Breaking News
Home / 2018 (page 404)

Yearly Archives: 2018

ਬਰੈਂਪਟਨ ਸਿਟੀ ਕੌਂਸਲ ਦੀ ਚੋਣ ਲੜਨ ਵਾਲਿਆਂ ਲਈ ਸੈਸ਼ਨ 3 ਅਪ੍ਰੈਲ ਨੂੰ

ਬਰੈਂਪਟਨ : ਸਿਟੀ ਆਫ ਬਰੈਂਪਟਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਓਨਟਾਰੀਓ ਦੀ ਮਨਿਸਟਰੀ ਆਫ ਮਿਊਂਸਪਲ ਅਫੇਅਰਸ ਨਾਲ ਮਿਲ ਕੇ ਮੰਗਲਵਾਰ, 3 ਅਪ੍ਰੈਲ ਨੂੰ 2018 ਵਿੱਚ ਹੋਣ ਵਾਲੀਆਂ ਚੋਣਾਂ ਦੌਰਾਨ ਸਿਟੀ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਹ ਸੈਸ਼ਨ ਸ਼ਾਮ ਨੂੰ 6.30 ਤੋਂ 9 ਵਜੇ ਤੱਕ ਕੌਂਸਲ ਚੈਂਬਰ, ਸਿਟੀ …

Read More »

ਕੈਨੇਡੀਅਨ ਔਰਤਾਂ ਅੱਜ ਵੀ ਹਰ ਖੇਤਰ ‘ਚ ਹੰਢਾ ਰਹੀਆਂ ਨੇ ਨਾ-ਬਰਾਬਰੀ ਦਾ ਸੰਤਾਪ

ਨਾਹਰ ਔਜਲਾ 416-728-5686 ਇਹ ਗੱਲ ਹਰ ਸੰਵੇਦਨਸ਼ੀਲ ਮਨ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਬਹੁਤ ਸਾਰੇ ਪੱਛਮੀ ਦੇਸ਼ਾਂ ‘ਚ ਅੱਜ ਵੀ ਮਰਦਾਂ ਅਤੇ ਔਰਤਾਂ ਦੇ ਹੱਕਾਂ ਵਿਚਕਾਰ ਵੱਡਾ ਪਾੜਾ ਮੌਜੂਦ ਹੈ। ਔਰਤਾਂ ਦੀ ਬਰਾਬਰੀ ਨੂੰ ਲੈ ਕੇ ਹੀ ਹਰ ਸਾਲ 8 ਮਾਰਚ ਨੂੰ ਅੰਤਰ ਰਾਸ਼ਟਰੀ ਔਰਤ ਦਿਵਸ ਸਾਰੇ ਮੁਲਕਾਂ ‘ਚ …

Read More »

ਵਿਕਾਸ ਦਰ ਦੀ ਸੁਸਤੀ ਸਰਕਾਰ ਲਈ ਵੱਡੀ ਚੁਣੌਤੀ

ਗੁਰਮੀਤ ਪਲਾਹੀ ਵਿਸ਼ਵ ਬੈਂਕ ਨੇ ਭਾਰਤ ਦੀ ਚਾਲੂ ਮਾਲੀ ਸਾਲ ਦੀ ਵਿਕਾਸ ਦਰ ਨੂੰ 7.6 ਫ਼ੀਸਦੀ ਤੋਂ ਘਟਾ ਕੇ 7.2 ਫ਼ੀਸਦੀ ਤੱਕ ਦਾ ਅਨੁਮਾਨ ਲਾਇਆ ਹੈ। ਵਿਕਾਸ ਦਰ ਦੇ ਘੱਟ ਹੋਣ ਦਾ ਇੱਕ ਕਾਰਨ ਵਿਸ਼ਵ ਬੈਂਕ ਵੱਲੋਂ ਨੋਟ-ਬੰਦੀ ਨੂੰ ਮੰਨਿਆ ਗਿਆ ਹੈ। ਨੋਟ-ਬੰਦੀ ਕਾਰਨ ਦੇਸ਼ ਦੀ ਆਰਥਿਕ ਵਿਕਾਸ ਦਰ ਮਾਰਚ …

Read More »

