ਪਿਛਲੇ ਦਿਨੀਂ ਇਕ ਅਖ਼ਬਾਰੀਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਪੰਜਾਬਵਾਸੀ ਰੋਜ਼ਾਨਾ ਘੱਟੋ-ਘੱਟ 6.50 ਕਰੋੜਰੁਪਏ ਮੋਬਾਇਲਫੋਨਾਂ ਦੀਵਰਤੋਂ ਵਿਚਖਰਚਦਿੰਦੇ ਹਨ।ਮੋਬਾਇਲਫੋਨਾਂ ਅਤੇ ਲੈਂਡਲਾਈਨਫੋਨਾਂ ਦੀਵਰਤੋਂ ਨੂੰ ਮਿਲਾ ਕੇ ਇਹ ਖਰਚਾਸਾਲਾਨਾਲਗਭਗ ਔਸਤਨ 2300 ਕਰੋੜਰੁਪਏ ਬਣਜਾਂਦਾ ਹੈ। ਰਿਪੋਰਟਵਿਚ ਕੇਂਦਰੀਸੰਚਾਰਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੰਜਾਬਦੀਆਬਾਦੀ ਤਾਂ ਸਾਲ 2017 ‘ਚ ਅੰਦਾਜ਼ਨ 2.99 ਕਰੋੜ …
Read More »Daily Archives: January 19, 2018
ਕੈਨੇਡਾ ਦੇ ਬੇਹਤਰ ਭਵਿੱਖ ਲਈ ਉਦਮਸ਼ੀਲ ਹਨ ਪ੍ਰਧਾਨ ਮੰਤਰੀ
ਜਿਨ੍ਹਾਂ ਮੁੱਦਿਆਂ ‘ਤੇ 2015 ਦੀ ਚੋਣ ਜਿੱਤੀ ਉਹ ਕਾਰਜ ਪੂਰੇ ਕਰਾਂਗੇ : ਟਰੂਡੋ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦਿਲੀ ਇੱਛਾ ਹੈ ਕਿ ਕੈਨੇਡੀਅਨ ਲੋਕਾਂ ਦਾ ਭਵਿੱਖ ਸੁਰੱਖਿਅਤ ਵੀ ਹੋਵੇ ਤੇ ਤਰੱਕੀਸ਼ੀਲ ਵੀ ਹੋਵੇ। ਇਸ ਲਈ ਉਹ 2015 ਦੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਉਦਮਸ਼ੀਲ …
Read More »ਬੀਬੀ ਹਰਿੰਦਰ ਮੱਲ੍ਹੀ ਓਨਟਾਰੀਓ ਸੂਬੇ ਦੀ ਬਣੀ ਮੰਤਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਓਨਟਾਰੀਓ ਸੂਬੇ ਦੀ ਮੁੱਖ ਮੰਤਰੀ ਕੈਥਲੀਨ ਵਿਨ ਨੇ ਆਪਣੇ ਮੰਤਰੀ ਮੰਡਲ ਵਿਚ ਫੇਰ-ਬਦਲ ਕੀਤਾ ਅਤੇ (7 ਜੂਨ ਨੂੰ ਹੋਣ ਵਾਲੀਆਂ) ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕੇ ਕੈਬਨਿਟ ਮੰਤਰੀਆਂ ਦੀ ਜਗ੍ਹਾ 3 ਮਹਿਲਾ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ। ਬਰੈਂਪਟਨ-ਸਪਰਿੰਗਡੇਲ ਹਲਕੇ ਤੋਂ ਹਰਿੰਦਰ ਮੱਲ੍ਹੀ, ਓਟਾਵਾ-ਵੇਨੀਏ …
Read More »ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਦੀ ਗੁਰਕਿਰਨ ਕੌਰ ਨਾਲ ਹੋਈ ਕੁੜਮਾਈ
ਟੋਰਾਂਟੋ/ਡਾ. ਝੰਡ : ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੇ ਰੋਕੇ ਅਤੇ ਮੰਗਣੀ ਦੇ ਅੰਦਰਖ਼ਾਤੇ ਚੱਲ ਰਹੇ ਚਰਚਿਆਂ ਦਾ ਪਰਦਾ ਅਖ਼ੀਰ ਲੰਘੇ ਮੰਗਲਵਾਰ ਦੀ ਰਾਤ ਨੂੰ ਹਟ ਗਿਆ ਜਦੋਂ ਟੋਰਾਂਟੋ ਦੇ ਇਕ ਸ਼ਾਕਾਹਾਰੀ ਹੋਟਲ ਵਿਚ ਉਸ ਨੇ ਗੁਰਕਿਰਨ ਕੌਰ ਨਾਲ ਕੁਝ ਦੋਸਤਾਂ, ਪਰਿਵਾਰ ਦੇ ਮੈਂਬਰਾਂ ਅਤੇ ਚੋਣਵੇਂ ਪੱਤਰਕਾਰਾਂ ਦੀ ਹਾਜ਼ਰੀ ਵਿਚ …
Read More »ਬਰੈਂਪਟਨ ‘ਚ ਹੋਏ ਮਾਂ-ਧੀ ਦੇ ਦੋਹਰੇ ਕਤਲ ਮਾਮਲੇ ‘ਚ ਘਰ ਦਾ ਮੁਖੀ ਦਲਵਿੰਦਰ ਸਿੰਘ ਗ੍ਰਿਫ਼ਤਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ ਬਰੈਂਪਟਨ ਵਿਚ ਲੰਘੀ 12 ਜਨਵਰੀ ਨੂੰ ਚਾਕੂ ਨਾਲ ਕਤਲ ਕੀਤੀ ਗਈ ਮਾਂ-ਧੀ ਅਵਤਾਰ ਕੌਰ (60) ਤੇ ਬਲਜੀਤ ਥਾਂਦੀ (32) ਦੀ ਘਟਨਾ ਘਰੇਲੂ ਹਿੰਸਾ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਦੋਹਰੇ ਕਤਲ ਦੇ ਦੋਸ਼ ਵਿਚ ਬਲਜੀਤ ਕੌਰ ਦਾ ਪਤੀ ਦਲਵਿੰਦਰ ਸਿੰਘ (29) ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ। …
