ਹਰਸਿਮਰਤ ਬਾਦਲ ਅਤੇ ਗੋਬਿੰਦ ਸਿੰਘ ਲੌਂਗੋਵਾਲ ਸਣੇ ਸਿੱਧੂ ਤੇ ਇਮਰਾਨ ਖਾਨ ਨਾਲ ਸਾਂਝੀ ਤਸਵੀਰ ‘ਚ ਵੀ ਨਜ਼ਰ ਆਇਆ ਚਾਵਲਾ ਚੰਡੀਗੜ੍ਹ : ਪਹਿਲੀ ਪਾਕਿਸਤਾਨ ਫੇਰੀ ਮੌਕੇ ਫੌਜ ਮੁਖੀ ਨਾਲ ਜੱਫੀ ਪਾਉਣ ਦੇ ਵਿਵਾਦ ਤੋਂ ਬਾਅਦ ਦੂਜੀ ਫੇਰੀ ਮੌਕੇ ਨਵਜੋਤ ਸਿੱਧੂ ਫਿਰ ਵਿਵਾਦਾਂ ‘ਚ ਘਿਰ ਗਏ ਹਨ ਤੇ ਵਿਵਾਦ ਬਣਿਆ ਹੈ ਗੋਪਾਲ …
Read More »Yearly Archives: 2018
ਇਕ-ਇਕ ਸ਼ਬਦ ‘ਚ ਅਰਥ ਹੈ…
ਇਕ ਓਂਕਾਰ ਸਤਿਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰਗ ਗੁਰ ਪ੍ਰਸਾਦਿ ਇਕ ਓਂਕਾਰ : ‘ਪਰਮਾਤਮਾ ਇਕ ਹੈ, ਹਰ ਜਗ੍ਹਾ ਮੌਜੂਦ ਹੈ। ਸਤਿਨਾਮ : ਪਰਮਾਤਮਾ ਦਾ ਨਾਮ ਸੱਚਾ। ਹਮੇਸ਼ਾ ਰਹਿਣ ਵਾਲਾ। ਕਰਤਾ ਪੁਰਖ : ਇਹ ਸਭ ਕੁਝ ਬਣਾਉਣ ਵਾਲਾ ਏ। ਨਿਰਭਉ : ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ। ਨਿਰਵੈਰ …
Read More »ਡੋਨਾਲਡ ਟਰੰਪ ਦੀ ਜਿੱਤ ‘ਚ ਫੇਸਬੁੱਕ ਮੁਹਿੰਮਾਂ ਦਾ ਵੀ ਸੀ ਵੱਡਾ ਯੋਗਦਾਨ
ਭੰਬਲਭੂਸੇ ਵਿਚ ਫਸੇ ਵੋਟਰਾਂ ਨੂੰ ਲੁਭਾਉਣ ਵਿਚ ਮਿਲੀ ਮਦਦ, ਫੇਸਬੁੱਕ ਮੁਹਿੰਮਾਂ ‘ਤੇ ਟਰੰਪ ਨੇ ਖ਼ਰਚ ਕੀਤੇ 311 ਕਰੋੜ ਰੁਪਏ ਲੰਡਨ/ਬਿਊਰੋ ਨਿਊਜ਼ : 2016 ਵਿਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਵਿਚ ਡੋਨਾਲਡ ਟਰੰਪ ਨੂੰ ਫੇਸਬੁੱਕ ਤੋਂ ਵੱਡੀ ਮਦਦ ਮਿਲੀ ਸੀ। ਫੇਸਬੁੱਕ ਦੇ ਹਰ ਯੂਜ਼ਰ ਨੂੰ ਧਿਆਨ ਵਿਚ ਰੱਖ ਕੇ ਚਲਾਈਆਂ …
Read More »ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਲਈ ਜਰਮਨੀ ਤੋਂ ਮੰਗਵਾਈ ਜਾਵੇਗੀ ਮਸ਼ੀਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪਣ ਲਈ ਜਰਮਨੀ ਤੋਂ ਅਤਿ ਅਧੁਨਿਕ ਪ੍ਰਿੰਟਿੰਗ ਮਸ਼ੀਨ ਮੰਗਵਾ ਰਹੀ ਹੈ। ਇਹ ਪੂਰੀ ਤਰ੍ਹਾਂ ਕੰਪਿਊਟਰੀਕ੍ਰਿਤ ਹੋਵੇਗੀ। ਮਸ਼ੀਨ ਮਈ 2019 ਤੋਂ ਕਾਰਜ ਸ਼ੁਰੂ ਕਰ ਦੇਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ …
