Breaking News
Home / 2018 / February (page 15)

Monthly Archives: February 2018

ਤਕਨਾਲੋਜੀ ਨੂੰ ਵਿਕਾਸ ਵਜੋਂ ਵਰਤਿਆ ਜਾਵੇ : ਨਰਿੰਦਰ ਮੋਦੀ

ਮੋਦੀ ਨੇ ਭਾਰਤ ਵਿਚ ਤਕਨਾਲੋਜੀ ਨੂੰ ਯਕੀਨੀ ਬਣਾਉਣ ਦਾ ਕੀਤਾ ਦਾਅਵਾ ਦੁਬਈ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਬਰ ਸਪੇਸ ਦੀ ਦੁਰਵਰਤੋਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਗਰਮਖ਼ਿਆਲੀਆਂ ਦਾ ਸਰੋਤ ਨਾ ਬਣਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਵਿਕਾਸ ਦੇ ਸੰਦ ਵਜੋਂ ਵਰਤਿਆ ਜਾਣਾ ਚਾਹੀਦਾ …

Read More »

ਮੋਦੀ ਦਾ ‘ਗਰੈਂਡ ਕਾਲਰ ਆਫ਼ ਦਾ ਸਟੇਟ’ ਨਾਲ ਸਨਮਾਨ

ਰਾਮੱਲਾ/ਬਿਊਰੋ ਨਿਊਜ਼ : ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਭਾਰਤ ਅਤੇ ਫ਼ਲਸਤੀਨ ਵਿਚਕਾਰ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਨੂੰ ਵੇਖਦਿਆਂ ਉਨ੍ਹਾਂ ਨੂੰ ‘ਗਰੈਂਡ ਕਾਲਰ ਆਫ਼ ਦਾ ਸਟੇਟ ਆਫ਼ ਫ਼ਲਸਤੀਨ’ ਨਾਲ ਸਨਮਾਨਤ ਕੀਤਾ। ਦੋਹਾਂ ਆਗੂਆਂ ਦੀ ਦੁਵੱਲੀ ਬੈਠਕ ਮਗਰੋਂ ਅੱਬਾਸ ਨੇ ਮੋਦੀ ਨੂੰ ਉਕਤ ਸਨਮਾਨ …

Read More »

ਭਾਰਤ ਅਤੇ ਫਲਸਤੀਨ ਵਿਚਕਾਰ 5 ਕਰੋੜ ਡਾਲਰ ਦੇ ਸਮਝੌਤਿਆਂ ‘ਤੇ ਦਸਤਖਤ

ਰਾਮੱਲ੍ਹਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਇਤਿਹਾਸਕ ਦੌਰੇ ਮੌਕੇ ਉਥੋਂ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਮੋਦੀ ਨੇ ਇਜ਼ਰਾਈਲ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਦੇ ਇਜ਼ਰਾਈਲ ਅਤੇ ਫਲਸਤੀਨ ਨਾਲ ਸੁਤੰਤਰ ਰੂਪ ਵਿਚ ਸਬੰਧ ਹਨ ਅਤੇ ਉਹ ਕਿਸੇ ਇਕ ਨੂੰ ਨਿਰਲੇਪ ਕਰਕੇ ਨਹੀਂ ਚਲ …

Read More »

ਓਮਾਨ ‘ਚ ਮੋਦੀ ਨੇ ਦਿੱਤਾ ਨਿਵੇਸ਼ ਦਾ ਸੱਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾੜੀ ਅਤੇ ਪੱਛਮੀ ਏਸ਼ੀਆ ਖੇਤਰ ਦੇ ਸਨਅਤਕਾਰਾਂ ਨੂੰ ਭਾਰਤ ਵਿਚ ਨਿਵੇਸ਼ ਦਾ ਸੱਦਾ ਦਿੱਤਾ ਹੈ। ਇੱਥੇ ਹੋਈ ਭਾਰਤ-ਓਮਾਨ ਵਪਾਰ ਬੈਠਕ ਵਿਚ ਭਾਰਤ ਨੂੰ ਵਪਾਰ ਦੇ ਲਿਹਾਜ਼ ਨਾਲ ਅਨੁਕੂਲ ਸਥਾਨ ਦੇ ਰੂਪ ਵਿਚ ਪੇਸ਼ ਕੀਤਾ। ਲਗਭਗ 50 ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ …

