ਆਗਰਾ : ਦੁਨੀਆ ਦੀ ਸਿਖਰਲੀ 10ਵੀਂ ਅਰਥ ਵਿਵਸਥਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਪਿਅਰੇ ਜੇਮਸ ਟਰੂਡੋ ਨੇ ਐਤਵਾਰ ਨੂੰ ਪਰਿਵਾਰ ਨਾਲ ਦੁਨੀਆ ਦੇ ਸੱਤ ਅਜੂਬਿਆਂ ਵਿਚ ਸ਼ੁਮਾਰ ਤਾਜ ਮਹੱਲ ਦਾ ਦੀਦਾਰ ਕੀਤਾ। ਤਾਜ ਦੀ ਖੂਬਸੂਰਤੀ ਪ੍ਰਤੀ ਉਨ੍ਹਾਂ ਦੇ ਅਹਿਸਾਸ ਨੂੰ ਜੇਕਰ ਦੋ ਸ਼ਬਦਾਂ ਵਿਚ ਬਿਆਨ ਕੀਤਾ ਜਾਵੇ ਤਾਂ ‘ਵਾਹ ਤਾਜ’ …
Read More »Daily Archives: February 23, 2018
ਹੋਰਾਂ ਲਈ ਤੋੜੇ ਪ੍ਰੋਟੋਕਾਲ ਪਰ ਟਰੂਡੋ ਦੇ ਸਵਾਗਤ ਲਈ ਨਹੀਂ ਪੁੱਜੇ ਮੋਦੀ
ਵਰਲਡ ਮੀਡੀਆ ਦਾ ਕਹਿਣਾ, ਭਾਰਤ ਨੇ ਟਰੂਡੋ ਨੂੰ ਨੀਵਾਂ ਦਿਖਾਇਆ ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹਿੱਤ ਲਈ ਕਦੇ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ, ਇੱਥੋਂ ਤੱਕ ਕਿ ਵਿਦੇਸ਼ੀ ਵਿਸ਼ੇਸ਼ ਮਹਿਮਾਨਾਂ ਦੇ ਸਵਾਗਤ ਲਈ ਪ੍ਰੋਟੋਕਾਲ ਤੱਕ ਦੀ ਪ੍ਰਵਾਹ ਨਹੀਂ ਕਰਦੇ। ਜਦੋਂ ਵੀ ਕੋਈ ਵਿਦੇਸ਼ੀ ਮਹਿਮਾਨ ਭਾਰਤ ਆਉਂਦਾ ਹੈ …
Read More »ਜਸਟਿਨ ਟਰੂਡੋ ਨੇ ਜਾਮਾ-ਮਸਜਿਦ ਦਾ ਕੀਤਾ ਦੀਦਾਰ, ਟਰੂਡੋ ਦੇ ਜਵਾਕਾਂ ਨੇ ਕ੍ਰਿਕਟ ਦਾ ਵੀ ਲਿਆ ਲੁਤਫ
ਨਵੀਂ ਦਿੱਲੀ/ਬਿਊਰੋ ਨਿਊਜ਼ : ਤਾਜ ਮਹੱਲ ਅਤੇ ਅੰਮ੍ਰਿਤਸਰ ਦੌਰੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਵੀਂ ਦਿੱਲੀ ਵਿਖੇ ਇਤਿਹਾਸਕ ਜਾਮਾ ਮਸਜਿਦ ਦਾ ਵੀ ਦੀਦਾਰ ਕੀਤਾ। ਟਰੂਡੋ ਜਾਮਾ ਮਸਜਿਦ ਵਿਚ ਲਗਭਗ 30 ਮਿੰਟਾਂ ਤਕ ਰੁਕੇ। ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿੰਘ ਸੱਜਣ, ਕ੍ਰਿਸਟੀ …
Read More »ਕੈਨੇਡਾ ‘ਚ ਇਕ ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ ਭਾਰਤੀ ਕੰਪਨੀਆਂ