ਨੈਤਿਕਤਾ; ਮਨੁੱਖ ਦੇ ਅਮਲੀ ਜੀਵਨ ਵਿਚੋਂ ਗਾਇਬ

ਡਾ. ਹਰਕੇਸ ਸਿੰਘ ਸਿੱਧੂ (ਆਈ.ਏ.ਐਸ ਰਿਟਾਇਰਡ) ਹਰ ਆਦਮੀ ਦੀ ਆਪਣਾ ਦਾ ਇੱਕ ਵਿਲੱਖਣ ਕਿਰਦਾਰ, ਸੁਭਾਅ, ਤਸੀਰ ਅਤੇ ਪਹਿਚਾਣ ਹੁੰਦੀ ? ਜਿਸ ਨੂੰ ਉਸ ਦੇ ਸਮਾਜ ਵਿਚ ਰਹਿੰਦੇ ਹੋਏ ਅਤੇ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਵੱਖਰੀઠਵਿਚਰਣ ਸ਼ੈਲੀ ਨੂੰ ਚਰਿੱਤਰ ਦਾ ਨਾਮ ਦਿੱਤਾ ਜਾਂਦਾ ਹੈ। ਇਨਸਾਨ ਦੀਆਂ ਦੂਸਰੇ ਮਨੁੱਖਾਂ ਨਾਲੋਂઠਵਖਰੀਆਂ ਵਿਸ਼ੇਸ਼ਤਾਈਆਂ …

Read More »

ਹੁਣ ਅਮਰਿੰਦਰ ਸਿੰਘ ਦੇ ਹੈਲੀਕਾਪਟਰ ਦੀ ਉਡਾਰੀ ਨਾਲ ਲੱਗੇਗੀ ਨਜਾਇਜ਼ ਮਾਈਨਿੰਗ ਨੂੰ ਬਰੇਕ!

ਦੀਪਕ ਸ਼ਰਮਾ ਚਨਾਰਥਲ, 98152-52959 ਅੱਜ ਕੱਲ੍ਹ ਚੰਡੀਗੜ੍ਹ ਵਿਚ ਦਾਰੂ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਨ ਬਹੁਤ ਹੁੰਦੇ ਹਨ। ਇਸ ਲਈ ਦਾਰੂ ਪੀਣ ਵਾਲੇ ਕਲੱਬਾਂ, ਹੋਟਲਾਂ, ਅਹਾਤਿਆਂ ਆਦਿ ‘ਚੋਂ ਨਿਕਲਣ ਲੱਗੇ ਜਾਂ ਤਾਂ ਆਪਣੀਆਂ ਕਾਰਾਂ ਉਥੇ ਛੱਡ ਕੇ ਟੈਕਸੀਆਂ ਰਾਹੀਂ ਘਰ ਪਹੁੰਚਦੇ ਹਂ ਜਾਂ ਫਿਰ ਘਰ ਵਾਲੀਆਂ ਨੂੰ ਨਾਲ ਲੈ …

Read More »

ਮੇਰੇ ਪਿੰਡ ਦੀ ਇੱਕ ਸੰਗੀਤਕ ਸ਼ਾਮ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਸੰਨ 2003 ਦੇ ਮਾਰਚ ਮਹੀਨੇ ਦੀ ਗੱਲ ਹੈ। ਮੈਂ ਅਮਰੀਕਾ ਤੋਂ ਮੁੜਿਆ ਸੀ। ਮੇਰੇ ਦਿਲ ਦੀ ਸਧਰ ਸੀ ਕਿ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਵਿਚ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕਰਾਂ। ਸੋ ਕੀਤਾ ਵੀ। ਕੀ ਕੀ ਹੋਇਆ ਤੇ ਕੌਣ-ਕੌਣ ਆਇਆ? ਇਹ ਸਭ …

Read More »

ਕਾਰ ਇੰਸ਼ੋਰੈਂਸ ਵਧ ਕਿਉਂ ਜਾਂਦੀ ਹੈ?

ਚਰਨ ਸਿੰਘ ਰਾਏ 416-400-9997 ਕਾਰ ਇੰਸ਼ੋਰੈਂਸ ਕੰਪਨੀਆਂ ਕਾਰ ਇੰਸ਼ੋਰੈਂਸ ਦੇਣ ਵੇਲੇ ਮਿਲੀਅਨ ਡਾਂਲਰਾਂ ਦਾ ਕਲੇਮ ਦੇਣ ਦਾ ਖਤਰਾ ਮੁਲ ਲੈਂਦੀਆਂ ਹਨ । ਇਹ ਖਤਰਾ ਮੁਲ ਲੈਣ ਤੋਂ ਪਹਿਲਾਂ ਉਹ ਕਾਰ ਦੇ ਮਾਲਕ ਅਤੇ ਉਸਦੀ ਡਰਾਈਵਿੰਗ ਵਾਰੇ ਬਹੁਤ ਸਾਰੇ ਸਵਾਲ ਪੁਛਕੇ ਇਹ ਅੰਦਾਜਾ ਲਾਉਣ ਦੀ ਕੋਸਿਸ਼ ਕਰਦੇ ਹਨ ਕਿ ਇਸ ਵਿਅਕਤੀ …

