ਬ੍ਰਾਜ਼ੀਲ ਵਿੱਚ ਔਰਤਾਂ ਕੀਰਤਨ ਵੀ ਕਰਦੀਆਂ ਹਨ ਤੇ ਪੰਜ ਪਿਆਰਿਆਂ ਦੀ ਭੂਮਿਕਾ ਵੀ ਨਿਭਾਉਂਦੀਆਂ ਹਨ ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਖ ਧਰਮ ਇੰਟਰਨੈਸ਼ਨਲ ਸੰਸਥਾ ਦੇ ਬ੍ਰਾਜ਼ੀਲ ਤੋਂ ਆਏ ਮੈਂਬਰ ਆਪਣੀ ਧਾਰਮਿਕ ਯਾਤਰਾ ਪੂਰੀ ਕਰਨ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਹ ਯਾਤਰਾ ਅਬੇਕੀ ਬ੍ਰਾਜ਼ੀਲ ਦੀ ਮੁਖੀ ਅਤੇ ਮੋਢੀ ਡਾ. ਗੁਰੂਸੰਗਤ ਕੌਰ …
Read More »Daily Archives: February 9, 2018
ਕੈਪਟਨ ਅਮਰਿੰਦਰ ਦੀ ਰਿਹਾਇਸ਼ ਅੱਗੇ ਧਰਨਾ ਦੇਵੇਗਾ ਯੂਨਾਈਟਿਡ ਅਕਾਲੀ ਦਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਯੂਨਾਈਟਿਡ ਅਕਾਲੀ ਦਲ ਨੇ ਮੌਜੂਦਾ ਕਾਂਗਰਸ ਸਰਕਾਰ ਖ਼ਿਲਾਫ਼ ਕਿਸਾਨ ਖੁਦਕੁਸ਼ੀਆਂ ਰੋਕਣ, ਪੰਜਾਬ ਦੇ ਪਾਣੀਆਂ ਤੇ ਕੁਦਰਤੀ ਸਾਧਨਾਂ ਦੀ ਲੁੱਟ ਨੂੰ ਰੋਕਣ, ਨਸ਼ਿਆਂ ਦੇ ਕਾਰੋਬਾਰ ਨੂੰ ਬੰਦ ਕਰਨ ਵਿੱਚ ਅਸਫ਼ਲ ਰਹਿਣ ਸਮੇਤ ਹੋਰ ਮੁੱਦਿਆਂ ਸਬੰਧੀ 26 ਮਾਰਚ ਤੋਂ ਇਕ ਹਫ਼ਤੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ …
Read More »ਟਾਈਟਲਰ ਨੂੰ ਮਿਲੇ ਸਖਤ ਸਜ਼ਾ : ਗੋਬਿੰਦ ਸਿੰਘ ਲੌਂਗੋਵਾਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਵਾਪਰੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਗਦੀਸ਼ ਟਾਈਟਲਰ ਦੇ ਆਏ ਇੱਕ ਬਿਆਨ …
Read More »’84 ਦਾ ਸਿੱਖ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ‘ਤੇ ਕੇਸ ਦਰਜ ਹੋਵੇ : ਸੁਖਬੀਰ ਬਾਦਲ
ਕਿਹਾ, ਟਾਈਟਲਰ ਮਾਮਲੇ ‘ਚ ਗਾਂਧੀ ਪਰਿਵਾਰ ਵੀ ਦੋਸ਼ੀ ਚੰਡੀਗੜ੍ਹ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਮਾਮਲੇ ਵਿਚ ਕੇਸਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ ਇਕ ਸਟਿੰਗ ਆਪਰੇਸ਼ਨ ਦਾ ਵੀਡੀਓ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਦਿੱਲੀ ਅਤੇ ਦੇਸ਼ …
Read More »ਦਿੱਲੀ ‘ਚ ਅਕਾਲੀਆਂ ਨੇ ਸੱਜਣ ਅਤੇ ਟਾਈਟਲਰ ਦੇ ਪੁਤਲੇ ਫੂਕੇ
ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਕੀਤੀ ਮੰਗ ਨਵੀਂ ਦਿੱਲੀ/ਬਿਊਰੋ ਨਿਊਜ਼ : ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਪੁਲਿਸ ਹੈੱਡਕੁਆਰਟਰ ਦਾ ਘਿਰਾਓ ਕਰਨ ਦੇ ਮਕਸਦ ਨਾਲ ਬਹਾਦੁਰ ਸ਼ਾਹ ਜ਼ਫ਼ਰ ਮਾਰਗ ‘ਤੇ ਰੋਸ ਮਾਰਚ ਕੱਢਿਆ ਗਿਆ। …
Read More »ਦੋਸ਼ੀ ਟਾਈਟਲਰ ਹੋਵੇ ਜਾਂ ਕੋਈ ਹੋਰ, ਉਸ ਨੂੰ ਚੌਕ ‘ਚ ਪੁੱਠਾ ਟੰਗੋ : ਸਿੱਧੂ