Read More »

ਡੋਨਾਲਡ ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਾਨ ਕੀਤਾ

ਟਰੰਪ ਦੀ ਸਾਲਾਨਾ ਤਨਖਾਹ ਹੈ 4,00,000 ਡਾਲਰ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਲ 2017 ਦੀ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦੇਸ਼ ਵਿਚ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਲਈ ਆਵਾਜਾਈ ਵਿਭਾਗ ਨੂੰ ਦੇਣਗੇ। ਆਵਾਜਾਈ ਮੰਤਰੀ ਇਲੇਨ ਚਾਓ ਨੂੰ ਰਾਸ਼ਟਰਪਤੀ ਤੋਂ 1,00,000 ਡਾਲਰ ਦਾ ਚੈੱਕ ਮਿਲਿਆ। ਜ਼ਿਕਰਯੋਗ ਹੈ ਕਿ ਟਰੰਪ …

Read More »

ਰੋਹਿੰਗਿਆ ਮੁਸਲਮਾਨਾਂ ਦੀ ਜ਼ਿੰਦਗੀ ਮਿਆਂਮਾਰ ਨੇ ਨਰਕ ਬਣਾ ਦਿਤੀ : ਨਿੱਕੀ ਹੇਲੀ

ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਮਿਆਂਮਾਰ ਦੀ ਸਰਕਾਰ ‘ਤੇ ਰੋਹਿੰਗਿਆ ਮੁਸਲਮਾਨਾਂ ਦੀ ਜ਼ਿੰਦਗੀ ਨੂੰ ‘ਮੌਤ ਦੀ ਸਜ਼ਾ’ ਬਣਾ ਦੇਣ ਦਾ ਦੋਸ਼ ਲਗਾਇਆ ਹੈ। ਹੇਲੀ ਨੇ ਦੀ ਐਸੋਸੀਏਟਿਡ ਪ੍ਰੈੱਸ ਅਤੇ ਹੋਰ ਸਮਾਚਾਰ ਸੰਗਠਨਾਂ ਦੀ ਸਮੂਹਿਕ ਕਬਰ ਵਾਲੀ ਰਿਪੋਰਟਿੰਗ ਦਾ ਹਵਾਲਾ ਦਿੰਦਿਆਂ ਇਹ ਦੋਸ਼ ਲਗਾਏ। ਨਿੱਕੀ ਹੈਲੀ ਨੇ ਸੁਰੱਖਿਆ …

Read More »

ਸ਼ੱਕੀ ਲਿਫਾਫਾ ਖੋਲ੍ਹਦੇ ਹੀ ਟਰੰਪ ਦੀ ਨੂੰਹ ਵਾਨੇਸ ਹੋਈ ਬਿਮਾਰ

ਵਿਰੋਧ ਦੇ ਤਰੀਕੇ ‘ਤੇ ਨਾਰਾਜ਼ ਹੋਏ ਜੂਨੀਅਰ ਟਰੰਪ ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੂੰਹ ਵਾਨੇਸਾ ਟਰੰਪ ਨੂੰ ਸਫੈਦ ਪਾਊਡਰ ਨਾਲ ਭਰੇ ਸ਼ੱਕੀ ਲਿਫਾਫੇ ਨੂੰ ਖੋਲ੍ਹਦੇ ਹੀ ਹਸਪਤਾਲ ਜਾਣਾ ਪਿਆ। ਸਫੈਦ ਪਾਊਡਰ ਦੇ ਸੰਪਰਕ ਵਿਚ ਆ ਕੇ ਵਾਨੇਸਾ ਨੂੰ ਸਿਹਤ ਖਰਾਬ ਹੋਣ ਜਿਹਾ ਮਹਿਸੂਸ ਹੋਇਆ। ਸਾਹ ਲੈਣ ਵਿਚ ਤਕਲੀਫ …

