13.6 C
Toronto
Tuesday, September 22, 2026
spot_img
Homeਪੰਜਾਬਆਪਣੇ ਵਿਰੋਧੀਆਂ ਨੂੰ ਧਰਮਿੰਦਰ ਨੇ ਕਿਹਾ

ਆਪਣੇ ਵਿਰੋਧੀਆਂ ਨੂੰ ਧਰਮਿੰਦਰ ਨੇ ਕਿਹਾ

ਆਪਣੇ ਵਿਰੋਧੀਆਂ ਨੂੰ ਧਰਮਿੰਦਰ ਨੇ ਕਿਹਾਨਹੀਂ ਚਾਹਤੇ ਜੋ, ਉਨ੍ਹੇ ਭੀ ਚਾਹੁੰਗਾ……
ਚੰਡੀਗੜ੍ਹ/ਬਿਊਰੋ ਨਿਊਜ਼
ਅਦਾਕਾਰ ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਲਈ ਵਿਸ਼ੇਸ਼ ਵੀਡੀਓ ਸਾਂਝਾ ਕੀਤਾ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਸ਼ੁਕਰੀਆ ਅਦਾ ਕਰਦੇ ਹਨ। ਇਸ ਮੌਕੇ ਧਰਮਿੰਦਰ ਨੇ ਆਪਣੇ ਵਿਰੋਧੀਆਂ ਦੀ ਗੱਲ ਵੀ ਕੀਤੀ ਜਿਹੜੇ ਉਨ੍ਹਾਂ ਵਿੱਚ ਨੁਕਸ ਲੱਭਦੇ ਰਹਿੰਦੇ ਹਨ। ਵੀਡੀਓ ਕੈਪਸ਼ਨ ਵਿੱਚ 85 ਸਾਲਾ ਅਦਾਕਾਰ ਨੇ ਲਿਖਿਆ : ਨਹੀਂ ਚਾਹਤੇ ਜੋ … ਉਨ੍ਹੇ ਭੀ ਚਾਹੁੰਗਾ… ਐਸਾ ਹੀ ਹੂੰ … ਔਰ ਐਸਾ ਹੀ ਰਹੂੰਗਾ…….. ਬਦਲੇ ਨਹੀਂ ਬਦਲਤੀ ਫਿਰਤ……..ਮੈਂ ਕੈਸੇ ਬਦਲੂੰਗਾ।

RELATED ARTICLES
POPULAR POSTS