Breaking News
Home / 2018 (page 464)

Yearly Archives: 2018

ਸਰੀ ਯੂਨੀਵਰਸਿਟੀ ਨੇ ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਕੀਤੀ ਨਾਂਹ

ਕੈਨੇਡਾ/ਬਿਊਰੋ ਨਿਊਜ਼ : ਬੀਤੇ ਦਿਨੀਂ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਨੇ ਭਾਰਤੀ ਪਾਸਪੋਰਟ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ‘ਫਾਲ-2018 ਸਮੈਸਟਰ’ ‘ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਆਪਣੀ ਵੈੱਬਸਾਈਟ ਰਾਹੀਂ ਪੋਸਟ ਕਰਕੇ ਪੁਸ਼ਟੀ ਕੀਤੀ ਗਈ ਹੈ। ਦਰਅਸਲ ਦੁਨੀਆ ਭਰ ਤੋਂ ਜੋ ਵਿਦਿਆਰਥੀ ਕੈਨੇਡਾ ਵਿਚ ਪੜਾਈ ਕਰਨ ਆਉਂਦੇ ਹਨ …

Read More »

ਟਰੂਡੋ 17 ਫਰਵਰੀ ਨੂੰ ਜਾਣਗੇ ਭਾਰਤ

7 ਰੋਜ਼ਾ ਫੇਰੀਦੌਰਾਨ ਪ੍ਰਧਾਨਮੰਤਰੀਸ੍ਰੀਦਰਬਾਰਸਾਹਿਬਵਿਖੇ ਵੀਹੋਣਗੇ ਨਤਮਸਤਕ ਟੋਰਾਂਟੋ : ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਅਗਲੇ ਮਹੀਨੇ ਫਰਵਰੀਵਿੱਚਭਾਰਤ ਦੇ ਮਹਿਮਾਨਹੋਣਗੇ। ਇਸ ਫੇਰੀ ਦੌਰਾਨ ਉਹ ਅੰਮ੍ਰਿਤਸਰਵੀਜਾਣਗੇ ਅਤੇ ਦਰਬਾਰਸਾਹਿਬਵੀਨਤਮਸਤਕਹੋਣਗੇ। ਮਿਲੀਜਾਣਕਾਰੀਮੁਤਾਬਕਜਸਟਿਨਟੂਰਡੋ ਮੁੰਬਈਅਤੇ ਅਹਿਮਦਾਬਾਦਵੀਜਾਣਗੇ। ਖ਼ੁਦਪ੍ਰਧਾਨਮੰਤਰੀਟਰੂਡੋ ਨੇ ਐਲਾਨਕੀਤਾ ਕਿ ਉਹ ਪ੍ਰਧਾਨਮੰਤਰੀਨਰਿੰਦਰਮੋਦੀ ਦੇ ਸੱਦੇ ‘ਤੇ 17 ਤੋਂ 23 ਫਰਵਰੀਤੱਕਭਾਰਤਦੀਫੇਰੀ’ਤੇ ਹੋਣਗੇ। ਦੋਵਾਂ ਦੇਸ਼ਾਂ ਵਿਚਕਾਰਊਰਜਾ, ਵਪਾਰ ਤੇ ਅੱਤਵਾਦ ਵਰਗੇ ਮੁੱਦਿਆਂ ‘ਤੇ ਗੱਲ …

Read More »

