Breaking News
Home / 2018 / February (page 5)

Monthly Archives: February 2018

ਸਵਰਗਵਾਸੀ ਵਿਦਿਆਰਥੀ ਗੁਰਮਿੰਦਰਜੀਤ ਸਿੰਘ ਗਿੱਲ ਦੇ ਅੰਤਿਮ ਸਸਕਾਰ ਦਾ ਖਰਚਾ ਗੁਰਦਵਾਰਾ ਸਾਹਿਬ ਵਲੋਂ ਅਦਾ ਕੀਤਾ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਸਵਰਗਵਾਸੀ ਇੰਟਰਨੈਸ਼ਨਲ ਸਟੂਡੈਂਟ ਗੁਰਮਿੰਦਰਜੀਤ ਸਿੰਘ ਗਿੱਲ ਦੇ ਅੰਤਿਮ ਸਸਕਾਰ ਦਾ ਸਾਰਾ ਖਰਚਾ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਅਤੇ ਸਿੱਖ ਸੰਗਤ ਬਰੈਂਪਟਨ ਗੁਰਦਵਾਰਾ ਸਾਹਿਬਾਨ ਵਲੋਂ ਅਦਾ ਕੀਤਾ ਗਿਆ। ਯਾਦ ਰਹੇ ਸਵਰਗਵਾਸੀ ਇੰਟਰਨੈਸ਼ਨਲ ਸਟੂਡੈਂਟ ਗੁਰਮਿੰਦਰਜੀਤ ਸਿੰਘ ਗਿੱਲ ਵਲੋਂ ਦਿਮਾਗੀ ਪ੍ਰੇਸ਼ਨੀ ਕਾਰਨ ਆਤਮ ਹੱਤਿਆ ਕਰ ਲਈ ਗਈ ਸੀ ਅਤੇ ਉਸ …

Read More »

ਸੈਂਭੀ ਪਰਿਵਾਰ ਨੇ ਆਪਣੀ ਦੋਹਤੀ ਦਾ ਜਨਮ ਦਿਨ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਮਨਾਇਆ

ਓਨਟਾਰੀਓ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੀਰ ਸਿੰਘ ਸੈਂਬੀ ਨੇ ਆਪਣੀ ਦੋਹਤਰੀ ਹਰਪ੍ਰੀਤ ਕੌਰ ਸਪੁੱਤਰੀ ਸਰਦਾਰ ਜਲੌਰ ਸਿੰਘ ਤੇ ਗੁਰਮੀਤ ਕੌਰ ਅਤੇ ਪੋਤਰੀ ਸਰਦਾਰ ਸੁਰਜੀਤ ਸਿੰਘ ਤੇ ਸੁਰਜੀਤ ਕੌਰ ਦਾ ਸੋਲਵਾਂ ਜਨਮ ਦਿਨ ਰਾਮਗੜ੍ਹੀਆ ਭਵਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਘੀ ਗੋਦ ਵਿਚ ਮਨਾਇਆ ਗਿਆ। …

Read More »

‘ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਖ-ਵੱਖ ਉਮਰ-ਵਰਗਾਂ ਅਨੁਸਾਰ ਵਧੇਰੇ ਇਨਾਮ-ਕੈਟੇਗਰੀਆਂ ਹੋਣਗੀਆਂ

ਮਿਸੀਸਾਗਾ/ਡਾ.ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਦੇ ਪ੍ਰਬੰਧਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਵਾਰ 21 ਮਈ ਨੂੰ ਹੋਣ ਵਾਲੀ ‘ਛੇਵੀਂ ਇੰਟਰਨੈਸ਼ਨਲ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਖ-ਵੱਖ ਉਮਰ ਵਰਗਾਂ ਅਨੁਸਾਰ ਵਧੇਰੇ ਇਨਾਮ-ਕੈਟਗਰੀਆਂ ਬਣਾਈਆਂ ਜਾਣਗੀਆਂ। ਫੁੱਲ-ਮੈਰਾਥਨ, ਹਾਫ਼-ਮੈਰਾਥਨ, 12 ਕਿਲੋਮੀਟਰ ਅਤੇ 5 ਕਿਲੋਮੀਟਰ ਲਈ ਇਹ ਵੱਖ-ਵੱਖ ਕੈਟਾਗਰੀਆਂ 17 ਸਾਲ ਤੱਕ ਦੇ ਬੱਚਿਆਂ, …

Read More »

ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਾਸਤੇ ਇੱਕ ਸੈਮੀਨਾਰ

ਬਰੈਂਪਟਨ : 25 ਫ਼ਰਵਰੀ ਐਤਵਾਰ 3 ਤੋਂ 4.30 ਤੱਕ ,99 ਗਲਿਡਨ ਰੋਡ ਗੁਰਦਵਾਰਾ ਬਰੈਂਪਟਨ ਵਿਖੇ ਜੀਵਨ ਜਾਚ ਸੇਵਾ ਸੰਸਥਾ ਵੱਲੋਂ ਇਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿੱਚ ਸਮਾਜਿਕ, ਕਾਨੂੰਨ ਤੇ ਪਰਵਾਸ ਵਿੱਚ ਮੁਹਾਰਤ ਰੱਖਣ ਵਾਲੇ ਬੁਲਾਰੇ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲਈ ਆਪਣੇ ਵਿਚਾਰ ਰੱਖਣਗੇ। ਸਵਾਲ ਜਵਾਬ ਵੀ …

Read More »

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੇਲ ਦੀ ਮੀਟਿੰਗ ਹੋਈ

ਬਰੈਂਪਟਨ : ਪਿਛਲੇ ਹਫਤੇ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਰੈਕਸਡੋਲ ਸਿਟੀ ਕੌਂਸਲ ਵਲੋਂ ਕੌਲਜੀਏਟ ਹਾਇਰ ਸੈਕੰਡਰੀ ਸਕੂਲ ਮਾਰਟਿਨ ਗਰੋਵ ਵਿਖੇ ਮੀਟਿੰਗ ਬੁਲਾਈ ਗਈ। ਜਿਸ ਵਿਚ ਬੱਚੇ ਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ। ਸਾਨੂੰ ਸੀਨੀਅਰਜ਼ ਨੂੰ ਵੀ ਸੱਦਾ ਦਿੱਤਾ। ਜਿਸ ਵਿਚ ਸਕੂਲ ਟਰੱਸਟੀ ਤੇ ਸਕੂਲ ਦੇ ਪ੍ਰਿੰਸੀਪਲ, ਡਾਇਰੈਕਟਰ ਤੇ ਟਰੱਸਟੀ ਅਵਤਾਰ …

Read More »

ਕਾਫਲੇ ਵੱਲੋਂ ‘ਅਜ਼ਾਦੀ ਅਤੇ ਸਾਹਿਤ’ ਵਿਸ਼ੇ ਉਤੇ ਹੋਈ ਭਰਪੂਰ ਚਰਚਾ

ਬਰੈਂਪਟਨ/ਗੁਰਜਿੰਦਰ ਸੰਘੇੜਾ ‘ਪੰਜਾਬੀ ਕਲਮਾਂ ਦਾ ਕਾਫਲਾ’ ਦੀ ਇਸ ਵਰ੍ਹੇ ਦੀ ਪਹਿਲੀ ਮੀਟਿੰਗ 27 ਜਨਵਰੀ 2018 ਦਿਨ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿਚ ਹੋਈ। ਕਾਫਲੇ ਦੀ ਸੰਚਾਲਕ ਬਰਜਿੰਦਰ ਗੁਲਾਟੀ ਨੇ ਸਭ ਤੋਂ ਪਹਿਲਾਂ ਇਸ ਮਹੀਨੇ ਸਾਥੋਂ ਸਦਾ ਲਈ ਵਿਛੜ ਗਏ ਲੇਖਕ ਗੁਰਦਿਆਲ ਕੰਵਲ ਦੇ ਅਕਾਲ ਚਲਾਣੇ ‘ਤੇ …

Read More »

ਟੀ.ਪੀ.ਏ.ਆਰ. ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਹੋਈ

ਬਰੈਂਪਟਨ/ਡਾ.ਝੰਡ : ਟੋਰਾਂਟੋ ਪੀਅਰਸਨ ਏਅਰਪੋਟ ਰੱਨਰਜ਼ (ਟੀ.ਪੀ.ਏ.ਆਰ.) ਕਲੱਬ ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਚੁਣਵੇਂ ਮੈਂਬਰਾਂ ਦੀ ਇਕ ਸਾਂਝੀ ਮੀਟਿੰਗ ਲੰਘੇ ਐਤਵਾਰ 18 ਫ਼ਰਵਰੀ ਨੂੰ ਬਰੈਂਪਟਨ ਦੇ ‘ਕੇਸਰ ਰੈਸਟੋਰੈਂਟ’ ਵਿਚ ਹੋਈ ਜਿਸ ਵਿਚ 21 ਮਈ ਨੂੰ ਹੋਣ ਵਾਲੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਦੀ ਤਿਆਰੀ ਅਤੇ ਇਸ ਵਿਚ ਦੌੜਾਕਾਂ ਅਤੇ …

