Breaking News
Home / 2018 (page 50)

Yearly Archives: 2018

ਪਹਿਲੀ ਕੈਨੇਡੀਅਨ ਮਹਿਲਾ ਵਾਇਓਲਾ ਡੇਸਮੰਡ ਦੀ ਫੋਟੋ ਛਪੇਗੀ 10 ਡਾਲਰ ਦੇ ਨੋਟ ‘ਤੇ

ਨੋਵਾ ਸਕੋਸ਼ੀਆ/ਬਿਊਰੋ ਨਿਊਜ਼ ਆਉਣ ਵਾਲੇ 10 ਡਾਲਰ ਦੇ ਨਵੇਂ ਨੋਟਾਂ ‘ਤੇ ਪਹਿਲੀ ਕੈਨੇਡੀਅਨ ਮਹਿਲਾ ਦੀ ਫੋਟੋ ਛਪੇਗੀ। ਵਾਇਓਲਾ ਡੇਸਮੰਡ ਪਹਿਲੀ ਕੈਨੇਡੀਅਨ ਮਹਿਲਾ ਹੈ ਜਿਸ ਦੀ ਫੋਟੋ ਨਿਯਮਿਤ ਤੌਰ ‘ਤੇ ਛਪਣ ਵਾਲੇ ਬੈਂਕ ਨੋਟ ਉੱਤੇ ਹੋਵੇਗੀ। ਨੋਵਾ ਸਕੋਸ਼ੀਆ ਦੀ ਸਿਵਲ ਅਧਿਕਾਰਾਂ ਦੀ ਪੈਰਵੀ ਕਰਨ ਵਾਲੀ ਤੇ ਕਾਰੋਬਾਰੀ ਮਹਿਲਾ ਵਾਇਓਲਾ ਡੇਸਮੰਡ ਦੀ …

Read More »

ਮਾਲਟਨ ‘ਚ ਦਿਨ ਦਿਹਾੜੇ ਅਸ਼ੋਕ ਜਿਊਲਰਜ਼ ਨੂੰ ਲੁੱਟਣ ਦੀ ਕੋਸ਼ਿਸ਼

ਪਹਿਲਾਂ ਵੀ ਹੋ ਚੁੱਕੀਆਂ ਹਨ ਅਜਿਹੀਆਂ ਵਾਰਦਾਤਾਂ ਮਾਲਟਨ/ਬਿਊਰੋ ਨਿਊਜ਼ ਮਾਲਟਨ ਵਿੱਚ ਲੰਘੇ ਬੁੱਧਵਾਰ ਨੂੰ ਅਸ਼ੋਕ ਜਿਊਲਰਜ਼ ਦੇ ਸ਼ੋਅਰੂਮ ‘ਤੇ ਦਿਨ-ਦਿਹਾੜੇ ਹਮਲਾ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਸਟੋਰ ਮਾਲਕਾਂ ਦੀ ਹੁਸ਼ਿਆਰੀ ਕਾਰਨ ਵੱਡੀ ਘਟਨਾ ਹੋਣ ਤੋਂ ਬਚਾ ਹੋ ਗਿਆ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਕਿ ਚਾਰ ਵਿਅਕਤੀ, ਜਿਨ੍ਹਾਂ …

Read More »

ਚੌਟਾਲਾ ਪਰਿਵਾਰ ਦੋ ਹਿੱਸਿਆਂ ‘ਚ ਵੰਡਿਆ

ਅਜੈ ਚੌਟਾਲਾ ਬਣਾਉਣਗੇ ਨਵੀਂ ਪਾਰਟੀ ਜੀਂਦ : ਹਰਿਆਣਾ ਦਾ ਵੱਡਾ ਸਿਆਸੀ ਘਰਾਣਾ ਚੌਟਾਲਾ ਪਰਿਵਾਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਰਾਜਨੀਤਕ ਵਿਰਾਸਤ ਦੀ ਲੜਾਈ ਦੌਰਾਨ ਇਨੈਲੋ ਵਿਚੋਂ ਕੱਢੇ ਮੁੱਖ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਅਜੈ ਚੌਟਾਲਾ ਨੇ ਜੀਂਦ ਵਿੱਚ ਆਪਣੇ ਸਮਰਥਕਾਂ ਨਾਲ ਇਨੈਲੋ ਤੋਂ ਨਾਤਾ ਤੋੜਦਿਆਂ ਵੱਖਰੀ ਪਾਰਟੀ ਬਣਾਉਣ …

