Breaking News
Home / ਘਰ ਪਰਿਵਾਰ / ਬਜ਼ੁਰਗ ਚਾਰਸੈਕਿੰਡਾਂ ਵਿਚਆਪਣੀ ਤੰਦਰੁਸਤੀ ਦਾਲਗਾਸਕਦੇ ਹਨਅੰਦਾਜ਼ਾ

ਬਜ਼ੁਰਗ ਚਾਰਸੈਕਿੰਡਾਂ ਵਿਚਆਪਣੀ ਤੰਦਰੁਸਤੀ ਦਾਲਗਾਸਕਦੇ ਹਨਅੰਦਾਜ਼ਾ

ਮਹਿੰਦਰ ਸਿੰਘ ਵਾਲੀਆ
ਵਧਦੀ ਉਮਰ ਨਾਲਸਰੀਰਵਿਚ ਕਈ ਘਾਟਾ ਆਉਣ ਲਗਦੀਆਂ ਹਨ। ਇਹ ਘਾਟਾਸਰੀਰਵਿਚ ਕੋਈ ਨਾ ਕੋਈ ਬਿਮਾਰੀ ਲੱਗਣ ਲਈ ਜ਼ਿੰਮੇਵਾਰ ਹੁੰਦੀਆਂ ਹਨ। ਕਈ ਵਾਰ ਤਾਂ ਬਿਮਾਰੀਦਾਪਤਾਡਾਕਟਰਕੋਲ ਜਾ ਕੇ ਹੀ ਪਤਾਚਲਦਾਹੈ। ਬਜ਼ੁਰਗ ਆਪਣੀਸਿਹਤਬਾਰੇ ਕੁੱਝ ਅੰਦਾਜ਼ਾਕੇਵਲ 4 ਸੈਕਿੰਡਵਿਚ ਹੀ ਲਗਾਸਕਦੇ ਹਨ। ”ਇਕ ਪੈਰ ਉੱਤੇ ਖੜਨਾ, ਦੀਕਸਰਤ ਬਹੁਤ ਉਪਯੋਗੀ ਹੈ, ਇਸ ਕਸਰਤਵਿਚ
1. ਕਿਸੇ ਕੁਰਸੀ/ਮੇਜ ਦੇ ਨੇੜੇ ਖੜਨਾ ਤਾਂ ਜੋ ਡਿੱਗਣ ਤੋਂ ਬਚਾਵ ਹੋ ਸਕੇ।
2. ਦੋਵੇਂ ਹੱਥ ਛਾਤੀ ਉੱਤੇ ਰੱਖੋ ਅਤੇ ਇਕ ਪੈਰ ਨੂੰ 6/8 ਇੰਚ ਫਰਸ਼ ਤੋਂ ਚੁੱਕੋ ਅਤੇ ਵਧ ਤੋਂ ਵੱਧ ਖੜਨਦੀਕੋਸ਼ਿਸਕਰੋ।ਸਮਾਂ ਚੈਕ ਕਰਨਲਈ ਕਿਸੇ ਹੋਰਦੀਮਦਦਲਵੋ ਜਾਂ ਆਪਗਿਣਤੀਕਰੋ।
