ਬਰੈਂਪਟਨ/ਬਿਉਰੋ ਨਿਉਜ਼ ਉੱਘੇ ਲੇਖਕ ਬਹਾਦਰ ਡਾਲਵੀ ਦੇ ਹੋਣਹਾਰ ਸਪੁੱਤਰ ਨਵਕਿਰਨ ਸਿੰਘ ਉਰਫ ਨਵ ਡਾਲਵੀ ਦੁਆਰਾ ਨਿਰਦੇਸ਼ਿਤ ਪੰਜਾਬੀ ਟੈਲੀ ਫ਼ਿਲਮ ‘ਸਟੱਡੀ ਵੀਜ਼ਾ’ ਦਾ ਪੋਸਟਰ ਬੀਤੇ ਦਿਨ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਦੇ ਦਫ਼ਤਰ ਬਰੈਂਪਟਨ (ਕੈਨੇਡਾ) ਵਿਖੇ ਬਲਦੇਵ ਸਿੰਘ ਮੁੱਟਾ, ਨਿਰਲੇਪ ਸਿੰਘ ਗਿੱਲ, ਪਲਵਿੰਦਰ ਸਿੰਘ ਕਾਹਲੋਂ, ਪ੍ਰਭਜੋਤ ਗਿੱਧਾ, ਹਰਪ੍ਰੀਤ ਧਾਮੀ, ਅਮਨ ਵਿਰਕ, ਅਰਵਿੰਦ …
Read More »Yearly Archives: 2018
ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਦਾ ਪੋਸਟਰ ਰੀਲੀਜ਼ ਕੀਤਾ
ਕੈਲਗਰੀ : ਇਸ ਸਾਲ ਦੀ ਪਲੇਠੀ ਸਾਹਿਤ ਮਿਲਣੀ ਵਿਚ ਪੰਜਾਬੀ ਲਿਖਾਰੀ ਸਭਾ ਵਲੋਂ ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ ਬਾਰੇ ਇਕ ਪੋਸਟਰ ਜਾਰੀ ਕੀਤਾ ਗਿਆ ਮੀਟਿੰਗ ਸ਼ੁਰੂ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ …
Read More »ਆਓ ਸੁਤੰਤਰਤਾ ਦਾ ਸਵਰਗ ਬਣਾਈਏ : ਨਰਿੰਦਰ ਮੋਦੀ
ਵਿਸ਼ਵ ਆਰਥਿਕ ਮੰਚ ਨੂੰ ਸੰਬੋਧਨ ਕਰਨ ਵਾਲੇ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦਾਵੋਸ : ਨਰਿੰਦਰ ਮੋਦੀ ਇਥੇ ਆਲਮੀ ਆਰਥਿਕ ਫੋਰਮ (ਡਬਲਿਊਈਐਫ) ਨੂੰ ਸੰਬੋਧਨ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਵਿਸ਼ਵ ਨੂੰ ਦਰਪੇਸ਼ ਅੱਤਵਾਦ ਸਮੇਤ ਹੋਰ ‘ਗੰਭੀਰ’ ਚੁਣੌਤੀਆਂ ਬਾਰੇ ਗੱਲ ਕੀਤੀ। ਜਲਵਾਯੂ …
Read More »ਭਾਰਤ ‘ਚ ਅਮੀਰ-ਗਰੀਬ ਦਾ ਪਾੜਾ ਹੋਰ ਵਧੇਗਾ
ਕੁੱਲ ਪੂੰਜੀ ਦਾ 73 ਫੀਸਦੀ ਅਮੀਰਾਂ ਦੀ ਜੇਬ੍ਹ ਵਿਚ ਦਾਵੋਸ/ਬਿਊਰੋ ਨਿਊਜ਼ : ਭਾਰਤ ਦੀ ਕੁੱਲ ਆਬਾਦੀ 1.3 ਅਰਬ ਹੈ ਤੇ ਇਨ੍ਹਾਂ ਵਿੱਚ ਅਮੀਰਾਂ ਦੀ ਗਿਣਤੀ ਮਹਿਜ਼ ਇਕ ਫੀਸਦ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇਕ ਫੀਸਦ ਵਰਗ ਹੀ ਕੁੱਲ ਪੂੰਜੀ ਦਾ 73 ਫੀਸਦ ਸਾਂਭੀ ਬੈਠਾ ਹੈ। ਗ਼ਰੀਬ ਗੁਰਬੇ …