ਟਰੂਡੋ ਨੇ ਵੱਡੇ ਉਦਯੋਗਪਤੀਆਂ ਨਾਲ ਕੀਤਾ ਵਿਚਾਰ ਵਟਾਂਦਰਾ ਮੁੰਬਈ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤੀ ਕੰਪਨੀਆਂ ਨੇ ਉਨ੍ਹਾਂ ਦੇ ਦੇਸ਼ ਵਿਚ ਇਕ ਅਰਬ ਡਾਲਰ ਮੁੱਲ ਦੇ ਨਿਵੇਸ਼ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ, ਜਿਸ ਨਾਲ ਪੰਜ ਹਜ਼ਾਰ ਤੋਂ ਵੱਧ ਨਵੀਆਂ ਨੌਕਰੀਆਂ ਮਿਲਣਗੀਆਂ। ਟਰੂਡੋ ਨੇ ਇੱਥੇ ਟਾਟਾ …
Read More »ਕੈਨੇਡੀਅਨ ਪੰਜਾਬੀ ਸੰਸਦ ਮੈਂਬਰਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਟੇਕਿਆ ਮੱਥਾ
ਸਿੱਖ ਕਤਲੇਆਮ ਦੀ ਯਾਦ ‘ਚ ਬਣਾਈ ‘ਸੱਚ ਦੀ ਕੰਧ’ ਵੀ ਦੇਖੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨਾਲ ਆਏ ਪਰਵਾਸੀ ਪੰਜਾਬੀ ਕੈਨੇਡੀਅਨ ਸੰਸਦ ਮੈਂਬਰਾਂ ਦੇ ਵਫ਼ਦ ਨੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ …
Read More »ਕਤਲੇਆਮ ਪੀੜਤਾਂ ਦਾ ਦਰਦ ਸੁਣ ਕੇ ਭਾਵੁਕ ਹੋਈਆਂ ਮਹਿਲਾ ਸੰਸਦ ਮੈਂਬਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਨੇਡੀਅਨ ਸੰਸਦ ਮੈਂਬਰਾਂ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਇਲਾਕੇ ਤਿਲਕ ਵਿਹਾਰ ਦਾ ਦੌਰਾ ਕੀਤਾ। ਇਸ ਮੌਕੇ ਡੀਡੀਏ ਦੀ ਕਲੋਨੀ ਦੀਆਂ ਵਿਧਵਾਵਾਂ ਦੀ ਹਾਲਤ ਵੇਖਕੇ ਉਹ ਜਜ਼ਬਾਤੀ ਹੋ ਗਏ। ਤਿੰਨਾਂ ਮਹਿਲਾ ਸੰਸਦ ਮੈਂਬਰਾਂ ਦਾ ਉਸ ਵੇਲੇ ਰੋਣਾ ਨਿਕਲ ਆਇਆ ਜਦੋਂ ਉਨ੍ਹਾਂ ਪੀੜਤਾਂ ਦੀ ਦਾਸਤਾਨ …
Read More »ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
ਟਰੂਡੋ ‘ਤੇ ਹੋਈ ਗੁਰੂ ਕ੍ਰਿਪਾ ਸ੍ਰੀ ਦਰਬਾਰ ਸਾਹਿਬ ਦੀ ਵਿਜ਼ਟਰ ਬੁੱਕ ‘ਚ ਦਰਜ ਕੀਤਾ ‘ਗੁਰੂ ਕ੍ਰਿਪਾ ਤੇ ਨਿਮਰਤਾ ਨਾਲ ਭਰ ਗਏ’ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਝੁਕਾਇਆ ਸ਼ੀਸ਼ ਤੇ ਸ੍ਰੀ ਸਾਹਿਬ ਲਗਾਈ ਮੱਥੇ ਨਾਲ ਪ੍ਰਸ਼ਾਦੇ ਬਣਾਉਣ ਦੀ ਸੇਵਾ ਵੀ ਨਿਭਾਈ ਤੇ ਹਿੰਦ-ਪਾਕਿ ਵੰਡ ਦਾ ਮਿਊਜ਼ੀਅਮ ਵੀ ਤੱਕਣ ਗਏ ਮਿਲਾ …
Read More »ਸਿਆਸਤਦਾਨਾਂ ਤੇ ਪੁਲਿਸ ਵਿਚਾਲੇ ਮਿਲੀਭੁਗਤ ਬਨਾਮ ‘ਮਾਫੀਆ’
ਗੁੰਡਾ ਟੈਕਸ ਦੀ ਵਸੂਲੀ ਕਾਰਨ ਕਾਂਗਰਸ ਦੇ ਕਈ ਚਿਹਰੇ ਆਏ ਸਾਹਮਣੇ ਚੰਡੀਗੜ੍ਹ : ਪੰਜਾਬ ਵਿੱਚ ਸਿਆਸਤਦਾਨਾਂ ਅਤੇ ਪੁਲਿਸ ਵਿਚਾਲੇ ਬਣੇ ਗੱਠਜੋੜ ਦੀ ਰਹਿਨੁਮਾਈ ਹੇਠ ਚੱਲ ਰਹੇ ਮਾਫ਼ੀਆ ਨੇ ਸੂਬੇ ਵਿੱਚ ‘ਆਰਥਿਕ ਅੱਤਵਾਦ’ ਵਰਗੀ ਸਥਿਤੀ ਪੈਦਾ ਕੀਤੀ ਹੋਈ ਹੈ। ਬਿਨਾ ਸ਼ੱਕ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਇੱਕ ਦਹਾਕੇ ਦੌਰਾਨ ਹਰ ਤਰ੍ਹਾਂ ਦੇ …
Read More »ਵੱਡੇ ਅਰਥ ਰੱਖਦੀ ਹੈ ਜਸਟਿਨ ਟਰੂਡੋ ਦੀ ਭਾਰਤ ਯਾਤਰਾ
ਆਪਣੇ ਪਰਿਵਾਰ ਨਾਲ 17 ਫਰਵਰੀ ਤੋਂ 24 ਫਰਵਰੀ ਤੱਕ ਭਾਰਤ ਦੌਰੇ ‘ਤੇ ਗਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਨਾਲ ਕੈਨੇਡਾ ਦੇ ਬਿਹਤਰੀਨ ਸਬੰਧਾਂ ਦੀ ਇੱਛਾ ਜਤਾ ਰਹੇ ਹਨ। ਭਾਵੇਂਕਿ ਇਹ ਸਤਰਾਂ ਲਿਖੇ ਜਾਣ ਤੱਕ ਜਸਟਿਨ ਟਰੂਡੋ ਭਾਰਤ ਦੌਰੇ ‘ਤੇ ਹੀ ਹਨ, ਪਰ ਉਨ੍ਹਾਂ ਦੀ ਭਾਰਤ ਯਾਤਰਾ ਦੋ ਦੇਸ਼ਾਂ …
Read More »ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ
ਪੰਜਾਬੀ ਭਾਸ਼ਾ ਦਾ ਕੱਲ੍ਹ, ਅੱਜ ਅਤੇ ਭਲਕ ਦਰਸ਼ਨ ਸਿੰਘ ‘ਆਸ਼ਟ’ (ਡਾ.) ਹਰ ਭਾਸ਼ਾ ਦਾ ਆਪਣਾ ਇਤਿਹਾਸ ਹੁੰਦਾ ਹੈ। ਵਿਸ਼ਵ ਦੀ ਕੋਈ ਵੀ ਭਾਸ਼ਾ ਰਾਤੋ-ਰਾਤ ਪੈਦਾ ਨਹੀਂ ਹੋਈ ਸਗੋਂ ਇਸ ਦੇ ਵਿਕਸਤ ਹੋਣ ਪਿੱਛੇ ਸਦੀਆਂ ਪੁਰਾਣੀ ਪਰੰਪਰਾ ਕਾਰਜਸ਼ੀਲ ਹੁੰਦੀ ਹੈ। ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਗੱਲ ਕਰੀਏ ਤਾਂ ਅੱਠਵੀਂ, ਨੌਵੀਂ ਸਦੀ …
Read More »