ਕੈਨੇਡੀਅਨਕਲੱਬ ‘ਚ ਸਿੱਖ ਨੌਜਵਾਨ ਖਿਲਾਫ਼ਨਸਲੀ ਟਿੱਪਣੀਆਂ

ਦਸਤਾਰ ਲਾਹੁਣ ਦੀਵੀ ਦਿੱਤੀ ਧਮਕੀ, ਫਿਰ ਮੰਗੀ ਮੁਆਫ਼ੀ ਓਟਵਾ/ਬਿਊਰੋ ਨਿਊਜ਼ : ਕੈਨੇਡੀਅਨਕਲੱਬਵਿੱਚ ਇਕ ਔਰਤ ਨੇ ਸਿੱਖ ਨੌਜਵਾਨ ਨੂੰ ਦਸਤਾਰਲਾਹੁਣਲਈ ਕਿਹਾ। ਦਸਤਾਰ’ਲਾਹੁਣ’ਦੀਧਮਕੀ ਤੋਂ ਇਲਾਵਾ ਸਿੱਖ ਨੌਜਵਾਨ ਖ਼ਿਲਾਫ਼ਨਸਲੀਟਿੱਪਣੀਆਂ ਵੀਕੀਤੀਆਂ ਗਈਆਂ। ਜਾਣਕਾਰੀਅਨੁਸਾਰਸਾਬਕਾਕੈਨੇਡੀਅਨ ਫੌਜੀਆਂ ਦੀਆਰਗੇਨਾਈਜੇਸ਼ਨ’ਰਾਇਲਕੈਨੇਡੀਅਨਲੀਜਨ’ਵਿੱਚਜਸਵਿੰਦਰ ਸਿੰਘ ਧਾਲੀਵਾਲਆਪਣੇ ਦੋਸਤਾਂ ਨਾਲਸਨੂਕਰਖੇਡਰਿਹਾ ਸੀ। ਇਸ ਆਰਗੇਨਾਈਜੇਸ਼ਨ ਦੇ ਪ੍ਰਬੰਧਕਉਨ੍ਹਾਂ ਕੋਲ ਆਏ ਅਤੇ ਧਾਲੀਵਾਲ ਨੂੰ ਦਸਤਾਰਉਤਾਰਨਲਈ ਕਿਹਾ ਕਿਉਂਕਿ ਸੀਨੀਅਰ ਫ਼ੌਜੀਆਂ …

Read More »

ਨਵਦੀਪਬੈਂਸਵੀ ਹੋਏ ਦਾਵੋਸ ‘ਚ ਆਯੋਜਿਤਡਬਲਿਊ ਈ ਐਫਕਾਨਫਰੰਸ ‘ਚ ਸ਼ਾਮਲ

ਟੋਰਾਂਟੋ : ਕੈਨੇਡੀਅਨ ਮੰਤਰੀ ਨਵਦੀਪਬੈਂਸਵਲੋਂ ਵਰਲਡਇਕਨਾਮਿਕਫੋਰਮਵਲੋਂ ਸਵਿਟਜ਼ਰਲੈਂਡ ਦੇ ਸ਼ਹਿਰਦਾਵੋਸ ਵਿੱਚ ਅਯੋਜਿਤਕੀਤੀ ਗਈ ਕਾਨਫਰੰਸ ਵਿੱਚ ਭਾਗ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਡੈਲੀਗੇਟ ਨਾਲ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਅਰਥਚਾਰੇ ਨੂੰ ਕਿਸ ਤਰੀਕੇ ਨਾਲਮਜ਼ਬੂਤ ਰੱਖਿਆ ਜਾਵੇ ਅਤੇ ਇਸ ਵਿਚ ਗਤੀਲਿਆਂਦੀਜਾਵੇ। ਇਸ ਮੌਕੇ ਮਿਸਟਰਬੈਂਸਅਤੇ ਉਨ੍ਹਾਂ ਦੀਟੀਮ ਨੇ ਕੈਨੇਡੀਅਨਟੇਲੈੱਟਦਾਪ੍ਰਦਰਸ਼ਨਕੀਤਾ।ਉਨ੍ਹਾਂ ਵਲੋਂ ਭਾਰਤੀਫਿਲਮਾਂ …

Read More »

ਵਿਸ਼ਵ ਦੇ ਖੁਸ਼ਹਾਲ ਦੇਸ਼ਾਂ ‘ਚ ਕੈਨੇਡਾਦਾਦੂਜਾਨੰਬਰ

ਪਹਿਲੇ ਨੰਬਰ’ਤੇ ਸਵਿਟਜ਼ਰਲੈਂਡ, ਭਾਰਤ ਨੂੰ ਮਿਲਿਆ25ਵਾਂ ਸਥਾਨ ਕੈਨੇਡਾ/ਬਿਊਰੋ ਨਿਊਜ਼ : ਦੁਨੀਆਭਰ ਦੇ ਦੇਸ਼ਾਂ ਦੇ ਕਰਵਾਏ ਗਏ ਤਾਜ਼ਾਸਰਵੇਖਣਮੁਤਾਬਕਕੈਨੇਡਾ ਨੇ ਚੋਟੀਦਾਸਥਾਨਪ੍ਰਾਪਤਕਰਲਿਆ ਹੈ। ਸਭ ਤੋਂ ਪਹਿਲੇ ਨੰਬਰ’ਤੇ ਸਵਿਟਜ਼ਰਲੈਂਡ ਹੈ । ਦੂਜਾਸਥਾਨਪ੍ਰਾਪਤਕਰਨਵਾਲਾਦੇਸ਼ਕੈਨੇਡਾਬਣਿਆ ਹੈ । ਇਨ੍ਹਾਂ ਦੇਸ਼ਾਂ ਦੀ ਗੁਣਵੱਤਾਕਾਰਨ ਹੀ ਇਨ੍ਹਾਂ ਨੂੰ ਚੋਟੀਦਾਸਥਾਨਮਿਲਿਆ ਹੈ । ਕੈਨੇਡਾ ਇੱਕ ਬਹੁਤਵੱਡਾਦੇਸ਼ ਹੈ ਪਰ ਇਸ ਦੀਆਬਾਦੀਮਹਿਜ਼ 36.3 ਮਿਲੀਅਨ ਹੈ …