Read More »ਡੋਨਾਲਡ ਟਰੰਪ ਵਿਰੁੱਧ ਸੜਕਾਂ ਉਤੇ ਉਤਰੀਆਂ ਲੱਖਾਂ ਅਮਰੀਕੀ ਔਰਤਾਂ
250 ਸ਼ਹਿਰਾਂ ਵਿਚ ਕੱਢੀਆਂ ਗਈਆਂ ਰਾਸ਼ਟਰਪਤੀ ਦੇ ਵਿਰੋਧ ‘ਚ ਰੈਲੀਆਂ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਕਰੀਬ ਹਜ਼ਾਰਾਂ ਔਰਤਾਂ ਮਰਦ ਸਮਰਥਕਾਂ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸੜਕਾਂ ‘ਤੇ ਉੱਤਰੀਆਂ। ਔਰਤਾਂ ਦਾ ਇਹ ਦੂਜਾ ਮਾਰਚ ਸੀ , ਜੋ ਕਿ ਟਰੰਪ ਦੀਆਂ ਨੀਤੀਆਂ ਵਿਰੁੱਧ ਇਕ ਰਾਸ਼ਟਰ ਵਿਆਪੀ ਲੜੀ ਸੀ। ਔਰਤਾਂ ਨੇ ਇਸ ਮਾਰਚ …
Read More »ਪਾਕਿਸਤਾਨ ਨੇ ਭਾਰਤ ਨੂੰ ਸੈਲਾਨੀ ਵੀਜ਼ਾ ਸੂਚੀ ‘ਚੋਂ ਕੀਤਾ ਬਾਹਰઠ
24 ਦੇਸ਼ਾਂ ਨੂੰ ਕੀਤੀ ਸੈਲਾਨੀ ਵੀਜ਼ਾ ਦੇਣ ਦੀ ਪੇਸ਼ਕਸ਼ ਅੰਮ੍ਰਿਤਸਰ : 20 ਜਨਵਰੀ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪਾਕਿ ਦੇ ਸਾਬਕਾ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਂ ਦੇ ਫ਼ੈਸਲੇ ਦੇ ਉਲਟ ਸੰਯੁਕਤ ਰਾਜ ਅਮਰੀਕਾ ਅਤੇ ਯੂ. ਕੇ. ਸਮੇਤ 24 ਦੇਸ਼ਾਂ ਨੂੰ ਸੈਲਾਨੀ ਵੀਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਦੇਸ਼ਾਂ …
Read More »ਐਮਪੀ ਢੇਸੀ ਵਲੋਂ ਟਰੰਪ ਦੀ ਯੂਕੇ ਫੇਰੀ ਸਬੰਧੀ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਸਵਾਲ
ਲੰਡਨ : ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਥਰੀਸਾ ਮੇਅ ਨੂੰ ਟਰੰਪ ਦੀ ਯੂ. ਕੇ. ਸੰਭਾਵੀ ਫੇਰੀ ਬਾਰੇ ਸਵਾਲ ਪੁੱਛੇ, ਜਿਸ ਦਾ ਪ੍ਰਧਾਨ ਮੰਤਰੀ ਨੇ ਬੜੀ ਸਫ਼ਾਈ ਨਾਲ ਬਚਾਅ ਕਰਦਿਆਂ ਜਵਾਬ ਵੀ ਦਿੱਤੇ। ਸਲੋਹ ਤੋਂ ਸੰਸਦ ਮੈਂਬਰ ਢੇਸੀ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ …
Read More »ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਫ਼ਾਈਲਾਂ ਜਾਰੀ ਕਰੇਗਾ ਨੈਸ਼ਨਲ ਆਰਕਾਇਵ ਲੰਡਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਹੀਦ-ਏ-ਆਜ਼ਮ ਸ: ਊਧਮ ਸਿੰਘ ਨੂੰ 31 ਜੁਲਾਈ, 1940 ਨੂੰ ਫਾਂਸੀ ਦਿੱਤੇ ਜਾਣ ਉਪਰੰਤ ਬ੍ਰਿਟਿਸ਼ ਸਰਕਾਰ ਵਲੋਂ ਸ਼ਹੀਦ ਨਾਲ ਸਬੰਧਿਤ ਦਸਤਾਵੇਜ਼ਾਂ ਦੇ ਜਾਰੀ ਕਰਨ ‘ਤੇ 100 ਸਾਲ ਲਈ ਪਾਬੰਦੀ ਲਗਾਈ ਗਈ ਸੀ। ਉਕਤ ਵਿਚੋਂ ਕੁਝ ਫਾਈਲਾਂ ਬ੍ਰਿਟਿਸ਼ ਲਾਇਬ੍ਰੇਰੀ ਅਤੇ ਬਾਕੀ ‘ਦੀ ਨੈਸ਼ਨਲ ਆਰਕਾਇਵ ਲੰਡਨ’ ਵਿਚ ਸੁਰੱਖਿਅਤ ਰੱਖੀਆਂ ਗਈਆਂ …
Read More »ਪਾਕਿ ‘ਚ ਸ਼ਹੀਦ ਭਗਤ ਸਿੰਘ ਨੂੰ ਸਰਵਉਚ ਵੀਰਤਾ ਪੁਰਸਕਾਰ ਦੇਣ ਮੰਗ ਉਠੀ
ਲਾਹੌਰ : ਪਾਕਿਸਤਾਨ ਦੇ ਇਕ ਸੰਗਠਨ ਨੇ ਮੰਗ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਦੇਸ਼ ਦਾ ਸਰਵਉਚ ਵੀਰਤਾ ਪੁਰਸਕਾਰ ‘ਨਿਸ਼ਾਨ ਏ ਹੈਦਰ’ ਦਿੱਤਾ ਜਾਣਾ ਚਾਹੀਦਾ ਹੈ। ਸੰਗਠਨ ਨੇ ਇਹ ਵੀ ਮੰਗ ਕੀਤੀ ਕਿ ਲਾਹੌਰ ਦੇ ਸ਼ਾਦਮਾਨ ਚੌਕ ‘ਤੇ ਸ਼ਹੀਦ ਭਗਤ ਸਿੰਘ ਦੀ ਮੂਰਤੀ ਲਗਾਈ ਜਾਵੇ, ਜਿੱਥੇ ਉਸ ਨੂੰ 86 …
Read More »ਰੂਸ ਦੇ ਸੁਰਦ ਸ਼ੁਕਸ਼ੀਆ ਕਸਬੇ ‘ਚ ਤਾਪਮਾਨ ਮਨਫ਼ੀ 67 ਡਿਗਰੀ
ਵਾਰਸਾ (ਪੋਲੈਂਡ) : ਰੂਸ ਦੀ ਰਾਜਧਾਨੀ ਮਾਸਕੋ ਤੋਂ ਕਰੀਬ ਪੰਜ ਹਜ਼ਾਰ ਕਿਲੋਮੀਟਰ ਪੂਰਬ ਵਿਚ ਸਥਿਤ ਸੁਰਦ ਸ਼ੁਕੁਸ਼ੀਆ ਨਾਂਅ ਦੇ ਕਸਬੇ ਵਿਚ ਇਸ ਹਫ਼ਤੇ ਮਨਫ਼ੀ 67 ਤੱਕ ਤਾਪਮਾਨ ਦਰਜ ਕੀਤਾ ਗਿਆ। ਇਹ ਸਥਾਨ ਧਰਤੀ ਦੇ ਸਭ ਤੋਂ ਠੰਢੇ ਇਲਾਕਿਆਂ ਵਿਚ ਜਾਣਿਆਂ ਜਾਂਦਾ ਹੈ। ਏਨੀ ਕੜਾਕੇ ਦੀ ਠੰਢ ਦੇ ਚੱਲਦਿਆਂ ਸਭ ਸਕੂਲ …
Read More »