Read More »

ਚਾਮ ਕੌਰ ਨੇ ਅਦਾਲਤ ‘ਚ ਸੱਜਣ ਕੁਮਾਰ ਦੀ ਪਛਾਣ ਕੀਤੀ

ਕਿਹਾ, ਸੱਜਣ ਕੁਮਾਰ ਉਹੀ ਵਿਅਕਤੀ ਹੈ ਜੋ ਭੀੜ ਨੂੰ ਭੜਕਾ ਰਿਹਾ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਦੇ ਸਿੱਖ ਕਤਲੇਆਮ ਦੇ ਮੁਕੱਦਮੇ ਵਿੱਚ ਨਾਮਜ਼ਦ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਅਹਿਮ ਗਵਾਹ ਚਾਮ ਕੌਰ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਸੱਜਣ ਕੁਮਾਰ ਦੀ ਸ਼ਨਾਖ਼ਤ ਕੀਤੀ ਤੇ ਕਿਹਾ ਕਿ ਸੱਜਣ ਕੁਮਾਰ …

Read More »

ਸੁਸ਼ਮਾ ਸਵਰਾਜ ਵਲੋਂ ਲੋਕ ਸਭਾ ਚੋਣ ਨਾ ਲੜਨ ਦਾ ਐਲਾਨ

ਇੰਦੌਰ/ਬਿਊਰੋ ਨਿਊਜ਼ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਗਲੀ ਲੋਕ ਸਭਾ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਸੁਸ਼ਮਾ ਨੇ ਇੰਦੌਰ ਵਿਚ ਇਸ ਸਬੰਧੀ ਐਲਾਨ ਕੀਤਾ। ਉਨ੍ਹਾਂ ਨੇ ਚੋਣ ਨਾ ਲੜਨ ਪਿੱਛੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਹੈ। ਸੁਸ਼ਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਪਾਰਟੀ ਕਰਦੀ ਹੈ, ਪਰ …

Read More »

ਦਿੱਲੀ ਸਕੱਤਰੇਤ ‘ਚ ਕੇਜਰੀਵਾਲ ‘ਤੇ ਸੁੱਟਿਆ ਮਿਰਚ ਪਾਊਡਰ

ਆਰੋਪੀ ਅਨਿਲ ਕੁਮਾਰ ਗ੍ਰਿਫਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਇਕ ਵਿਅਕਤੀ ਨੇ ਸਕੱਤਰੇਤ ਵਿਚ ਹੀ ਮਿਰਚ ਪਾਊਡਰ ਸੁੱਟ ਦਿੱਤਾ। ਇਸ ਮੌਕੇ ਹੋਈ ਹੱਥੋਪਾਈ ਦੌਰਾਨ ਕੇਜਰੀਵਾਲ ਦੀ ਐਨਕ ਵੀ ਹੇਠਾਂ ਡਿੱਗ ਕੇ ਟੁੱਟ ਗਈ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਆਪਣੀ …

Read More »