Read More »

ਹਾਫਿਜ਼ ਨੂੰ ਪਾਕਿ ਨੇ ਐਲਾਨਿਆ ‘ਅੱਤਵਾਦੀ’

ਭਾਰਤ ਵਿਰੁੱਧ ਜੇਹਾਦ ਛੇੜਨ ਲਈ ਸਈਦ ਨੇ ਪਾਕਿ ‘ਚ ਬੱਚਿਆਂ ਨੂੰ ਫੜਾਏ ਹਥਿਆਰ ਇਸਲਾਮਾਬਾਦ : ਪਾਕਿਸਤਾਨ ਨੇ ਜਮਾਤ-ਉਦ-ਦਾਵਾ ਨੂੰ ਅੱਤਵਾਦੀ ਸੰਗਠਨ ਅਤੇ ਇਸਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਐਲਾਨਿਆ ਹੈ। ਰਾਸ਼ਟਰਪਤੀ ਮਮਨੂਨ ਹੁਸੈਨ ਨੇ ਮੰਗਲਵਾਰ ਨੂੰ ਇਕ ਆਰਡੀਨੈਂਸ ‘ਤੇ ਹਸਤਾਖਰ ਕੀਤੇ, ਜਿਸ ਦਾ ਮੰਤਵ ਯੂਐਨ ਸੁਰੱਖਿਆ ਕੌਂਸਲ ਵਲੋਂ ਪਾਬੰਦੀਸ਼ੁਦਾ ਵਿਅਕਤੀਆਂ, …

Read More »

ਨਸ਼ਾ ਤਸਕਰੀ ‘ਚ ਦਲਜਿੰਦਰ ਸਿੰਘ ਬਾਸੀ ਨੂੰ 13 ਸਾਲ ਕੈਦ

ਲੰਡਨ/ਬਿਊਰੋ ਨਿਊਜ਼ ਪੰਜਾਬੀ ਮੂਲ ਦੇ ਡਰੱਗ ਤਸਕਰ ਦਲਜਿੰਦਰ ਸਿੰਘ ਬਾਸੀ ਨੂੰ ਡਰੱਗ ਤਸਕਰੀ ਦੇ ਦੋਸ਼ਾਂ ਵਿਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਦਲਜਿੰਦਰ ਬਾਸੀ ਨੂੰ ਮੈਟਰੋਪੁਲੀਟਨ ਪੁਲਿਸ ਆਰਗੇਨਾਈਜ਼ ਕ੍ਰਾਈਮ ਪਾਰਟਨਰਸ਼ਿਪ (ਓ.ਸੀ.ਪੀ.) ਤੇ ਵੈਸਟ ਮਿਡਲੈਂਡ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਪਿਛਲੇ ਵਰ੍ਹੇ ਅਕਤੂਬਰ ਵਿਚ …

Read More »

ਪਾਕਿਸਤਾਨ ਦੀ ਪਹਿਲੀ ਮਹਿਲਾ ਵਕੀਲ ਦਾ ਦੇਹਾਂਤ

ਇਸਲਾਮਾਬਾਦ/ਬਿਊਰੋ ਨਿਊਜ਼ : ਅਸਮਾ ਜਹਾਂਗੀਰ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਾਰਕੁਨ ਤੇ ਸੀਨੀਅਰ ਵਕੀਲ ਦਾ 66 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਅਸਮਾਂ ਜਹਾਂਗੀਰ ਨੇ ਆਪਣੇ ਆਖ਼ਰੀ ਸਾਹ ਲਾਹੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਏ। ਅਸਮਾਂ ਜਹਾਂਗੀਰ ਨੂੰ ਸਮਾਜ ਦੇ ਹੇਠਲੇ ਪੱਧਰ ਦੇ ਲੋਕਾਂ …

Read More »