Read More »

ਟ੍ਰੈਫਿਕਨਿਯਮ ਭੰਗ ਕਰਨਵਾਲਿਆਂ ਦਾ ਹੁਣ ਬਚਣਾ ਮੁਸ਼ਕਿਲ

ਓਟਵਾ/ਬਿਊਰੋ ਨਿਊਜ਼ : ਟ੍ਰੈਫਿਕਨਿਯਮ ਭੰਗ ਕਰਨਵਾਲਿਆਂ ਦਾ ਹੁਣ ਜੁਰਮਾਨੇ ਤੋਂ ਬਚਣਾ ਮੁਸ਼ਕਿਲ ਹੈ।ਕਿਊਬਿਕ ‘ਚ ਸਿਗਨਲ’ਤੇ ਹੁਣਰੈੱਡਲਾਈਟਕ੍ਰਾਸਕਰਨਵਾਲੇ ਤੇ ਹੋਰਟ੍ਰੈਫਿਕਨਿਯਮਾਂ ਦਾਉਲੰਘਣਕਰਨਵਾਲੇ ਜੁਰਮਾਨੇ ਤੋਂ ਬਚਨਹੀਂ ਸਕਣਗੇ। ਓਟਵਾਸੂਬੇ ‘ਚ ਸਿਗਨਲ’ਤੇ ਕੈਮਰਿਆਂ ਦੀਮਦਦਨਾਲ ਅਜਿਹੇ ਵਾਹਨਾਂ ‘ਤੇ ਨਜ਼ਰਰੱਖੀਜਾਵੇਗੀ ਜੋ ਕਿ ਟ੍ਰੈਫਿਕਨਿਯਮਾਂ ਦੀਉਲੰਘਣਾਕਰਦੇ ਹਨ ਤੇ ਉਨ੍ਹਾਂ ਦੀਆਂ ਜੁਰਮਾਨੇ ਦੀਆਂ ਟਿਕਟਾਂ ਉਨ੍ਹਾਂ ਦੇ ਘਰਤੱਕਪਹੁੰਚਾਈਆਂ ਜਾਣਗੀਆਂ। ਕੈਨੇਡੀਅਨ ਕੌਂਸਲ ਆਫਮੋਟਰਟਰਾਂਸਪੋਰਟਐਡਮਿਨਿਸਟ੍ਰੇਟਰ …

Read More »

ਪੈਨਸ਼ਨਾਂ ਦੇ ਭੁਗਤਾਨ ਲਈ ਕੈਪਟਨ ਸਰਕਾਰ ਦੀ ‘ਨਵੀਂ ਯੋਜਨਾ’

ਕਾਂਗਰਸ ਸਰਕਾਰ ਨੇ ਜਿੱਥੇ ਵੋਟਾਂ ਪੈਣੀਆਂ ਸਨ, ਉਨ੍ਹਾਂ ਥਾਵਾਂ ‘ਤੇ ਪੈਨਸ਼ਨਾਂ ਵੰਡੀਆਂ ਚੰਡੀਗੜ੍ਹ : ਕੈਪਟਨ ਸਰਕਾਰ ਨੇ ਬਜ਼ੁਰਗਾਂ, ਵਿਧਵਾਵਾਂ, ਅੰਗਹੀਣਾਂ ਤੇ ਬੇਸਹਾਰਾ ਲੋਕਾਂ ਨੂੰ ਪੈਨਸ਼ਨਾਂ ਦੇਣ ਲਈ ਚੋਣਾਂ ਮੌਕੇ ਹੀ ਪੈਸੇ ਦਾ ਭੁਗਤਾਨ ਕਰਨ ਦੀ ‘ਨਵੀਂ ਯੋਜਨਾ’ ਉਲੀਕੀ ਹੈ। ઠਇਹ ਤੱਥ ਸਾਹਮਣੇ ਆ ਗਿਆ ਹੈ ਕਿ ਕਾਂਗਰਸ ਸਰਕਾਰ ਦੇ 10 …

Read More »

