Breaking News
Home / ਜੀ.ਟੀ.ਏ. ਨਿਊਜ਼ / ਟਰੂਡੋ 17 ਫਰਵਰੀ ਨੂੰ ਜਾਣਗੇ ਭਾਰਤ

ਟਰੂਡੋ 17 ਫਰਵਰੀ ਨੂੰ ਜਾਣਗੇ ਭਾਰਤ

7 ਰੋਜ਼ਾ ਫੇਰੀਦੌਰਾਨ ਪ੍ਰਧਾਨਮੰਤਰੀਸ੍ਰੀਦਰਬਾਰਸਾਹਿਬਵਿਖੇ ਵੀਹੋਣਗੇ ਨਤਮਸਤਕ
ਟੋਰਾਂਟੋ : ਕੈਨੇਡਾ ਦੇ ਪ੍ਰਧਾਨਮੰਤਰੀਜਸਟਿਨਟਰੂਡੋ ਅਗਲੇ ਮਹੀਨੇ ਫਰਵਰੀਵਿੱਚਭਾਰਤ ਦੇ ਮਹਿਮਾਨਹੋਣਗੇ। ਇਸ ਫੇਰੀ ਦੌਰਾਨ ਉਹ ਅੰਮ੍ਰਿਤਸਰਵੀਜਾਣਗੇ ਅਤੇ ਦਰਬਾਰਸਾਹਿਬਵੀਨਤਮਸਤਕਹੋਣਗੇ। ਮਿਲੀਜਾਣਕਾਰੀਮੁਤਾਬਕਜਸਟਿਨਟੂਰਡੋ ਮੁੰਬਈਅਤੇ ਅਹਿਮਦਾਬਾਦਵੀਜਾਣਗੇ। ਖ਼ੁਦਪ੍ਰਧਾਨਮੰਤਰੀਟਰੂਡੋ ਨੇ ਐਲਾਨਕੀਤਾ ਕਿ ਉਹ ਪ੍ਰਧਾਨਮੰਤਰੀਨਰਿੰਦਰਮੋਦੀ ਦੇ ਸੱਦੇ ‘ਤੇ 17 ਤੋਂ 23 ਫਰਵਰੀਤੱਕਭਾਰਤਦੀਫੇਰੀ’ਤੇ ਹੋਣਗੇ। ਦੋਵਾਂ ਦੇਸ਼ਾਂ ਵਿਚਕਾਰਊਰਜਾ, ਵਪਾਰ ਤੇ ਅੱਤਵਾਦ ਵਰਗੇ ਮੁੱਦਿਆਂ ‘ਤੇ ਗੱਲ ਹੋਵੇਗੀ। ਪ੍ਰਧਾਨਮੰਤਰੀਮੋਦੀ ਨੇ ਅਪ੍ਰੈਲ 2015 ਵਿੱਚਕੈਨੇਡਾਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਚਾਰਦਹਾਕੇ ਤੱਕ ਕਿਸੇ ਪ੍ਰਧਾਨਮੰਤਰੀ ਨੇ ਕੈਨੇਡਾਦੀਯਾਤਰਾਨਹੀਂ ਕੀਤੀ। ਨਵੰਬਰ 2012 ਵਿੱਚਕੈਨੇਡਾ ਦੇ ਉਸ ਵੇਲੇ ਦੇ ਪ੍ਰਧਾਨਮੰਤਰੀਸਟੀਫਨਹਾਰਪਰ ਤੋਂ ਬਾਅਦਹੁਣਤੱਕਇੱਥੋਂ ਦੇ ਕਿਸੇ ਪ੍ਰਧਾਨਮੰਤਰੀ ਨੇ ਭਾਰਤਦਾ ਦੌਰਾ ਨਹੀਂ ਕੀਤਾ। ਆਪਣੀਫੇਰੀ ਨੂੰ ਖਾਸ ਦੱਸਦੇ ਹੋਏ ਟਰੂਡੋ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਇੱਕ ਖਾਸ ਰਿਸ਼ਤਾ ਹੈ, ਜਿਸ ਨੂੰ ਲੋਕਾਂ ਦੇ ਆਪਸੀਰਿਸ਼ਤੇ ਹੋਰਮਜ਼ਬੂਤਬਣਾਉਂਦੇ ਹਨ। ਕੈਨੇਡਾਵਿੱਚਰਹਿਣਵਾਲੇ 10 ਲੱਖ ਤੋਂ ਜ਼ਿਆਦਾਭਾਰਤੀਮੂਲ ਦੇ ਲੋਕ ਇਸ ਸਬੰਧ ਨੂੰ ਬੇਹੱਦ ਖਾਸ ਬਣਾਉਂਦੇ ਹਨ। ਉਨ੍ਹਾਂ ਕਿਹਾ, “ਮੈਨੂੰਉਮੀਦ ਹੈ ਕਿ ਪ੍ਰਧਾਨਮੰਤਰੀਮੋਦੀਨਾਲਮੁਲਾਕਾਤ ਤੋਂ ਬਾਅਦ ਉਹ ਭਾਰਤ ਤੇ ਕੈਨੇਡਾਦੀਦੋਸਤੀ ਨੂੰ ਹੋਰਮਜ਼ਬੂਤਕਰਨਗੇ।”
ਚਰਚਾ :ਜਸਟਿਨਟਰੂਡੋ ਦੀਪੰਜਾਬਫੇਰੀ 3 ਘੰਟੇ ਵਿਚ ਸੁੰਗੜੀ
ਪ੍ਰਧਾਨਮੰਤਰੀਜਸਟਿਨਟਰੂਡੋ ਦੀਪੰਜਾਬਫੇਰੀਹੁਣਪੂਰੇ ਦਿਨਦੀ ਥਾਂ 3 ਘੰਟੇ ਤੱਕ ਸੁੰਗੜ ਗਈ ਹੈ। ਚਰਚਾ ਇਹ ਹੈ ਕਿ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਵੱਲੋਂ ਟਰੂਡੋ ਦੀਫੇਰੀਸਮੇਂ ਸਵਾਗਤੀਸਮਾਗਮਾਂ ਵਿਚਸ਼ਮੂਲੀਅਤਨਾਕੀਤੇ ਜਾਣਕਾਰਨ ਅਜਿਹਾ ਹੋਇਆ ਹੈ। ਵਿੱਤਮੰਤਰੀਮਨਪ੍ਰੀਤ ਸਿੰਘ ਬਾਦਲ ਨੇ ਇਸ ਬਾਰੇ ਕਿਹਾ ਕਿ ਜਸਟਿਨਟਰੂਡੋ ਤਾਂ ਪੂਰੇ ਦੇਸ਼ ਦੇ ਮਹਿਮਾਨਹਨ। ਉਨ੍ਹਾਂ ਨੇ ਆਪਣੇ ਪ੍ਰੋਗਰਾਮਾਂ ਵਿਚਤਬਦੀਲੀਪੰਜਾਬਸਰਕਾਰਦੀਵਜ੍ਹਾਕਰਕੇ ਨਹੀਂ ਕੀਤੀ। ਬਾਦਲ ਨੇ ਕਿਹਾ ਕਿ ਟਰੂਡੋ ਤੇ ਕੈਨੇਡਾ ਦੇ ਤਾਂ ਅਸੀਂ ਸਦਾ ਹੀ ਰਿਣੀਰਹਾਂਗੇ। ਕਿਉਂਕਿ ਉਨ੍ਹਾਂ ਨੇ ਪੰਜਾਬ ਦੇ ਧੀਆਂ-ਪੁੱਤਰਾਂ ਨੂੰ ਰੁਜ਼ਗਾਰਦਿੱਤਾ ਹੈ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …