ਭਾਈ ਗੋਬਿੰਦ ਸਿੰਘ ਲੌਂਗੋਵਾਲ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਜ਼ਾਕਰ ਹੁਸੈਨ ਇਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਸਰਬੰਸਦਾਨੀ, ਸਾਹਿਬ-ਏ-ਕਮਾਲਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਇਕ ਤਕਰੀਰ ਕਰਨੀ ਸੀ। ਡਾਕਟਰ ਹੁਸੈਨ ਰਾਸ਼ਟਰਪਤੀ ਭਵਨ ਅੰਦਰ ਬੈਠੇ ਗੁਰੂ ਸਾਹਿਬ ਦੇ ਜੀਵਨ ਸਬੰਧੀ ਇਕ ਮਜ਼ਮੂਨ ਲਿਖ ਰਹੇ ਸਨ। ਅਚਾਨਕ ਉਨ੍ਹਾਂ ਦੇਖਿਆ …
Read More »Yearly Archives: 2018
ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚੱਢਾ ਦਾ ਲੀਕ ਹੋਇਆ ਸੀ ਅਸ਼ਲੀਲ ਵੀਡੀਓ
ਚਰਨਜੀਤ ਚੱਢਾ ਦੇ ਮੁੰਡੇ ਨੇ ਕੀਤੀ ਖੁਦਕੁਸ਼ੀ ਚਰਨਜੀਤ ਚੱਢਾ ਦੀ ਵੀਡੀਓ ਵਿਚ ਦਿਖਣ ਵਾਲੀ ਮਹਿਲਾ ਪ੍ਰਿੰਸੀਪਲ ਸਣੇ 11 ਖਿਲਾਫ ਦਰਜ ਹੋਇਆ ਮਾਮਲਾ ਅੰਮ੍ਰਿਤਸਰ/ਬਿਊਰੋ ਨਿਊਜ਼ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਹੋਟਲ ਕਾਰੋਬਾਰੀ ਬੇਟੇ ਇੰਦਰਪ੍ਰੀਤ ਸਿੰਘ ਚੱਢਾ (52) ਨੇ ਬੁੱਧਵਾਰ ਨੂੰ ਮੱਥੇ ‘ਤੇ ਗੋਲੀ ਮਾਰ ਕੇ ਖੁਦਕੁਸ਼ੀ …
Read More »ਡਰਾਈਵਰ ਨੂੰ ਕਿਹਾ-ਦੇਖੋ ਘਰ ਵਿਚ ਡਾਕਟਰ ਹੈ, ਫਿਰ ਮਾਰ ਲਈ ਗੋਲੀ
ਇੰਦਰਪ੍ਰੀਤ ਸਿੰਘ ਚੱਢਾ ਦੇ ਡਰਾਈਵਰ ਰਾਜ ਕੁਮਾਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਉਸ ਨੇ ਬਿਆਨ ਦਿੱਤਾ ਕਿ ਬੁੱਧਵਾਰ ਦੁਪਹਿਰ ਇੰਦਰਪ੍ਰੀਤ ਲਾਰੈਂਸ ਰੋਡ ਸਥਿਤ ਆਪਣੇ ਹੋਟਲ ਵਿਚ ਸੀ। ਕਰੀਬ ਡੇਢ ਵਜੇ ਉਨ੍ਹਾਂ ਕਿਹਾ ਕਿ ਮੈਨੂੰ ਅਜਨਾਲਾ ਰੋਡ ‘ਤੇ ਗ੍ਰੀਨ ਏਕੜ ਵਿਚ ਡਾਕਟਰ ਕੋਲ ਲੈ ਚਲੋ। ਡਾਕਟਰ ਦੀ …
Read More »ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੀ ਗੁਰਦੁਆਰਿਆਂ ‘ਚ ਦਾਖਲੇ ‘ਤੇ ਪਾਬੰਦੀ
ਕੀ ਹੋ ਸਕਦੇ ਹਨ ਇਸਦੇ ਪਿੱਛੇ ਛੁਪੇ ਹੋਏ ਕਾਰਨ? ਰਜਿੰਦਰ ਸੈਣੀ ਬਰੈਂਪਟਨ : ਲੰਘੇ ਸੋਮਵਾਰ ਨੂੰ ਵਾਟਸਐਪ ਰਾਹੀਂ 9 ਦਸੰਬਰ 2017 ਦਾ ਲਿਖਿਆ ਇਕ ਨੋਟਿਸ ਮਿਲਿਆ (ਜੋ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਹੈ), ਜਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਕੈਨੇਡਾ ਵਿੱਚ ਸਥਿਤ ਭਾਰਤੀ ਕੌਂਸਲੇਟ ਦਫਤਰ ਦੇ ਅਧਿਕਾਰੀ …
Read More »ਐਚ-1 ਬੀ ਵੀਜ਼ਾ ਮਾਮਲੇ ‘ਚ 7 ਲੱਖ ਤੋਂ ਵੱਧ ਭਾਰਤੀ ਫਸ ਸਕਦੇ ਨੇ ਮੁਸੀਬਤ ‘ਚ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਪ੍ਰਸ਼ਾਸਨ ਨਵੇਂ ਮਤੇ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ 10 ਲੱਖ ਤੋਂ ਜ਼ਿਆਦਾ ਐਚ-1ਬੀ ਵੀਜ਼ਾ ਧਾਰਕ ਵਿਦੇਸ਼ੀ ਨਾਗਰਿਕਾਂ ‘ਤੇ ਦੇਸ਼ ਤੋਂ ਬਾਹਰ ਜਾਣ ਦੀ ਤਲਵਾਰ ਲਟਕ ਸਕਦੀ ਹੈ। ਇਸ ਵਿਚ 5 ਲੱਖ ਤੋਂ 7.5 ਲੱਖ ਭਾਰਤੀ ਵੀ ਸ਼ਾਮਲ ਹਨ। …
Read More »‘ਆਪ’ ਉਤੇ ਰਾਜ ਸਭਾ ਸੀਟਾਂ ਵੇਚਣ ਦਾ ਲੱਗਾ ਦੋਸ਼
ਭਾਜਪਾ ਸੰਸਦ ਮੈਂਬਰ ਨੇ ਕੇਜਰੀਵਾਲ ‘ਤੇ ਲਾਏ ਇਲਜ਼ਾਮਕਿਹਾ, 100 ਕਰੋੜ ਵਿਚ ਵੇਚੀਆਂ ਰਾਜ ਸਭਾ ਸੀਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਉਮੀਦਵਾਰਾਂ ਦੇ ਤੌਰ ‘ਤੇ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐੱਨ.ਡੀ. ਗੁਪਤਾ ਨੂੰ ਨਾਮਜ਼ਦ ਕੀਤਾ, ਜਦੋਂ ਕਿ ਕੁਮਾਰ ਵਿਸ਼ਵਾਸ ਨੂੰ ਦਰਕਿਨਾਰ ਕਰ ਦਿੱਤਾ ਗਿਆ। ‘ਆਪ’ …