Read More »ਓਨਟਾਰੀਓ ਪੀਸੀ ਪਾਰਟੀ ਨੇ ਮੈਂਬਰਸ਼ਿਪ ਦਾ ਨਵਾਂ ਰਿਕਾਰਡ ਬਣਾਇਆ
2 ਲੱਖ ਤੋਂ ਟੱਪੇ ਪੀਸੀ ਪਾਰਟੀ ਦੇ ਮੈਂਬਰ ਟੋਰਾਂਟੋ : ਓਨਟਾਰੀਓ ਪੀਸੀ ਪਾਰਟੀ ਲਗਾਤਾਰ ਨਵੇਂ ਮੈਂਬਰਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਓਨਟਾਰੀਓ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪਾਰਟੀ ਨੇ ਦੋ ਲੱਖ ਤੋਂ ਜ਼ਿਆਦਾ ਮੈਂਬਰਸ਼ਿਪ ਦਾ ਅੰਕੜਾ ਪਾਰ ਕੀਤਾ ਹੈ। ਓਨਟਾਰੀਓ ਪੀਸੀ ਪਾਰਟੀ ਲਗਾਤਾਰ ਨਵੇਂ ਮੈਂਬਰਾਂ ਨੂੰ ਆਪਣੇ ਨਾਲ …
Read More »ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ ਵਾਧਾ
ਓਟਵਾ/ਬਿਊਰੋ ਨਿਊਜ਼ : ਅਰਥਚਾਰੇ ਵਿੱਚ ਮਜ਼ਬੂਤੀ ਆਉਣ ਤੋਂ ਬਾਅਦ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਇੱਕ ਵਾਰੀ ਫਿਰ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਾਫਟਾ ਦੇ ਅਸਥਿਰ ਭਵਿੱਖ ਨੂੰ ਲੈ ਕੇ ਪੈਣ ਵਾਲੇ ਨਕਾਰਾਤਮਕ ਅਸਰ ਸਬੰਧੀ ਵੀ ਚੇਤਾਵਨੀ ਦਿੱਤੀ ਗਈ ਹੈ। ਸੈਂਟਰਲ ਬੈਂਕ ਨੇ ਵਿਆਜ਼ ਦਰਾਂ …
Read More »ਚਾਰ ਜੱਜਾਂ ਨੇ ਖੋਲ੍ਹਿਆ ਚੀਫ ਜਸਟਿਸ ਖਿਲਾਫ ਮੋਰਚਾ
ਸੁਪਰੀਮ ਕੋਰਟ ‘ਚ ਪਹਿਲੀ ਵਾਰ ਬਗਾਵਤ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਉਦੋਂ ਵੱਡਾ ਬਿਖੇੜਾ ਪੈਦਾ ਹੋ ਗਿਆ ਜਦੋਂ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਕਾਰਜਸ਼ੈਲੀ ਵਿਰੁੱਧ ਵਿਦਰੋਹ ਕਰਦਿਆਂ ਮੀਡੀਆ ਕਾਨਫਰੰਸ ਬੁਲਾ ਕੇ ਗੰਭੀਰ ਦੋਸ਼ ਲਾਏ ਤੇ ਕਿਹਾ ਕਿ ‘ਜਮਹੂਰੀਅਤ ਦਾਅ …
Read More »ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਣੇ ਗੰਭੀਰ ਮਾਮਲਾ: ਭਗਵੰਤ ਮਾਨ
ਸੰਗਰੂਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਉਪਰ ਸਵਾਲ ਉੱਠਣੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤਾਂ ਦੀ ਕਾਰਗੁਜ਼ਾਰੀ ਉਪਰ ਹੀ ਸਵਾਲ ਉੱਠਣਗੇ ਤਾਂ ਲੋਕਤੰਤਰ ਦੀਆਂ ਕਦਰਾਂ ਕੀਮਤਾਂ …
Read More »ਕਤਲੇਆਮ ਵਿਚ ਸ਼ਾਮਲ ਸੀ ਸੱਜਣ ਕੁਮਾਰ : ਸ਼ੀਲਾ ਕੌਰ
ਨਵੀਂ ਦਿੱਲੀ : ਸੁਲਤਾਨਪੁਰੀ ਵਿਖੇ ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਸਬੰਧੀ ਮੁਕੱਦਮੇ ਵਿੱਚ ਸ਼ੀਲਾ ਕੌਰ ਨੇ ਸੋਮਵਾਰ ਨੂੰ ਇੱਥੇ ਪਟਿਆਲਾ ਹਾਊਸ ਅਦਾਲਤ ਵਿਚ ઠਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦਿੱਤੀ। ਸ਼ੀਲਾ ਨੇ ਕਿਹਾ ਕਿ ਸੱਜਣ ਕੁਮਾਰ ਕਥਿਤ ਤੌਰ ‘ਤੇ ਕਤਲੇਆਮ ਵਿਚ ਸ਼ਾਮਲ ਸੀ ਅਤੇ ਉਸ ਦਾ ਨਾਂ ਲੈਣ ‘ਤੇ …
Read More »