ਸ਼੍ਰੋਮਣੀ ਅਕਾਲੀ ਦਲ ਦਾ ਆਪਣੇ ਵੋਟ ਬੈਂਕ ਦੀ ਬਹਾਲੀ ਲਈ ਨਵਾਂ ਏਜੰਡਾ

‘ਅਕਾਲੀਆਂ ਨੂੰ ਪੰਥ ਹਮੇਸ਼ਾ ਕੁਰਸੀ ਖੁੱਸਣ ਤੋਂ ਬਾਅਦ ਹੀ ਯਾਦ ਆਉਂਦਾ ਹੈ।’ ਅਕਾਲੀ ਦਲ ਬਾਰੇ ਦਹਾਕਿਆਂ ਤੋਂ ਚਲੀ ਆ ਰਹੀ ਇਸ ਧਾਰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਵੀ ਝੂਠਾ ਨਹੀਂ ਪੈਣ ਦਿੱਤਾ। ਲਗਾਤਾਰ 10 ਸਾਲ ਪੰਜਾਬ ‘ਤੇ ਰਾਜ ਕਰਨ ਤੋਂ ਬਾਅਦ ਸੱਤਾਹੀਣ ਹੋਏ ਸ਼੍ਰੋਮਣੀ ਅਕਾਲੀ ਦਲ ਵਲੋਂ …

Read More »

ਬਜ਼ੁਰਗ ਚਾਰਸੈਕਿੰਡਾਂ ਵਿਚਆਪਣੀ ਤੰਦਰੁਸਤੀ ਦਾਲਗਾਸਕਦੇ ਹਨਅੰਦਾਜ਼ਾ

ਮਹਿੰਦਰ ਸਿੰਘ ਵਾਲੀਆ ਵਧਦੀ ਉਮਰ ਨਾਲਸਰੀਰਵਿਚ ਕਈ ਘਾਟਾ ਆਉਣ ਲਗਦੀਆਂ ਹਨ। ਇਹ ਘਾਟਾਸਰੀਰਵਿਚ ਕੋਈ ਨਾ ਕੋਈ ਬਿਮਾਰੀ ਲੱਗਣ ਲਈ ਜ਼ਿੰਮੇਵਾਰ ਹੁੰਦੀਆਂ ਹਨ। ਕਈ ਵਾਰ ਤਾਂ ਬਿਮਾਰੀਦਾਪਤਾਡਾਕਟਰਕੋਲ ਜਾ ਕੇ ਹੀ ਪਤਾਚਲਦਾਹੈ। ਬਜ਼ੁਰਗ ਆਪਣੀਸਿਹਤਬਾਰੇ ਕੁੱਝ ਅੰਦਾਜ਼ਾਕੇਵਲ 4 ਸੈਕਿੰਡਵਿਚ ਹੀ ਲਗਾਸਕਦੇ ਹਨ। ”ਇਕ ਪੈਰ ਉੱਤੇ ਖੜਨਾ, ਦੀਕਸਰਤ ਬਹੁਤ ਉਪਯੋਗੀ ਹੈ, ਇਸ ਕਸਰਤਵਿਚ 1. …

Read More »

ਛੱਡੋ ਪਰ੍ਹਾਂ

ਛੱਡੋ ਪਰ੍ਹਾਂ ਆਪਾਂ ਕੀ ਲੈਣਾ ਛੱਡੋ ਪਰ੍ਹਾਂ ਛੱਡੋ ਇਹ ਕਹਿਣਾ। ਮੀਚ ਕੇ ਅੱਖਾਂ ਚੁੱਪ ਕਰਕੇ ਅੱਜ ਨਹੀਂ ਰਹਿਣਦਾਵੇਲਾ ਵਿਗੜੀ ਹੋਈ ਚਾਲਸਮੇਂ ਦੀ ਸਿੱਧੀ ਕਰਨਵਾਸਤੇ ਇਸ ਨੂੰ ਲਫਜ਼ਾਂ ਦੇ ਲਿਫਾਫਿਆਂ ਦੀ ਥਾਂ ਬੇਬਾਕ ਹੋ ਕਹਿਣਾਪੈਣਾ। ਅੱਜ ਕਿਸੇ ਦੀ ਕੱਲ੍ਹ ਹੋਰਦੀ ਸਾਡੀਵਾਰੀਵੀ ਆ ਜਾਣੀ ਚੁੱਪ ਚਾਪਤਮਾਸ਼ਾਦੇਖਣਨਾਲੋਂ ਚੰਗਾ ਹੈ ਮੈਦਾਨ ‘ਚ ਡਟਨਾ ਮੋਇਆਂ …

Read More »