3. ਫਿਰਪੈਰਬਦਲੋ ਅਤੇ ਸਮਾਂ ਨੋਟਕਰੋ।
4. ਇਹ ਟੈਸਟਤਿੰਨਵਾਰਕਰੋ ਅਤੇ ਔਸਤ ਸਮਾਂ ਕੱਢੋ।
ਅ. ਫਿਰ ਇਹੀ ਟੈਸਟ ਦੁਹਰਾਓ। ਇਸ ਵਾਰ ਅੱਖਾਂ ਬੰਦ ਰੱਖਣੀਆਂ ਹਨ। ਔਸਤ ਸਮਾਂ ਨੋਟਕਰੋ।
ਖੜਨਸਮੇਂ ਕਿਹੜੇ ਭਾਗ ਭੂਮਿਕਾ ਨਿਭਾਉਂਦੇ ਹਨ
ਖੜਨਸਮੇਂ ਸਰੀਰ ਦੇ ਸੰਤੁਲਨ ਲਈ ਅੱਗੇ ਦਿੱਤੇ ਭਾਗ ਭੂਮਿਕਾ ਨਿਭਾਉਂਦੇ ਹਨ।
ਓ. ਅੱਖਾਂ : ਅੱਖਾਂ ਸਰੀਰ ਦੇ ਆਲੇ-ਦੁਆਲੇ ਦਾਧਿਆਨਰਖਦੀਆਂ ਹਨਅਤੇ ਆਪ ਇਕ ਨਰਵ ਦੁਆਰਾ ਦਿਮਾਗ ਨੂੰ ਸੂਚਿਤਕਰਦੀਆਂ ਹਨ।
2. ਜੋੜਅਤੇ ਮਸਲ :-
ਅ. ਜਦੋਂ ਜੋੜ ਮੁੜਦੇ ਹਨਅਤੇ ਮਸਲ ਸੁੰਘੜਦੇ ਜਾ ਖਿੱਚੇ ਜਾਂਦੇ ਹਨ, ਦੀਸੂਚਨਾਦਿਮਾਗ ਨੂੰ ਪਹੁੰਚਦੀ ਹੈ।
ੲ. ਅੰਦਰਲਾਕੰਨ :ਅੰਦਰਲੇ ਕੰਨਵਿਚ ਨਿੱਕੀਆਂ ਨਿੱਕੀਆਂ ਟਿਊਬਨ ਹੁੰਦੀਆਂ ਹਨ। ਇਸ ਵਿਚਤਰਲਭਰਿਆ ਹੁੰਦਾ ਹੈ।ਹਿਲ ਜੁਲ ਸਮੇਂ ਇਸ ਤਰਲਵਿਚ ਗਤੀ ਹੁੰਦੀ ਹੈ ਅਤੇ ਦਿਮਾਗ ਨੂੰ ਸੰਦੇਸ਼ ਪਹੁੰਚਦਾ ਹੈ।
ਦਿਮਾਗ ਤਿੰਨੇ ਭਾਗਾਂ ਤੋਂ ਮਿਲੀਜਾਣਕਾਰੀਦਾਤਾਲਮੇਲਕਰਦਾ ਹੈ ਅਤੇ ਉਸ ਅਨੁਸਾਰ ਹੁਕਮ ਦਿੰਦਾਹੈ।