Read More »

ਕਿਡੀ ਟੈਕਸ ਕਾਨੂੰਨ ਕੀ ਹੈ ਅਤੇ ਇਹ ਹੋਰ ਸਖਤ ਕਿਉਂ ਹੋ ਗਿਆ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਇਨਕਮ ਟੈਕਸ ਕਾਨੂੰਨ ਵਿਚ ਅਜਿਹੇ ਪ੍ਰਬੰਧ ਹਨ ਜਿਹਨਾਂ ਅਨੁਸਾਰ ਫੈਮਲੀ ਮੈਂਬਰਾਂ ਵਿਚ ਬਿਜਨਸ ਦੀ ਆਮਦਨ ਵੰਡਕੇ ਟੈਕਸ ਬਚਾਉਣ ਦੇ ਤਰੀਕਿਆਂ ਉਤੇ ਨਿਗਾਹ ਰੱਖੀ ਗਈ ਹੈ। ਇਹਨਾਂ ਵਿਚੋਂ ਇਕ ਕਿਡੀ ਟੇੈਕਸ …

Read More »

ਕਰਜ਼ਾ ਮੁਆਫ਼ੀ ਸਕੀਮ ਦੀ ਪ੍ਰਸੰਸਾ ਘੱਟ ਆਲੋਚਨਾ ਜ਼ਿਆਦਾ

ਡਾ ਬਲਵਿੰਦਰ ਸਿੰਘ ਸਿੱਧੂ ਕਿਸਾਨਾਂ ਨੂੰ ਫਸਲੀ ਕਰਜ਼ਿਆਂ ‘ਤੇ ਰਾਹਤ ਦੇਣ ਲਈ ਸਰਕਾਰ ਵੱਲੋਂ ਕੀਤੀ ਗਈ ਸ਼ੁਰੂਆਤ ਦੀ ਪ੍ਰਸ਼ੰਸਾ ਨਾਲੋਂ ਆਲੋਚਨਾ ਵਧੇਰੇ ਹੋਈ, ਕਿਉਂਕਿ ਕਾਫੀ ਗਿਣਤੀ ਵਿਚ ਰਾਹਤ ਦੇ ਯੋਗ ਕਿਸਾਨ ਇਸ ਸਕੀਮ ਦੇ ਲਾਭ ਤੋਂ ਵਾਂਝੇ ਰਹਿ ਗਏ ਸਨ ਅਤੇ ਸਬੰਧਤ ਵਿਭਾਗ ਉਨ੍ਹਾਂ ਨੂੰ ਅਜਿਹਾ ਵਾਪਰਨ ਦਾ ਕੋਈ ਠੋਸ …

Read More »

ਪਹਿਲਵਾਨ ਨਵਜੋਤ ਕੌਰ ਨੇ ਵਧਾਇਆ ਪੰਜਾਬ ਦਾ ਮਾਣ

ਏਸ਼ੀਆਈ ਚੈਂਪੀਅਨਸ਼ਿਪ ‘ਚ ਜਿੱਤਿਆ ਸੋਨ ਤਮਗਾ ਪਟਿਆਲਾ : ‘ਮੈਂ ਜਾਣਦਾ ਸੀ ਕਿ ਇੱਕ ਦਿਨ ਮੇਰੀ ਧੀ ਮੇਰਾ ਮਾਣ ਬਣੇਗੀ।’ ਇਹ ਸ਼ਬਦ ਹਨ ਏਸ਼ੀਆਈ ਚੈਂਪੀਅਨ ਪਹਿਲਵਾਨ ਨਵਜੋਤ ਕੌਰ ਦੇ ਪਿਤਾ ਸੁਖਚੈਨ ਸਿੰਘ ਦੇ। ਨਵਜੋਤ ਨੇ ਕਿਰਗਿਸਤਾਨ ਦੇ ਸ਼ਹਿਰ ਬਿਸ਼ਕੇਕ ਵਿੱਚ ਲੰਘੇ ਸ਼ੁੱਕਰਵਾਰ ਨੂੰ ਇਹ ਪ੍ਰਾਪਤੀ ਹਾਸਲ ਕਰਕੇ ਪੰਜਾਬ ਦਾ ਹੀ ਨਹੀਂ …

Read More »