Read More »ਪਰਵਾਸੀ ਭਾਰਤੀਆਂ ਨੂੰ 48 ਘੰਟਿਆਂ ‘ਚ ਜਾਰੀ ਹੋਵੇਗਾ ਪਾਸਪੋਰਟ
ਵਿਦੇਸ਼ ਰਾਜ ਮੰਤਰੀ ਨੇ ਵਾਸ਼ਿੰਗਟਨ ‘ਚ ਕੀਤਾ ‘ਪਾਸਪੋਰਟ ਸੇਵਾ’ ਦਾ ਸ਼ੁਭ ਆਰੰਭ ਵਾਸ਼ਿੰਗਟਨ : ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਨੂੰ ਪਾਸਪੋਰਟ ਲਈ ਹੁਣ ਲੰਬੀ ਉਡੀਕ ਨਹੀਂ ਕਰਨੀ ਪਾਵੇਗੀ। ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਇਥੇ ਕਿਹਾ ਕਿ ਜਲਦੀ ਹੀ ਦੁਨੀਆ ਭਰ ਵਿਚ ਮੌਜੂਦ ਭਾਰਤੀ ਦੂਤਘਰ 48 ਘੰਟਿਆਂ ਤੋਂ ਵੀ …
Read More »ਗੁਰਦੁਆਰਾ ઠਸਾਹਿਬ ਫਰੀਮਾਂਟ ਵਿੱਚ ਗੁਰਪੁਰਬ ਮੌਕੇ ਕਿਰਪਾਨ ਨਾਲ ਹਮਲਾ ਇਕ ਜ਼ਖ਼ਮੀ
ਫਰੀਮਾਂਟ : ਜਦੋਂ ਦੁਨੀਆਂ ਦੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਸਨ ਤਾਂ ਫਰੀਮਾਂਟ ਗੁਰਦੂਆਰਾ ਸਾਹਿਬ ਵਿੱਚ ਦਰਸ਼ਨ ਸੰਧੂ ਜੋ ਆਪਦੇ ਆਪ ਨੂੰ ਸਾਬਕਾ ਖਾੜਕੂ ਦੱਸਦਾ ਹੈ ਨੇ ਮਾਮੂਲੀ ਜਿਹੀ ਬਹਿਸ ਨੂੰ ਲੈਕੇ ਕਮੇਟੀ ਮੈਂਬਰ ਕੰਵਲਜੀਤ ਸਿੰਘ ਤੇ ਸਿਰੀ ਸਾਹਿਬ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘੱਟਨਾ …
Read More »ਮੁੰਬਈ ਹਮਲੇ ਦੀ 10ਵੀਂ ਬਰਸੀ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਮੁੰਬਈ : 26/11 ਮੁੰਬਈ ਦਹਿਸ਼ਤੀ ਹਮਲੇ ਦੀ ਦਸਵੀਂ ਬਰਸੀ ਮੌਕੇ ਪੁਲਿਸ ਕਰਮੀਆਂ ਨੇ ਹਮਲੇ ਵਿੱਚ ਸ਼ਹੀਦ ਹੋਏ ਆਪਣੇ ਸਾਥੀਆਂ ਅਤੇ ਘਰ ਦੇ ਜੀਅ ਗੁਆਉਣ ਵਾਲੇ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਦਸ ਸਾਲ ਪਹਿਲਾਂ ਹੋਏ ਇਸ ਹਮਲੇ ਨੂੰ ਭਾਰਤੀ ਇਤਿਹਾਸ ਵਿੱਚ ਹੁਣ ਤਕ ਦਾ ਸਭ …
