ਬਰੈਂਪਟਨ/ਡਾ ਝੰਡ : ਲੰਘੇ ਬੁੱਧਵਾਰ ਨੂੰ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ਦੋ ਦਿਨ ਪਹਿਲਾਂ ਲੰਘੇ ਕ੍ਰਿਸਮਸ ਦੇ ਤਿਓਹਾਰ ਦੀ ਖ਼ੁਸ਼ੀ ਸਾਂਝੀ ਕਰਨ ਅਤੇ ਨਵੇਂ ਸਾਲ ਨੂੰ ‘ਜੀ ਆਇਆਂ’ ਕਹਿਣ ਲਈ ਕਲੱਬ ਦੇ ਸਰਗ਼ਰਮ ਮੈਂਬਰ ਕੇਸਰ ਸਿੰਘ ਬੜੈਚ ਦੇ ਘਰ ਵਿਚ ਪਾਰਟੀ ਕੀਤੀ। ਤੈਅ-ਸ਼ੁਦਾ ਪ੍ਰੋਗਰਾਮ ਅਨੁਸਾਰ …
Read More »Yearly Archives: 2018
ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਨੇ ਕਵੀ-ਦਰਬਾਰ ਦਾ ਸਫ਼ਲ ਆਯੋਜਨ ਕਰਕੇ ਨਵੇਂ ਸਾਲ 2018 ਨੂੰ ‘ਜੀ ਆਇਆਂ’ ਕਿਹਾ
ਬਰੈਂਪਟਨ/ਡਾ ਝੰਡ : ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ ਵੱਲੋਂ ਨਵੇਂ ਸਾਲ 2018 ਦਾ ਸੁਆਗ਼ਤ ਕਰਨ ਲਈ 7956 ਟੌਰਬਰੱਮ ਰੋਡ, ਬਿਲਡਿੰਗ ‘ਬੀ’ ਦੇ ਯੂਨਿਟ ਨੰਬਰ 9 ਵਿਚ ਸਥਿਤ ‘ਰਾਮਗੜ੍ਹੀਆ ਕਮਿਊਨਿਟੀ ਭਵਨ’ ਵਿਖੇ ਸ਼ਾਨਦਾਰ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ। ਇਹ ਕਵੀ-ਦਰਬਾਰ ਬਾਅਦ ਦੁਪਹਿਰ 2.00 ਵਜੇ ਸ਼ੁਰੂ ਹੋ ਕੇ ਸ਼ਾਮ 4.00 ਵਜੇ ਤੱਕ …
Read More »ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ ਸਾਲ 2018 ਦਾ ਕੈਲੰਡਰ ਰਿਲੀਜ਼
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ ਕੈਨੇਡਾ ਦੇ ਸ਼ਹਿਰ ਮਿਸੀਸਾਗਾ (ਓਨਟਾਰੀਓ) ਵਿੱਚ ਸਾਲ 2018 ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਕੈਲੰਡਰ ਰਿਲੀਜ਼ ਕਰਨ ਦੀ ਰਸਮ ਦਰਬਾਰ ਸਾਹਿਬ ਦੇ ਗਰੰਥੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਤੋਂ ਬਿਨਾਂ ਹੋਰ ਵੀ ਕਾਫੀ …