ਲੋਕਤੰਤਰ ਲਈ ਖ਼ਤਰਾ ਬਣੀ ਮੋਦੀ ਸਰਕਾਰ : ਮਨਮੋਹਨ ਸਿੰਘ

ਕਿਹਾ – ਪ੍ਰਧਾਨ ਮੰਤਰੀ ਨੂੰ ਅਸਭਿਅਕ ਭਾਸ਼ਾ ਵਰਤਣੀ ਸ਼ੋਭਾ ਨਹੀਂ ਦਿੰਦੀ ਇੰਦੌਰ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇੰਦੌਰ ‘ਚ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਦੌਰਾਨ ਸੰਸਦ ਤੇ ਸੀਬੀਆਈ ਜਿਹੀਆਂ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ‘ਸੋਚੇ-ਸਮਝੇ ਤੇ ਜਾਂਚੇ ਹੋਏ ਢਾਂਚਾਗਤ ਤਰੀਕੇ’ ਨਾਲ ਬਦਨਾਮ ਕਰਨ …

Read More »

ਰਾਸ਼ਟਰਪਤੀ ਤੋਂ ਬਿਲ ਨੂੰ ਮਨਜ਼ੂਰੀ ਮਿਲਣ ਮਗਰੋਂ ਪੰਜਾਬ ‘ਚ ਹੁੱਕਾ ਬਾਰਾਂ ‘ਤੇ ਸਥਾਈ ਪਾਬੰਦੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਵਿਚ ਤਮਾਕੂ ਦੇ ਪ੍ਰਯੋਗ ਸਬੰਧੀ ਬਿੱਲ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਮਨਜ਼ੂਰੀ ਮਿਲਣ ਮਗਰੋਂ ਰਾਜ ਵਿਚ ਹੁੱਕਾ ਬਾਰਾਂ ‘ਤੇ ਸਥਾਈ ਰੂਪ ਵਿਚ ਰੋਕ ਲੱਗ ਗਈ ਹੈ। ਦੇਸ਼ ਵਿਚ ਗੁਜਰਾਤ ਅਤੇ ਮਹਾਰਾਸ਼ਟਰ ਤੋਂ ઠਬਾਅਦ ਪੰਜਾਬ ਹੁੱਕਾ ਬਾਰ ਅਤੇ ਲਾਊਂਜ਼ ‘ਤੇ ਪਾਬੰਦੀ ਲਾਉਣ ਵਾਲਾ ਤੀਜਾ ਰਾਜ ਹੈ। …

Read More »

ਖੁੱਲ੍ਹੇ ਦਰਸ਼ਨ ਦੀਦਾਰ…ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਹੋਈ ਪੂਰੀ

ਖੁੱਲ੍ਹੇਗਾ ਕਰਤਾਰਪੁਰ ਲਾਂਘਾ ਭਾਰਤ ਤੇ ਪਾਕਿ ਸਰਕਾਰ ਦਾ ਗੁਰਪੁਰਬ ‘ਤੇ ਅਨਮੋਲ ਤੋਹਫ਼ਾ ਭਾਰਤ 26 ਨਵੰਬਰ ਨੂੰ ਅਤੇ ਪਾਕਿਸਤਾਨ 28 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਰੱਖੇਗਾ ਨੀਂਹ ਪੱਥਰ ਨਵੀਂ ਦਿੱਲੀ/ਚੰਡੀਗੜ੍ਹ ਭਾਰਤ-ਪਾਕਿ ਦੀ ਵੰਡ ਨਾਲ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੀ ਅਰਦਾਸ ਨੂੰ 71 ਸਾਲ ਬਾਅਦ ਬੂਰ ਪਿਆ …

Read More »

’84 ਸਿੱਖ ਕਤਲੇਆਮ ‘ਚ ਇਕ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਪਟਿਆਲਾ ਹਾਊਸ ਅਦਾਲਤ ਦਾ ਫੈਸਲਾ : 1984 ‘ਚ ਦਿੱਲੀ ਸਿੱਖ ਕਤਲੇਆਮ ਦੌਰਾਨ ਦੋ ਸਿੱਖਾਂ ਦੇ ਕਾਤਲਾਂ ‘ਚੋਂ ਇਕ ਨੂੰ ਫਾਂਸੀ ਤੇ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਮਾਮਲਿਆਂ ਵਿਚ ਪਟਿਆਲਾ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਇਕ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ …

Read More »