Read More »ਅਮਰੀਕਾ ਨੇ 26/11 ਦੇ ਗੁਨਾਹਗਾਰਾਂ ‘ਤੇ ਰੱਖਿਆ 35 ਕਰੋੜ ਰੁਪਏ ਦਾ ਇਨਾਮ
ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪਾਕਿ ਨੂੰ 2008 ਦੇ ਮੁੰਬਈ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਆਖਦਿਆਂ ਇਸ ਖੌਫ਼ਨਾਕ ਹਮਲੇ ‘ਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਜਾਂ ਉਨ੍ਹਾਂ ਨੂੰ ਕਿਸੇ ਵੀ ਮੁਲਕ ‘ਚ ਸਜ਼ਾ ਦਿਵਾਉਣ ਵਿਚ ਸਹਾਇਕ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਪੰਜਾਹ ਲੱਖ ਅਮਰੀਕੀ …
Read More »ਕਸਾਬ ਨਾਲ ਟ੍ਰੇਨਿੰਗ ਲੈ ਚੁੱਕਾ ਮੋਸਟ ਵਾਂਟਿਡ ਅੱਤਵਾਦੀ ਨਵੀਦ ਵੀ ਮਾਰਿਆ ਗਿਆ
ਇਕ ਹਫਤੇ ਵਿਚ ਸੁਰੱਖਿਆ ਬਲਾਂ ਨੇ 20 ਤੋਂ ਜ਼ਿਆਦਾ ਅੱਤਵਾਦੀ ਮਾਰੇ ਸ੍ਰੀਨਗਰ : ਜੰਮੂ ਕਸ਼ਮੀਰ ਦੇ ਬਡਗਾਮ ਵਿਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਵਿਚੋਂ ਇਕ ਮੋਸਟ ਵਾਂਟਿਡ ਲਸ਼ਕਰ ਏ ਤੋਇਬਾ ਦਾ ਕਮਾਂਡਰ ਨਵੀਦ ਜਟ ਵੀ ਸ਼ਾਮਲ ਹੈ। ਨਵੀਦ ਇਸੇ ਸਾਲ ਫਰਵਰੀ ਵਿਚ ਸ੍ਰੀਨਗਰ ਦੇ ਹਰਿ ਸਿੰਘ …
Read More »ਭਾਰਤ ‘ਚ ਦਾਜ ਕਾਰਨ ਵੱਡੀ ਗਿਣਤੀ ‘ਚ ਹੋ ਰਹੇ ਹਨ ਔਰਤਾਂ ਦੇ ਕਤਲ
ਯੂਐਨ ਦੀ ਇਕ ਰਿਪੋਰਟ ‘ਚ ਹੋਇਆ ਖੁਲਾਸਾ ਸੰਯੁਕਤ ਰਾਸ਼ਟਰ : ਯੂਐੱਨ ਵੱਲੋਂ ਕੀਤੇ ਇੱਕ ਅਧਿਐਨ ਮੁਤਾਬਕ ਭਾਰਤ ਵਿਚ ਦਾਜ ਖਿਲਾਫ਼ ਕਾਨੂੰਨ ਹੋਣ ਦੇ ਬਾਵਜੂਦ ਦਾਜ ਕਾਰਨ ਵੱਡੀ ਗਿਣਤੀ ਵਿਚ ਔਰਤਾਂ ਦੇ ਕਤਲ ਹੋ ਰਹੇ ਹਨ। ਅਧਿਐਨ ਮੁਤਾਬਕ ਵਿਸ਼ਵ ਭਰ ਵਿਚ ਔਰਤਾਂ ਲਈ ਉਨ੍ਹਾਂ ਦੇ ਘਰ ਸਭ ਤੋਂ ਵੱਧ ਖਤਰਨਾਕ ਥਾਵਾਂ …
Read More »