Read More »ਰਾਜ ਸਭਾ ਉਮੀਦਵਾਰੀ ਤੋਂ ਪੱਤਾ ਕੱਟਣ ‘ਤੇ ਕੁਮਾਰ ਵਿਸ਼ਵਾਸ ਨਰਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਆਪ ਵਲੋਂ ਸੰਜੇ ਸਿੰਘ, ਨਰਾਇਣ ਦਾਸ ਗੁਪਤਾ ਤੇ ਸੁਸ਼ੀਲ ਗੁਪਤਾ ਰਾਜ ਸਭਾ ਵਿਚ ਜਾਣਗੇ। ਪਾਰਟੀ ਵਲੋਂ ਰਾਜ ਸਭਾ ਵਿਚ ਜਾਣ ਦੇ ਖ਼ਾਹਿਸ਼ਮੰਦ ਪਾਰਟੀ ਦੇ ਸੀਨੀਅਰ ਨੇਤਾ ਕੁਮਾਰ ਵਿਸ਼ਵਾਸ ਨੇ ਰਾਜ ਸਭਾ ਲਈ ਉਮੀਦਵਾਰਾਂ …
Read More »ਬਿਕਰਮ ਮਜੀਠੀਆ ਖਿਲਾਫ ਇਕ ਵਾਰ ਫਿਰ ਬੋਲਿਆ ਜਗਦੀਸ਼ ਭੋਲਾ
ਕਿਹਾ, ਨਸ਼ਾ ਤਸਕਰੀ ਮਾਮਲੇ ‘ਚ ਬਿਕਰਮ ਮਜੀਠੀਆ ਖਿਲਾਫ ਹੋਵੇ ਸੀਬੀਆਈ ਜਾਂਚ ਬਠਿੰਡਾ/ਬਿਊਰੋ ਨਿਊਜ਼ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜਗਦੀਸ਼ ਭੋਲਾ ਨੇ ਸੀ.ਬੀ.ਆਈ.ਜਾਂਚ ਦੀ ਮੰਗ ਕੀਤੀ ਹੈ। ਭੋਲਾ ਨੇ ਕਿਹਾ ਕਿ ਸੀ.ਬੀ.ਆਈ. ਜਾਂਚ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਗਦੀਸ਼ ਭੋਲਾ ਬਠਿੰਡਾ ਦੀ …
Read More »ਤੁਰ ਗਿਆ ‘ਪਾਲ’ ਮਾਸਟਰ ਵੈੱਬ ਵਾਲਾ
ਮਾਸਟਰ ਵੈੱਬ ਦੇ ਮਾਲਕ ‘ਪਾਲ’ ਦਾ ਪੂਰਾ ਨਾਂਅ ਕੀ ਸੀ, ਮੈਨੂੰ ਅਜੇ ਤੱਕ ਵੀ ਪਤਾ ਨਹੀਂ, ਹਾਲਾਂਕਿ ਉਸ ਨਾਲ ਮੇਰੇ ਲਗਭਗ 10-12 ਸਾਲ ਅਖ਼ਬਾਰ ਪ੍ਰਿੰਟ ਕਰਵਾਉਣ ਕਾਰਣ ਨਿੱਘੇ ਸੰਬੰਧ ਰਹੇ। ਸੰਨ 2002 ਤੋਂ, ਜਦੋਂ ਤੋਂ ਉਸ ਕੋਲੋਂ ‘ਪਰਵਾਸੀ’ ਅਖ਼ਬਾਰ ਛਪਵਾਉਣ ਦਾ ਕੰਮ ਸ਼ੁਰੂ ਕੀਤਾ, ਇਸ ਦੌਰਾਨ ਕਈ ਵਾਰ ਉਸ ਨੂੰ …
Read More »ਨਿੰਮ ਦਾ ਦਰੱਖਤ
ਕਲਵੰਤ ਸਿੰਘ ਸਹੋਤਾ 604-589-5919 ਹਜ਼ਾਰਾਂ ਕਿਸਮ ਦੇ ਦਰੱਖ਼ਤ ਧਰਤੀ ‘ਤੇ ਮੌਜ਼ੂਦ ਹਨ। ਜਿਨ੍ਹਾਂ ‘ਚੋਂ ਇੱਕ ਨਿੰਮ ਦਾ ਦਰੱਖ਼ਤ ਵੀ ਹੈ। ਮੇਰਾ ਇਸ ਵਾਰੇ ਖਾਸ ਲਗਾਓ ਤੇ ਖਿੱਚ ਹੈ, ਕਿਉਂਕਿ ਇਹ ਸਾਡੇ ਘਰ ਦੇ ਵਿਹੜੇ ਵਿੱਚ ਹੁੰਦਾ ਸੀ। ਇਹ ਇੱਕ ਬਹੁੱਤ ਭਾਰੀ ਤੇ ਸੰਘਣੀ ਛਾਂ ਵਾਲਾ ਸੀ। ਗਰਮੀਆਂ ਨੂੰ ਅਸੀਂ ਸਾਰਾ …
Read More »