Breaking News
Home / 2018 (page 415)

Yearly Archives: 2018

ਮੋਦੀ-ਟਰੰਪ ਜੋੜੀ ਰੂਸੀ ਪੁਤਿਨ ਦੀ ਭਗਤ ਕਿਉਂ?

ਗੁਰਮੀਤ ਸਿੰਘ ਪਲਾਹੀ ਨਾ ਹੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਰਤਾ ਭੋਰਾ ਜਿੰਨੀ ਆਸ ਸੀ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਜਾਏਗਾ ਅਤੇ ਨਾ ਹੀ ਨਰਿੰਦਰ ਮੋਦੀ ਨੂੰ ਇਹ ਚਿੱਤ ਚੇਤਾ ਸੀ ਕਿ ਉਹ ਦੇਸ਼ ਦਾ ਪ੍ਰਧਾਨਮੰਤਰੀ ਬਣ ਜਾਏਗਾ। ਚੋਣਾਂ ਤੋਂ ਪਹਿਲਾਂ ਕੀਤੇ ਸਰਵੇ, ਰਿਪੋਰਟਾਂ ਤਾਂ ਇਹੋ ਜਿਹੀਆਂ …

Read More »

ਭਾਰਤ ਤੋਂ ਪਰਤ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਟੁਕ ਸ਼ਬਦਾਂ ‘ਚ ਆਖਿਆ

ਕੈਨੇਡਾ ਨੂੰ ਬਦਨਾਮ ਕਰਨ ਦੀ ਸੀ ਕੋਸ਼ਿਸ਼ ਕਿਹਾ : ਭਾਰਤ ਯਾਤਰਾ ਦੌਰਾਨ ਭਾਰਤ ਦੇ ਸਰਕਾਰੀ ਅਮਲੇ ਨੇ ਉਨ੍ਹਾਂ ਦੀ ਦਿਖ ਨੂੰ ਵੀ ਖਰਾਬ ਕਰਨ ਦਾ ਕੀਤਾ ਯਤਨ ਓਟਵਾ : ਭਾਰਤ ਯਾਤਰਾ ਤੋਂ ਵਾਪਸ ਪਰਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਟੁੱਕ ਸ਼ਬਦਾਂ ‘ਚ ਆਖਿਆ ਕਿ ਭਾਰਤੀ ਸਰਕਾਰੀ ਅਮਲੇ ਨੇ ਕੈਨੇਡਾ …

Read More »

ਕੰਸਰਵੇਟਿਵ ਪਾਰਟੀ ਨੇ ਖਾਲਿਸਤਾਨੀ ਅੱਤਵਾਦ ਬਾਰੇ ਵਿਵਾਦਗ੍ਰਸਤ ਬਿਲ ਫਿਲਹਾਲ ਕੀਤਾ ਮੁਲਤਵੀ

ਓਟਵਾ/ਬਿਊਰੋ ਨਿਊਜ਼ : ਵੀਰਵਾਰ ਸਵੇਰੇ ਕੰਸਰਵੇਟਿਵ ਪਾਰਟੀ ਵੱਲੋਂ ਕੈਨੇਡਾ ਵਿੱਚਲੇ ‘ਖਾਲਿਸਤਾਨ ਅੱਤਵਾਦ’ ਬਾਰੇ ਪੇਸ਼ ਕੀਤਾ ਜਾਣ ਵਾਲਾ ਬਿੱਲ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਬੁੱਧਵਾਰ ਨੂੰ ਜਦੋਂ ਹੀ ਇਹ ਖ਼ਬਰ ਆਈ ਕਿ ਕੰਸਰਵੇਟਿਵ ਪਾਰਟੀ ਕੈਨੇਡਾ ਵਿੱਚ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਅਤੇ ਹਿੰਸਾ ਨੂੰ ਵਧਾਉਣ ਵਾਲੇ ਲੋਕਾਂ …

Read More »

ਅਟਵਾਲ ਨੂੰ ਸੱਦਾ ਦੇਣ ਵਾਲੇ ਕੈਨੇਡਾ ਦੇ ਸੰਸਦ ਮੈਂਬਰ ਦੀ ਛੁੱਟੀ

ਪਾਰਲੀਮੈਂਟਰੀ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਹਟਾਇਆ ਗਿਆ ਐਮਪੀ ਰਣਦੀਪ ਸਿੰਘ ਸਰਾਏ ਦੀ ਲਿਬਰਲ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ। ਮੰਗਲਵਾਰ ਸ਼ਾਮ ਪ੍ਰਧਾਨ ਮੰਤਰੀ ਟਰੂਡੋ ਨਾਲ ਲੰਬੀ ਮੀਟਿੰਗ ਤੋਂ ਬਾਅਦ ਸਰਾਏ ਨੇ ਪੈਸੇਫਿਕ ਕਾਕਸ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ …

Read More »

ਲੁਧਿਆਣਾ ਨਗਰ ਨਿਗਮ ‘ਤੇ ਕਾਂਗਰਸ ਦਾ ਕਬਜ਼ਾ

95 ਵਾਰਡਾਂ ‘ਚੋਂ 62 ‘ਤੇ ਜਿੱਤੀ ਕਾਂਗਰਸ, ‘ਆਪ’ ਨੂੰ ਮਿਲੀ ਸਿਰਫ਼ 1 ਵਾਰਡ ਤੋਂ ਜਿੱਤ ਲੁਧਿਆਣਾ/ਬਿਊਰੋ ਨਿਊਜ਼ : ਨਗਰ ਨਿਗਮ ਲੁਧਿਆਣਾ ਦੀ ਸਿਆਸਤ ਵਿੱਚ 10 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਨੇ 95 ਵਾਰਡਾਂ ਵਿੱਚੋਂ 62 ਵਾਰਡਾਂ ‘ਤੇ ਜਿੱਤ ਹਾਸਲ ਕੀਤੀ। …

Read More »

ਸ੍ਰੀਦੇਵੀ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ

ਮੁੰਬਈ : ਭਾਰਤੀ ਸਿਨਮੇ ਦੀ ਪਹਿਲੀ ਮਹਿਲਾ ਸੁਪਰ ਸਟਾਰ ਸ੍ਰੀਦੇਵੀ ਨੂੰ ਬੁੱਧਵਾਰ ਨੂੰ ਮੁੰਬਈ ਵਿਚ ਉਨ੍ਹਾਂ ਦੇ ਹਜ਼ਾਰਾਂ ਪ੍ਰਸੰਸਕਾਂ ਦੀ ਹਾਜ਼ਰੀ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਹੰਝੂਆਂ ਭਰੀ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਯਾਤਰਾ ਬਾਅਦ ਦੁਪਹਿਰ ઠਮੁੰਬਈ ਦੀਆਂ ਸੜਕਾਂ ਤੋਂ ਮੱਠੀ ਰਫ਼ਤਾਰ ਨਾਲ ਲੰਘਦੀ ਹੋਈ ਲੋਖੰਡਵਾਲਾ ਸਥਿਤ ਮੁੰਬਈ ਸਪੋਰਟਸ ਕਲੱਬ …

Read More »

ਹਰ ਦਿਨ ਇਕ ਲੜਕੀ ਨੂੰ ਐਨ ਆਰ ਆਈ ਲਾੜੇ ਦੇ ਰਹੇ ਹਨ ਧੋਖਾ

ਅਮਰੀਕੀ, ਚੀਨੀ ਤੇ ਨਿਊਜ਼ੀਲੈਂਡ ‘ਚ ਵਿਦੇਸ਼ੀ ਲਾੜਿਆਂ ਦਾ ਪਿਛੋਕੜ ਹੁੰਦਾ ਹੈ ਚੈਕ, ਪਰ ਪੰਜਾਬੀ ਕਰਵਾਉਂਦੇ ਹੀ ਨਹੀਂ ਜਲੰਧਰ : ਮਨਜੀਤ ਕੌਰ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਧੱਕਾ ਉਦੋਂ ਲੱਗਾ ਜਦ ਪਤਾ ਲੱਗਾ ਕਿ ਜਿਸ ਗੁਰਮੀਤ ਸਿੰਘ ਨਾਲ ਉਸ ਨੇ ਅਮਰੀਕੀ ਪੀ.ਆਰ. ਸਮਝ ਕੇ ਵਿਆਹ ਕੀਤਾ ਸੀ, ਉਹ ਅਸਲ ਵਿਚ …

Read More »

ਪੁਲਿਸ ਵਿੱਚ ਬਾਬੂਆਂ ਦਾ ਰਾਜ

ਹਰਦੇਵ ਸਿੰਘ ਧਾਲੀਵਾਲ ਮੈਂ ਮਈ 1971 ਨੂੰ ਏ.ਐਸ.ਆਈ. ਮੁੱਖ ਅਫਸਰ ਬੋਹਾ ਸੀ। ਅਪਰ ਪਾਸ ਸੀ, ਪਰ ਅਸਾਮੀਆਂ ਦੀ ਘਾਟ ਕਾਰਨ ਤਰੱਕੀ ਨਹੀਂ ਸੀ ਹੋਈ। ਮੇਰੀ ਤਰੱਕੀ ਹੋਈ, ਮੈਨੂੰ ਪਟਿਆਲਾ ਜ਼ਿਲ੍ਹਾ ਮਿਲ ਗਿਆ। ਉੱਥੇ ਸ. ਭਗਵਾਨ ਸਿੰਘ ਦਾਨੇਵਾਲੀਆ ਡੀ.ਆਈ.ਜੀ. ਸਨ। ਉਸ ਸਮੇਂ ਉਹ ਚਾਹੁੰਦੇ ਸਨ ਕਿ ਸਿਵਲ ਲਾਈਨ ਥਾਣੇ ਦਾ ਮੁੱਖ …

Read More »

ਔਰਤ, ਸ਼ਕਤੀ ਅਤੇ ਸਿਆਣਪ

ਸੁਰਜੀਤ ਟੋਰਾਂਟੋ 905-216-4981 ਔਰਤ ઠਸ਼ਕਤੀ ਅਤੇ ਸਿਆਣਪ ਦਾ ਮੁਜੱਸਮਾ ਹੈ। ਉਸਦਾ ਹੌਸਲਾ ਹਮੇਸ਼ਾ ਤੋਂ ਬੁਲੰਦ ਹੈ। ਹੌਸਲੇ ਦਾ ਸਬੰਧ ਹਾਲਾਤ ਅਤੇ ਪ੍ਰਸਥਿਤੀਆਂ ਨਾਲ ਹੁੰਦਾ ਹੈ ਕਿਸੇ ਜੈਂਡਰ ਨਾਲ ਨਹੀਂ। ਦੁਨੀਆ ਦੇ ਤਕਰੀਬਨ ਹਰ ਖਿੱਤੇ ਵਿਚ ਸਦੀਆਂ ਤੋਂ ਮਰਦ ਵਲੋਂ ਔਰਤ ਨੂੰ ਪਛਾੜਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਜਿਸ ਬੀਜ …

Read More »

ਰੰਗ-ਬਰੰਗਾ ਲੰਡਨ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਵਲੈਤ ਵਿੱਚ ਸਵੇਰੇ ਉਠਕੇ ਬੁੱਢਾ ਜੇ ਆਪਣੀ ਬੁੱਢੀ ਦਾ ਹਾਲ ਨਾ ਪੁੱਛੇ…ਉਹ ਖਿਝਦੀ ਹੈ ਤੇ ਸਾਰਾ ਦਿਨ ਔਖੀ ਦਾ ਲੰਘਦਾ ਹੈ। ਮੈਨੂੰ ਇਹ ਵਰਤਾਰਾ ਚੰਗਾ ਲੱਗਿਆ। ਮੈਂ ਇੱਕ ਬੁੱਢੇ ਜੋੜੇ ਕੋਲ ਕਈ ਦਿਨ ਰਿਹਾ। ਅਲੋਕਾਰ ਜੀਵਨ ਸੀ ਬਜ਼ੁਰਗ ਜੋੜੇ ਦਾ। ਪਲ ਵਿੱਚ ਰੋਸਾ ਤੇ …

Read More »