Read More »ਸਿੱਖ ਕੌਮ ਨੂੰ ਸੰਭਾਵਨਾਵਾਂ ਤੇ ਚੁਣੌਤੀਆਂ ਦੇ ਰੂਬਰੂ ਕਰਵਾ ਗਿਆ ਸਾਲ 2017
ਤਲਵਿੰਦਰ ਸਿੰਘ ਬੁੱਟਰ ਸਾਲ 2017 ‘ਚ ਵਿਸ਼ਵ-ਵਿਆਪੀ ਸਿੱਖ ਕੌਮ ਲਈ ਪ੍ਰਾਪਤੀਆਂ ਅਤੇ ਚੁਣੌਤੀਆਂ ਬਰਾਬਰ ਹੀ ਬਣੀਆਂ ਰਹੀਆਂ। ਪੂਰੇ ਵਰ੍ਹੇ ਦੇ ਘਟਨਾਕ੍ਰਮਾਂ ਨੇ ਸਿੱਖ ਕੌਮ ਲਈ ਨਵੀਆਂ ਸੰਭਾਵਨਾਵਾਂ ਦੇ ਬੂਹੇ ਖੋਲ੍ਹਣ ਦੇ ਨਾਲ-ਨਾਲ ਚੁਣੌਤੀਆਂ ਦੇ ਟਾਕਰੇ ਲਈ ਭਵਿੱਖੀ ਸਰੋਕਾਰਾਂ ਨਾਲ ਰੂ-ਬ-ਰੂ ਵੀ ਕਰਵਾਇਆ ਹੈ। ਕੈਨੇਡਾ ਦੀ ਵੱਡੀ ਰਾਜਨੀਤਕ ਪਾਰਟੀ ‘ਨਿਊ ਡੈਮੋਕਰੇਟਿਕ …
Read More »33 ਅਰਬਡਾਲਰ ਹੜੱਪ ਕੇ ਵੀਪਾਕਿ ਨੇ ਅੱਤਵਾਦ ਵਿਰੁੱਧ ਕੁਝ ਨਹੀਂ ਕੀਤਾ
ਪਾਕਿਸਤਾਨ ਨੂੰ ਨਹੀਂ ਦਿਆਂਗੇ ਹੋਰ ਮੱਦਦ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀਡੋਨਾਲਡਟਰੰਪ ਨੇ ਪਾਕਿਸਤਾਨ ਨੂੰ ਬੇਹੱਦਸਖ਼ਤਸੰਦੇਸ਼ਦਿੰਦਿਆਂ ਕਿਹਾ ਹੈ ਕਿ ਲੰਘੇ 15 ਸਾਲਾਂ ਤੋਂ ਪਾਕਿਸਤਾਨਦੀਮਦਦਕਰਨਾਬੇਵਕੂਫ਼ੀਭਰਿਆਫ਼ੈਸਲਾਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨਅਮਰੀਕਾ ਦੇ ਆਗੂਆਂ ਨੂੰ ਮੂਰਖਸਮਝਦਾ ਹੈ। ਉਹ ਅੱਤਵਾਦੀਆਂ ਨੂੰ ਪਨਾਹਦਿੰਦਾ ਹੈ। ਟਰੰਪ ਨੇ ਟਵਿਟਰ’ਤੇ ਕਿਹਾ ਕਿ 33 ਅਰਬਡਾਲਰਦੀਮਦਦਅਮਰੀਕਾਦੀਬੇਵਕੂਫ਼ੀ ਹੈ ਕਿਉਂਕਿ ਪਾਕਿਸਤਾਨ ਨੇ …
Read More »ਭਾਰਤੀ ਦਸਤਾਰਧਾਰੀ ਮੁਟਿਆਰ ਬਣੀ ਪਾਇਲਟ, ਸਿੱਖਾਂ ਦਾ ਸਿਰ ਮਾਣ ਨਾਲ ਉੱਚਾ
