Breaking News
Home / 2018 (page 450)

Yearly Archives: 2018

ਦਿੱਲੀ ‘ਚ ਸੀਲਿੰਗ ਦੇ ਮੁੱਦੇ ‘ਤੇ ਵਧਦਾ ਜਾ ਰਿਹਾ ਹੈ ਤਕਰਾਰ

ਵਪਾਰਕ ਜਥੇਬੰਦੀਆਂ ਨੇ 72 ਘੰਟਿਆਂ ਲਈ ਵਪਾਰ ਬੰਦ ਰੱਖਣ ਦਾ ਕੀਤਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਸੀਲਿੰਗ ਦੇ ਮੁੱਦੇ ‘ਤੇ ਹੰਗਾਮਾ ਖਤਮ ਨਹੀਂ ਹੋ ਰਿਹਾ। ਦਿੱਲੀ ਵਿਚ ਚੱਲ ਰਹੀ ਸੀਲਿੰਗ ਨੂੰ ਲੈ ਕੇ ਵਪਾਰੀਆਂ ਤੇ ਮਾਰਕੀਟ ਐਸੋਸੀਏਸ਼ਨ ਵਿਚਾਲੇ ਤਕਰਾਰ ਵਧਦਾ ਹੀ ਜਾ ਰਿਹਾ ਹੈ। ਵਪਾਰੀਆਂ ਦੀ ਜਥੇਬੰਦੀ ਚੈਂਬਰ ਆਫ …

Read More »

ਮਾਨੇਸਰ ਲੈਂਡ ਸਕੈਮ ‘ਚ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਚਾਰਜਸ਼ੀਟ ਦਾਖਲ

ਹੁੱਡਾ ਸਰਕਾਰ ਨੇ ਨਿੱਜੀ ਬਿਲਡਰਾਂ ਨੂੰ ਦਿੱਤਾ ਸੀ ਫਾਇਦਾ ਚੰਡੀਗੜ੍ਹ/ਬਿਊਰੋ ਨਿਊਜ਼ ਮਾਨੇਸਰ ਜ਼ਮੀਨ ਘੁਟਾਲਾ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਅੱਜ ਸੀ.ਬੀ.ਆਈ. ਨੇ ਦੋਸ਼ ਪੱਤਰ ਦਾਖਲ ਕਰ ਦਿੱਤਾ ਹੈ। ਸੀਬੀਆਈ ਨੇ ਭੁਪਿੰਦਰ ਸਿੰਘ ਹੁੱਡਾ ਸਮੇਤ 34 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਹੈ। ਅੱਜ ਦੋਸ਼ ਪੱਤਰ ਦਾਖਲ …

Read More »

ਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਸਾਬਕਾ ਇੰਚਾਰਜ ਰਾਮ ਸਿੰਘ ਗ੍ਰਿਫਤਾਰ

ਪੰਚਕੂਲਾ ‘ਚ ਹੋਈ ਹਿੰਸਾ ਸਮੇਂ ਉਥੇ ਸੀ ਮੌਜੂਦ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਸਿਰਸਾ ਪ੍ਰੇਮੀਆਂ ਵਲੋਂ ਪੰਚਕੂਲਾ ‘ਚ ਕੀਤੀ ਹਿੰਸਾ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਮ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਪੰਚਕੂਲਾ ਪੁਲਿਸ ਨੇ ਬਰਨਾਲਾ ਤੋਂ ਕਾਬੂ ਕੀਤਾ ਹੈ। ਰਾਮ ਸਿੰਘ ਪਿਛਲੇ ਸਾਲ 25 …

Read More »