ਅੰਮ੍ਰਿਤਸਰ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ 1984 ਸਿੱਖ ਕਤਲੇਆਮ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਚੌਕ ਵਿੱਚ ਟੰਗ ਦੇਣ ਦੀ ਗੱਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਦੋਸ਼ੀ ਟਾਈਟਲਰ ਹੋਵੇ ਜਾਂ ਕੋਈ ਹੋਰ, ਉਸ ਨੂੰ ਚੌਕ ਵਿੱਚ ਪੁੱਠਾ ਟੰਗ ਦੇਣਾ ਚਾਹੀਦਾ ਹੈ। ਆਪਣੇ …
Read More »ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ਵਿਚ ਚੁੱਕਿਆ ਟਾਈਟਲਰ ਦੀ ਵੀਡੀਓ ਦਾ ਮੁੱਦਾ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਨਸ਼ਰ ਹੋਈ ਵੀਡਿਓ ਦਾ ਮੁੱਦਾ ਬੁੱਧਵਾਰ ਨੂੰ ਰਾਜ ਸਭਾ ਵਿਚ ‘ਸਿਫ਼ਰ ਕਾਲ’ ਦੌਰਾਨ ਉਠਾਇਆ। ਸਿੱਖਾਂ ਦੇ ਕਤਲ ਕਬੂਲ ਕਰਨ ਵਾਲੀ ਇਸ ਵੀਡਿਓ ਵਿਚ ਟਾਈਟਲਰ ਨੇ ਹੋਰ ਵੀ ਕਈ ਖ਼ੁਲਾਸੇ ਕੀਤੇ ਸਨ। ઠਕਾਂਗਰਸ …
Read More »ਨਵੇਂ ਸਾਲ ‘ਚ ਹਾਊਸ ਆਫ ਕਾਮਨਜ਼ ਦੀ ਕਾਰਵਾਈ ਮੁੜ ਹੋਈ ਸ਼ੁਰੂ
ਸੋਨੀਆ ਸਿੱਧੂ ਬਣਨਗੇ ਫਿਰ ਬਰੈਂਪਟਨ ਸਾਊਥ ਦੀ ਆਵਾਜ਼ ਔਟਵਾ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਆਪਣੇ ਹਲਕਾ-ਵਾਸੀਆਂ ਦੀ ਹਾਊਸ ਆਫ਼ ਕਾਮਨਜ਼ ਵਿਚ ਨੁਮਾਇੰਦਗੀ ਕਰਨ ਲਈ ਨਵੇਂ ਸਾਲ 2018 ਵਿਚ ਮੁੜ ਔਟਵਾ ਪਧਾਰੇ। ਪਿਛਲੇ ਸਾਲ 2017 ਦੇ ਅਖ਼ੀਰ ਵਿਚ ਛੁੱਟੀਆਂ ਵਿਚ ਹਾਊਸ ਦੇ ਸਾਰੇ ਮੈਂਬਰ ਆਪੋ-ਆਪਣੇ ਹਲਕਿਆਂ ਵਿਚ …
Read More »ਡਾ. ਭੰਡਾਲ ਵਲੋਂ ਰਚਿਤ ‘ਵਿਰਾਸਤ ਦਾ ਸੁੱਚਾ ਸਰਫ਼-ਭੰਡਾਲ ਬੇਟ’ ਕਿਤਾਬਚਾ ਜਾਰੀ
ਟੋਰਾਂਟੋ : ”ਪਰਵਾਸੀ ਸ਼੍ਰੋਮਣੀ ਸਾਹਿਤਕਾਰ ਡਾ: ਗੁਰਬਖ਼ਸ਼ ਸਿੰਘ ਭੰਡਾਲ ਨੇ ਪਿੰਡ ਭੰਡਾਲ ਬੇਟ ਬਾਰੇ ਖੋਜ਼ ਕਰਕੇ ਸਾਡਾ ਸਾਰਿਆਂ ਦਾ ਕਰਜ਼ਾ ਲਾਇਆ ਹੈ”। ਇਹ ਸ਼ਬਦ ਪਰਵਾਸੀ ਭਾਰਤੀ ਜਰਨੈਲ ਸਿੰਘ ਭੰਡਾਲ ਨੇ ਡਾ: ਗੁਰਬਖ਼ਸ਼ ਸਿੰਘ ਭੰਡਾਲ ਵਲੋਂ ਰਚਿਤ ‘ਵਿਰਾਸਤ ਦਾ ਸੁੱਚਾ ਸਰਫ਼ -ਭੰਡਾਲ ਬੇਟ’ ਕਿਤਾਬਚਾ ਜਾਰੀ ਕਰਨ ਮੌਕੇ ਹੋਏ ਸਮਾਗਮ ਨੂੰ ਸੰਬੋਧਨ …
Read More »ਕਹਾਣੀ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਹੋਈ
ਬਰੈਂਪਟਨ/ਬਿਊਰੋ ਨਿਊਜ਼ ਕਹਾਣੀ ਵਿਚਾਰ ਮੰਚ ਦੀ ਤ੍ਰੈਮਾਸਕ ਇਕੱਤਰਤਾ ਬਲਜੀਤ ਕੌਰ ਧਾਲੀਵਾਲ ਦੇ ਘਰ ਸਫਲਤਾਪੂਰਵਕ ਸੰਪੰਨ ਹੋਈ । ਸਭਾ ਦੀ ਸ਼ੁਰੂਆਤ ਵਿਚ ਡਾਕਟਰ ਜਤਿੰਦਰ ਰੰਧਾਵਾ ਦੀ ਭੈਣ ਦੇ ਬੇਵੱਕਤ ਅਕਾਲ ਚਲਾਣਾ ਕਰ ਜਾਣ ‘ਤੇ ਸ਼ੋਕ ਪ੍ਰਗਟ ਕੀਤਾ ਗਿਆ ਅਤੇ ਨਾਲ ਹੀ ਪੰਜਾਬੀ ਸਾਹਿਤਕਾਰਾਂ ਵਿੱਚੋ ਕੁੱਝ ਸਤਿਕਾਰ ਯੋਗ ਸਾਥੀਆਂ ਦੇ ਵਿਛੜ ਜਾਣ …
Read More »