ਵਾਸ਼ਿੰਗਟਨ/ਬਿਊਰੋ ਨਿਊਜ਼ ਅਰਪਿੰਦਰ ਕੌਰ 28 ਸਾਲਾਫਲਾਈਟਇੰਸਟੈਕਟਰਸੈਨਐਨਟੋਨੀਉ ਅਮਰੀਕਾਦੀਭਾਰਤੀਦਸਤਾਰਧਾਰੀਮੁਟਿਆਰਪਾਇਲਟਬਣੀ ਹੈ। ਅਮਰੀਕਾਦੀਕਮਰਸ਼ਲਕੰਪਨੀਵੱਲੋਂ ਇਸ ਦਸਤਾਰਧਾਰੀਮੁਟਿਆਰ ਨੂੰ ਪਾਇਲਟਨਿਯੁਕਤਕਰਕੇ ਅਜਿਹਾ ਇਤਿਹਾਸਸਿਰਜਿਆ ਹੈ, ਜਿਸ ਬਾਰੇ ਪੂਰੇ ਸੰਸਾਰ ਦੇ ਸਿੱਖਾਂ ਦਾਸਿਰਮਾਣਨਾਲ ਉੱਚਾ ਹੋ ਗਿਆ ਹੈ। ਜਿੱਥੇ ਇਸ ਨਿਯੁਕਤੀਨਾਲ ਸਿੱਖੀ ਪਹਿਚਾਣ ਨੂੰ ਬਲਮਿਲਿਆ ਹੈ, ਉੱਥੇ ਦੂਸਰੀਆਂ ਭਾਰਤੀਮੁਟਿਆਰਾਂ ਨੂੰ ਵੀਸੇਧਮਿਲੀ ਹੈ। ਮਾਰਚ 2008 ਵਿਚ ਸਿੱਖ ਕੁਲੀਸ਼ਨਵੱਲੋਂ ਅਰਪਿੰਦਰ ਕੌਰ ਨੂੰ ਦਸਤਾਰਨਾਲ …
Read More »ਸਿੰਗਾਪੁਰ ਦੇ ਵਿਕਾਸ ‘ਚ ਸਿੱਖਾਂ ਦਾਅਹਿਮ ਯੋਗਦਾਨ :ਥਰਮਨ
ਕਿਹਾ, ਸਿੱਖ ਭਾਈਚਾਰੇ ਨੇ ਸਮਾਜ ਨੂੰ ਕਾਫੀ ਕੁੱਝ ਦਿੱਤਾ ਸਿੰਗਾਪੁਰ : ਸਿੰਗਾਪੁਰ ਦੇ ਉਪਪ੍ਰਧਾਨਮੰਤਰੀਥਰਮਨਸ਼ਨਮੁਗਰਤਨਮ ਨੇ ਸਿੰਗਾਪੁਰ ਦੇ ਵਿਕਾਸਵਿਚ ਸਿੱਖਾਂ ਦੇ ਯੋਗਦਾਨਦੀਸ਼ਲਾਘਾਕੀਤੀ ਹੈ। ਸ਼ਨਮਗਰਤਨਮ 57.28 ਕਰੋੜਰੁਪਏ ਦੀਲਾਗਤਨਾਲਪੁਨਰਸੁਰਜੀਤ ਸਿੰਗਾਪੁਰਖ਼ਾਲਸਾਐਸੋਸੀਏਸ਼ਨ (ਐੱਸਕੇਏ) ਕਲੱਬਦੀਇਮਾਰਤ ਦੇ ਉਦਘਾਟਨਸਮਾਰੋਹ ਨੂੰ ਸੰਬੋਧਨਕਰਰਹੇ ਸਨ। ਥਰਮਨ ਨੇ ਕਿਹਾ ਕਿ ਸਾਨੂੰ ਸਿੱਖਾਂ ਦੇ ਸਿੰਗਾਪੁਰਨਿਵਾਸੀਹੋਣ’ਤੇ ਮਾਣ ਹੈ। ਸਿੱਖਾਂ ਨੇ ਇਸ ਬਹੁਜਾਤੀਦੇਸ਼ ਦੇ ਵਿਕਾਸਵਿਚਅਹਿਮਭੂਮਿਕਾਨਿਭਾਈ …
Read More »ਸ਼ਿਕਾਗੋ ‘ਚ ਲੁਟੇਰਿਆਂ ਵੱਲੋਂ ਭਾਰਤੀਨੌਜਵਾਨ ਦਾਕਤਲ
ਵਾਸ਼ਿੰਗਟਨ/ਬਿਊਰੋ ਨਿਊਜ਼ : ਹਥਿਆਰਬੰਦਲੁਟੇਰਿਆਂ ਨੇ ਸ਼ਿਕਾਗੋ ‘ਚ ਭਾਰਤੀਵਿਦਿਆਰਥੀਦੀ ਗੋਲੀਆਂ ਮਾਰ ਕੇ ਹੱਤਿਆਕਰਦਿੱਤੀ ਹੈ। ਇਸ ਵਾਰਦਾਤਵਿੱਚ ਇਕ ਹੋਰਭਾਰਤੀਫੱਟੜ ਹੋਇਆ ਹੈ, ਜਿਸ ਦਾ ਨਾਂ ਬਕਰਸਈਦਦੱਸਿਆ ਗਿਆ ਹੈ। ਉਸ ਦੀਹਾਲਤ ਗੰਭੀਰ ਹੈ। ਸ਼ਿਕਾਗੋ ਦੇ ਡੌਲਟਨ ਵਿਚ142ਵੇਂ ਤੇ ਲੈਂਗਲੀਵਿਖੇ ਕਲਾਰਕ ਗੈਸ ਸਟੇਸ਼ਨਉਤੇ ਲੁਟੇਰਿਆਂ ਨੇ ਅਰਸ਼ਦਵੋਹਰਾ (19) ਦੀ ਗੋਲੀਆਂ ਮਾਰ ਕੇ ਹੱਤਿਆਕਰਦਿੱਤੀ। ਸਟੋਰਅੰਦਰ ਲੁੱਟ ਦੀਨੀਅਤਨਾਲਵੜੇ …
Read More »ਆਸਟਰੇਲੀਆਵਿੱਚਵੀ ਹੈ ਪੰਜਦਰਿਆਵਾਂ ਦੀਧਰਤੀ’ਪੰਜਾਬ’
ਨਵੀਂ ਦਿੱਲੀ : ਤੁਸੀਂ ਕਦੇ ਸੁਣਿਆ ਹੈ ਕਿ ਭਾਰਤ ਤੋਂ ਬਾਹਰਵੀਕਿਤੇ ਪੰਜਾਬਦੀ ਹੋਂਦ ਹੋ ਸਕਦੀਹੈ।ਤੁਸੀਂ ਯਕੀਨਨ ਇਹ ਨਹੀਂ ਸੁਣਿਆਹੋਵੇਗਾ ਕਿ ਦੁਨੀਆਂ ਵਿੱਚਭਾਰਤ ਤੋਂ ਬਾਹਰਵੀ ਕਿਸੇ ਥਾਂ ਪੰਜਦਰਿਆਵਾਂ ਦੀਧਰਤੀ ਹੈ ਅਤੇ ਜਿਸ ਦਾਨਾਮਪੰਜਾਬ ਹੈ। ਹਾਲ ਹੀ ਵਿੱਚਪਤਾਲੱਗਿਆ ਹੈ ਕਿ ਆਸਟ੍ਰੇਲੀਆ ਦੇ ਉੱਤਰਵਿੱਚਕੁਈਨਜ਼ਲੈਂਡਦੀਸਰਹੱਦਨਾਲਪੰਜਾਬਨਾਮਦਾ ਇੱਕ ਖੇਤਰ ਹੈ ਜਿੱਥੇ ਪੰਜਦਰਿਆਵਹਿੰਦੇ ਹਨ।ਇਸਦਾਖੇਤਰਫਲ 446 ਸਕੇਅਰਮੀਲ ਦੇ …
Read More »ਮਹਾਰਾਸ਼ਟਰ ਹਿੰਸਾ ਤੇ ਭਾਰਤਦਾ ਭਵਿੱਖ
ਲੰਘੀ 1 ਜਨਵਰੀ ਨੂੰ ਮਹਾਰਾਸ਼ਟਰਵਿਚ ਪੁਣੇ ਤੋਂ ਲਗਭਗ 40 ਕਿਲੋਮੀਟਰਦੂਰਭੀਮਾ-ਕੋਰੇਗਾਉਂ ਸ਼ਹਿਰ ‘ਚ ਦਲਿਤਭਾਈਚਾਰੇ ਦੇ ਰਵਾਇਤੀਸਮਾਗਮ ‘ਚ ਕੁਝ ਮੂਲਵਾਦੀ ਤੇ ਕੱਟੜ੍ਹ ਜਥੇਬੰਦੀਆਂ ਨਾਲਸਬੰਧਤਲੋਕਾਂ ਵਲੋਂ ਖਲਲ ਪਾਉਣ ਦੀਘਟਨਾ ਹਿੰਸਾ ਦੀ ਵੱਡੀ ਚਿੰਗਾਰੀਦਾ ਸਬੱਬ ਬਣੀਹੈ।ਪਿਛਲੇ ਦੋ ਸੌ ਸਾਲਾਂ ਤੋਂ ਚੱਲਦੇ ਆ ਰਹੇ ‘ਜਾਤੀਵਾਦ ਵਿਰੁੱਧ ਜਿੱਤ ਦੇ ਪ੍ਰਤੀਕਦਿਹਾੜੇ’ ਮੌਕੇ ਦਲਿਤਭਾਈਚਾਰੇ ‘ਤੇ ਕੱਟੜ੍ਹ ਜਥੇਬੰਦੀਆਂ ਦੇ …
Read More »