ਹਰ ਇਕ ਬਜ਼ੁਰਗ ਵਿਅਕਤੀਵਿਚਟੈਸਟਕਰਸਕਦਾਹੈ।ਜਿਹੜੇ ਇਕ ਪੈਰ ਉਡ ਖੜਣ ਤੋਂ ਅਸਮਰਥਹਨ ਜਾਂ ਨਿਰਧਾਰਤਸਮੇਂ ਤੋਂ ਕਾਫੀ ਘੱਟ ਸਮੇਂ ਲਈਖੜਸਕਦੇ ਹਨ। ਉਨ੍ਹਾਂ ਨੇ ਹੇਠਲਿਖੀਆਂ ਬਿਮਾਰੀਆਂ ਹੋਣਦਾਖ਼ਤਰਾਵਧ ਹੁੰਦਾ ਹੈ।
1. ਉਨ੍ਹਾਂ ਦੀ ਕੁਲ ਮਿਲਾ ਕੇ ਸਿਹਤ ਤੰਦਰੁਸਤ ਨਹੀਂ ਹੁੰਦੀ।
2. ਦਿਮਾਗੀਬਿਮਾਰੀਆਂ :
ਉਹ ਦਿਮਾਗੀਬਿਮਾਰੀਆਂ ਜਿਵੇਂ ਡੀਮੈਨਸ਼ੀਆ, ਪਾਰਕਿਨਸ, ਐਲਜਾਈਮਰਆਦਿਹੋਣਦਾਵਧਖਤਰਾ ਹੁੰਦਾ ਹੈ।
3. ਹੱਡੀਆਂ ਕਮਜ਼ੋਰ ਹੁੰਦੀਆਂ ਅਤੇ ਹੱਡੀਆਂ ਵਿਚਕੈਲਸ਼ੀਅਮਦੀਘਾਟ ਹੁੰਦੀ ਹੈ।
4. ਸੰਤੁਲਨ :
ਇਹੋ ਜਿਹੇ ਵਿਅਕਤੀਠੀਕ ਸੰਤੁਲਨ ਨਹੀਂ ਰਖਸਕਦੇ।ਵਿਸ਼ਵਵਿਚ ਬਜ਼ੁਰਗਾਂ ਦਾ ਡਿੱਗਣਾ ਇਕ ਬਹੁਤ ਵਧੀ ਸਮੱਸਿਆ ਹੈ।ਮਰਨ ਦੇ ਸੱਤ ਕਾਰਨਾਵਿਚ ਡਿੱਗ ਕੇ ਮਰਨਾ ਇਕ ਹੈ। ਚਾਹੇ ਡਿੱਗਣ ਦੇ ਕਈ ਕਾਰਨਹਨ, ਪ੍ਰੰਤੂ ਡਾਕਟਰੀਸਹਾਇਤਾਲੈਣੀ ਬਹੁਤ ਜ਼ਰੂਰੀਹੈ।
5. ਇਹੋ ਜਿਹੇ ਵਿਅਕਤੀਆਂ ਦਾਜੀਵਨਕਾਲ ਘੀ ਘੱਟ ਹੋ ਸਕਦਾਹੈ।
6. ਬਲੱਡ ਪ੍ਰੈਸ਼ਰਦਾਘਟਹੋਣਾਅਤੇ ਅਧਰੰਗ ਹੋਣਦੀਸੰਭਾਵਨਾਜ਼ਿਆਦਾ ਹੁੰਦੀ ਹੈ।
7. ਗੋਡੇ ਵਿਚਦਰਦਹੋਣਦਾਸੰਕੇਤਵੀ ਹੋ ਸਕਦਾਹੈ।
ਤੰਦਰੁਸਤੀ ਅਤੇ ਸੰਤੁਲਨ ਵਧਾਉਣ ਲਈ :
ੳ. ਕੁਰਸੀ ਆਦਿਦਾਸਹਾਰਾਲੈ ਕੇ ਇਕ ਪੈਰ ਉਤੇ ਖੜਨਦੀਕਸਰਤਕਰੋ।
ਅ. ਕਿਸੇ ਕੁਰਸੀ ਆਦਿ ਦੇ ਨੇੜੇ ਖੜ ਕੇ ਇਕ ਪੈਰ ਉਤੇ ਅੱਖਾਂ ਖੋਲ ਕੇ ਖੜੋ ਅਤੇ ਫਿਰ ਅੱਖਾਂ ਬੰਦਕਰਕੇ ਖੜੋ।
3. ਬਿਨਾਸਹਾਰੇ ਤੋਂ ਸੱਜੇ ਪੈਰ ਅੱਗੇ ਖੱਬਾ ਪੈਰ ਅੱਗੇ ਰਖ ਕੇ ਖੜੋ ਅਤੇ ਫਿਰ ਖੱਬੇ ਪੈਰ ਅੱਗੇ ਸੱਜਾ ਪੈਰਰਖ ਕੇ ਖੜੋ।
4. ਬਿਨਾਸਹਾਰੇ ਤੋਂ ਸੱਜੇ ਪੈਰ ਅੱਗੇ ਖੱਬਾ ਪੈਰਰਖ ਕੇ ਤੁਰੋ ਅਤੇ ਫਿਰ ਖੱਬੇ ਪੈਰ ਅੱਗੇ ਖੱਬਾ ਪੈਰਰਖ ਕੇ ਬਿਲਕੁਲ ਸੇਧਵਿਚ ਤੁਰ ਇਹ ਸਾਰੀਆਂ ਕਸਰਤਾਂ ਥੋੜੇ ਸਮੇਂ ਤੋਂ ਸ਼ੁਰੂ ਕਰਕੇ ਸਮਾਂ ਵੱਧਦੇ ਜਾਵੋ।

Check Also

ਵਾਲਾਂ ਦਾ ਝੜਨਾ : ਕਾਰਨਾਂ ਨੂੰ ਸਮਝਣਾ

ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …