟ੍ਰਿਕਮਾਰਨ ਦੇ ਰੌਂਅ ‘ਚ ਬਰੈਂਪਟਨ/ਡਾ. ਝੰਡ : ਇੰਜ ਲੱਗ ਰਿਹਾ ਏ ਕਿ ਇਸ ਵਾਰ 7 ਜੂਨ ਨੂੰ ਹੋਣਵਾਲੀਆਂ ਓਨਟਾਰੀਓਸੂਬਾਈਪਾਰਲੀਮੈਂਟਚੋਣਾਂ ਕਾਫ਼ੀਦਿਲਚਸਪਹੋਣਗੀਆਂ।ਇਨ੍ਹਾਂ ਲਈ ਜਿੱਥੇ ਪਿੱਛੇ ਜਿਹੇ ਚੁਣੇ ਗਏ ਪੀ.ਸੀ.ਪਾਰਟੀ ਦੇ ਓਨਟਾਰੀਓ ਦੇ ਨਵੇਂ ਮੁਖੀ ਡੱਗ ਫ਼ੋਰਡ ਜਿੱਥੇ ਆਪਣੀਸਰਕਾਰਬਨਾਉਣਲਈ ਕਮਰਕੱਸੇ ਕਰੀਬੈਠੇ ਹਨ, ਉੱਥੇ ਮੌਜੂਦਾ ਪ੍ਰੀਮੀਅਰਕੈਥਲੀਨ ਵਿੱਨ ਵੀ …
Read More »ਵਿੰਨ ਨੇ ਡੱਗ ਫੋਰਡਦੀ ਤੁਲਨਾ ਟਰੰਪ ਨਾਲ ਕੀਤੀ
ਟੋਰਾਂਟੋ/ਬਿਊਰੋ ਨਿਊਜ਼ ਓਨਟਾਰੀਓਦੀਪ੍ਰੀਮੀਅਰਕੈਥਲਿਨਵਿੰਨ ਨੇ ਪ੍ਰੋਗਰੈਸਿਵਕੰਸਰਵੇਟਿਵਨੇਤਾ ਡੱਗ ਫੋਰਡਦੀ ਤੁਲਨਾ ਅਮਰੀਕੀਰਾਸ਼ਟਰਪਤੀਡੋਨਾਲਡਟਰੰਪਨਾਲਕਰਦੇ ਹੋਏ ਕਿਹਾ ਕਿ ਫੋਰਡਆਪਣੀ ਕਿਸੇ ਗੱਲ ‘ਤੇ ਟਿਕੇ ਨਹੀਂ ਰਹਿੰਦੇ। ਉਨ੍ਹਾਂ ਕਿਹਾ ਕਿ ਫੋਰਡ ਕਈ ਗੱਲਾਂ ਵਿਚਟਰੰਪਦੀਲਾਈਨ’ਤੇ ਚੱਲ ਰਹੇ ਹਨਅਤੇ ਲਗਾਤਾਰ ਇਸ ਤਰ੍ਹਾਂ ਦੀਰਾਜਨੀਤੀਕਰਰਹੇ ਹਨ, ਜਿਸ ਵਿਚ ਕਈ ਤਰ੍ਹਾਂ ਦੇ ਝੂਠਹਨ।ਵਿੰਨ ਨੇ ਕਿਹਾ ਕਿ ਉਹ ਕਿਸੇ ਬਾਰੇ ਕੁਝ ਵੀ ਕਹਿ ਸਕਦੇ …
Read More »ਕਿਸਾਨ-ਮਜ਼ਦੂਰਖ਼ੁਦਕੁਸ਼ੀਆਂ ਬਾਰੇ ਰਿਪੋਰਟਦਾ ਕੱਚ-ਸੱਚ
ਪ੍ਰੋ.ਕੇਸਰ ਸਿੰਘ ਭੰਗੂ ਪੰਜਾਬਵਿਧਾਨਸਭਾ ਦੇ ਜੂਨ 2017 ਦੇ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ’ਤੇ ਬਹਿਸਦਾਜਵਾਬਦਿੰਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਅਤੇ ਖੇਤਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਹਰਪਹਿਲੂ ‘ਤੇ ਵਿਚਾਰਕਰਨਲਈਪੰਜਮੈਂਬਰੀਕਮੇਟੀਬਣਾਉਣਦੀਤਜਵੀਜ਼ ਰੱਖੀ ਸੀ। ਇਸ ਤੋਂ ਬਾਅਦਵਿਧਾਨਸਭਾ ਦੇ ਸਪੀਕਰਦੁਆਰਾ 6 ਜੁਲਾਈ 2017 ਨੂੰ ਕਮੇਟੀਬਣਾਦਿੱਤੀ ਗਈ। ਮੂਲਰੂਪਵਿਚ ਇਸ ਕਮੇਟੀਦਾਕੰਮ, ਕਿਸਾਨਖੁਦਕੁਸ਼ੀਆਂ ਅਤੇ ਖੇਤਮਜ਼ਦੂਰਾਂ ਦੇ ਕਰਜ਼ਿਆਂ ਕਰ ਕੇ ਆਰਥਿਕ …
Read More »ਔਰਤ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ
ਮੇਜਰ ਸਿੰਘ ਨਾਭਾ ਸਾਡੇ ਸਮਾਜ ਅੰਦਰ ਇਸਤਰੀ ਨੂੰ ਮਰਦ ਦੇ ਮੁਕਾਬਲੇ ਨੀਵਾਂ ਸਮਝਿਆ ਜਾਂਦਾ ਹੈ। ਇਸਤਰੀ ਆਪਣੇ ਉਪਰ ਪੁਰਾਤਨ ਸਮਿਆਂ ਤੋਂ ਅੱਤਿਆਚਾਰ ਸਹਿੰਦੀ ਹੋਈ ਮਰਦਾਂ ਦਾ ਮੁਕਾਬਲਾ ਕਰਦੀ ਆ ਰਹੀ ਹੈ। ਇਸਤਰੀ ਦੇ ਹੱਕ ਵਿਚ ਸਾਡੇ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ, ”ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨੁ।” ਵੱਡੇ ਵੱਡੇ …
Read More »ਨਿਆਂਸ਼ੀਲ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸਮਰਪਿਤ
ਡਾ: ਨਵਸ਼ਰਨ ਕੌਰ ਹਰਜੀਤ ਬੇਦੀ ਭਾਅ ਜੀ ਗੁਰਸ਼ਰਨ ਸਿੰਘ ਦੀ ਵੱਡੀ ਬੇਟੀ ਡਾ: ਨਵਸ਼ਰਨ ਕੌਰ ਕਿੱਤੇ ਵਜੋਂ ਸਮਾਜ ਸ਼ਾਸ਼ਤਰੀ ਹੈ। ਉਸ ਨੇ ਕਨੇਡਾ ਦੀ ਯੁਨੀਵਰਸਿਟੀ ਤੋਂ ਡਾਕਟਰੇਟ ਕਰ ਕੇ ਕੁੱਝ ਸਮਾਂ ਅਧਿਆਪਨ ਕਾਰਜ ਕੀਤਾ। ਇਸ ਉਪਰੰਤ ਕੈਨੇਡਾ ਦੀ ਇੱਕ ਸੰਸਥਾ ‘ਇੰਟਰਨੈਸ਼ਨਲ ਡਿਵੇਲਪਮੈਂਟ ਰਿਸਰਚ ਸੈਂਟਰ’ ਨਾਲ ਜੁੜ ਗਈ ਅਤੇ ਅੱਜ ਕੱਲ …
Read More »ਕਠੂਆ ਕਾਂਡ : ਸੁਸ਼ਮਾ, ਸਮ੍ਰਿਤੀ ਤੇ ਹਰਸਿਮਰਤ
ਕੋਲ ਕੀ ਮੁੱਕ ਗਈਆਂ ਚੂੜੀਆਂ? ਦੀਪਕ ਸ਼ਰਮਾ ਚਨਾਰਥਲ, 98152-52959 ਕਠੂਆ ਕਾਂਡ ਮੇਰੇ ਦੇਸ਼ ਦਾ ਕੋਈ ਪਹਿਲਾ ਅਜਿਹਾ ਘਿਨੌਣਾ ਕਾਰਾ ਨਹੀਂ ਹੈ, ਜਿਸ ਨੇ ਸਾਨੂੰ ਸਮੁੱਚੇ ਜਗਤ ਵਿਚ ਸ਼ਰਮਸਾਰ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਇਖਲਾਕ ਤੋਂ ਗਿਰ ਕੇ ਅਜਿਹੀਆਂ ਹਰਕਤਾਂ ਹੁੰਦੀਆਂ ਰਹੀਆਂ ਨੇ, ਜਿਨ੍ਹਾਂ ਵਿਚ ਗੁਆਂਢੀਆਂ ਵੱਲੋਂ, ਰਿਸ਼ਤੇਦਾਰਾਂ ਵਲੋਂ ਇੱਥੋਂ …
Read More »ਕਦੇ ਨਹੀਂ ਭੁੱਲੇਗੀ ਸੋਹਜ ਭੈਣ !
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 27 ਮਾਰਚ ਦੀ ਇਹ ਕੇਹੀ ਚੰਦਰੀ ਆਥਣ ਸੀ ਕਿ ‘ਜੋਤ’ ਬੁਝ ਗਈ ਸਦਾ-ਸਦਾ ਵਾਸਤੇ! ਜੇ ਮੈਨੂੰ ਇਸ ਮਨਹੂਸ ਖਬਰ ਦਾ ਇਲਮ ਹੁੰਦਾ ਤਾਂ ਕਦੇ ਨਾ ਖੋਲ੍ਹਦਾ ਆਪਣਾ ਫੇਸ ਬੁੱਕ ਖਾਤਾ! ਜਦ ਕਦੇ ਅੱਧੀ ਰਾਤੀਂ ਨੀਂਦਰ ਟੁਟਦੀ ਹੈ ਤਾਂ ਬੜਾ ਉਦਾਸ ਹੋ ਜਾਂਦਾ ਹਾਂ ਤੇ …
Read More »ਘੱਟੋ-ਘੱਟ ਤਨਖਾਹ ਵਿਚ ਵਾਧਾ ਅਤੇ ਰੋਜ਼ਗਾਰ ਬੀਮਾ ਲੈਣ ਦੀਆਂ ਸ਼ਰਤਾਂ
ਚਰਨ ਸਿੰਘ ਰਾਏ416-400-9997 ਉਨਟਾਰੀਓ ਸਰਕਾਰ ਨੇ ਕੰਮ ਕਰਨ ਵਾਲਿਆਂ ਦੀ ਘੱਟੋ-ਘੱਟ ਤਨਖਾਹ ਵਿਚ ਵਾਧਾ ਕਰ ਦਿਤਾ ਹੈ। ਹੁਣ ਘੱਟੋ-ਘੱਟ ਉਜਰਤ 11.25 ਡਾਲਰ ਤੋਂ ਵਧਾ ਕੇ 11.40 ਡਾਲਰ ਕਰ ਦਿਤੀ ਗਈ ਹੈ।ਇਸ ਤਰਾਂ ਹੀ ਜਿਹੜੇ ਸਟੂਡੈਂਟਾਂ ਦੀ ਉਮਰ 18 ਸਾਲ ਤੋਂ ਘੱਟ ਹੈ ਅਤੇ ਉਹ ਸਕੂਲ ਜਾਂਦੇ ਹਨ,ਇਕ ਹਫਤੇ ਵਿਚ 28 …
Read More »ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁੱਢਲੀ ਜਾਣਕਾਰੀ
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ …
Read More »