Read More »

‘ਯੂ ਐਂਡ ਮੀ ਵੈਲੇਨਟਾਈਨ ਨਾਈਟ 2018’ ਧੂਮ-ਧਾਮ ਨਾਲ ਮਨਾਈ ਗਈ

ਬਰੈਂਪਟਨ/ਬਿਊਰੋ ਨਿਊਜ਼ ਜਯੋਤੀ ਮੀਡੀਆ ਵਲੋਂ ਇੱਕ ਵਾਰ ਫਿਰ ‘ਯੂ ਐਂਡ ਮੀ ਵੈਲੇਂਟਾਈਨ ਨਾਈਟ 2018’ ਥੀਮ ਦੇ ਨਾਂ ਹੇਠਾਂ, ਫੈਮਲੀ ਵੈਲੇਨਟਾਈਨ ਪਾਰਟੀ ਦਾ ਆਯੋਜਨ ਕੀਤਾ ਗਿਆ ਜੋ ਕਿ ਨਾਂ ਜ਼ਿਆਦਾ ਸਪੀਚਾਂ, ਨਾਂ ਜ਼ਿਆਦਾ ਸਟੇਜ ਪ੍ਰੋਗਰਾਮ ਬਲਕਿ ਮਨੋਰੰਜਨ ਅਤੇ ਮਨੋਰੰਜਨ ਨਾਲ ਭਰੀਆਂ ਹੋਈਆਂ, ਫਲੋਰ ਭੂਮਿਕਾਵਾਂ ਨਾਲ ਭਰਪੂਰ ਸੀ। ਇਸ ਪ੍ਰੋਗਰਾਮ ਵਿੱਚ ਹੋਸਟ …

Read More »

ਭਾਰਤੀ ਮੂਲ ਦੀ ਟੀਚਰ ਸ਼ਾਂਤੀ ਦੀ ਸੂਝ-ਬੂਝ ਨਾਲ ਬਚੀ ਕਈ ਬੱਚਿਆਂ ਦੀ ਜਾਨ

ਅਧਿਆਪਕ ਸ਼ਾਂਤੀ ਨੇ ਕਲਾਸ ਦੇ ਪਰਦੇ ਖਿੱਚੇ, ਖਿੜਕੀਆਂ ਢਕ ਦਿੱਤੀਆਂ, ਕਮਾਂਡੋਜ਼ ਦੇ ਲਈ ਵੀ ਗੇਟ ਨਹੀਂ ਖੋਲ੍ਹਿਆ ਫਰੋਰਿਡਾ/ਬਿਊਰੋ ਨਿਊਜ਼ : ਫਲੋਰਿਡਾ ਦੇ ਇਕ ਸਕੂਲ ‘ਤੇ ਲੰਘੇ ਦਿਨੀਂ ਹੋਏ ਹਮਲੇ ‘ਚ 17 ਬੱਚਿਆਂ ਦੀ ਜਾਨ ਚਲੀ ਗਈ ਸੀ। ਹਮਲੇ ਦੀ ਤਸਵੀਰ ਹੋਰ ਵੀ ਭਿਆਨਕ ਹੋ ਸਕਦੀ ਸੀ ਜੇਕਰ ਸ਼ਾਂਤੀ ਵਿਸ਼ਵਾਨਾਥਨ ਆਪਣੀ …

Read More »

ਐਫ.ਬੀ.ਆਈ. ‘ਤੇ ਟਰੰਪ ਨੂੰ ਆਇਆ ਗੁੱਸਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫੈਡਰਲ ਜਾਂਚ ਬਿਊਰੋ (ਐਫ. ਬੀ. ਆਈ.) ‘ਤੇ ਜੰਮ ਕੇ ਭੜਕੇ। ਉਨ੍ਹਾਂ ਕਿਹਾ ਕਿ ਐਫ. ਬੀ. ਆਈ. ਫਲੋਰੀਡਾ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਨਿਕੋਲਸ ਕਰੂਜ਼ ਬਾਰੇ ਸੂਚਨਾ ਮਿਲਣ ‘ਤੇ ਵੀ ਅੱਗੇ ਕਾਰਵਾਈ ਨਹੀਂ ਕਰ ਸਕੀ, ਇਹ ਬਹੁਤ ਦੁੱਖ ਵਾਲੀ ਗੱਲ ਹੈ। ਐਫ. ਬੀ. …

Read More »