ਵਿੱਕੀ ਗੌਂਡਰ ਤੇ ਦੋ ਸਾਥੀ ਮੁਕਾਬਲੇ ‘ਚ ਢੇਰ

ਨਾਭਾ ਜੇਲ੍ਹ ਬਰੇਕ ਕਾਂਡ ਤੋਂ 14 ਮਹੀਨੇ ਬਾਅਦ 35 ਜਵਾਨਾਂ ਨੇ ਮੁਕਾਬਲੇ ‘ਚ ਗੌਂਡਰ, ਪ੍ਰੇਮਾ ਲਾਹੌਰੀਆ ਤੇ ਸ਼ਵਿੰਦਰ ਨੂੰ ਮਾਰ ਮੁਕਾਇਆ ਵੱਡੀ ਸਫਲਤਾ ਗੌਂਡਰ ‘ਤੇ ਸੱਤ ਲੱਖ ਤੇ ਲਾਹੌਰੀਆ ‘ਤੇ ਸੀ ਦੋ ਲੱਖ ਰੁਪਏ ਦਾ ਇਨਾਮ ਰਾਜਸਥਾਨ ਦੇ ਪਿੰਡ ਪੱਕੀ ਵਿਚ ਹੋਇਆ ਸੀ ਮੁਕਾਬਲਾ ਚੰਡੀਗੜ੍ਹ : ਨਾਭਾ ਜੇਲ੍ਹ ਬਰੇਕ ਦਾ …

Read More »

ਵਿਦਿਆਰਥੀਆਂ ‘ਚ ਘਿਰੇ ਡੀਐਸਪੀ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਜੈਤੋ ‘ਚ ਯੂਨੀਵਰਸਿਟੀ ਕੈਂਪਸ ਵਿਚ ਐਸਐਚਓ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਵਿਦਿਆਰਥੀ ਜੈਤੋ/ਬਿਊਰੋ ਨਿਊਜ਼ : ਜੈਤੋ ਦੇ ਯੂਨੀਵਰਸਿਟੀ ਕਾਲਜ ਵਿੱਚ ਜੈਤੋ ਦੇ ਐਸਐਚਓ ਗੁਰਜੀਤ ਸਿੰਘ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਲਾਏ ਧਰਨੇ ਦੌਰਾਨ ਭੇਤਭਰੀ ਹਾਲਤ ਵਿਚ ਗੋਲੀ ਲੱਗਣ ਨਾਲ ਡੀਐਸਪੀ, ਜੈਤੋ ਬਲਜਿੰਦਰ ਸਿੰਘ ਸੰਧੂ ਦੀ ਮੌਤ ਹੋ ਗਈ। ਇਸ ਘਟਨਾ ਵਿਚ ਗੰਨਮੈਨ …

Read More »

ਪੰਜਾਬ ਦੇ ਉੱਘੇ ਖੇਤੀਬਾੜੀ ਵਿਗਿਆਨੀ ਕਾਲਕਟ ਦਾ ਦੇਹਾਂਤ

ਚੰਡੀਗੜ੍ਹ: ਪੰਜਾਬ ਦੇ ਉੱਘੇ ਖੇਤੀ ਵਿਗਿਆਨੀ ਡਾਕਟਰ ਗੁਰਚਰਨ ਸਿੰਘ ਕਾਲਕਟ ਦੀ ਮੌਤ ਹੋਈ ਹੈ। 92 ਸਾਲ ਦੇ ਡਾਕਟਰ ਕਾਲਕਟ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਲਕਟ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਬਾਨੀ ਚੇਅਰਮੈਨ, …

Read More »

ਕੈਪਟਨ ਅਤੇ ਸਿੱਧੂ ‘ਚ ਟਕਰਾਅ ਦਾ ਮਾਹੌਲ ਹਾਈਕਮਾਨ ਲਈ ਚੁਣੌਤੀ

ਰਾਹੁਲ ਗਾਂਧੀ ਨੇ ਮੁੱਖ ਮੰਤਰੀ ਨੂੰ ਸਿੱਧੂ ਨਾਲ ਮਤਭੇਦ ਖਤਮ ਕਰਨ ਦਾ ਦਿੱਤਾ ਸੀ ਮਸ਼ਵਰਾ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਵਿਭਾਗ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਟਕਰਾਅ ਦਾ ਮਾਹੌਲ ਕਾਂਗਰਸ ਹਾਈਕਮਾਨ ਲਈ ਵੀ ਚੁਣੌਤੀ ਬਣਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ …

Read More »

ਗੈਂਗਸਟਰਾਂ ਦਾ ਸਫਾਇਆ ਵੀ ਮੈਨੀਫੈਸਟੋ ਦਾ ਵਾਅਦਾ

ਸੂਬੇ ‘ਚ ਛੋਟੇ ਵੱਡੇ ਤਕਰੀਬਨ 56 ਗੈਂਗਸਟਰ ਸਰਗਰਮ ਹਨ। 10 ਮਹੀਨੇ ਦੀ ਕੈਪਟਨ ਸਰਕਾਰ ਨੇ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਨੇੜਲੇ ਸਾਥੀ ਪ੍ਰੇਮਾ ਲਾਹੌਰੀਆ ਨੂੰ ਮਾਰ ਕੇ ਵਾਹ-ਵਾਹ ਖੱਟੀ ਹੈ। ਦਰਅਸਲ ਗੈਂਗਸਟਰਾਂ ਦਾ ਸਫਾਇਆ ਵੀ ਕਾਂਗਰਸ ਮੈਨੀਫੈਸਟੋ ਦਾ ਇਕ ਹਿੱਸਾ ਰਿਹਾ ਹੈ। ਕਹਿਣ ਨੂੰ ਤਾਂ ਕਾਂਗਰਸ ਲਈ …

Read More »

ਸੁਰਜੀਤ ਪਾਤਰ ਪੰਜਾਬ ਦੇ ਨੌਜਵਾਨਾਂ ਨੂੰ ‘ਅਸੀਂ ਇੱਥੇ ਵੱਸਣਾ’ ਦਾ ਦੇਣਗੇ ਹੋਕਾ

ਪੰਜਾਬ ਕਲਾ ਪ੍ਰੀਸ਼ਦ ਨੂੰ ਸਭਿਆਚਾਰ ਪਾਰਲੀਮੈਂਟ ਬਣਾਉਣ ਦਾ ਟੀਚਾ ਚੰਡੀਗੜ੍ਹ : ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਵਿਦੇਸ਼ ਉਡਾਰੀਆਂ ਮਾਰਨ ਲਈ ਉਤਾਵਲੇ ਪੰਜਾਬੀ ਗੱਭਰੂਆਂ ਨੂੰ ਵਿਲੱਖਣ ਢੰਗ ਨਾਲ ‘ਅਸੀਂ ਇੱਥੇ ਵੱਸਣਾ’ ਦਾ ਹੋਕਾ ਦੇਣਗੇ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ‘ਸੱਭਿਆਚਾਰ …

Read More »

ਵਿਦੇਸ਼ੀ ਅਪਰਾਧੀਆਂ ‘ਤੇ ਖਾਸ ਕ੍ਰਿਪਾ ਨਾ ਦਿਖਾਉਣ ਅਦਾਲਤਾਂ : ਸੁਪਰੀਮ ਕੋਰਟ

ਨਵੀਂ ਦਿੱਲੀ : ਦੇਸ਼ ਦਾ ਕਾਨੂੰਨ ਭਾਰਤੀਆਂ ਅਤੇ ਵਿਦੇਸ਼ੀ ਨਾਗਰਿਕਾਂ ਲਈ ਬਰਾਬਰ ਹੈ। ਇਸ ਸਬੰਧੀ ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤ ਵਿਚ ਅਪਰਾਧ ਕਰਨ ਵਾਲੇ ਵਿਦੇਸ਼ੀਆਂ ‘ਤੇ ਅਦਾਲਤਾਂ ਖਾਸ ਕ੍ਰਿਪਾ ਨਾ ਦਿਖਾਉਣ। ਹੱਤਿਆ ਦੇ ਆਰੋਪੀ ਬ੍ਰਿਟਿਸ਼ ਨਾਗਰਿਕ ਦੀ ਜ਼ਮਾਨਤ ਰੱਦ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ। ਚੇਤੇ …

Read More »